Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
दिल्ली–पंजाब भाजपा नेताओं ने राजनाथ सिंह से मुलाकात; बॉर्डर स्ट्रिप पर चर्चा
KSKapil sharma
Feb 27, 2026 06:05:41
Noida, Uttar Pradesh
दिल्ली पंजाब भाजपा के वरिष्ठ नेता और पूर्व मंत्री सुरजीत jyani ने की राजनाथ सिंह से मुलाकात पाकिस्तानी बॉर्डर पर बॉर्डर स्ट्रिप और कांटेदार तार बनाने किसानों को मुआवजा देने के मुद्दे पर चर्चा की राजनाथ सिंह ने भरोसा दिलाया कि इस बारे में जल्द ही एक प्रपोज़ल तैयार किया जाएगा और काम शुरू किया जाएगा पंजाब के हालात पर चर्चा करते हुए उन्होंने भरोसा दिलाया कि बॉर्डर पार से आने वाले ड्रग्स और गैर-कानूनी हथियारों के मामले में, इन सब पर जल्द ही कंट्रोल कर लिया जाएगा।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Feb 27, 2026 07:31:18
Shimla, Himachal Pradesh:शिमला में मुख्यमंत्री सुखविंदर सिंह सुक्खू ने शुक्रवार को इंदिरा गांधी मेडिकल कॉलेज और अस्पताल में नई टेस्ला-3 MRI मशीन का उद्घाटन किया। इस दौरान स्वास्थ्य मंत्री धनीराम शांडिल भी उनके साथ मौजूद रहे। मुख्यमंत्री ने कहा कि प्रदेश के सबसे पुराने अस्पताल IGMC में करीब 20 साल पुरानी एमआरआई मशीन को बदलना खुशी की बात है। इस दौरान मुख्यमंत्री सुखविंदर सिंह सुक्खू राज्य सरकार शिमला में AIIMS दिल्ली के बराबर की तकनीकी सुविधाएं उपलब्ध करा रही है, ताकि प्रदेश के लोगों को बेहतर स्वास्थ्य सेवाएं मिल सके। मुख्यमंत्री ने स्पष्ट किया कि एमआरआई मशीन बदलना किसी की मांग का परिणाम नहीं था, बल्कि यह प्रदेश सरकार की व्यवस्था परिवर्तन की सोच का हिस्सा है। उन्होंने पूर्व भाजपा सरकार पर निशाना साधते हुए कहा कि जब वे विपक्ष में थे तब स्वास्थ्य क्षेत्र में अपेक्षित काम नहीं किया गया।
0
comment0
Report
KSKapil sharma
Feb 27, 2026 07:20:22
Noida, Uttar Pradesh:ਅੱਜ ਦੇਸ਼ ਦੀ ਅਦਾਲਤ ਵਿੱਚ ਸਾਬਤ ਹੋ ਗਿਆ ਕਿ ਆਪ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਪੰਜਾਬ ਦੇ ਪ੍ਰਭਾਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਨਿਰਦੋਸ਼ ਹਨ। ਕੋਈ ਸ਼ਰਾਬ ਘੁਟਾਲਾ ਨਹੀਂ ਹੋਇਆ। ਮੋਦੀ ਦੀ ਸੀ.ਬੀ.ਆਈ. ਕੇਸ ਹਾਰ ਗਈ। ਸਾਰੇ 23 ਮੁਲਜ਼ਮ ਬੇਗੁਨਾਹ ਸਾਬਤ ਹੋਏ। आज देश की अदालत में साबित हो गया कि 'आप' के राष्ट्रीय संयोजक श्री अरविंद केजरीवाल जी, दिल्ली के पूर्व उपमुख्यमंत्री और पंजाब के प्रभारी श्री मनीष सिसोदिया जी और आम आदमी पार्टी के सभी नेता निर्दोष हैं। कोई शराब घोटाला नहीं हुआ। मोदी की सीबीआई मुकदमा हार गई। सभी 23 आरोपी बेगुनाह साबित हुए। #KuldeepSinghDhaliwal #ArvindKejriwal #manishsisodia
