Become a News Creator

Your local stories, Your voice

Follow us on
Download App fromplay-storeapp-store
Advertisement
Back
Fazilka152123

फाजिल्का सिटी थाने में भाजपा नेताओं के खिलाफ मुकदमा, भिड़ंत के बाद जाँच शुरू

SNSUNIL NAGPAL
Feb 16, 2026 12:16:56
Fazilka, Punjab
फाजिल्का की सिटी थाना पुलिस ने स्थानीय भाजपा मंडल प्रधान सहित पांच लोगों के खिलाफ लड़ाई झगड़े मामले में मुकदमा दर्ज किया है। दरअसल बीते दिन आप युवा नेता सुरिंदर घोगा के साथ रेत मामले को लेकर भाजपा नेताओं का विवाद हुआ था। एक दूसरे पर कई तरह के आरोप लगाए गए थे। अब ये मामला झगड़े तक पहुंच गया। जिसके बाद हुए विवाद के चलते पुलिस ने मामले में घायलों के बयानों के आधार पर पांच लोगों के खिलाफ मुकदमा दर्ज करते हुए कार्यवाही शुरू कर दी है। प्राप्त जानकारी के अनुसार फाजिल्का सिटी पुलिस को शिकायत दर्ज करवाई गई कि विधायक नरेंद्रपाल सवना के करीबी आम आदमी पार्टी के युवा सहयोगी सुरिंदरपाल सिंह घोगा अपने रिश्तेदार सहित गाड़ी पर सवार होकर जा रहे थे कि रास्ते में प्रेम नर्सरी के नजदीक उक्त लोगों ने उन्हें घेर उनके साथ मारपीट की। जिस दौरान वह घायल हुए। उन्हें इलाज के लिए फाजिल्का के सरकारी अस्पताल में भर्ती करवाया गया। जिस पर पुलिस ने उनके बयानों के आधार पर भाजपा मंडल प्रधान सुनील सहारान सहित, राकेश कुमार, परमवीर सिंह, प्रदीप कुमार, बलवंत सिंह और एक अज्ञात व्यक्ति के खिलाफ मुकदमा दर्ज किया है। और मामले में जांच की जा रही है। एक दिन पहले रात को झगड़े मामले में पुलिस ने भाजपा नेता को हिरासत में लिया था जिसे थाना सिटी के बाहर भाजपा नेताओं ने एकत्र होकर प्रदर्शन किया था। और आज अब भाजपा नेता पर मुकदमा दर्ज कर दिया गया। आपको बता दे कि पंचायत समिति और जिला परिषद चुनावों