Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140103

ਮੋਟਰ ਤੋਂ ਤਾਰ ਕੱਟ ਦਾ ਫੜਿਆ ਚੋਰ ਕਿਸਾਨਾਂ ਨੇ ਕੀਤਾ ਪੁਲਿਸ ਹਵਾਲੇ

Aug 13, 2024 17:38:55
Kurali, Punjab
ਅੱਜ ਸ਼ਹਿਰ ਕੁਰਾਲੀ ਦੇ ਵਿੱਚ ਉਸ ਸਮੇਂ ਹੰਗਾਮਾ ਮੱਚ ਗਿਆ ਜਦੋਂ ਬਡਾਲੀ ਰੋਡ ਤੇ ਸਥਿਤ ਇੱਕ ਮੋਟਰ ਦੇ ਉੱਤੇ ਦਿਨ ਦਿਹਾੜੇ ਚੋਰ ਵੱਲੋਂ ਮੋਟਰ ਦੀਆਂ ਤਾਰਾਂ ਕੱਟ ਲਈਆਂ। ਇਸ ਸਮੇਂ ਮੋਟਰ ਚੱਲ ਰਹੀ ਸੀ ਜਿਸ ਕਾਰਨ ਜੋਰਦਾਰ ਪਟਾਕੇ ਪੈਣੇ ਸ਼ੁਰੂ ਹੋ ਗਏ ਜਿਸ ਦੀ ਆਵਾਜ਼ ਸੁਣ ਕੇ ਕਿਸਾਨ ਮੋਟਰ ਕੋਲ ਭੱਜੇ ਤੇ ਉਹਨਾਂ ਨੂੰ ਦੇਖ ਕੇ ਚੋਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਕਿਸਾਨਾਂ ਵੱਲੋਂ ਉਸ ਨੂੰ ਦਬੋਚ ਲਿਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SPSomi Prakash Bhuveta
Dec 20, 2025 16:49:43
Chamba, Himachal Pradesh:2012ZP_CHAMBA_CHILDRENS_R एंकर टूटे घर के भीतर पशुओं के साथ रह रहे बच्चों की सोशल मीडिया पर वायरल पोस्ट के बाद संवरने लगी इन बच्चों की जिंदगी प्रशासन से लेकर सरकार के नुमाइंदे तक जानने लगे हैं अब इन बच्चों का हाल पिता की डैथ और मां के अन्य जगह शादी करने से हो गए थे बेसहारा इस पूरे एपिसोड को लाइमलाइट में लाया है युवा समाजसेवी धर्मेंद्र सूर्या ने उन्होंने ही इस मसले को उठाया था सोशल मीडिया पर वीओ चंबा। सलूणी उपमंडल की भजौत्रा पंचायत में पिता की डेथ और मां के दूसरी शादी करने पर टूटे फ़ूटे मकान में पशुओं के साथ जैसे तैसे जिंदगी काटने को मजबूर चार नाबालिग बच्चों की सोशल मीडिया पर वायरल पोस्ट ने जिंदगी बदल दी है। इसका सारा श्रेय इस एपिसोड को लाइमलाइट में लाकर सरकार और प्रशासन को इन बच्चों की मदद के लिए मजबूर करने वाले युवा समाजसेवी धर्मेंद्र सूर्या को जाता है। क्योंकि उन्होंने ही इस मसले को उठाया था। सोशल मीडिया पर पोस्ट वायरल होने पर जहां सामाजिक संस्थाएं इन बच्चों की स्थिति को सुधारने के लिए अपने स्तर पर प्रयासरत हैं तो वहीं अब प्रशासनिक अमले से लेकर सरकार के नुमाइंदे तक इन बच्चों की कठिन जीवनयापन को सुधारने के लिए विभागीय योजनाओं से लाभान्वित करने की औपचारिकता को पूरा करने में लग गए हैं। चूंकि मामला डिजीटल प्लैटफॉर्म पर वायरल है। इसलिए इसी प्लेटफॉर्म का इस्तेमाल करते हुए मुख्यमंत्री सुखविंदर सिंह सुक्खू ने वीडियो कॉल करके बच्चों से बातचीत कर उनकी हर दुख-तकलीफ को दूर करने का वादा किया है। यहां स्पष्ट कर दें कि भजौत्रा पंचायत के मटवाड़ गांव के चार बच्चों के पिता की डैथ होने पर उसकी मां के अन्य जगह शादी करने पर चार बच्चे टूटे फ़ूटे मकान में जैसे तैसे जिंदगी गुजारने को मजबूर थे। बहरहाल इसी बीच इन बच्चों की फोटो सोशल मीडिया पर वायरल हुई और फिर प्रशासन से लेकर सरकार के नुमाइंदों के इस पूरे मामले की तह तक जाने पर इन बच्चों की मदद के लिए आगे आने की प्रक्रिया शुरू हुई है। टूटे मकान की जगह पक्का मकान बनाने के लिए जहां प्रक्रिया शुरू कर दी गई है। तो वहीं बच्चों की पढ़ाई समेत उनके जीवन यापन को कैसे बेहतर बनाया जा सकता है, इसके लिए भी हर लिहाज से प्रयास जारी है।
0
comment0
Report
SBSANJEEV BHANDARI
Dec 20, 2025 16:30:52
0
comment0
Report
KSKuldeep Singh
Dec 20, 2025 15:03:38
Banur, Punjab:ਛੱਤਬੀੜ ਬਣੂੜ ਨਹਿਰ ਵਿੱਚ ਪਾਣੀ ਨਾ ਆਉਣ ਕਾਰਨ ਕਿਸਾਨ ਪਰੇਸ਼ਾਨ। ਕਰੋੜਾਂ ਦੀ ਲਾਗਤ ਨਾਲ ਬਣੀ ਬਣੂੜ ਨਹਿਰ ਦੇ ਮਟੀਰੀਅਲ ਦੀ ਜਾਂਚ ਦੀ ਮੰਗ। ਬਣੂੜ ਨਹਿਰ ਕਿਸਾਨਾਂ ਲਈ ਬਣ ਰਹੀ ਪਰੇਸ਼ਾਨੀ ਦਾ ਸਬੱਬ। ਬਣੂੜ ਛੱਤਬੀੜ ਨਹਿਰ ਖੇਤਾਂ ਦੀ sੱਚਾਈ ਲਈ ਕਰੋੜਾਂ ਦੀ ਲਾਗਤ ਨਾਲ ਬਣਾਈ ਗਈ ਸੀ ਪਰ ਨਹਿਰ ਪਾਣੀ ਵਾਝੋਂ ਸੁੱਕੀ ਪਈ ਹੈ। ਕਿਸਾਨਾਂ ਨੂੰ ਕਣਕ ਦੀ ਫਸਲ ਪਾਲਣ ਲਈ ਨਹਿਰੀ ਪਾਣੀ ਨਹੀਂ ਮਿਲ ਰਿਹਾ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਖੇਤਾਂ ਦੀ ਸੰਚਾਈ ਲਈ ਨਹਿਰ ਦੇ ਵਿੱਚ ਪਾਣੀ ਉਪਲਬਧ ਹੋਵੇ ਤਾਂ ਕਰੋੜਾਂ ਰੁਪਏ ਦੀ ਬਿਜਲੀ ਦੀ ਬਚਤ ਹੋਵੇਗੀ ਅਤੇ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਵੇਗੀ। ਖਬਰ ਦਾ ਦੂਜਾ ਪਹਿਲੂ ਇਹ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਨਹਿਰ ਵਿੱਚ ਪਾਣੀ ਛੱਡਿਆ ਗਿਆ ਸੀ ਤਾਂ ਨਹਿਰ ਦਾ ਕਿਨਾਰਾ ਟੁੱਟ ਗਿਆ ਸੀ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕਰੋੜਾਂ ਦੀ ਲਾਗਤ ਨਾਲ ਬਣੀ ਨਹਿਰ ਦੇ ਮਟੀਰੀਅਲ ਦੀ ਜਾਂਚ ਕੀਤੀ jਾਵੇ। ਸ਼ਾਰਟ - ਬਾਈਟ - ਕਿਸਾਨ。
0
comment0
Report
GPGYAN PRAKASH
Dec 20, 2025 14:47:59
Paonta Sahib, Himachal Pradesh:उच्च न्यायालय के आदेशों के अनुसार राजगढ़ क्षेत्र में लोक निर्माण विभाग की भूमि पर कथित रूप से अवैध रूप से निर्मित तीन भवनों के बिजली कनेक्शन काटे गए थे. कुल 35 बिजली कनेक्शन थे जिन्हें उच्च न्यायालय के निर्देशों के बाद 72 घंटों के भीतर बहाल कर दिया गया. अदालत ने कहा कि अवैध कब्जे का मामला पुनरीक्षण प्राधिकारी के समक्ष लंबित है और अंतिम निर्णय तक राहत प्रभावी रहेगी. विद्युत विभाग के असिस्टेंट इंजीनियर अंकित वर्मा ने बताया कि पहले 35 कनेक्शन उच्च न्यायालय के आदेशों पर ही काटे गए थे और अब नए आदेशों के अनुसार पुनः बहाल कर दिए गए. मौजूदा स्थिति में अवैध कब्जे से संबंधित मामला सक्षम प्राधिकरण के समक्ष विचाराधीन है. प्रभावित परिवारों को राहत मिली.