0
comment0
Report
BKBIMAL KUMAR
Feb 27, 2026 07:10:42
Anandpur Sahib, Punjab:ਹੋਲਾ ਮਹੱਲਾ ਖਾਲਸੇ ਦੀ ਸ਼ਾਨ ਤੇ ਚੜ੍ਹਦੀ ਕਲਾ ਦਾ ਪ੍ਰਤੀਕ: ਧਾਮੀ ਮਰਯਾਦਾ ਅਨੁਸਾਰ ਸਮਾਗਮ ਮਨਾਉਣ ਦੀ ਅਪੀਲ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੀ ਆਰੰਭਤਾ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹੋਲਾ ਮਹੱਲਾ ਖਾਲਸਾ ਪੰਥ ਦੀ ਵਿਲੱਖਣ ਸ਼ਾਨ, ਸ਼ੂਰਵੀਰਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਿਰਫ਼ ਰਵਾਇਤੀ ਮੇਲਾ ਨਹੀਂ, ਸਗੋਂ ਸਿੱਖ ਕੌਮ ਨੂੰ ਆਪਣੀ ਇਤਿਹਾਸਕ ਵਿਰਾਸਤ, ਜੰਗੀ ਜੌਹਰਾਂ ਅਤੇ ਗੁਰਮਤਿ ਅਧਾਰਤ ਜੀਵਨ-ਮਰਯਾਦਾ ਨਾਲ ਜੋੜਨ ਵਾਲਾ ਮਹੱਤਵਪੂਰਨ ਅਵਸਰ ਹੈ ਧਾਮੀ ਨੇ ਦੱਸਿਆ ਕਿ ਦਸਵੇਂ ਪਾਤਸ਼ਾਹ ਵੱਲੋਂ ਅਰੰਭਿਆ ਗਿਆ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਨਾਲ ਗਹਿਰਾ ਸੰਬੰਧ ਰੱਖਦਾ ਹੈ, ਜਿੱਥੇ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੌਰਾਂ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ ਹੋ ਚੁੱਕੀ ਹੈ ਅਤੇ ਨਿਰਧਾਰਤ ਮਿਤੀਆਂ ਅਨੁਸਾਰ ਭੋਗ ਪਾਏ ਜਾਣਗੇ। ਇਸ ਉਪਰੰਤ ਤਖ਼ਤ sਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਕਰਕੇ ਖਾਲਸਾਈ ਰਵਾਇਤ ਅਨੁਸਾਰ ਮਹੱਲਾ ਜਿਆਇਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹੋਲਾ ਮਹੱਲਾ ਦੇ ਸਮਾਗਮ ਗੁਰਮਰਯਾਦਾ ਅਨੁਸਾਰ ਮਨਾਏ ਜਾਣ ਅਤੇ ਵਹੀਰਾਂ ਦੌਰਾਨ ਗੁਰਬਾਣੀ ਕੀਰਤਨ, ਕਥਾ, ਢਾਡੀ ਵਾਰਾਂ ਅਤੇ ਕਵੀਸ਼ਰੀ ਰਾਹੀਂ ਗੁਰੂ ਨਾਲ ਜੋੜ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮਾਗਮਾਂ ਦੌਰਾਨ ਅਨੁਸ਼ਾਸਨ, ਸਾਫ਼-ਸੁਥਰਾਈ ਅਤੇ ਭਾਈਚਾਰੇ ਦੀ ਭਾਵਨਾ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਇਹ ਇਤਿਹਾਸਕ ਤਿਉਹਾਰ ਆਪਣੀ ਅਸਲੀ ਰੂਹ ਨਾਲ ਮਨਾਇਆ ਜਾ ਸਕੇ। ਧਾਮੀ ਨੇ ਕਿਹਾ ਕਿ ਹੋਲਾ ਮਹੱਲਾ ਸਿੱਖ ਕੌਮ ਨੂੰ ਏਕਤਾ, ਨਿਸ਼ਠਾ ਅਤੇ ਗੁਰਮਤਿ ਅਨੁਸਾਰ ਜੀਵਨ ਜੀਊਣ ਦਾ ਸੰਦੇਸ਼ ਦਿੰਦਾ ਹੈ ਅਤੇ ਸਭ ਨੂੰ ਮਿਲਜੁਲ ਕੇ ਇਸ ਪਵਿੱਤਰ ਅਵਸਰ ਨੂੰ ਚੜ੍ਹਦੀ ਕਲਾ ਨਾਲ ਮਨਾਉਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਅਲੱਗ ਪਹਿਚਾਣ ਹੈ ਤੇ ਇਸਦੇ ਨਾਲ ਕਿਸੇ ਨੂੰ ਛੇੜ ਝਾੜ ਕਰਨ ਸੀ ਇਜਾਜ਼ਤ ਨਹੀਂ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਲੋਕਾਂ ਖਿਲਾਫ ਸਖਤੀ ਨਾਲ ਨਿਪਟਣਾ ਚਾਹੀਦਾ ਹੈ.
