Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

ਡਾਕਟਰ ਧਰਮਿੰਦਰ ਸਿੰਘ ਨਾਲ ਵਿਸ਼ੇਸ਼ ਗੱਲਬਾਤ।

Aug 06, 2024 13:01:19
Banur, Punjab
ਬਰਸਾਤ ਦੇ ਮੌਸਮ ਵਿੱਚ ਡੇਂਗੂ ਮਲੇਰੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਫੈਲ ਰਹੀਆਂ ਹਨ। ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਬਰਸਾਤ ਦੇ ਸੀਜ਼ਨ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਦੇ ਬਚਾ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਲੋਕਾਂ ਦੇ ਬਚਾ ਸਬੰਧੀ ਕੰਮ ਕੀਤਾ ਜਾ ਰਿਹਾ ਹੈ। ਸਿਵਿਲ ਹਸਪਤਾਲ ਡੇਰਾਬਸੀ ਦੇ ਐਸਐਮਓ ਨੇ ਕਿਹਾ ਕਿ ਬਰਸਾਤੀ ਮੌਸਮ ਵਿੱਚ ਕਿਸੇ ਵੀ ਤਰਹਾਂ ਦੇ ਬੁਖਾਰ ਹੋਣ ਤੇ ਘਰੇ ਰੋਗੀ ਦਾ ਇਲਾਜ ਨਾ ਕੀਤਾ ਜਾਵੇ। ਸਿਵਲ ਹਸਪਤਾਲ ਡੇਰਾ ਬੱਸੀ ਦੇ SMO ਡਾ. ਧਰਮਿੰਦਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AAAsrar Ahmad
Nov 08, 2025 07:03:20
Noida, Uttar Pradesh:काउंटर इंटेलिजेंस कश्मीर (सीआईके), जेल अधिकारियों के साथ मिलकर आतंकवाद से जुड़े मामलों की चल रही जाँच के तहत कश्मीर की जेलों में तलाशी ले रहा है। इन तलाशियों का उद्देश्य आतंकवादी नेटवर्क को ध्वस्त करना, आतंकवादियों के सहयोगियों (ओवरग्राउंड वर्कर्स) की पहचान करना, जेल परिसरों में संचार उपकरणों के दुरुपयोग को रोकना और सीमा पार स्थित आतंकवादी आकाओं के साथ संभावित संबंधों की पहचान करना है। सीआईके इस बात की जाँच कर रहा है कि ये लोग कश्मीर घाटी में आतंकवादी गतिविधियों को आगे बढ़ाने के लिए कैसे संवाद करते हैं और निर्देश प्राप्त करते हैं। दो जेलों, श्रीनगर की केंद्रीय जेल और कुपवाड़ा की जिला जेल की तलाशी ली गई। सीआईके को डिजिटल उपकरणों के इस्तेमाल की जानकारी कहाँ से मिली? सीआईके उस सुरक्षा उल्लंघन की सक्रिय रूप से जाँच कर रहा है जिसके कारण इन संचार उपकरणों को जेल के अंदर तस्करी करके लाया गया, और इस कृत्य में शामिल सूत्रधारों या सहयोगियों की भी जाँच की जाएगी। ये जेल तलाशी सीआईके, एनआईए और एसआईए सहित कई एजेंसियों द्वारा जम्मू-कश्मीर में आतंकवादी तंत्र और समर्थन ढाँचों के खिलाफ व्यापक और निरंतर कार्रवाई का हिस्सा हैं। इससे पहले पिछले महीने सीआईके के अभियानों ने अनंतनाग और राजौरी की जिला जेलों की भी तलाशी ली थी।
0
comment0
Report
AJAnil Jain
Nov 08, 2025 07:01:59
