Back
लुधियाणा के गुरु अंगद देव Vet यूनिवर्सिटी में भत्ता बढ़ाने की मांग पर छात्र प्रदर्शन
TBTarsem Bhardwaj
Oct 13, 2025 14:04:10
Ludhiana, Punjab
ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰੀਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਡਾਕਟਰ ਵਿਦਿਆਰਥੀਆਂ ਦਾ ਭੱਤਾ ਵਧਾਉਣ ਨੂੰ ਲੈ ਕੇ ਧਰਨਾ ਜਾਰੀ ਓਪੀਡੀ ਕੀਤੀ ਬੰਦ ਪੁਲਿਸ ਨੇ OPD ਮੁੜ ਸ਼ੁਰੂ ਕਰਨ ਲਈ ਕਿਹਾ ਪਰ ਵਿਦਿਆਰਥੀ ਅੜੇ ਕਿਹਾ ਜਦ ਤਕ ਮੰਗਾ ਨਹੀਂ ਮੰਨਦੇ ਇਸੇ ਤਰਹਾਂ ਪ੍ਰਦਰਸ਼ਨ ਜਾਰੀ ਰਹੇਗਾ
ਲੁਧਿਆਣਾ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਹੜਤਾਲ ਅੱਜ 19ਵੇਂ ਦਿਨ ਵਿੱਚ ਦਾਖਲ ਹੋ ਗਈ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਵਿੱਚ ਆਪਣਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ਯੂਨੀਵਰਸਿਟੀ ਪ੍ਰਬੰਧਨ ਅਤੇ ਵਿਦਿਆਰਥੀ ਆਹਮੋ-ਸਾਹਮਣੇ ਹੋ ਗਏ ਹਨ। 13 ਅਕਤੂਬਰ ਤੋਂ ਗਡਵਾਸੂ ਇੰਟਰਨ ਓਪੀਡੀ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ گیا ਹੈ। ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਉਹਨਾਂ ਵੱਲੋ ਵਿਦਿਆਰਥੀਆਂ ਨੂੰ ਓਪੀਡੀ ਵਿਭਾਗ ਨੂੰ ਦੁਬਾਰਾ ਖੋਲ੍ਹਣ ਦੀ ਅਪੀਲ ਕੀਤੀ, ਪਰ ਵਿਦਿਆਰਥੀਆਂ ਨੇ ਸਰਕਾਰ ਅਤੇ ਯੂਨੀਵਰਸਿਟੀ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਦੀ ਪੁਲਿਸ ਅਧਿਕਾਰੀਆਂ ਨਾਲ ਝੜਪ ਵੀ ਹੋਈ। ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਨੂੰ ਜੋ ਭੱਤਾ ਦਿੱਤਾ ਜਾਂਦਾ ਹੈ ਉਹ ਬਹੁਤ ਘੱਟ ਹੈ ਜਿਸਨੂ ਵਧਾਉਣ ਲਈ ਲਗਾਤਾਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਨਾ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਤੇ ਨਾ ਹੀ ਸਰਕਾਰ ਵੱਲੋਂ ਸੁਣਵਾਈ ਕੀਤੀ ਜਾ ਰਹੀ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਓਪੀਡੀ ਪੂਰਨ ਤੌਰ ਤੇ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਨੇ ਮੰਗ ਕੀਤੀ ਕੀ ਵਾਈਸ ਚਾਂਸਲ ਉਨਾਂ ਦੇ ਕੋਲ ਆ ਕੇ ਉਹਨਾਂ ਦੀ ਗੱਲ ਸੁਣ ਅਤੇ ਪੰਜਾਬ ਦੇ ਵਿੱਤ ਮੰਤਰੀ ਨਾਲ ਉਹਨਾਂ ਦੀ ਮੀਟਿੰਗ ਫਿਕਸ ਕਰਾਉਣ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਜਾਵੇ ਕਿ ਉਹਨਾਂ ਦਾ ਸਟਾਈਫ ਜਲਦ ਵਧਾਇਆ ਜਾਵੇਗਾ ਵਿਦਿਆਰਥੀ ਨੇ ਕਿਹਾ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਵੱਲੋਂ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਪੁਲਿਸ ਪ੍ਰਸ਼ਾਸਨ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਜੋ ਕਰਨਾ ਉਹ ਕਰਨ ਪਰ ਉਹਨਾਂ ਵੱਲੋਂ ਸ਼ਾਂਤੀਮਈ ਪ੍ਰਦਰਸ਼ਨ ਜਾਰੀ ਹੈਗ ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਵਿੰਗ ਦੇ ਪ੍ਰਧਾਨ ਗੌਰਵ ਵੀਰ ਸਿੰਘ ਸੋਹਲ ਪਤੀ ਏ ਬੀ ਵੀ ਪਿੰਗ ਵਿੰਗ ਦੇ ਵਿਦਿਆਰਥੀ ਵੀ ਪ੍ਰਦਰਸ਼ਨਕਾਰੀਆਂ ਦੀ ਸਮਰਥਨ ਵਿੱਚ ਆਏ ਅਤੇ ਉਹਨਾਂ ਨੇ ਕਿਹਾ ਕਿ ਉਹ ਪੂਰਨ ਤੌਰ ਤੇ ਇਹਨਾਂ ਦੇ ਹੱਕ ਦੇ ਵਿੱਚ ਹਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowOct 13, 2025 15:30:490
Report
SNSUNIL NAGPAL
FollowOct 13, 2025 15:00:160
Report
ATAkashdeep Thind
FollowOct 13, 2025 14:48:260
Report
ATAkashdeep Thind
FollowOct 13, 2025 14:47:360
Report
VKVipan Kumar
FollowOct 13, 2025 14:46:530
Report
BSBHARAT SHARMA
FollowOct 13, 2025 14:46:300
Report
ल Ludhiana: Devotees shed tears as Mahant Narayan Puri is laid to rest at Sangla wala Shivala temple
TBTarsem Bhardwaj
FollowOct 13, 2025 13:48:500
Report
MSManish Sharma
FollowOct 13, 2025 13:47:48Tarn Taran Sahib, Punjab:तरन तारन उपचुनावों से पहले हथियारों का जखीरा बरामद
स्टेट स्पेशल ऑपरेशन सेल की अमृतसर टीम और सीमा सुरक्षा बल के संयुक्त आपरेशन के दौरान खेमकरण सेक्टर से 2 AK 47 राइफल, एक पिस्टल , मैगजीन और जिंदा कारतूस बरामद किए हैं
0
Report
AJAnil Jain
FollowOct 13, 2025 13:07:410
Report
NSNavdeep Singh
FollowOct 13, 2025 13:07:190
Report
MJManoj Joshi
FollowOct 13, 2025 13:03:100
Report
KBKulbir Beera
FollowOct 13, 2025 12:48:180
Report
PSParambir Singh Aulakh
FollowOct 13, 2025 12:33:320
Report
KSKamaldeep Singh
FollowOct 13, 2025 12:33:250
Report