के दौरान दोनों पक्षों में विवाद का मामला सामने आया था। जिस दौरान दोनों पक्षों द्वारा एक दूसरे पर आरोप लगाए गए थे। और धमकी भरे लहजे में बयान दिये गये थे। उसके बाद अब कुछ दिन पहले भी सुनील सहारन ने सुरिंदर घोगा पर अवैध माइनिंग के आरोप लगाए थे। जिसके बाद अब ये मामला सामने आया है। फिलहाल पुलिस मामले की जाँच में जुटी है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Feb 16, 2026 14:01:19
Zirakpur, Punjab:ਜ਼ੀਰਕਪੁਰ ਢਕੌਲੀ ਦੇ ਵਾਰਡ ਨੰਬਰ 13 ਵਿੱਚ ਸਥਿਤ ਕਮਿਊਨਿਟੀ ਸੈਂਟਰ ਅਤੇ ਨਾਲ ਲੱਗਾ ਪਾਰਕ, ਜੋ ਕਦੇ ਇਲਾਕੇ ਦੇ ਹਜ਼ਾਰਾਂ ਵਸਨੀਕਾਂ ਲਈ ਸਹੂਲਤਾਂ ਦਾ ਕੇਂਦਰ ਸਨ, ਅੱਜ ਬਦਹਾਲੀ ਦਾ ਸ਼ਿਕਾਰ ਹੋ ਚੁੱਕੇ ਹਨ। ਸਾਲਾਂ ਪਹਿਲਾਂ ਲੋਕਾਂ ਦੀ ਭਲਾਈ ਲਈ ਬਣਾਏ ਗਏ ਇਹ ਸਥਾਨ ਅੱਜ ਖੰਡਰ ਬਣਦੇ ਜा ਰਹੇ ਹਨ, ਜਿਸ ਕਾਰਨ ਇਲਾਕੇ ਦੇ ਵਸਨੀਕਾਂ ਵਿੱਚ ਭਾਰੀ ਗੁੱਸਾ ਹੈ。 ਵਸਨੀਕਾਂ ਦਾ ਕਹਿਣਾ ਹੈ ਕਿ ਪਹਿਲਾਂ ਲੋਕ ਸੈਰ-ਸਪਾਟੇ ਅਤੇ ਮਨੋਰੰਜਨ ਲਈ ਪਾਰਕ ਵਿੱਚ ਆਉਂਦੇ ਸਨ, ਪਰ ਹੁਣ ਲੰਮੇ ਸਮੇਂ ਤੋਂ ਸਾਫ਼-ਸਫ਼ਾਈ ਅਤੇ ਰੱਖ-ਰਖਾਅ ਨਾ ਹੋਣ ਕਾਰਨ ਹਾਲਾਤ ਬੇਹੱਦ ਖਰਾਬ ਹੋ ਚੁੱਕੇ ਹਨ। ਕਮਿਊਨਿਟੀ ਸੈਂਟਰ ਦੇ ਕਮਰੇ ਅਤੇ ਟਾਇਲਟ ਟੁੱਟ-ਫੁੱਟ ਦਾ ਸ਼ਿਕਾਰ ਹਨ, ਜਦਕਿ ਹਰ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਕਮਿਊਨਿਟੀ ਸੈਂਟਰ ਹੁਣ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ, ਜਿਸ ਨਾਲ ਇਲਾਕੇ ਦੀ ਸੁਰੱਖਿਆ ’ਤੇ ਵੀ ਸਵਾਲ ਖੜੇ ਹੋ ਰਹੇ ਹਨ। ਵਸਨੀਕਾਂ ਅਨੁਸਾਰ, ਉਨ੍ਹਾਂ ਵੱਲੋਂ ਕਈ ਵਾਰ ਜ਼ੀਰਕਪੁਰ ਨਗਰ ਕੌਂਸਲ ਨੂੰ ਸਾਫ਼-ਸਫ਼ਾਈ ਅਤੇ ਮੁਰੰਮਤ ਲਈ ਅਪੀਲ ਕੀਤੀ ਗਈ, ਪਰ ਅਧਿਕਾਰੀਆਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਸ ਲਾਪਰਵਾਹੀ ਦੇ ਚਲਦਿਆਂ ਹੁਣ ਲੋਕਾਂ ਨੇ ਪਾਰਕ ਵਿੱਚ ਆਉਣਾ ਛੱਡ ਦਿੱਤਾ ਹੈ। ਵਸਨੀਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਤੁਰੰਤ ਧਿਆਨ ਦੇ ਕੇ ਕਮਿਊਨਿਟੀ ਸੈਂਟਰ ਅਤੇ ਪਾਰਕ ਦੀ ਮੁਰੰਮਤ ਕਰਵਾਏ, ਸਾਫ਼-ਸਫ਼ਾਈ ਯਕੀਨੀ ਬਣਾਈ ਜਾਵੇ ਅਤੇ ਇਲਾਕੇ ਨੂੰ ਮੁੜ ਸੁਰੱਖਿਅਤ ਤੇ ਵਰਤੋਂਯੋਗ ਬਣਾਇਆ ਜਾਵੇ。
0
comment0
