Back
ਮੇਲਾ ਸੰਪੰਨ ਹੋਣ ਤੇ ਗੂਗਾ ਮਾੜੀ ਮੈਨੇਜਮੈਂਟ ਵੱਲੋਂ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ
Banur, Punjab
100 ਸਾਲ ਪੁਰਾਣਾ ਗੁਗਾ ਮਾੜੀ ਬਨੂੜ ਦਾ ਮੇਲਾ ਸ਼ਾਨੋ ਸ਼ੌਕਤ ਨਾਲ ਸੰਪਨ। ਦੀ ਜਹਾਰ ਵੀਰ ਗੁਗਾ ਮਾੜੀ ਮੈਨੇਜਮੈਂਟ ਵੱਲੋਂ ਮੇਲੇ ਸਬੰਧੀ ਕੀਤੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ। ਮੇਲੇ ਦਾ ਆਰੰਭ ਬਾਬਾ ਜੀ ਦੀ ਚੌਂਕੀ ਦੇ ਨਾਲ ਹੋਇਆ ਅਤੇ ਦੂਜੇ ਦਿਨ ਲੋਕ ਗਾਇਕਾਂ ਵੱਲੋਂ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਮੇਲੇ ਦੇ ਅੰਤਿਮ ਦਿਨ ਦੇਸ਼ ਦੇ ਪ੍ਰਸਿੱਧ ਪਹਿਲਵਾਨਾਂ ਦੇ ਘੋਲ ਕਰਵਾਏ ਗਏ। ਮੇਲੇ ਦੇ ਅੰਤਿਮ ਦਿਨ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐਸਐਮਐਸ ਸੰਧੂ, ਕਾਰ ਸੇਵਾ ਵਾਲੇ ਬਾਬਾ ਜੀ ਬਾਬਾ ਦਿਲਬਾਗ ਸਿੰਘ, ਭਾਜਪਾ ਆਗੂ ਹਰਜੀਤ ਗਰੇਵਾਲ ਅਤੇ ਹਰਦਿਆਲ ਕੰਬੋਜ ਵਿਸ਼ੇਸ਼ ਤੌਰ ਤੇ ਪਹੁੰਚੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 23, 2026 15:03:250
Report
ASAnmol Singh Warring
FollowMar 23, 2026 15:01:230
Report
NSNaresh Sethi
FollowMar 23, 2026 14:48:34762
Report
ADAnkush Dhobal
FollowMar 23, 2026 14:47:59891
Report
KDKuldeep Dhaliwal
FollowMar 23, 2026 14:31:28916
Report
MJManoj Joshi
FollowMar 23, 2026 14:30:27996
Report
SSSanjay Sharma
FollowMar 23, 2026 14:23:20910
Report
SSSanjay Sharma
FollowMar 23, 2026 14:21:55940
Report
SSSanjay Sharma
FollowMar 23, 2026 14:21:421093
Report
SSSanjay Sharma
FollowMar 23, 2026 14:21:151074
Report
KSKapil sharma
FollowMar 23, 2026 14:17:53918
Report
KSKapil sharma
FollowMar 23, 2026 14:16:51905
Report
AJAnil Jain
FollowMar 23, 2026 14:15:201034
Report
TBTarsem Bhardwaj
FollowMar 23, 2026 13:51:05996
Report
TBTarsem Bhardwaj
FollowMar 23, 2026 13:50:31935
Report