Back
ज़ीਰकपुर की आठ मंजिला इमारत में शॉर्ट सर्किट से आग, दो घंटे बाद काबू
SBSANJEEV BHANDARI
Feb 27, 2026 05:05:00
Zirakpur, Punjab
ਜ਼ੀਰਕਪੁਰ
ਸਵੇਰੇ ਤਕਰੀਬਨ 7:30 ਵਜੇ ਢਕੌਲੀ ਦੇ ਪੀਰ ਮੁਛਲਾ ਇਲਾਕੇ ਵਿੱਚ ਸਥਿਤ ਅੱਠ ਮੰਜਲਾਂ ਕਮਰਸ਼ੀਅਲ ਇਮਾਰਤ ਵਿਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ । ਚੌਥੀ ਮੰਜ਼ਿਲ ਤੋਂ ਸ਼ੁਰੂ ਉਹੀ ਅੱਗ ਦੇਖਦੇ ਹੀ ਦੇਖਦੇ ਅੱਠਵੀਂ ਮੰਜ਼ਿਲ ਤੱਕ ਜਾ ਪਹੁੰਚੀ ਜਿਸ ਕਾਰਨ ਮੌਕੇ ਤੇ ਅਫਰਾ ਤਫਰੀ ਮੱਚ ਗਈ । ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਜਿੱਥੇ ਭਿਆਨਕ ਅੱਗ ਨੂੰ ਦੇਖ ਪੰਚਕੁਲਾ , ਜ਼ੀਰਕਪੁਰ ਅਤੇ ਡੇਰਾਬੱਸੀ ਤੋਂ ਫਾਇਰ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਅਤੇ ਦੋ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ । ਭਿਆਨਕ ਅੱਗ ਦੌਰਾਨ ਕਮਰਸ਼ਅਲ ਇਮਾਰਤ ਵਿੱਚ ਬਣੇ ਹੋਟਲ ਅੰਦਰ ਮੌਜੂਦ ਲੋਕਾਂ ਨੂੰ ਸਮੇਂ ਰਹਿੰਦੇ ਰੈਸਕਿਊ ਕੀਤਾ ਗਿਆ । ਗਨੀਮਤ ਰਹੀ ਕੀ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਬਿਲਡਿੰਗ ਦੀ ਕਈ ਮੰਜ਼ਿਲਾਂ ਸੜ ਕੇ ਸਵਾਹ ਹੋ ਗਈਆਂ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 27, 2026 07:31:180
Report
KSKapil sharma
FollowFeb 27, 2026 07:20:220
Report
BKBIMAL KUMAR
FollowFeb 27, 2026 07:10:420
Report
KSKapil sharma
FollowFeb 27, 2026 07:09:440
Report
NSNavdeep Singh
FollowFeb 27, 2026 07:07:160
Report
PSParambir Singh Aulakh
FollowFeb 27, 2026 06:30:380
Report
DSDEVINDER SHARMA
FollowFeb 27, 2026 06:06:300
Report
KSKapil sharma
FollowFeb 27, 2026 06:06:090
Report
KSKapil sharma
FollowFeb 27, 2026 06:05:410
Report
KSKapil sharma
FollowFeb 27, 2026 05:34:340
Report
KSKapil sharma
FollowFeb 27, 2026 05:33:240
Report
PSParambir Singh Aulakh
FollowFeb 27, 2026 05:18:10Amritsar, Punjab:अमृतसर के कई स्कॉलों को बंब से उड़ाने की धमकी
शताब्दी एक्सप्रेस ट्रेन को भी बंब से उड़ाने की धमकी
0
Report
KSKapil sharma
FollowFeb 27, 2026 05:16:450
Report
KSKapil sharma
FollowFeb 27, 2026 04:45:530
Report