Report
BKBIMAL KUMAR
Feb 16, 2026 14:00:57
Anandpur Sahib, Punjab:ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮੁੱਦੇ ਦੀ ਜੋ ਪਿਛਲੇ 20–25 ਸਾਲਾਂ ਤੋਂ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਖੇਤਰ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ —ਸਤਲੁਜ ਦਰਿਆ ਅਤੇ ਇਸਦੇ ਆਸ-ਪਾਸ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ। ਚੋਣਾਂ ਦੇ ਸਮੇਂ ਇਹ ਮੁੱਦਾ ਗਰਮ ਰਹਿੰਦਾ ਹੈ, ਵੱਡੇ ਵੱਡੇ ਵਾਅਦੇ ਹੁੰਦੇ ਹਨ, ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰਾਂ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਰੋਕਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਰਾਤ ਦੇ ਹਨੇਰੇ ਵਿੱਚ ਮਾਈਨਿੰਗ ਮਾਫੀਆ ਬੇਖੌਫ ਹੋ ਕੇ ਸਰਗਰਮ ਰਹਿੰਦਾ ਹੈ। ਕਈ ਵਾਰੀ ਦਿਨ ਦੇ ਸਮੇਂ ਵੀ ਦਰਿਯਾ ਵਿੱਚ ਵੱਡੀਆਂ ਮਸ਼ੀਨਾਂ ਚਲਦੀਆਂ ਹੋਈਆਂ ਸਾਫ਼ ਦਿਖਾਈ ਦਿੰਦੀਆਂ ਹਨ। ਅਸੀਂ ਮਾਈਨਿੰਗ ਦੇ ਵਿਰੋਧੀ ਨਹੀਂ ਹਾਂ، ਪਰ ਇਹ ਜਾਇਜ਼ ਤਰੀਕੇ ਨਾਲ ਹੋਣੀ ਚਾਹੀਦੀ ਹੈ। ਗੈਰ ਕਾਨੂੰਨੀ ਤਰੀਕੇ ਨਾਲ ਹੋ ਰਹੀ ਮਾਈਨਿੰਗ ਸਾਡੀ ਜ਼ਿੰਦਗੀ ‘ਤੇ ਅਸਰ ਪਾ ਰਹੀ ਹੈ। ਲੋਕਾਂ ਦਾ ਦਾਅਵਾ ਹੈ ਕਿ ਇਸ ਗੈਰ ਕਾਨੂੰਨੀ ਮਾਈਨਿੰਗ ਕਾਰਨ ਪਰਿਆਵਰਨ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ , ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ , ਕਈ ਬੋਰ ਸੁੱਕ ਚੁੱਕੇ ਹਨ। ਓਵਰਲੋਡ ਟਿੱਪਰਾਂ ਕਾਰਨ ਸੜਕਾਂ ਟੁੱਟ ਰਹੀਆਂ ਹਨ ਅਤੇ ਹਾਦਸਿਆਂ ਵਿੱਚ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ। ਗੈਰ ਕਾਨੂੰਨ ਮਾਈਨਿੰਗ ਦੀ ਵਜਹਾ ਨਾਲ ਉਹਨਾਂ ਦੇ ਇਲਾਕੇ ਵਿੱਚ ਹੜਾਂ ਕਾਰਨ ਵੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਸਤਵੀਂ ਦਰਿਆ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਕਾਰਨ ਦਰਿਆ ਆਪਣਾ ਰੁੱਖ ਬਦਲ ਚੁੱਕੇ ਹਨ ਜਿਸ ਕਾਰਨ ਉਨਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹਰ ਸਾਲ ਬਰਸਾਤਾਂ ਦੇ ਮੌਸਮ ਵਿੱਚ ਹੁੰਦਾ ਹੈ। سوال ਇਹ ਹੈ ਕਿ ਜੇ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪਰਚੇ ਦਰਜ ਕੀਤੇ ਜਾ ਰਹੇ ਹਨ, ਤਾਂ ਫਿਰ ਇਹ ਧੰਧਾ ਰੁਕ ਕਿਉਂ ਨਹੀਂ ਰਿਹਾ ? ਪ੍ਰਸ਼ਾਸਨ ਵਲੋਂ ਦਰਿਆਵਾਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪਰ ਲੋਕਾਂ ਦਾ ਮੰਨਣਾ ਹੈ ਕਿ ਸਿਰਫ਼ ਦਾਅਵਿਆਂ ਨਾਲ ਨਹੀਂ, ਸਖ਼ਤ ਅਤੇ ਲਗਾਤਾਰ ਕਾਰਵਾਈ ਨਾਲ ਹੀ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ। ਲੋਕ ਮਾਈਨਿੰਗ ਦੇ ਵਿਰੋਧ ਵਿੱਚ ਨਹੀਂ ਹਨ, ਉਹ ਮੰਗ ਕਰਦੇ ਹਨ ਇੱਕ ਸਪਸ਼ਟ ਅਤੇ ਸਖ਼ਤ ਮਾਈਨਿੰਗ ਪਾਲਿਸੀ ਦੀ ,
0
comment0
Report
SNSUNIL NAGPAL
Feb 16, 2026 13:16:11
Fazilka, Punjab:जलालाबाद के भारत पाक सरहद के नजदीक बीएसएफ ने पाकिस्तान से आया एक ड्रोन बरामद किया है । बताया जा रहा है कि सरहदी इलाके में ड्रोन की मूवमेंट हो रही है । इसी के चलते सरहद पर सतर्क बीएसएफ जवानों द्वारा पैनी नजर रखी जा रही है । अब भी जब ड्रोन मूवमेंट की आशंका हुईं तो बीएसएफ ने इलाका सील कर सर्च ऑपरेशन चलाया तो खेत में गिरा हुआ ड्रोन बरामद हुआ । जिसे बीएसएफ ने अपने कब्जे में लेकर जलालाबाद सदर पुलिस के हवाले कर दिया है । और पुलिस ने मामला दर्ज कर जांच शुरू कर दी है । जानकारी देते हुए जलालाबाद के डीएसपी गुरसेवक सिंह बराड़ ने बताया कि भारत पाकिस्तान सरहदी इलाके में अक्सर ही ड्रोन की मूवमेंट की सूचना मिलने पर सर्च ऑपरेशन चलाया जाता है । क्योंकि पाकिस्तान में बैठे तस्कर अक्सर ही अपनी नापाक कोशिशों को अंजाम देने की फिराक में रहते हैं । लेकिन बीएसएफ और पुलिस लगातार इन नापाक कोशिशों को नाकाम कर रही है । इसी के चलते जलालाबाद के सरहदी इलाके एसएस वाला के नजदीक ड्रोन की मूवमेंट हुई । जिसके बाद बीएसएफ ने इलाके को सील कर दिया । सील करने के बाद जब सर्च ऑपरेशन चलाया गया । तो खेत में पड़ा हुआ एक ड्रोन बरामद हुआ है । जिसे बीएसएफ ने अपने कब्जे में लिया और उसके बाद सदर जलालाबाद पुलिस के हवाले किया है । इसको लेकर सदर थाना पुलिस ने मुकदमा नंबर 23 दर्ज कर दिया है । और आगे की कार्यवाही की जा रही है । पुलिस ने अपने खुफिया सोर्स एक्टिव कर दिए हैं । और जांच की जा रही है कि आखिरकार पाकिस्तान से ड्रोन की मूवमेंट भारत की ओर क्यों हुई ।
0
comment0
Report
NSNaresh Sethi
Feb 16, 2026 12:32:19
Kot Kapura, Punjab:ਬੇਸ਼ੱਕ 2017 ਦੀਆਂ ਚੋਣਾਂ ਦੂਰ ਨੇ ਪਰ ਉਸ ਤੋਂ ਪਹਿਲਾਂ ਲਗਾਤਾਰ ਪਾਰਟੀਆਂ ਵੱਲੋਂ ਆਪਣੀਆਂ ਗਤੀਵਿਧੀਆਂ ਵਧਾਈਆਂ ਗਈਆਂ ਨੇ ਅਤੇ ਨਵੇਂ ਚਿਹਰਿਆਂ ਨੂੰ ਨਾਲ ਜੋੜਿਆ ਜਾ ਰਿਹਾ ਹੈ ਇਸ ਦੇ ਚਲਦਿਆਂ ਅੱਜ ਫਰੀਦਕੋਟ ਦੇ ਵਿੱਚ ਆਮ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਦੀ ਅਗਵਾਈ ਦੇ ਵਿੱਚ ਨੌਜਵਾਨਾਂ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਹੈ। ਜਿੱਥੇ ਨੌਜਵਾਨਾਂ ਦੇ ਵਿੱਚ ਖੁਸ਼ੀ ਹੈ ਕਿ ਅੱਜ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਜੁੜਿਆ गया ਹ ਅਤੇ ਉਹਨਾਂ ਪਾਰਟੀ ਦਾ ਅਤੇ ਚਰਮੈਨ ਦਾ ਧੰਨਵਾਦ ਕੀਤਾ ਵੀ ਓ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਜੁੜਨ ਤੋਂ ਬਾਅਦ ਨੌਜਵਾਨ ਨੇ ਕਿਹਾ ਕਿ ਉਹਨਾਂ ਵੱਲੋਂ ਸਰਕਾਰ ਦੇ ਕੀਤੇ ਕੰਮਾਂ ਅਤੇ ਗੁਰਦੇਵ ਸਿੰਘ ਖੋਸਾ ਵੱਲੋਂ ਜੋ ਫਰੀਦਕੋਟ ਦੇ ਵਿੱਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਉਹਨਾਂ ਦੇ ਪ੍ਰਭਾਵਿਤ ਹੋ ਕੇ ਅੱਜ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਹਨ ਅਤੇ ਉਹ ਪਾਰਟੀ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਤੇ ਪਾਰਟੀ ਲਈ ਲਗਾਤਾਰ ਕੰਮ ਕਰਨਗੇ ਦੂਜੇ ਪਾਸੇ ਬਈਟ ਲਾਵਪ੍ਰੀਤ ਸਿੰਘ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਗੁਰਤੇਜ ਸਿੰਘ ਖੋਸਾ ਨੇ ਕਿਹਾ ਕਿ ਆਮ ਪਾਰਟੀ ਤੋਂ ਲੋਕ ਖੁਸ਼ ਹਨ ਅਤੇ ਉਹਨਾਂ ਵੱਲੋਂ ਜੋ ਕੰਮ ਕੀਤੇ ਗਏ ਨੇ ਜਿਸ ਦੇ ਕਾਰਨ ਲਗਾਤਾਰ ਨੌਜਵਾਨ ਅਤੇ ਹਰ ਇੱਕ ਵਰਗ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਦਾ ਪੂਰਾ ਅਹਿਮ ਰੋਲ ਰਵੇਗਾ ਅਤੇ ਜਿੰਨੇ ਵੀ ਲੋਕ ਪਾਰਟੀ ਨਾਲ ਜੁੜ ਰਹੇ ਨੇ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਣ ਸਨਮਾਨ ਵੀ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ 2017 ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਕੀਤੇ ਕੰਮਾਂ ਤੋਂ ਬਾਅਦ ਦੁਬਾਰਾ ਜਿੱਤ ਪ੍ਰਾਪਤ ਕਰੇਗੀ。 ਬਾਈਟ ਗੁਰਤੇਜ ਸਿੰਘ ਖੋਸਾ ਚੇਅਰਮੈਨ ਜਿਲਾ ਯੋਜਨਾ ਬੋਰਡ
0
comment0
Report
PSParambir Singh Aulakh
Feb 16, 2026 12:31:50
Amritsar, Punjab:ਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦੇ ਸਮੇਂ ਵਿੱਚ ਤਬਦੀਲੀ, ਪ੍ਰੋਟੋਕੋਲ ਅਧਿਕਾਰੀ ਅਰੁṇ ਮਾਹਲ ਨੇ ਦਿੱਤੀ ਜਾਣਕਾਰੀ ਸੂਰਜ ਡੁੱਬਣ ਦੇ ਸਮੇਂ ਅਨੁਸਾਰ ਬਦਲਦਾ ਰਹਿੰਦਾ ਹੈ ਪਰੇਡ ਦਾ ਟਾਈਮ, ਸੈਲਾਨੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਭਾਰਤ-ਪਾਕਿਸਤਾਨ ਰਿਟਰੀਟ ਪਰੇਡ ਦਾ ਪੂਰਾ ਆਨੰਦ ਲੈਣ ਲਈ ਦੁਪਹਿਰ ਤਿੰਨ ਵਜੇ ਤੱਕ ਬਾਰਡਰ ਪਹੁੰਚਣ ਦੀ ਸਲਾਹ ਅਟਾਰੀ: ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਅਟਾਰੀ ਬਾਰਡਰ ‘ਤੇ ਹਰ ਰੋਜ਼ ਹੋਣ ਵਾਲੀ ਮਸ਼ਹੂਰ ਰਿਟਰੀਟ ਸੈਰਮਨੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਸਬੰਧੀ ਅਟਾਰੀ ਬਾਰਡਰ ਦੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਪਰੇਡ ਦਾ ਟਾਈਮ ਸੂਰਜ ਡੁੱਬਣ ਦੇ ਸਮੇਂ ਅਨੁਸਾਰ ਘਟਦਾ-ਵਧਦਾ ਰਹਿੰਦਾ ਹੈ。 ਅਰੁਣ ਮਾਹਲ ਨੇ ਦੱਸਿਆ ਕਿ ਪਹਿਲਾਂ ਸ਼ਾਮ ਦੇ ਸਮੇਂ ਰਿਟਰੀਟ ਸੈਰਮਨੀ ਦਾ ਟਾਈਮ ਸਾਢੇ ਚਾਰ ਵਜੇ ਤੋਂ ਪੰਜ ਵਜੇ ਤੱਕ ਹੁੰਦਾ ਸੀ, ਪਰ ਹੁਣ 16 ਫਰਵਰੀ 2026 ਤੋਂ ਇਸ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਨਵੇਂ ਸ਼ਡਿਊਲ ਅਨੁਸਾਰ ਹੁਣ ਰਿਟਰੀਟ ਪਰੇਡ ਸ਼ਾਮ ਪੰਜ ਵਜੇ ਤੋਂ ਸਾਢੇ ਪੰਜ ਵਜੇ ਤੱਕ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਤਬਦੀਲੀ ਹਰ ਸਾਲ ਮੌਸਮੀ ਹਾਲਾਤਾਂ ਅਤੇ ਦਿਨ ਦੀ ਰੌਸ਼ਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਜਾਂਦੀ ਹੈ, ਤਾਂ ਜੋ ਪਰੇਡ ਨਿਯਮਤ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋ ਸਕੇ。 ਪ੍ਰੋਟੋਕੋਲ ਅਧਿਕਾਰੀ ਨੇ ਸਾਰੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜੋ ਵੀ ਭਾਰਤ ਅਤੇ ਪਾਕਿਸਤਾਨ ਦਰਮਿਅਨ ਹੋਣ ਵਾਲੀ ਰਿਟਰੀਟ ਸੈਰਮਨੀ ਨੂੰ ਦੇਖਣ ਲਈ ਆਉਣਾ ਚਾਹੁੰਦੇ ਹਨ, ਉਹ ਸਮੇਂ ਸਿਰ ਅਟਾਰੀ ਬาร์ਡਰ ‘ਤੇ ਪਹੁੰਚਣ। ਉਨ੍ਹਾਂ ਸਮਝਾਇਆ ਕਿ ਸਮੇਂ ਸਿਰ ਪਹੁੰਚਣ ਦਾ ਅਰਥ ਹੈ ਕਿ ਸੈਲਾਨੀ ਦੁਪਹਿਰ ਲਗਭਗ ਤਿੰਨ ਵਜੇ ਤੱਕ ਬਾਰਡਰ ‘ਤੇ ਆਪਣੀ ਵਿਜ਼ਿਟ ਪੂਰੀ ਕਰ ਲੈਣ, ਤਾਂ ਜੋ ਉਨ੍ਹਾਂ ਨੂੰ ਦਾਖ਼ਲੇ, ਬੈਠਕ ਅਤੇ ਸੁਰੱਖਿਆ ਸੰਬੰਧੀ ਕਾਰਵਾਈਆਂ ਵਿੱਚ ਕੋਈ ਮੁਸ਼ਕਲ ਨਾ ਆਵੇ。 ਉਨ੍ਹਾਂ ਕਿਹਾ ਕਿ ਸਮੇਂ ਸਿਰ ਪਹੁੰਚਣ ਨਾਲ ਸੈਲਾਨੀ ਬੀਐਸਐਫ ਅਤੇ ਪਾਕ ਰੇਂਜਰਜ਼ ਵੱਲੋਂ ਕੀਤੀ ਜਾਣ ਵਾਲੀ ਸ਼ਾਨਦਾਰ ਰਿਟਰੀਟ ਪਰੇਡ ਨੂੰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਦੇਖ ਸਕਣਗੇ। ਪਰਿਵਾਰਾਂ ਅਤੇ ਮਹਿਮਾਨਾਂ ਸਮੇਤ ਆਏ ਦਰਸ਼ਕਾਂ ਲਈ ਇਹ ਇਕ ਯਾਦਗਾਰ ਅਨੁਭਵ ਹੁੰਦਾ ਹੈ, ਜਿਸਦਾ ਆਨੰਦ ਲੈਣ ਲਈ ਸਮੇਂ ਦੀ ਪਾਬੰਦੀ ਬਹੁਤ ਜ਼ਰੂਰੀ ਹੈ。 ਅੰਤ ਵਿੱਚ ਅਰੁਣ ਮਾਹਲ ਨੇ ਕਿਹਾ ਕਿ ਅਟਾਰੀ ਬਾਰਡਰ ‘ਤੇ ਆਉਣ ਵਾਲੇ ਸਾਰੇ ਸੈਲਾਨੀ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ, ਤਾਂ ਜੋ ਇਹ ਦੇਸ਼ਭਗਤੀ ਨਾਲ ਭਰਪੂਰ ਸਮਾਰੋਹ ਸੁਚੱਜੇ ਢੰਗ ਨਾਲ ਸੰਪੰਨ ਹੋ ਸਕੇ。
0
comment0
Report
ASAvtar Singh
Feb 16, 2026 11:56:03
Gurdaspur, Punjab:ਐੱਨਜੀਟੀ ਨੇ ਸੂਬੇ ਭਰ ਦੀਆਂ ਸਾਰੀਆਂ 85 ਥਾਵਾਂ ’ਤੇ ਖਣਨ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਗੁਰਦਾਸਪੁਰ ਵਿੱਚ ਤਹਿਸੀਲਦਾਰ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਮਾਈਨਿੰਗ ਨੂੰ ਬੰਦ ਕਰਵਾ ਦਿੱਤਾ ਗਿਆ ਹੈ।ਰਿਪੋਰਟਰ --- ਅਵਤਾਰ ਸਿੰਘ ਗੁਰਦਾਸਪੁਰਐਂਕਰ --- ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗਾਹਲੜੀ ਦੀ ਪੰਚਾਇਤ ਵੱਲੋਂ ਦਾਇਰ ਅਰਜ਼ੀ ’ਤੇ ਸੁਣਵਾਈ ਕਰਡਿਆਂ ਕੌਮੀ ਗਰੀਨ ਟ੍ਰਿਬਿਊਨਲ (ਐੱਨ ਜੀ ਟੀ) ਨੇ ਸੂਬੇ ਭਰ ਦੀਆਂ ਸਾਰੀਆਂ 85 ਥਾਵਾਂ ’ਤੇ ਖਣਨ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਔਰ ਇਸ ਦੇ ਬਾਵਜੂਦ ਗੁਰਦਾਸਪੁਰ ਦੇ ਮਕੌੜਾ ਪੱਤਣ ਰਾਵੀ ਦਰਿਆ ਤੇ ਮਾਈਨਿੰਗ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਮੌਕੇ ਤੇ ਤਹਿਸੀਲਦਾਰ ਗੁਰਦਾਸਪੁਰ ਦਲਵਿੰਦਰ ਜੀਤ ਸਿੰਘ ਪਹੁੰਚੇ ਉਹਨਾਂ ਨੇ ਕਿਹਾ ਕਿ ਐਨਜੀਟੀ ਦੇ ਹੁਕਮਾਂ ਤੋਂ ਬਾਅਦ ਹਰ ਪਾਸੇ ਮਾਈਨਿੰਗ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਇਸ ਕਰਕੇ ਉਹ ਸਾਈਡ ਦੇ ਉੱਪਰ ਆਪ ਚੈਕਿੰਗ ਕਰਨ ਦੇ ਲਈ ਪਹੁੰਚੇ ਹਨ। ਉਹਨਾਂ ਕਿਹਾ ਕਿ ਫਿਲਹਾਲ ਚਾਰੇ ਪਾਸੇ ਕੰਮ ਬੰਦ ਹੈ ਜੇਕਰ ਕੋਈ ਫਿਰ ਵੀ ਮਾਈਨਿੰਗ ਕਰੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
0
comment0
Report
MTManish Thakur
Feb 16, 2026 11:50:11
Kullu, Himachal Pradesh:जिला कुल्लू के मुख्यालय सरवरी में शिवरात्रि के अवसर पर मनाए जाने वाले 2 दिवसीय शिवरात्रि मेले का सोमवार से आगाज हो गया है। संगम महादेव भूतनाथ के सम्मान में मनाए जाने वाले इस 2 दिवसीय मेले में ब्यासा मोड़ के देवता चंद्रमोली महादेव के साथ देवता पांचवीर, देवता वीर नाथ, देवता वनशीरा, देवता घटोत्कच भी मेले में शिरकत करने पहुंचे हैं। मेला स्थल पर आने से पहले इन सभी देवताओं का जिला के अधिष्ठाता देवता भगवान रघुनाथ से ढोल-नगाड़ों की थाप पर भव्य मिलन हुआ। वही, भगवान रघुनाथ से मिलने के बाद सभी देवता वाद्ययंत्रों की ध्वनि पर सरवरी स्थित शिव पार्क में पहुंचे जहा देवताओं के दर्शनों के लिए श्रद्धालुओं की भीड़ उमड़ पड़ी। मेले में महिला और पुरुषों ने पारंपरिक परिधानों में सजकर कुल्लवी नाटी भी डाली। मेले के बारे में अधिक जानकारी देते हुए भूतनाथ मंदिर के कारदार तरुण कौंडल ने कहा कि हर वर्ष शिवरात्रि के अवसर पर संगम महादेव भूतनाथ के सम्मान में 2 दिवसीय मेले का आयोजन किया जाता है। मंगलवार को मेला संपन्न होने पर सभी देवता-देवालयों की ओर प्रस्थान करेंगे। पहले दिन देवी देवताओं ने यहां श्रद्धालुओं को दर्शन दिए और कुलवी नाटी काफी आयोजन किया गया। बीते 50 वर्ष से इस मेले का स्थानीय लोगों द्वारा निर्वहन किया जा रहा है और दो दिनों तक लोग यहां देवी देवताओं का आशीर्वाद ग्रहण करेंगे।
0
comment0
Report
Advertisement
Back to top