Back
पंजाब में नमी बाढ़ को लेकर सरकार पर सवाल, विपक्ष ने आंदोलन की चेतावनी दी
DVDavit Verma
Dec 25, 2025 08:21:39
Sahibzada Ajit Singh Nagar, Punjab
ਪੰਜਾਬ ਚ ਨਗਰ ਕੌਸ਼ਲ ਚੌਣਾ ਦਾ ਸਮਾ ਥੌੜਾ ਰਹ गया ਹੈ ਅਤੇ ਪੰਜਾਬ ਸਰਕਾਰ ਦੇ ਵੱਲੋਂ ਇਨਾ ਚੌਣਾ ਦੇ ਮੰਦੇ ਨਜ਼ਰ ਸ਼ਹਿਰਾਂ ਦੀ ਨਮੀ ਬੜਬੰਦੀ ਕੀਤੀ ਗਈ ਹੈ ਅਤੇ ਨਮੀ ਕੀਤੀ ਬਾੜ ਬੰਦੀ ਤੇ ਇਤਰਾਜ ਕਰਨ ਦਾ ਸਮਾਂ 29 ਦਿਸੰਬਰ ਮੂਕਰਰਰ ਕੀਤਾ ਗਿਆ ਹੈ ਪਰ ਖਰੜ ਤੋ ਸ਼੍ਰੌਮਣੀ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਪੰਜਾਬ ਸਰਕਾਰ ਤੇ ਕਈ ਸਵਾਲ ਉਠਾਏ ਨੇ ਉਨਾ ਖਰੜ ਚ ਪੱਤਰਕਾਰ ਵਾਰਤਾ ਕਰਦੇ ਹੋਏ ਦੱਸੀਆਂ ਕਿ ਸਰਕਾਰ ਨੇ ਬਾੜਬੰਦੀ ਤਾ ਕਰ ਦਿੱਤੀ ਹੈ ਪਰ ਬਾੜਬੰਦੀ ਦੋ ਨਮੀ ਕੀਤੀ ਹੈ ਉਸ ਦਾ ਨਕਸ਼ਾ ਹਲੇ ਕਿਸੇ ਨੂੰ ਨਹੀਂ ਦਿੱਤਾ ਅਤੇ ਦਿਨ ਤਾਰ ਰਹ ਗਏ ਨੇ ਇਤਰਾਜ ਕਰਨ ਦੇ ਉਨਾ ਕਿਹਾ ਕਿ ਸਰਕਾਰ ਜਾਣਬੁੱਝ ਕੇ ਹੋਰ ਪਾਰਟੀਆਂ ਦੇ ਨਾਲ ਧੱਕਾ ਕਰ ਰਹੀ ਹੈ ਕਿਉ ਕਿ ਹੁਣ ਕੁਝ ਸਰਕਾਰੀ ਛੁੱਟੀਆਂ ਆ ਜਾਣੀਆਂ ਨੇ ਅਤੇ ਇਤਰਾਜ ਕਰਨ ਦਾ ਸਮਾਂ ਵੀ ਲੰਘ ਜਾਣਾ ਉਨਾ ਸਰਕਾਰ ਨੂੰ ਚਤਾਵਨੀ ਦਿੱਤੀ ਕਿ ਜੇ ਕਰ ਸਾਡੇ ਬਰੜ ਨੂੰ ਤੋੜ ਮਰੋੜ ਕੇ ਵਾਰਡ ਬੰਦੀ ਕੀਤੀ ਗਈ ਤਾ ਅਸੀਂ ਸਰਕਾਰ ਦੇ ਇਸ ਫੈਸਲੇ ਤੇ ਹਾਈਕੋਰਟ ਚ ਜਾਵਾਂਗੇ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowDec 25, 2025 09:53:350
Report
MTManish Thakur
FollowDec 25, 2025 09:52:110
Report
MSManuj Sharma
FollowDec 25, 2025 09:51:280
Report
DKDevinder Kumar Kheepal
FollowDec 25, 2025 09:49:260
Report
ASAnmol Singh Warring
FollowDec 25, 2025 09:47:590
Report
KDKuldeep Dhaliwal
FollowDec 25, 2025 09:39:040
Report
ASAnmol Singh Warring
FollowDec 25, 2025 09:38:360
Report
RKRAMAN KHOSLA
FollowDec 25, 2025 09:38:190
Report
VBVIJAY BHARDWAJ
FollowDec 25, 2025 09:24:230
Report
MSManish Sharma
FollowDec 25, 2025 09:15:500
Report
MSManish Shanker
FollowDec 25, 2025 09:15:410
Report
DVDEVENDER VERMA
FollowDec 25, 2025 09:07:450
Report
KDKuldeep Dhaliwal
FollowDec 25, 2025 08:48:340
Report
NSNaresh Sethi
FollowDec 25, 2025 08:40:040
Report
MSManish Shanker
FollowDec 25, 2025 08:38:110
Report