0
comment0
Report
DSDEVINDER SHARMA
Feb 27, 2026 06:06:30
Barnala, Punjab:सद्दा हक प्रोग्राम के तहत बरनाला की सरकारी अस्पताल में ब्लड बैंक में खून कमी को लेकर लोग परेशान नजर आ रहे हैं। जरूरतमंद लोगों को खून की जरूरत को पूरा करने के लिए दूसरे जिले में जाना पड़ रहा है; अगर वह सरकारी को छोड़कर प्राइवेट जगह से खून खरीदते हैं तो महंगा हो रहा है। बरनाला में ब्लड बैंक को सेहत विभाग की सेंट्रल गवर्नमेंट टीम ने टेक्निकल इश्यूज के कारण सील कर दिया था। आज शहर वासियों ने और भारतीय जनता पार्टी के बरनाला इकाई ने अस्पताल पहुँचकर रोष प्रदर्शन किया और बरनाला प्रशासन से पंजाब सरकार से जल्द समस्या का समाधान की मांग की। शहर वासियों ने यह भी कहा कि सरकारी अस्पताल में वर्न‑यूनिट अभी तक नहीं है; अगर जलने वाले मरीज आ जाएँ तो उनका इलाज नहीं हो पाएगा और उन्हें रेफर किया जाता है, इसलिए अस्पताल में वर्न‑यूनिट बनना चाहिए। सिविल सर्जन बरनाला ने बताया कि ब्लड बैंक की रिनोवेशन चल रही है और उसे एक जगह से दूसरी जगह शिफ्ट किया गया है, जिससे कुछ दिक्कत आ रही है; इमरजेंसी ब्लड के लिए एक ब्लड बैंक यूनिट स्टोरेज अस्पताल में जरूर रखी गई है।
0
comment0
Report
KSKapil sharma
Feb 27, 2026 05:34:34
Noida, Uttar Pradesh:ਆਰਮੀ ਅਧਿਕਾਰੀ ‘ਤੇ ਹਮਲਾ ਮਾਮਲਾ: ਕਰਨਲ ਪੁਸ਼ਪਿੰਦਰ ਸਿੰਘ ਬਾਥ ਨੇ ਮੁਅੱਤਲ ਇੰਸਪੈਕਟਰ ਦੀ ਬਹਾਲੀ ਰੱਦ ਕਰਨ ਦੀ ਮੰਗ ਕੀਤੀਪਟਿਆਲਾ ਦੇ ਨਿਊ ਆਫ਼ਿਸਰਜ਼ ਕਾਲੋਨੀ ਦੇ ਰਹਿਣ ਵਾਲੇ ਅਤੇ ਇਸ ਵੇਲੇ ਨਵੀਂ ਦਿੱਲੀ ਦੇ ਕੈਬਿਨੇਟ ਸਕੱਤਰਾਲੇ ਵਿੱਚ ਤਾਇਨਾਤ ਕਰਨਲ ਪੁਸ਼ਪਿੰਦਰ ਸਿੰਘ ਬਾਥ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਮੁਅੱਤਲ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਬਹਾਲੀ ਤੁਰੰਤ ਰੱਦ ਕਰਨ ਅਤੇ ਉਸ ਦੀ ਮੋਹਾਲੀ ਤਾਇਨਾਤੀ ਰੋਕਣ ਦੀ ਮੰਗ ਕੀਤੀ ਹੈ। ਕਰਨਲ ਬਾਥ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਢਿੱਲੋਂ ਦੀ ਸਸਪੈਂਸ਼ਨ ਖਤਮ ਕਰਕੇ ਉਸ ਨੂੰ ਰੋਪੜ ਰੇਂਜ ਹੇਠ ਮੋਹਾਲੀ ਤਾਇਨਾਤ ਕਰਨਾ ਚਿੰਤਾਜਨਕ ਹੈ, ਕਿਉਂਕਿ ਉਸ ਸਮੇਂ ਦੇ ਪਟਿਆਲਾ ਐਸਐਸਪੀ ਰਹੇ ਡੀ ਆਈ ਜੀ ਨਾਨਕ ਸਿੰਘ ‘ਤੇ ਉਨ੍ਹਾਂ ਨੇ ਐਫਆਈਆਰ ਦਰਜ ਕਰਨ ਵਿੱਚ ਦੇਰੀ ਕਰਨ ਅਤੇ ਦੋਸ਼ੀ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ। ਕਰਨਲ ਨੇ ਕਿਹਾ ਕਿ ਇਹ ਕਦਮ ਚੱਲ ਰਹੇ ਟ੍ਰਾਇਲ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਲਈ ਖਤਰਾ ਬਣ ਸਕਦੇ ਹਨ। ਉਨ੍ਹਾਂ ਨੇ ਖਾਸ ਤੌਰ ‘ਤੇ ਮੰਗ ਕੀਤੀ ਕਿ ਇੰਸਪੈਕਟਰ ਢਿੱਲੋਂ ਨੂੰ ਟ੍ਰਾਇਲ ਮੁਕੰਮਲ ਹੋਣ ਤੱਕ ਮੁਅੱਤਲ ਹੀ ਰੱਖਿਆ ਜਾਵੇ, ਤਾਂ ਜੋ ਉਹ ਪੁਲਿਸ ਅੰਦਰੂਨੀ ਸੰਪਰਕਾਂ ਦਾ ਗਲਤ ਇਸਤੇਮਾਲ ਕਰਕੇ ਗਵਾਹਾਂ ਜਾਂ ਪਰਿਵਾਰ ‘ਤੇ ਦਬਾਅ ਨਾ ਬਣਾ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਦੋਸ਼ੀ ਅਧਿਕਾਰੀ ਦੀ ਤਾਇਨਾਤੀ ਪਟਿਆਲਾ ਜਾਂ ਮੋਹਾਲੀ ਦੇ ਨੇੜੇ ਨਾ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਡੀ ਆਈ ਜੀ ਨਾਨਕ ਸਿੰਘ ਦੇ ਅਧੀਨ ਨਾ ਰੱਖਿਆ ਜਾਵੇ। ਪੱਤਰ ਵਿੱਚ ਪਰਿਵਾਰ ਦੀ ਸੁਰੱਖਿਆ ਲਈ ਵਧੇਰੇ ਇੰਤਜ਼ਾਮ ਕਰਨ ਅਤੇ ਨਿਰਪੱਖ ਟ੍ਰਾਇਲ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ਗਈ ਹੈ। ਹੁਣ ਤੱਕ ਪੰਜਾਬ ਪੁਲਿਸ ਜਾਂ ਡੀਜੀਪੀ ਦਫ਼ਤਰ ਵੱਲੋਂ ਇਸ পੱਤਰ ‘ਤੇ ਕੋਈ ਸਰਕਾਰੀ ਜਵਾਬ ਸਾਹਮਣੇ ਨਹੀਂ ਆਇਆ। ਜ਼ਿਕਰਯੋਗ ਹੈ ਕਿ 13-14 ਮਾਰਚ 2025 ਦੀ ਦਰਮਿਆਨੀ ਰਾਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੇੜੇ ਇੱਕ ਢਾਬੇ ਬਾਹਰ ਪਾਰਕਿੰਗ ਵਿਵਾਦ ਦੌਰਾਨ ਸਿਵਲ ਕੱਪੜਿਆਂ ਵਿੱਚ ਮੌਜੂਦ ਪੰਜਾਬ ਪੁਲਿਸ ਕਰਮਚਾਰੀਆਂ ਨੇ ਕਰਨਲ ਬਾਥ ਅਤੇ ਉਨ੍ਹਾਂ ਦੇ ਪੁੱਤਰ ਨਾਲ ਕਥਿਤ ਤੌਰ ‘ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਕਰਨਲ ਦੀ ਬਾਂਹ ਟੁੱਟ ਗਈ ਅਤੇ ਚਿਹਰੇ ‘ਤੇ ਵੀ ਗੰਭੀਰ ਚੋਟਾਂ ਆਈਆਂ, ਜਦਕਿ ਉਨ੍ਹਾਂ ਦੇ ਪੁੱਤਰ ਨੂੰ ਵੀ ਇਲਾਜ ਦੀ ਲੋੜ ਪਈ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਭਾਰੀ ਰੋਸ ਫੈਲ ਗਿਆ ਸੀ। ਹਾਈ ਕੋਰਟ ਦੇ ਹੁਕਮਾਂ ਅਤੇ ਆਲੋਚਨਾ ਤੋਂ ਬਾਅਦ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ। ਦਸੰਬਰ 2025 ਵਿੱਚ ਸੀਬੀਆਈ ਨੇ ਮੋਹਾਲੀ ਦੀ ਖਾਸ ਅਦਾਲਤ ਵਿੱਚ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਸ਼ਮਿੰਦਰ ਸਿੰਘ, ਹੈਰੀ ਬੋਪਾਰਾਇ ਅਤੇ ਰੌਨੀ ਸਿੰਘ ਖ਼ਿਲਾਫ਼ ਗੰਭੀਰ ਧਾਰਾਵਾਂ ਹੇਠ ਚਾਰਜਸ਼ੀਟ ਦਾਖ਼ਲ ਕੀਤੀ। ਖਾਸ ਸੀਬੀਆਈ ਅਦਾਲਤ ਨੇ ਜਨਵਰੀ ਵਿੱਚ ਪੰਜ ਪੁਲਿਸ ਕਰਮਚਾਰੀਆਂ ਨੂੰ ਤਲਬ ਕੀਤਾ ਸੀ ਅਤੇ ਇਸ ਮਾਮਲੇ ਦੀ ਸੁਣਵਾਈ 16 ਮਾਰਚ ਤੋਂ ਸ਼ੁਰੂ ਹੋਣੀ ਹੈ。
0
comment0
Report
KSKapil sharma
Feb 27, 2026 05:33:24
Noida, Uttar Pradesh:ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹਿਲਾਂ ਚੌਕ ਦੇ ਰਹਿਣ ਵਾਲੇ ਫੌਜੀ ਜਵਾਨ ਗੁਰਪ੍ਰੀਤ ਸਿੰਘ ਦੇ ਮਨੀਪੁਰ ਵਿੱਚ ਡਿਊਟੀ ਦੌਰਾਨ ਦੇਸ਼ ਵਿਰੋਧੀ ਅਨਸਰਾਂ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਬਹਾਦਰ ਜਵਾਨ ਦੇ ਦੇਸ਼ ਖ਼ਾਤਿਰ ਹੌਸਲੇ ਤੇ ਜਜ਼ਬੇ ਨੂੰ ਦਿਲੋਂ ਸਲਾਮ। ਇਸ ਔਖੇ ਸਮੇਂ ਵਿੱਚ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜੀ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਜਿਲਾ संगरूर के गांव महलां चौक के निवासी बहादुर फौजी जवान गुरप्रीत सिंह के मणिपुर में ड्यू्टी के दौरान देश विरोधी तत्वों से मुकाबला करते हुए शहीद होने की अत्यंत दुखद खबर मिली है। शहीद के परिजनों के प्रति हम अपनी गहरी संवेदनाएं प्रकट करते हैं। देश की रक्षा के लिए उनके साहस और जज़्बे को दिल से सलाम। इस कठिन समय में सरकार शहीद के परिवार के साथ पूरी मजबूती से खड़ी है और हर संभव सहायता प्रदान की जाएगी।
0
comment0
Report
SBSANJEEV BHANDARI
Feb 27, 2026 05:05:00
Zirakpur, Punjab:ਜ਼ੀਰਕਪੁਰ ਸਵੇਰੇ ਤਕਰੀਬਨ 7:30 ਵਜੇ ਢਕੌਲੀ ਦੇ ਪੀਰ ਮੁਛਲਾ ਇਲਾਕੇ ਵਿੱਚ ਸਥਿਤ ਅੱਠ ਮੰਜਲਾਂ ਕਮਰਸ਼ੀਅਲ ਇਮਾਰਤ ਵਿਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ । ਚੌਥੀ ਮੰਜ਼ਿਲ ਤੋਂ ਸ਼ੁਰੂ ਉਹੀ ਅੱਗ ਦੇਖਦੇ ਹੀ ਦੇਖਦੇ ਅੱਠਵੀਂ ਮੰਜ਼ਿਲ ਤੱਕ ਜਾ ਪਹੁੰਚੀ ਜਿਸ ਕਾਰਨ ਮੌਕੇ ਤੇ ਅਫਰਾ ਤਫਰੀ ਮੱਚ ਗਈ । ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਜਿੱਥੇ ਭਿਆਨਕ ਅੱਗ ਨੂੰ ਦੇਖ ਪੰਚਕੁਲਾ , ਜ਼ੀਰਕਪੁਰ ਅਤੇ ਡੇਰਾਬੱਸੀ ਤੋਂ ਫਾਇਰ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਅਤੇ ਦੋ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ । ਭਿਆਨਕ ਅੱਗ ਦੌਰਾਨ ਕਮਰਸ਼ਅਲ ਇਮਾਰਤ ਵਿੱਚ ਬਣੇ ਹੋਟਲ ਅੰਦਰ ਮੌਜੂਦ ਲੋਕਾਂ ਨੂੰ ਸਮੇਂ ਰਹਿੰਦੇ ਰੈਸਕਿਊ ਕੀਤਾ ਗਿਆ । ਗਨੀਮਤ ਰਹੀ ਕੀ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਬਿਲਡਿੰਗ ਦੀ ਕਈ ਮੰਜ਼ਿਲਾਂ ਸੜ ਕੇ ਸਵਾਹ ਹੋ ਗਈਆਂ ।
0
comment0
Report
sidebar-img
Advertisement
Back to top