Back
ज़ीर्कपुर में पुरानी रंजिश के चलते युवक पर हमला; मौत, तीन आरोपी गिरफ्तार
SBSANJEEV BHANDARI
Mar 22, 2026 12:19:32
Zirakpur, Punjab
ਜ਼ੀਰਕਪੁਰ
ਢਕੋਲੀ ਦੇ ਪੀਰ ਮੁਛਲਾ ਇਲਾਕੇ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਵਿਅਕਤੀ ਨਾਲ ਬੁਰੀ ਤਰ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਗੰਭੀਰ ਰੂਪ ਨਾਲ ਜਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ । ਜ਼ਿਕਰ ਇਹ ਹੋ ਗਿਆ ਕਿ ਬੀਤੇ ਦਿਨ ਹੀ ਹੋਲੀ ਵਾਲੇ ਦਿਨ ਯੁਵਕ ਨਾਲ ਬਹਿਸ ਕੀਤੀ ਗਈ ਸੀ جس ਤੋਂ ਬਾਅਦ ਮਨ ਵਿੱਚ ਰੰਜਿਸ਼ ਰੱਖਦਿਆਂ 17 ਮਾਰਚ ਨੂੰ ਸੁਮਿਤ ਨਾਮ ਦੇ ਵਿਅਕਤੀ ਤੇ ਅਚਾਨਕ ਹਮਲਾ ਕਰਿੱਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਤਿੰਨ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਗਿਰਫਤਾਰ ਕਰ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ । ਇੱਕ ਆਰੋਪੀ ਨਾਬਾਲਿਗ ਹੋਣ ਕਾਰਨ ਉਸ ਨੂੰ ਬਾਲ ਸੁਧਾਰ ਗ੍ਰਹਿ ਵਿੱਚ ਭੇਜਿਆ ਗਿਆ ਹੈ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowMar 22, 2026 13:31:010
Report
SSSanjay Sharma
FollowMar 22, 2026 13:30:400
Report
ADAnkush Dhobal
FollowMar 22, 2026 13:18:08119
Report
KPKomlata Punjabi
FollowMar 22, 2026 13:05:24988
Report
SSSanjay Sharma
FollowMar 22, 2026 13:02:28Noida, Uttar Pradesh:OFF COAST MANGALURU: RUSSIAN OIL TANKER ‘AQUA TITAN’ BOUND FOR CHINA TO ARRIVE AT MANGALURU PORT VISUALS
819
Report
PSParambir Singh Aulakh
FollowMar 22, 2026 12:33:321015
Report
SSSanjay Sharma
FollowMar 22, 2026 12:30:10941
Report
SSSanjay Sharma
FollowMar 22, 2026 12:21:56Noida, Uttar Pradesh:DELHI: PM NARENDRA MODI CHAIRS HIGH-LEVEL MEETING TO REVIEW SITUATION RELATED TO PETROLEUM, CRUDE, GAS, POWER & FERTILISER SECTORS IN VIEW OF EVOLVING WEST ASIA SITUATION.
1045
Report
SSSanjay Sharma
FollowMar 22, 2026 12:07:161030
Report
DSDharmindr Singh
FollowMar 22, 2026 12:02:01977
Report
BKBIMAL KUMAR
FollowMar 22, 2026 12:01:30979
Report
SBSANJEEV BHANDARI
FollowMar 22, 2026 11:36:291084
Report
KDKuldeep Dhaliwal
FollowMar 22, 2026 11:33:30929
Report
RKRAMAN KHOSLA
FollowMar 22, 2026 11:32:571020
Report