Back
तीन दिन से जमीन रजिस्ट्री बंद, आम लोग परेशान; प्रशासन पर सवाल
ASAnmol Singh Warring
Dec 25, 2025 09:47:59
Sri Muktsar Sahib, Punjab
ਟੋਕਨ ਮਿਲਣ ਦੇ ਬਾਵਜੂਦ ਤਿੰਨ ਦਿਨਾਂ ਤੋਂ ਜ਼ਮੀਨ ਦੀ ਰਜਿਸਟਰੀ ਨਾ ਹੋਣ ਤੇ ਦੁੱਖੀ ਹੋਏ ਲੋਕ
ਪ੍ਰਸ਼ਾਸਨ ਅਤੇ ਸਰਕਾਰ ਤੇ ਚੁੱਕੇ ਸਵਾਲ
ਗਿੱਦੜਬਾਹਾ: ਗਿੱਦੜਬਾਹਾ ਵਿੱਚ ਜ਼ਮੀਨ ਦੀ ਰਜਿਸਟਰੀ ਦਾ ਕੰਮ ਪਿਛਲੇ ਤਿੰਨ ਦਿਨਾਂ ਤੋਂ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਆਮ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਰਜਿਸਟਰੀ ਕਰਵਾਉਣ ਲਈ ਦੂਰ-ਦੂਰ ਤੋਂ ਆਏ ਲੋਕ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਮਨ ਸਿੱਧੂ (ਗੁਰੂਸਰ), ਬਲਦੇਵ ਸਿੰਘ (ਲਾਲਬਾਈ), ਮਨਦੀਪ ਸਿੰਘ (ਹੁਸਨਰ) ਅਤੇ ਅਮਨਦੀਪ ਕੌਰ (ਲਾਲਬਾਈ) ਨੇ ਦੱਸਿਆ ਕਿ ਟੋਕਨ ਮਿਲਣ ਦੇ ਬਾਵਜੂਦ ਵੀ ਪਿਛਲੇ ਤਿੰਨ ਦਿਨਾਂ ਤੋਂ ਰਜਿਸਟਰੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਸਮਾਂ ਅਤੇ ਪੈਸਾ ਖਰਚ ਕਰਕੇ ਆਉਂਦੇ ਹਨ, ਪਰ ਕੰਮ ਨਾ ਹੋਣ ਕਾਰਨ ਉਨ੍ਹਾਂ ਨੂੰ ਵੱਡੀ ਆਰਥਿਕ ਅਤੇ ਮਾਨਸਿਕ ਤਕਲੀਫ਼ ਝੱਲਣੀ ਪੈ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਰਜਿਸਟਰੀ ਦਾ ਕੰਮ ਰੁਕਣ ਨਾਲ ਨਾ ਸਿਰਫ਼ ਜਾਇਦਾਦੀ ਲੈਣ-ਦੇਣ ਪ੍ਰਭਾਵਿਤ ਹੋ ਰਹੇ ਹਨ, ਸਗੋਂ ਇਸ ਨਾਲ ਜੁੜੇ ਹੋਰ ਕਈ ਕਾਨੂੰਨੀ ਅਤੇ ਨਿੱਜੀ ਕੰਮ ਵੀ ਅਟਕੇ ਪਏ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਨਾਇਬ ਤਹਿਸੀਲਦਾਰ ਗਿੱਢੜਬਾਹਾ ਛੁੱਟੀ ’ਤੇ ਹਨ, ਜਦਕਿ ਤਹਿਸੀਲਦਾਰ ਦੀ ਬਦਲੀ ਹੋ ਚੁੱਕੀ ਹੈ ਅਤੇ ਅਜੇ ਤੱਕ ਕਿਸੇ ਅਧਿਕਾਰੀ ਨੇ ਚਾਰਜ ਨਹੀਂ ਸੰਭਾਲਿਆ। ਇਸ ਕਾਰਨ ਰਜਿਸਟਰੀ ਦਾ ਸਾਰਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
JSJagmeet Singh
FollowDec 25, 2025 11:22:54Fatehgarh Sahib, Punjab:Update ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਰਿਆণা ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ
0
Report
DSDharmindr Singh
FollowDec 25, 2025 11:19:060
Report
DVDEVENDER VERMA
FollowDec 25, 2025 11:18:440
Report
MSManuj Sharma
FollowDec 25, 2025 11:18:180
Report
ADAnkush Dhobal
FollowDec 25, 2025 11:16:160
Report
SGSatpal Garg
FollowDec 25, 2025 10:58:120
Report
HSHarmeet Singh Maan
FollowDec 25, 2025 10:54:250
Report
SBSANJEEV BHANDARI
FollowDec 25, 2025 10:46:390
Report
BSBALINDER SINGH
FollowDec 25, 2025 10:45:340
Report
SKSanjeev Kumar
FollowDec 25, 2025 10:34:090
Report
BSBhushan Sharma
FollowDec 25, 2025 10:33:500
Report
SBSANJEEV BHANDARI
FollowDec 25, 2025 10:21:320
Report
NLNitin Luthra
FollowDec 25, 2025 10:21:160
Report
MSManuj Sharma
FollowDec 25, 2025 10:20:320
Report
MSManish Shanker
FollowDec 25, 2025 10:20:120
Report