Lehragaga, Punjab:ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾ ਗਾਗਾ ਦੇ ਪਿੰਡ ਹਮੀਰਗੜ੍ਹ ਦੇ 45 ਸਾਲਾ ਕੁਲਵੰਤ ਸਿੰਘ ਕਿਸਾਨ ਵੱਲੋਂ ਬੀਤੇ ਦਿਨੀ ਜਹਿਰੀਲੀ ਚੀਜ਼ ਨਿਗਲ ਲਈ ਗਈ ਸੀ ਜਿਸ ਤੋਂ ਬਾਅਦ ਕਿਸਾਨ ਕੁਲਵੰਤ ਸਿੰਘ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿਸ ਤੋਂ ਬਾਅਦ ਉਸਦੀ ਹਾਲਤ ਨਾਜੁਕ ਦੇਖ ਕੁਲਵੰਤ ਸਿੰਘ ਨੂੰ ਟੋਹਾਣਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਕੁਲਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਤਾਂ ਕੁਲਵੰਤ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਮੇਰੇ ਪਿਤਾ ਨੂੰ ਟੋਰਚਰ ਕੀਤਾ ਜਾ ਰਿਹਾ ਸੀ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਮੇਰੇ ਪਿਤਾ ਦੇ ਨਾਲ ਬਦਸਲੂਕੀ ਕੀਤੀ ਅਤੇ ਉਨਾਂ ਨੂੰ ਮਰਨ ਦੇ ਲਈ ਕਿਹਾ ਗਿਆ ਜੋ ਗੱਲ ਮੇਰੇ ਪਿਤਾ ਸਹਾਰ ਨਾ ਸਕੇ ਅਤੇ ਮੇਰੇ ਪਿਤਾ ਵੱਲੋਂ ਜਹਰੀਲੀ ਚੀਜ਼ ਨਿਗਲ ਜਿਸ ਤੋਂ ਬਾਅਦ ਮੇਰੇ ਪਿਤਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ गया ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਛੇ ਕਿਲੇ ਜਮੀਨ ਦੇ ਹਨ ਮੇਰੇ ਪਿਤਾ ਹੋਣੀ ਦੋ ਭਾਈ ਹਨ ਦੋਨਾਂ ਕੋਲੇ ਕੁੱਲ 12 ਕਿਲੇ ਜਮੀਨ ਦੇ ਹਨ ਅਤੇ ਅਸੀਂ ਦੋ ਭਾਈ ਹਾਂ ਸਾਡੇ ਪਿਤਾ ਹੀ ਕਮਾਉਣ ਵਾਲੇ ਹਨ ਹੁਣ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ
0
comment0
Report
BSBHARAT SHARMA
Nov 08, 2025 07:01:40
Amritsar, Punjab:ਅਸਾਮ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਬਾਬਾ ਨਾਨਕ ਲਈ ਨਗਰ ਕੀਰਤਨ ਰਵਾਨਾ 350 ਸਾਲਾ ਸ਼ਹੀਦੀ ਸਾਲਗਿਰਹ ਨੂੰ ਸਮਰਪਿਤ ਨਗਰ ਕੀਰਤਨ—ਲੱਖਾਂ ਸੰਗਤਾਂ ਦੀ ਸ਼ਮੂਲੀਅਤ ਅਸਾਮ ਤੋਂ ਆਰੰਭ ਹੋਇਆ ਪਵਿੱਤਰ ਨਗਰ ਕੀਰਤਨ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪਹੁੰਚਿਆ, ਜਿਥे ਖਾਲਸਾ ਪੰਥ ਦੀ ਸ਼ਾਨ ਤੇ ਸੂਰਬੀਰਤਾ ਦਾ ਵਿਸ਼ਾਲ ਦਰਸ਼ਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਫੁੱਲਾਂ ਦੀ ਵਰਖਾ, ਕੀਰਤਨ ਸ਼ਬਦਾਂ ਦੀ ਰਸਧਾਰ ਅਤੇ "ਬੋਲੇ ਸੋ ਨਿਹਾਲ" ਦੇ ਗੂੰਜਦੇ ਜੈਕਾਰਿਆਂ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਬਾਬਾ ਨਾਨਕ ਵੱਲ ਰਵਾਨਾ ਹੋਇਆ。 ਇਸ ਪਵਿੱਤਰ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਬਖ਼ਸ਼ੀ ਗੁਰਬਾਣੀ ਸਾਡੇ ਜੀਵਨ ਲਈ ਮਾਰਗਦਰਸ਼ਕ ਹੈ ਅਤੇ ਸਾਨੂੰ ਇਸਨੂੰ ਅਮਲ ਵਿੱਚ ਲਿਆਉਣੇ ਜੀਵਨ ਜਾਚ ਬਣਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ 24 ਰਾਜਾਂ ਵਿਚੋਂ ਗੁਜ਼ਰਦੇ ਹੋਏ ਇਹ ਨਗਰ ਕੀਰਤਨ 29 ਨਵੰਬਰ ਦੀ ਰਾਤ ਪੰਜਾਬ ਪਹੁੰਚਿਆ ਅਤੇ ਲੱਖਾਂ ਦੀ ਸੰਗਤ ਨੇ ਸ਼ਰਧਾ ਅਤੇ ਸਤਿਕਾਰ ਨਾਲ ਭਾਗੀਦਾਰੀ ਨਿਭਾਈ। ਧਾਮੀ ਨੇ ਇਹ ਵੀ ਦੱਸਿਆ ਕਿ 350 ਸਾਲਾ ਸ਼ਹੀਦੀ ਗੁਰਪੁਰਬ ਦੇ ਸੰਦਰਭ ਵਿੱਚ ਦਮਦਮਾ ਸਾਹਿਬ ਵਿਖੇ 21 ਨਵੰਬਰ ਤੋਂ 30 ਨਵੰਬਰ ਤੱਕ ਲਗਾਤਾਰ ਅੰਮ੍ਰਿਤ ਸੰਚਾਰ ਸਮਾਗਮ ਹੋਣਗੇ। ਉਨ੍ਹਾਂ ਸਾਰੇ ਇਚਛਕ ਸਿਖਾਂ ਨੂੰ ਅਪੀਲ ਕੀਤੀ ਕਿ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਦਿਆਂ ਗੁਰੂ ਦੇ ਚਰਨਾਂ ਨਾਲ ਹੋਰ ਮਜ਼ਬੂਤੀ ਨਾਲ ਜੁੜਣ。
0
comment0
Report
AAAsrar Ahmad
Nov 08, 2025 06:54:40
Noida, Uttar Pradesh:ਪ੍ਰੈਸ ਨੋਟ 8.11.2025ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੋਰਚਾ ਪੰਜਾਬ ਦੀ ਵਿਰਾਸਤ, ਹੋਂਦ ਨੂੰ ਬਚਾਉਣ ਦੀ ਲੜਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚੇ ਵਿੱਚ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਵੱਡੇ كਾਫਲੇ ਨਾਲ 10 ਨਵੰਬਰ ਨੂੰ ਕੀਤੀ ਜਾਵੇਗੀ ਸ਼ਮੂਲੀਅਤ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਕਨਵੀਨਰ ਅਤੇ ਭਾਰਤੀ ਕਿਸਾਨ ਯੂਨੀਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਹੋਇਆ ਕਿਹਾ ਕਿ ਪੰਜਾਬ ਦੇ ਇਤਿਹਾਸ,ਸੱਭਿਆਚਾਰ ਅਤੇ ਸਿੱਖਿਆ ਨੂੰ ਖਤਮ ਕਰਨ ਲਈ ਕੇਂਦਰ ਵੱਲੋਂ ਸਾਜਿਸ਼ ਅਧੀਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਆਪਣੇ ਕਬਜ਼ੇ ਵਿੱਚ ਕਰਨ ਲਈ ਇਹ ਹਮਲਾ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਜੋ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸੰਯੁਕਤ ਪੰਜਾਬ ਵਿੱਚ 1882 ਚ ਲਾਹੌਰ ਵਿਖੇ ਹੋੰਡ ਵਿੱਚ ਆਈ ਅਤੇ ਫੇਰ 1947 ਤੋਂ ਬਾਅਦ ਬਾਅਦ ਪੰਜਾਬੀ ਯੂਨੀਵਰਸਿਟੀ ਲਾਹੌਰ ਤੋਂ ਇਧਰਲੇ ਪੰਜਾਬ ਵਿੱਚ ਗਿਫਟ ਹੋ ਕੇ ਸਥਾਪਿਤ ਹੋਈ ਅਤੇ ਪੰਜਾਬ ਯੂਨੀਵਰਸਿਟੀ ਦੇ ਅਧੀਨ ਪੰਜਾਬ ਭਰ ਵਿੱਚ 200 ਤੋਂ ਵੱਧ ਕਾਲਜ ਚੱਲਦੇ ਹਨ ਇਹ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਉੱਪਰ ਹਮਲਾ ਸੋਚੀ ਸਮਝੀ ਸਾਜਿਸ਼ ਅਧੀਨ ਹੀ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਲਈ ਕੀਤਾ ਗਿਆ ਕਿਉਂਕਿ ਕਿਸੇ ਵੀ ਖਿੱਤੇ ਦੇ ਲੋਕਾਂ ਦਾ ਭਵਿੱਖ ਅਤੇ ਉਹਨਾਂ ਦੀ ਹੋਂਦ नੌਜਵਾਨਾ ਨੂੰ ਮਿਲਣ ਵਾਲੀ ਸਿੱਖਿਆ ਹੀ ਤੈਅ ਕਰਦੀ ਹੈ ਇਸ ਲਈ ਹੀ ਕੇਂਦਰ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਉੱਪਰ ਹਮਲਾ ਕਰਕੇ ਸਿੱਖਿਆ ਨੂੰ ਆਪਣੇ ਕਬਜ਼ੇ ਵਿੱਚ ਕਰਨ ਵਿੱਚਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਤਾਂ ਜੋ ਇਸ ਖਿੱਤੇ ਦੇ ਲੋਕ ਆਪਣੇ ਹੱਕਾਂ ਹਕੂਕਾਂ ਲਈ ਲੜਨਾ ਅਤੇ ਆਪਣੇ ਇਤਿਹਾਸ, ਵਿਰਾਸਤ ਨੂੰ ਭੁੱਲ ਜਾਣ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ 10 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ 10 ਵਜੇ ਇਕੱਠੇ ਹੋਣ ਉਪਰੰਤ ਵੱਡੇ ਕਾਫਲੇ ਦੇ ਨਾਲ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਲਈ ਚੱਲ ਰਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ。 ਜਾਰੀ ਕਰਤਾ: ਸ. ਕਾਕਾ ਸਿੰਘ ਕੋਟੜਾ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ。
0
comment0
Report
MSManish Shanker
Nov 08, 2025 06:16:21
Sahibzada Ajit Singh Nagar, Punjab:Manish Shanker Mohali मोहाली नगर निगम की सीमा विस्तार प्रक्रिया जहां अब अंतिम चरण में पहुंच चुकी है, वहीं भारत के महानिबंधक एवं जनगणना आयुक्त श्री मृत्युंजय कुमार नारायण (भा.प्र.से.) द्वारा सभी राज्यों और केंद्र शासित प्रदेशों के मुख्य सचिवों को भेजे गए पत्र ने इस मामले को और अधिक महत्वपूर्ण बना दिया है। उन्होंने स्पष्ट कहा है कि भारत की जनगणना 2027 की तैयारियां शुरू हो चुकी हैं और इसके लिए 31 दिसंबर 2025 तक सभी प्रशासनिक सीमाओं में होने वाले परिवर्तन पूरे कर लेने जरूरी हैं। इस तिथि के बाद किसी भी जिले, तहसील, उप-मंडल, राजस्व गांव या नगर निगम की सीमाओं में कोई बदलाव नहीं किया जा सकेगा, क्योंकि जनगणना की प्रक्रिया के लिए ये सीमाएं स्थिर (फ्रीज) कर दी जाएंगी। इसी परिप्रेक्ष्य में मोहाली नगर निगम की सीमा विस्तार प्रक्रिया को भी अब गति मिल गई है। पंजाब सरकार द्वारा सीमा विस्तार से संबंधित प्रारंभिक अधिसूचना पहले ही जारी की जा चुकी थी और आज यानी 6 नवंबर 2025 इस पर निवासियों द्वारा आपत्तियां देने की अंतिम तिथि थी। अब स्थानीय निकाय विभाग के प्रधान सचिव द्वारा इन आपत्तियों की सुनवाई की जाएगी, जिसके बाद अंतिम अधिसूचना जारी किए जाने की संभावना है। सूत्रों के अनुसार यह पूरी प्रक्रिया दिसंबर के अंत तक पूरी की जानी आवश्यक होगी ताकि जनगणना की प्रक्रिया में कोई बाधा न आए। गृह मंत्रालय, भारत सरकार द्वारा जारी इस पत्र में साफ कहा गया है कि 1 जनवरी 2026 से 31 मार्च 2027 तक किसी भी प्रशासनिक इकाई की सीमाओं में कोई परिवर्तन नहीं किया जाएगा। राज्य सरकारों को निर्देश दिया गया है कि वे 31 दिसंबर 2025 तक सभी प्रस्तावित सीमाई परिवर्तन को अंतिम रूप देकर लागू करें और इसकी सूचना राज्य के जनगणना निदेशालय एवं भारत के महानिबंधक कार्यालय को तत्काल भेजें। अप्रैल 2026 से शुरू होगी जनगणना का पहला चरण पत्र के अनुसार, घर सूचीकरण एवं आवास जनगणना का पहला चरण 1 अप्रैल, 2026 से शुरू होगा, इसके बाद फरवरी 2027 में जनसंख्या गणना की जाएगी। इसलिए, मोहाली समेत सभी नगर निगमों और प्रशासनिक इकाइयों की सीमाएं दिसंबर 2025 तक तय कर देना अब अनिवार्य हो गया है।
5
comment0
Report
MTManish Thakur
Nov 08, 2025 05:52:14
Kullu, Himachal Pradesh:दिसंबर माह में फायर बॉल एक्सट्रीम के वर्ल्ड कप में पहली बार भारत की टीम भाग लेने जा रही है। यह प्रतियोगिता 7 नवंबर को इटली में शुरू होगी और एशियन देशों की लिस्ट में पहली बार भारत इसमें भाग लेगा। इस प्रतियोगिता में भाग लेने के लिए इन दिनों खिलाड़ी कड़ी मेहनत कर रहे हैं और 2 दिसंबर को भारत की टीम इटली के लिए रवाना होगी। फायरबॉल एक्सट्रीम चैलेंज वर्ल्ड कप के लिए टीम ने क्वालीफाई कर लिया है। क्वालीफाई होने वाली इस टीम में खिलाड़ी जिला कुल्लू के कुल्लू, मनाली और कटराई के रहने वाले हैं। इस प्रतियोगिता में अपनी जगह बनाने के लिए खिलाड़ियों ने जमकर मेहनत की है। भारत की टीम में 16 सदस्यीय भारतीय दल खिलाड़ियों और कोचों के साथ इटली के लिग्नानो सर्बिया डोरो स्थित बेला इटालिया रिजॉर्ट में होने वाले फायरबॉल वर्ल्ड कप-2025 में भारत का प्रतिनिधित्व करेगा। इससे पहले फायरबॉल वर्ल्ड कप के इतिहास में भारत ने कभी क्वालीफाई नहीं किया था। वही, टीम के खिलाड़ी साधारण परिवारों से है और कई खिलाड़ी पहली बार हवाई यात्रा के माध्यम से इटली जा रहे है। फायर बॉल एक्सट्रीम के भारत के चेयरमैन उत्सव सोनी ने जुलाई माह में इटली और मेक्सिको से आए अंतरराष्ट्रीय कोच मनाली पहुंचे थे और यहां एक इंटरनेशनल बूट कैंप आयोजित किया। जिससे इन युवाओं को वर्ल्ड-क्लास ट्रेनिंग मिली थी। राष्ट्रीय खिलाड़ी और कोच विजय ठाकुर के मार्गदर्शन में खिलाड़ियों ने रोजाना कोचिंग ली और अभ्यास किया। ऐसे में अब अंतरराष्ट्रीय कोच के द्वारा युवाओं को क्वालीफाई किया गया और इटली में होने वाले वर्ल्ड कप के लिए भी चयनित किया गया। बाइट - उत्सव सोनी चेयरमैन फायर बॉल एक्सट्रीम वही, टीम मैनेजर भूपेंद्र ठाकुर ने बताया पहली बार भारत के इतिहास में यह होने जा रहा है कि फायरबॉल एक्सट्रीम वर्ल्ड कप में टीम भाग ले रही है। इसके लिए खिलाड़ियों ने भी कड़ी मेहनत की है। ऐसे में उन्हें उम्मीद है कि वर्ल्ड कप में भारत की टीम अपना बेहतरीन प्रदर्शन करेगी। वर्तमान में भी खिलाड़ी लगातार अभ्यास कर रहे हैं। बाइट - भूपेंद्र ठाकुर टीम मैनेजर वही, वर्ल्ड कप के लिए चयनित खिलाड़ी मुस्कान और राघव का कहना हैं कि वर्ल्ड कप में भाग लेने के लिए वह बीते 6 माह से लगातार अभ्यास कर रहे थे और उन्हें खुशी है कि उनका चयन वर्ल्ड कप के लिए किया गया है। ऐसे में वह इटली में अपना बेहतरीन प्रदर्शन करेंगे। ताकि वह विदेश में जाकर भारत का नाम रोशन कर सके। बाइट - खिलाड़ी मुस्कान और राघव
4
comment0
Report
VBVIJAY BHARDWAJ
Nov 08, 2025 05:42:47
Bilaspur, Chhattisgarh:स्लग- बिलासपुर जिला के बरठीं में डिवाइडर से टकराई कार, दो गंभीर रूप से घायल. बरठीं के डिवाइडर और मुख्य सडक के बीच खड़ा बिजली विभाग का खम्बा आये दिन हादसों का कारण बन रहा है. शिमला से बाबा बालक नाथ जा रही गाड़ी HP14E 0326 सड़क के बीच खड़े खम्बे और डिवाइडर के बीच दूरी कम होने के कारण कार डिवाइडर से जा टकराई. टक्कर इतनी जोर की थी कि कार के दोनों एयरबैग खुल गए. सड़क के किनारे खड़े राजेश कुमार निवासी धरोटी कार की चपेट में आ गए और कार में सवार 55 वर्षीय बेना देवी को भी गंभीर चोटे आई है, जिन्हें उपचार के लिए Civil Hospital बरठीं ले जाया गया जहां पर राजेश कुमार व बेना देवी की गंभीर हालत को देखते हुए बिलासपुर AIIMS अस्पताल में रेफर कर दिया गया है. गौरतलब है कि इस डिवाइडर की वजह से कुछ माह पूर्व सड़क हादसे के करण एक व्यक्ति की मौत हो चुकी है और गाड़ियों का इन डिवाइडरों से टकराना आम बात हो गई है. डिवाइडर की समस्या को देखते हुए एक माह पूर्व बरठीं के व्यापारियों ने प्रेस कॉन्फ्रेंस कर सरकार से इन डिवाइडर्स को हटाने का आग्रह किया था, इसके साथ बिजली विभाग के लापरवाही के चलते सड़क के बीचों बीच बिजली विभाग के खड़े खंबे भी हादसों का कारण बन रहे है. स्थानीय लोगों का कहना है कि सड़क के बीच से बिजली विभाग के खंबे व इन डिवाइडरों को हटाया जाए ताकि सड़क हादसों पर रोक लग सके.
9
comment0
Report
AAAsrar Ahmad
Nov 08, 2025 05:42:28
Noida, Uttar Pradesh:अंबाला का जावेद रशिया आर्मी में फंसा अंबाला का जावेद रशिया आर्मी में फंसा,अंबाला के जावेद को रशियन आर्मी में फंसाने का आरोप एजेंट पर,जावेद ने जारी की वीडियो,कहा मुझे मेरे एजेंट ने फँसाया,मेरी मौत का ज़िम्मेदार एजेंट होगा,परिवार पहले ही लगा रहा सरकार से मदद की गुहार अंबाला का युवक रशिया आर्मी में फंसा अंबाला से रूस काम करने गए जावेद के रूसी सेना में शामिल होने के बाद लापता होने का मामला सामने आया है जिसे ढूंढने के लिए परिवार दर दर की ठोकरें खा रहा है, दरअसल अगस्त में रूस गए जावेद ने कर्नल की बातों में आकर बंकर खोदने के काम के लिए सितंबर में रशियन आर्मी जॉइन कर ली जिसके कुछ दिन बाद उसे बॉर्डर पर भेज दिया गया, अब पिछले 23 दिनों से जावेद का कोई पता नहीं लग पा रहा है और न ही परिजनों से जावेद की कोई बात हुई फिलहाल परिजन दर दर जाकर उनके बेटे के बारे में पता लगाने और उसे वापिस भारत लाने की गुहार लगा रहे है।
9
comment0
Report
NSNaresh Sethi
Nov 08, 2025 05:35:14
Kot Kapura, Punjab:ਐਂਕਰ ਕੇਂਦਰ ਸਰਕਾਰ ਵੱਲੋਂ ਅੱਜ ਪੰਜਾਬ ਤੋਂ ਇਲਾਵਾ ਚਾਰ ਹੋਰ ਰਾਜਾਂ ਨੂੰ ਸੁਪਰ ਫਾਸਟ ਟ੍ਰੇਨਾਂ ਦੀ ਸੌਗਾਤ ਦਿੱਤੀ ਗਈ ਜਿੱਥੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰਾਨਸੀ ਵਿਖੇ ਚਾਰ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸੇ ਲੜੀ  ਵਿੱਚ ਇੱਕ ਟ੍ਰੇਨ ਜਿਹੜੀ ਫਿਰੋਜ਼ਪੁਰ ਤੋਂ ਲੈ ਕੇ ਦਿੱਲੀ ਤੱਕ ਜਾਏਗੀ ਜੋ ਮਹਿਜ਼ 7 ਘੰਟਿਆਂ ਦੇ ਵਿੱਚ ਆਪਣਾ ਸਫਰ ਪੂਰਾ ਕਰੇਗੀ ਅੱਜ ਫਿਰੋਜ਼ਪੁਰ ਤੋਂ ਸ਼ੁਰੂ ਹੋਈ ਜੋ ਰਸਤੇ ਵਿੱਚ ਫਰੀਦਕੋਟ ਸਟੇਸ਼ਨ ਤੇ ਰੁਕੀ ਜਿੱਥੇ ਇੱਕ ਸਮਾਗਮ ਪਹਿਲਾਂ ਤੋਂ ਹੀ ਰੱਖਿਆ ਗਿਆ ਸੀ। ਇਸ ਸਮਾਗਮ ਦੀ ਅਗਵਾਈ ਰੇਲਵੇ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਭਾਜਪਾ ਜਿਲ੍ਹਾ ਆਗੂਆਂ ਵੱਲੋਂ ਕੀਤੀ ਗਈ ।ਟ੍ਰੇਨ ਪੁੱਜਣ ਤੇ ਵਿਧਾਇਕ ਵੱਲੋਂ ਰੇਲਵੇ ਚਾਲਕਾਂ ਦਾ ਹਾਰ ਪਾਂ ਕੇ ਸਵਾਗਤ ਕੀਤਾ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ。 ਵ/ਓ ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਇਸ ਰੂਟ ਤੇ ਪਹਿਲਾਂ ਕਦੀ ਵੀ ਕੋਈ ਟ੍ਰੇਨ ਫਰੀਦਕੋਟ ਤੋਂ ਲੈ ਕੇ ਦਿੱਲੀ ਤੱਕ ਨਹੀਂ ਜਾ ਰਹੀ ਸੀ ਕਿਉਂਕਿ ਇਸ ਇਲਾਕੇ ਦੇ ਲੋਕਾਂ ਦਾ ਜਿਆਦਾਤਰ ਵਾਹ ਵਾਸਤਾ ਪਟਿਆਲਾ ਨਾਲ ਪੈਂਦਾ ਸੀ ਜਿੱਥੇ ਬੱਸ ਯਾ ਪ੍ਰਾਈਵੇਟ ਵਹੀਕਲਾਂ ਜਰੀਏ ਹੀ ਸਫਰ ਕਰਨਾ ਪੈਂਦਾ ਸੀ। ਪਰ ਇਸ ਟਰੇਨ ਦੇ ਆਉਣ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਇਸ ਚੀਜ਼ ਦਾ ਲਾਭ ਮਿਲੇਗਾ ਉੱਥੇ ਹੀ ਇਸ ਰੂਟ ਤੇ ਜਿੱਥੇ ਕਦੀ ਪਹਿਲਾਂ ਟ੍ਰੇਨ ਨਹੀਂ ਚਲਦੀ ਸੀ ਉਸ ਟਰੇਨ ਨਾਲ ਲੋਕਾਂ ਨੂੰ ਵੱਡੀ ਰਾਤ ਮਿਲੇਗੀ ਅਤੇ ਘੱਟ ਖਰਚ ਚ ਆਪਣੀ ਮੰਜ਼ਿਲ ਤੱਕ ਪੁੱਜਿਆ ਜ਼ਾ ਸਕੇਗਾ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਲਈ ਉਹ ਧਨਵਾਦੀ ਹਨ ਨਾਲ ਹੀ ਫਰੀਦਕੋਟ ਤੋਂ ਦਿੱਲੀ ਜਾਣ ਵਾਲੀਆਂ ