Back
कुराली में मुख्यमंत्री स्वास्थ्य योजना के बीमा कार्ड बनाने के लिए कैंप
HSHarmeet Singh
Feb 13, 2026 11:35:39
Kurali, Punjab
ਮੁੱਖ ਮੰਤਰੀ ਸਿਹਤ ਯੋਜਨਾ ਬੀਮਾ ਦੇ ਕਾਰਡ ਬਣਾਉਣ ਲਈ ਕੁਰਾਲੀ ਦੇ ਵਿੱਚ ਲਗਾਇਆ ਰਜਿਸਟਰੇਸ਼ਨ ਕੈਂਪ
ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਪਰਿਵਾਰ ਦਾ ਕਰਵਾਇਆ ਸਿਹਤ ਬੀਮਾ
kuruali:-ਅੱਜ ਸ਼ਹਿਰ ਕੁਰਾਲੀ ਦੇ ਵਾਰਡ ਨੰਬਰ ਨੌ ਕੌਂਸਲਰ ਭਾਵਨਾ ਸ਼ਰਮਾ ਦੇ ਗ੍ਰਹਿ ਵਿਖੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਬੀਮੇ ਦੇ ਕਾਰਡ ਬਣਾਉਣ ਲਈ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਵੱਲੋਂ ਆਪੋ ਆਪਣੇ ਪਰਿਵਾਰ ਦੇ ਕਾਰਡ ਬਣਾਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕੌਂਸਲਰ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਨਵੀਂ ਸਕੀਮ ਦੇ ਤਹਿਤ ਹੁਣ ਹਰ ਇੱਕ ਪਰਿਵਾਰ ਦੇ 10 ਲੱਖ ਰੁਪਏ ਦੇ ਇਲਾਜ ਬੀਮੇ ਹੋਣਗੇ। ਤਾਂ ਜੋ ਕਿ ਕਿਸੇ ਵੀ ਪੰਜਾਬ ਵਾਸੀ ਨੂੰ ਕਿਸੇ تਰ੍ਹਾਂ ਦੀ ਕੋਈ ਇਲਾਜ ਦੀ ਲੋੜ ਪੈਂਦੀ ਹੈ ਤਾਂ ਉਹ ਸਿਹਤ ਬੀਮਾ ਦੇ ਅਧੀਨ 10 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਕਾਰਡ ਬਣਾਉਣ ਦੇ ਲਈ ਬਾਲਗ ਵਿਅਕਤੀਆਂ ਨੂੰ ਆਧਾਰ ਕਾਰਡ ਅਤੇ ਵੋਟਰ ਕਾਰਡ ਅਤੇ ਨਾਬਾਲਗ ਲਈ ਆਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਲਿਆਉਣਾ ਲਾਜ਼ਮੀ ਹੋਵੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 13, 2026 12:33:310
Report
KSKapil sharma
FollowFeb 13, 2026 12:33:210
Report
VBVIJAY BHARDWAJ
FollowFeb 13, 2026 12:32:340
Report
SBSANJEEV BHANDARI
FollowFeb 13, 2026 12:19:020
Report
ADAnkush Dhobal
FollowFeb 13, 2026 12:18:430
Report
BSBHARAT SHARMA
FollowFeb 13, 2026 11:49:090
Report
MJManoj Joshi
FollowFeb 13, 2026 11:48:100
Report
SBSANJEEV BHANDARI
FollowFeb 13, 2026 11:47:240
Report
PSParambir Singh Aulakh
FollowFeb 13, 2026 11:47:080
Report
MJManoj Joshi
FollowFeb 13, 2026 11:37:260
Report
MJManoj Joshi
FollowFeb 13, 2026 11:35:210
Report
GPGYAN PRAKASH
FollowFeb 13, 2026 11:02:530
Report
MSManish Sharma
FollowFeb 13, 2026 11:00:570
Report
KSKapil sharma
FollowFeb 13, 2026 10:49:31Noida, Uttar Pradesh:हैरी बॉक्सर का एक और वीडियो वायरल हो रहा है जिसमे वो कई अत्याधुनिक पिस्तौल, हथियारों के साथ गोलियों की मैगज़ीन सामने रखकर सीधे तौर पर पाकिस्तानी डॉन शहज़ाद भट्टी को धमकी दे रहा है。
0
Report