0
comment0
Report
MSManish Sharma
Dec 20, 2025 14:47:03
Tarn Taran Sahib, Punjab:तरन तारन में युवती की गोली मारकर हत्या, इलाके में दहशत रसूलपुर नहर के पास ऑटो का इंतजार कर रही युवती को बाइक सवारों ने सिर में मारी गोली, पुलिस जांच में जुटी तरन तारन जिले में अपराधियों के हौसले बुलंद होते जा रहे है, यहाँ बाइक सवार युवकों ने दिनदहाड़े एक युवती के सिर पर गोली मारकर हत्या कर दी। यह सनसनीखेज घटना रसूलपुर नहर के पास उस समय हुई, जब युवती घर जाने के लिए ऑटो का इंतजार कर रही थी। घटना के बाद इलाके में अफरा-तफरी मच गई और लोगों में भारी दहशत का माहौल बन गया। मृतका की पहचान 23 वर्षीय नवरूप कौर, निवासी गांव बनवालीपुर, तरन तारन के रूप में हुई है। नवरूप कौर तरन तारन शहर के एक सैलून में काम करती थी और रोजाना की तरह काम खत्म करने के बाद घर लौट रही थी
0
comment0
Report
GPGYAN PRAKASH
Dec 20, 2025 14:32:29
Paonta Sahib, Himachal Pradesh:सिरमौर जिले के राजगढ़ क्षेत्र में स्थित इंटरनल यूनिवर्सिटी में "हेल्थ थ्रू फूड" विषय पर सेमिनार का आयोजन किया गया। सेमिनार में प्रदेश सरकार के उद्योग, संसदीय मामले एवं श्रम रोजगार मंत्री हर्षवर्धन चौहान ने बतौर मुख्य अतिथि भाग लिया। सेमिनार में कई विशेषज्ञों ने भाग लिया। विशेषज्ञों ने यूनिवर्सिटी के विद्यार्थियों को सेहत और खानपान के विषय में नवीन शोध एवं जानकारी उपलब्ध कराई। सेमिनार राज्य खाद्य आयोग हिमाचल प्रदेश व इटरनल यूनिवर्सिटी बडू साहिब के संयुक्त तत्वावधान में आयोजित किया गया था। इसमें पंजाब राज्य खाद्य आयोग के तकनीकी सहयोग रहा। सेमिनार पहुंचे उद्योग मंत्री हर्षवर्धन चौहान अपने विचार व्यक्त किए। उन्होंने कहा कि प्रकृति द्वारा दिया गया आहार ही शुद्ध व संतुलित आहार है। शरीर केवल दवाइयों से नहीं बल्कि स्वच्छ आहार से स्वस्थ एवं मजबूत बनता है। उन्होंने इस सेमिनार के आयोजन के लिए बधाई देते हुए कहा कि इटरनल यूनिवर्सिटी बडू साहिब के छात्रों ने विभिन्न क्षेत्रों में सराहनीय प्रदर्शन किए हैं। विद्यार्थियों में अपनी प्रतिभा से देश-विदेश में प्रदेश का नाम रोशन किया है। उद्योग मंत्री ने विद्यार्थियो को जीवन में मेहनत, समर्पण और सकारात्मक सोच अपनाने की प्रेरणा दी। हर्षवर्धन चौहान ने कहा कि प्रदेश सरकार के शिक्षा के क्षेत्र में किए जा रहे बेहतर प्रयासों से प्रदेश के युवा हर वैश्विक चुनौती और प्रतिस्पर्धा का सामना करने में सक्षम बन रहे है। सडक, शिक्षा और स्वास्थ्य जैसी आवश्यक सेवाओं को गुणवत्तापूर्ण, सुलभ तथा आधुनिक बनाने के लिए विशेष रूप से प्रयासरत है। उन्होंने इटरनल विश्व विद्यालय की उपलब्धियों की सराहना करते हुए कहा कि यह संस्थान केवल शिक्षा का केंद्र ही नहीं, बल्कि अच्छे संस्कार, मानवीय मूल्यों, सेवा, करुणा और सामाजिक जिम्मेदारी के प्रति भी समान रूप से समर्पित है।
0
comment0
Report
RBRohit Bansal
Dec 20, 2025 14:18:24
Chandigarh, Chandigarh:ਭਗੌੜਾ ਐਲਾਨਣ ਤੋਂ ਬਾਅਦ ਹਰਮੀਤ ਸਿੰਘ ਪਠਾਣ ਮਾਜਰਾ ਦਾ ਪਹਿਲਾ ਰਿਐਕਸ਼ਨ ਜੱਟ ਜਿਮੀਦਾਰ ਭਗੋੜਾ ਹੁੰਦੇ ਰਹਿੰਦੇ ਨੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹਾਈ ਕੋਰਟ ਤੋਂ ਸਾਨੂੰ ਰਾਹਤ ਮਿਲ ਜਾਵੇਗੀ ਹਾਲੇ ਵੀ ਪਠਾਣਮਾਜਰਾ ਆਸਟ੍ਰੇਲੀਆ ਵਿੱਚ ਹੀ ਹੈ ਲੋਕਾਂ ਦੀ ਜੁਬਾਨ ਤੇ ਕੰਟਰੋਲ ਨਹੀਂ ਹੋ ਸਕਦਾ, ਹਾਈ ਕੋਰਟ ਤੋਂ ਜਮਾਨਤ ਮਿਲਣ ਤੋ ਬਾਦ ਮੈਂ ਪੇਸ਼ ਹੋ ਜਾਵੇਗਾ ਜਦੋ ਅਸੀ ਪੰਗੇ ਲੈਂਦੇ ਹਾਂ ਤਾਂ ਭਗੌੜਾ ਹੋਣਾ ਆਮ ਗੱਲ ਹੈ ਮੇਰੀ ਘਰਵਾਲੀ ਨੇ ਹੀ ਮੇਰੇ ਤੇ 376 ਦੇ ਇਲਜ਼ਾਮ ਲਗਾਏ, ਜਿਸਨੂੰ ਮੈ ਪਿਛਲੇ 3 ਸਾਲ ਤੋਂ ਮਿਲਿਆ ਹੀ ਨਹੀਂ ਮੇਰੇ ਤੇ ਗ਼ਲਤ ਕੇਸ ਦਰਜ਼ ਕੀਤਾ ਤੇ ਇਹ ਕੇਸ ਮੇਰੇ ਤੇ ਨਹੀਂ ਬਣਦਾ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਜਾਵੇਗਾ ਨਹੀਂ ਤਾਂ پੇਸ਼ ਹੋਣ ਲਈ ਤਿਆਰ ਹਾਂ ਨਾ ਸਰਕਾਰ ਨਾਲ ਰਾਬਤਾ ਕੀਤਾ ਨਾ ਕਰਨ ਦੀ ਲੋੜ ਹੈ, ਬੱਸ ਕੁਝ ਹੀ ਸਮਾ ਬਾਕੀ ਹੈ ਹੁਣ ਸਰਕਾਰ ਦਾ ਮੇਰੀ ਪ੍ਰੋਪਰਟੀ ਦਾ ਇਹ ਕੁਝ ਨਹੀਂ ਕਰ ਸਕਦੇ ਇਹ ਇੱਕ ਕਾਨੂੰਨੀ ਪੱਖ ਹੈ ਅਟੈਚ ਕਰਨ ਦਾ
0
comment0
Report
SPSomi Prakash Bhuveta
Dec 20, 2025 14:02:35
0
comment0
Report
BSBHARAT SHARMA
Dec 20, 2025 13:27:13
Amritsar, Punjab:ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਖੇਤਰ ’ਚ ਪੁਲਿਸ–ਬਦਮਾਸ਼ ਮੁਕਾਬਲਾ, ਚੰਦਨ ਸ਼ਰਮਾ ਗ੍ਰਿਫ਼ਤਾਰ ਜਗਰਾਤੇ ਮਗਰੋਂ ਹੋਈ ਫਾਇਰਿੰਗ ਦੇ ਮੁੱਖ ਆਰੋਪੀ ਨਾਲ ਐਨਕਾਊਂਟਰ, 9 ਐਮਐਮ ਵਿਦੇਸ਼ੀ ਪਿਸਟਲ ਬਰਾਮਦ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਅਧੀਨ ਇਲਾਕੇ ਵਿੱਚ ਪੁਲਿਸ ਅਤੇ ਇੱਕ ਬਦਮਾਸ਼ ਦਰਮਿਆਨ ਮੁਕਾਬਲਾ ਹੋਇਆ। ਮੁਕਾਬਲੇ ਦੀ ਜਾਣਕਾਰੀ ਦਿੰਦੇ ਹੋਏ ਘਟਨਾ ਦੀ ਭਵਿੱਖਵਾਣੀ ਦਿਤੀ ਗਈ ਜਾਟੀ ਰਾਹਤ ਲਈ ਡਿਟੇਲਜ਼ ਸਮੇਤ ਦੇਖਿਆਂ ਗਏ। ਇਸ ਸਬੰਧੀ ਕੇਸ ਦਰਜ ਕੀਤਾ ਗਿਆ। ਅਗਲੇ ਦਿਨ ਆਰੋਪੀ ਦੀ ਤਲਾਸ਼ ਜਾਰੀ ਸੀ ਕਿ ਇਕ ਹੋਰ ਘਟਨਾ ਸਾਹਮਣੇ ਆਈ। ਚੇਤਾਵਨੀ ਦੇਣ ਅਤੇ ਹਵਾ ’ਚ ਫਾਇਰ ਕਰਕੇ ਸਰੰਡਰ ਲਈ ਕਿਹਾ ਗਿਆ, ਪਰ ਉਸ ਨੇ ਪੁਲਿਸ ’ਤੇ ਮਾਰੂ ਨੀਅਤ ਨਾਲ ਗੋਲੀਆਂ ਚਲਾਈਆਂ। ਸੈਲਫ ਡਿਫੈਂਸ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ’ਚ ਚੰਦਨ ਸ਼ਰਮਾ ਜ਼ਖ਼ਮੀ ਹੋਇਆ ਅਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਸ ਤੋਂ 9 ਐਮਐਮ ਦਾ ਵਿਦੇਸ਼ੀ (ਤੁਰਕੀ) ਬਣਿਆ ਪਿਸਟਲ ਅਤੇ ਗੋਲਾਬਾਰੂਦ ਬਰਾਮਦ ਹੋਇਆ। ਪੁਲਿਸ ਮੁਤਾਬਕ ਦੋਸ਼ੀ ਮਈ 2025 ’ਚ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਐਨਟੀਐਫ ਥਾਣਾ ਮੋਹਾਲੀ ਵਿੱਚ ਵੀ ਉਸ ’ਤੇ ਕੇਸ ਦਰਜ ਹੈ। ਜੇਲ੍ਹ ਅੰਦਰ ਬਣੇ ਅਪਰਾਧੀ ਸੰਪਰਕਾਂ ਰਾਹੀਂ ਹਥਿਆਰ ਪ੍ਰਾਪਤ ਕਰਨ ਦੀ ਜਾਂਚ ਚੱਲ ਰਹੀ ਹੈ।
0
comment0
Report
BKBIMAL KUMAR
Dec 20, 2025 13:25:07
Anandpur Sahib, Punjab:ਇਲਾਕੇ ਦੀ ਨਾਮਵਾਰ ਅਤੇ ਸਭ ਤੋਂ ਪੁਰਾਣੀ ਸੰਸਥਾ ਸ੍ਰੀ ਦਸਮੇਸ਼ ਅਕੈਡਮੀ ਵਿਖੇ ਸਟਾਫ ਵੱਲੋਂ ਪ੍ਰਿੰਸੀਪਲ ਦੇ ਖਿਲਾਫ ਧਰਨਾ ਇਲਾਕੇ ਦੀ ਨਾਮਵਾਰ ਅਤੇ ਸਭ ਤੋਂ ਪੁਰਾਣੀ ਸੰਸਥਾ ਸ੍ਰੀ ਦਸਮੇਸ਼ ਅਕੈਡਮੀ ਵਿਖੇ ਸਟਾਫ ਵੱਲੋਂ ਪ੍ਰਿੰਸੀਪਲ ਦੇ ਖਿਲਾਫ ਧਰਨਾ ਪ੍ਰਿੰਸੀਪਲ ਨੂੰ ਬਦਲਣ ਦੀ ਮੰਗ, ਕੋਆਰਡੀਨੇਟਰ ਨੇ ਇਲਜ਼ਾਮ ਨਕਾਰੇ ਮੰਤਰੀ ਹਰਜੋਤ ਬੈਂਸ ਨੇ ਮੌਕੇ ’ਤੇ ਪੁੱਜ ਕੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣੀਆਂ, ਜਲਦੀ ਹੱਲ ਦਾ ਭਰੋਸਾ Anchor - ਸ੍ਰੀ ਦਸਮੇਸ਼ ਅਕੈਡਮੀ ਵਿੱਚ ਸਟਾਫ ਅਤੇ ਪ੍ਰਿੰਸੀਪਲ ਦਰਮਿਆਨ ਪੈਦਾ ਹੋਇਆ ਵਿਵਾਦ ਹੁਣ ਗੰਭੀਰ ਰੂਪ ਧਾਰਨ ਕਰ ਗਿਆ ਹੈ। ਅੱਜ ਅਕੈਡਮੀ ਦੇ ਸਮੂਹ ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਸਕੂਲ ਗੇਟ ਨੂੰ ਤਾਲਾ ਲਗਾ ਕੇ ਗੇਟ ਦੇ ਬਾਹਰ ਸਵੇਰ ਸਮੇਂ ਸਕੂਲ ਲੱਗਣ ਤੋਂ ਪਹਿਲਾਂ ਹੀ ਧਰਨਾ ਲਗਾ ਦਿੱਤਾ ਗਿਆ, ਧਰਨੇ ਦੌਰਾਨ ਨੇੜਲੇ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਤੇ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਵੱਲੋਂ ਦਸਮੇਸ਼ ਅਕੈਡਮੀ ਦੇ ਪ੍ਰਿੰਸੀਪਲ ਸੋਨੂੰ ਵਾਲੀਆ ਦੇ ਸਟਾਫ ਪ੍ਰਤੀ ਰਵੱਈਏ ਦੀ ਸਖ਼ਤ ਆਲੋਚਨਾ ਕੀਤੀ । ਧਰਨਾਕਾਰੀ ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਪ੍ਰਿੰਸੀਪਲ ਸੋਨੂ ਵਾਲੀਆ ਵੱਲੋਂ ਅਧਿਆਪਕਾਂ ਨਾਲ ਅਪਮਾਨਜਨਕ ਸ਼ਬਦ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਹਰ ਗੱਲ ਤੇ ਸ਼ੋ- ਕਾਜ਼ ਨੋਟਿਸ ਜਾਰੀ ਕੀਤੇ ਜਾਂਦੇ ਹਨ te ਵਾਰ-ਵਾਰ ਨੌਕਰੀ ਤੋਂ ਕੱਢਣ ਦੀ ਧਮਕੀ ਵੀ ਦਿੱਤੀ ਜਾਂਦੀ ਹੈ। ਇਸ ਗੱਲ ਦਾ ਪਤਾ ਲੱਗਦਾ ਹੀ ਕੈਬਨਟ ਮੰਤਰੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਧਰਨਾਕਾਰੀਆਂ ਕੋਲ ਪਹੁੰਚੇ ਅਤੇ ਉਹਨਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਉਹਨਾਂ ਵਿਸ਼ਵਾਸ ਦਵਾਇਆ ਕਿ ਬਹੁਤ ਜਲਦ ਤੁਹਾਨੂੰ ਇਨਸਾਫ ਦਵਾਇਆ ਜਾਵੇਗਾ । VO1 - ਸਕੂਲ ਹੋਸਟਲ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਪ੍ਰਿੰਸੀਪਲ ਵੱਲੋ ਨਾ ਤਾਂ ਸਕੂਲ ਦੇ ਸਟਾਫ ਨਾਲ ਤੇ ਨਾ ਹੀ ਵਿਦਿਆਰਥੀਆਂ ਨਾਲ ਵਧੀਆ ਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹਨਾਂ ਦੇ ਬੱਚਿਆਂ ਨੂੰ ਚਮੜੀ ਦੇ ਰੋਗ ਲੱਗ ਗਏ ਹਨ, ਇਸ ਤੋਂ ਇਲਾਅਵਾ ਜਦੋਂ ਵੀ ਉਹਨਾਂ ਦੇ ਬੱਚੇ ਸਕੂਲ ਸੰਬੰਧਿਤ ਕੋਈ ਗੱਲ ਮਾਪਿਆਂ ਨਾਲ ਕਰਦੇ ਹਨ ਤਾਂ ਉਹਨਾਂ ਦੀਆਂ ਰਿਕਾਰਡਿੰਗਾਂ ਵੀ ਪ੍ਰਿੰਸੀਪਲ ਵੱਲੋਂ ਕਰਵਾਈਆਂ ਜਾਂਦੀਆਂ ਹਨ। ਉਹਨਾਂ ਵੀ ਪ੍ਰਿੰਸੀਪਲ ਨੂੰ ਬਦਲਣ ਦੀ ਮੰਗ ਕੀਤੀ。 ਇਸ ਦੌਰਾਨ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਧਰਨੇ ਵਾਲੀ ਥਾਂ ’ਤੇ ਪੁੱਜੇ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਕਿਹਾ ਕਿ ਉਹ ਇਸ ਦਾ ਜਲਦ ਹੱਲ ਕਰਨਗੇ ਅਧਿਆਪਕਾਂ ਨੇ ਦੱਸਿਆ ਕਿ ਪ੍ਰਿੰਸੀਪਲ ਦੇ ਮਾੜੇ ਰਵੱਈਏ ਕਾਰਨ ਉਹ ਲੰਮੇ ਸਮੇਂ ਤੋਂ ਮਾਨਸਿਕ ਦਬਾਅ ਹੇਠ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਨੂੰ ਜਲੀਲ ਕੀਤਾ ਜਾਂਦਾ ਹੈ। ਅਧਿਆਪਕਾਂ ਅਨੁਸਾਰ ਸਥਿਤੀ ਉਸ ਵੇਲੇ ਹੋਰ ਗੰਭੀਰ ਹੋ ਗਈ ਜਦੋਂ ਪੂਨਮ ਰਾਣੀ ਨਾਂ ਦੀ ਇੱਕ ਅਧਿਆਪਕਾ ਕਲਾਸ ਦੌਰਾਨ ਬੇਹੋਸ਼ ਹੋ ਗਈ, ਜਿਸ ਲਈ ਉਨ੍ਹਾਂ ਨੇ ਪ੍ਰਿੰਸੀਪਲ ਵੱਲੋਂ ਦਿੱਤੀ ਮਾਨਸਿਕ ਪਰੇਸ਼ਾਨੀ ਨੂੰ ਜ਼ਿੰਮੇਵਾਰ ਠਹਿਰਾਇਆ। ਦੂਜੇ ਪਾਸੇ, ਜਦੋਂ ਪ੍ਰਿੰਸੀਪਲ ਸੋਨੂੰ ਵਾਲੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਨਕਾਰ ਦਿਤਾ ਅਤੇ ਆਪਣੇ ਰਵੱਈਏ ਨੂੰ ਸਹੀ ਕਰਾਰ ਦਿੱਤਾ। ਹਾਲਾਂਕਿ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕੈਮਰੇ ਸਾਹਮਣੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ。 VO1 - ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਕਦੇ ਇਲਾਕੇ ਦਾ ਪ੍ਰਮੁੱਖ ਵਿਦਿਅਕ ਸੰਸਥਾਨ ਮੰਨੀ ਜਾਣ ਵਾਲੀ ਦਸਮੇਸ਼ ਅਕੈਡਮੀ ਦੀ ਮੌਜੂਦਾ ਹਾਲਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਮਾਨਸਿਕ ਤੌਰ ’ਤੇ ਤੰਗ ਕਰਨ ਦਾ ਕੋਈ ਅਧਿਕਾਰ ਨਹੀਂ। ਮੰਤਰੀ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਲਿਖਤੀ ਰੂਪ ਵਿੱਚ ਦੇਣ ਤਾਂ ਜੋ ਸਕੂਲ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਸਕੇ ਅਤੇ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਅਧਿਆਪਕਾਂ ਨੂੰ ਜਲਦੀ ਨਿਆਂ ਮਿਲਣ ਦਾ ਭਰੋਸਾ ਵੀ ਦਿੱਤਾ। VO3 - ਦੂਜੇ ਪਾਸੇ, ਜਦੋਂ ਪ੍ਰਿੰਸੀਪਲ ਸੋਨੂੰ ਵਾਲੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਨਕਾਰ ਦਿਤਾ ਅਤੇ ਆਪਣੇ ਰਵੱਈਏ ਨੂੰ ਸਹੀ ਕਰਾਰ ਦਿੱਤਾ। ਹਾਲਾਂਕਿ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕੈਮਰੇ ਸਾਹਮਣੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਸਕੂਲ ਦੇ ਕੋਆਰਡੀਨੇਟਰ ਭਾਰਤ ਭੂਸ਼ਣ ਨੇ ਕਿਹਾ ਕਿ ਪੂਨਮ ਰਾਣੀ ਦੀ ਤਬੀਅਤ ਖਰਾਬ ਹੋਣ ਦਾ ਕਾਰਨ ਸ਼ੂਗਰ ਲੈਵਲ ਘਟਣਾ ਸੀ, ਕਿਉਂਕਿ ਉਹ ਡਾਇਟਿੰਗ ਕਰ ਰਹੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਕੂਲ ਵਿੱਚ ਸਿਹਤਮੰਦ ਅਤੇ ਵਧੀਆ ਵਰਕ ਕਲਚਰ ਮੌਜੂਦ ਹੈ ਅਤੇ ਸਟਾਫ ਵੱਲੋਂ ਲਗਾਏ ਗਏ ਇਲਜ਼ਾਮ ਤੱਥਹੀਨ ਹਨ。
0
comment0
Report
AMAjay Mahajan
Dec 20, 2025 13:10:10
Pathankot, Punjab:पठानकोट के प्रसिद्ध काली माता मंदिर में सनातन सेवा समिति की ओर से करवाए गए धार्मिक समागम में शिरकत करने पहुंचे दिल्ली के पूर्व डिप्टी CM और पंजाब AAP के प्रभारी मनीष सिसोदिया. मनीष सिसोदिया द्वारा प्रसिद्ध काली माता मंदिर में पूजा अर्चना की गई और सनातन सेवा समिति की ओर से करवाए जा रहे धार्मिक समागम में हिस्सा लिया और हनुमान चालीसा के पाठ में शिरकत की. मीडिया से बातचीत करते हुए मनीष सिसोदिया ने कहा कि भविष्य में आम आदमी पार्टी की ओर से पंजाब के लिए बड़े कदम उठाए जा रहे हैं. उन्होंने कहा कि पंजाब के लिए फ्यूचर प्लान यही है कि सबको अच्छी शिक्षा मिले, सबको अच्छी सेहत सुविधा मिले और ईमानदारी की राजनीति हो. पंजाब में युद्ध नशे विरुद्ध मुहिम कामयाब हो, सभी कार्यकर्ता इसके लिए काम कर रहे हैं. किसानों की तरक्की हो, व्यापारियों का व्यापार बढ़े. भगवंत मान इसके लिए काम कर रहे हैं. केजरीवाल इसके लिए काम कर रहे हैं. गैंगस्टर वाद पर बोलते हुए उन्होंने कहा कि भगवंत मान सरकार का सीधा जवाब है कि गोलियां चलाओगे तो फूल नहीं बरसेंगे.
0
comment0
Report
MJManoj Joshi
Dec 20, 2025 13:09:55
0
comment0
Report
SNSUNIL NAGPAL
Dec 20, 2025 13:09:46
Fazilka, Punjab:फाजिल्का में गुरदासपुर के रहने वाले एक व्यक्ति की तीन लाख रुपए की लॉटरी लग गई है । व्यक्ति के मुताबिक उसके द्वारा फोन पर लॉटरी का टिकट खरीदा गया था । कुछ समय बाद लॉटरी विक्रेता का फोन आया । जिसने बताया कि उनके द्वारा खरीदे गए टिकट पर 3 लाख का इनाम लगा है । जिससे उसकी खुशी का कोई ठिकाना नहीं रहा । खुशी इस कदर थी कि धुंध की परवाह किए बिना वह गाड़ी पर सवार होकर ढाई सौ किलोमीटर का सफर तय कर विजेता फाजिल्का पहुंच गया । जहां ढोल की ताल पर भांगड़ा डाल उसने इस खुशी को व्यक्त किया । जानकारी देते हुए लॉटरी विजेता अमरजीत सिंह ने बताया कि वह गुरदासपुर के डेरा बाबा नानक में इंटरनेट कैफे चलाता है । जिसके द्वारा फाजिल्का से फोन कर लॉटरी का टिकट खरीदा गया । कुछ समय बाद लॉटरी विक्रेता राकेश कुमार का उन्हें फोन आया । जिसने बताया कि उनके द्वारा खरीदे गई लॉटरी के टिकट पर 3 लाख रुपए का इनाम लगा है । इसके बाद उसकी खुशी का कोई ठिकाना नहीं रहा । अमरजीत सिंह का कहना है कि सारा काम छोड़ वह तुरंत तैयार हुआ और गाड़ी पर सवार होकर फाजिल्का की ओर निकल पड़ा । हालांकि सर्दी के मौसम के चलते रास्ते में धुंध बहुत ज्यादा पड़ रही थी । इसके बावजूद 3 लाख का इनाम लगने की खुशी के सामने धुंध भी फीकी पड़ गई । और वह ढाई सौ किलोमीटर का सफर तय कर फाजिल्का पहुंचा । जहां उसने ढोल की ताल पर नाच कर इस खुशी को व्यक्त किया । अमरजीत सिंह का कहना है कि यह पैसा में है । अपने कारोबार में इन्वेस्ट करेगा । अमरजीत ने कहा कि आज के समय में कोई 10 हजार रुपए उधार नहीं देता मुझे तो फिर भी तीन लाख का इनाम लगा है । इसलिए इसे लेने के लिए धुंध की परवाह किए बिना वह फाजिल्का आ गया । जबकि उधर लॉटरी विक्रेता राकेश कुमार उर्फ सोनू सेतिया का कहना है कि फोन पर ही अमरजीत सिंह ने उनसे संपर्क कर लॉटरी का टिकट खरीदा था । जब नतीजा आया तो उनके द्वारा अमरजीत को फोन कर सूचना दी गई कि उनके द्वारा खरीदे गए टिकट नंबर 21936 पर तीन लाख का इनाम लग गया है ।
0
comment0
Report
PSParambir Singh Aulakh
Dec 20, 2025 13:09:29
Amritsar, Punjab:328 ਸਰੂਪਾਂ ਦੇ ਮਾਮਲੇ ਚ ਹੋਈ ਐਫਆਈਆਰ ਦਾ ਮਾਮਲਾ ਐਸਜੀਪੀਸੀ ਦੇ ਸਾਬਕਾ ਅਧਿਕਾਰੀਆਂ ਨੇ ਕੀਤਾ ਸੀ ਕੋਰਟ ਦਾ ਰੁੱਖ 10 ਵਿਅਕਤੀਆਂ ਦੀ ਜਮਾਨਤ ਅਰਜ਼ੀ ਹੋਈ ਰੱਦ ਐਸਜੀਪੀਸੀ ਦੇ 10 ਸਾਬਕਾ ਅਧਿਕਾਰੀਆਂ ਨੇ ਲਗਾਈ ਸੀ ਜ਼ਮਾਨਤ ਪਟੀਸ਼ਨ ਜਿਨਾਂ ਤੇ ਐਫਆਈਆਰ ਹੋਈ ਸੀ ਉਨਾਂ ਜ਼ਮਾਨਤ ਲਈ ਅੰਮ੍ਰਿਤਸਰ ਕੋਰਟ ਤਾਂ ਕੀਤਾ ਸੀ ਰੁਖ 328 ਪਾਵਨ ਸਰੂਪਾਂ ਦੇ ਮਾਮਲੇ ‘ਚ 10 ਵਿਅਕਤੀਆਂ ਦੀ ਜਮਾਨਤ ਅਰਜੀ ਰੱਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨਾਲ ਸਬੰਧਤ 328 ਪਾਵਨ ਸਰੂਪਾਂ ਦੇ ਮਾਮਲੇ ਵਿਚ 7 ਦਸੰਬਰ ਨੂੰ ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵੱਲੋਂ ਕਰਵਾਈ ਐਫਆਈਆਰ ਦੇ ਕੇਸ ਨਾਲ ਸਬੰਧਤ 10 ਵਿਅਕਤੀਆਂ ਨੇ ਅਗਾਹੂ ਜਮਾਨਤ ਲੈਣ ਲਈ ਅਦਾਲਤ ਦਾ ਦਰਵਾਜਾ ਖਟਕਾਇਆ ਸੀ। ਜਿਸ ਦੀ ਸੁਣਵਾਈ 20 ਦਸੰਬਰ ਨੂੰ ਅੰਮ੍ਰਿਤਸਰ ਜਿਲ੍ਹਾ ਵਧੀਕ ਅਤੇ ਸ਼ੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ''ਚ ਹੋਈ, ਵਕੀਲਾਂ ਦੀ ਬਹਿਸ ਤੋਂ ਬਾਅਦ ਜਮਾਨਤ ਅਰਜੀ ਰੱਦ ਕਰ ਦਿੱਤੀ ਹੈ। ਇਥੇ ਇਹ ਦੱਸਣਯੋਗ ਹੈ ਕਿ ਇਨ੍ਹਾਂ 10 ਵਿਅਕਤੀਆਂ ਵਿਚ ਮਨਜੀਤ ਸਿੰਘ, ਗੁਰਬਚਨ ਸਿੰਘ, ਸਤਿੰਦਰ ਸਿੰਘ, ਪਰਮਦੀਪ ਸਿੰਘ, ਗੁਰਮੁੱਖ ਸਿੰਘ, ਜੁਝਾਰ ਸਿੰਘ, ਬਾਜ ਸਿੰਘ, ਦਲਬੀਰ ਸਿੰਘ, ਕੁਲਵੰਤ ਸਿੰਘ ਤੇ ਸਤਿੰਦਰ ਸਿੰਘ ਕੋਹਲੀ ਸ਼ਾਮਲ ਹਨ। ਇਹਨਾਂ ਦੀ ਜਮਾਨਤ ਅਰਜ਼ੀ ਰੱਦ ਹੋਣ ''ਤੇ ਇਹਨਾਂ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਗਈਆਂ ਹਨ
0
comment0
Report
Advertisement
Back to top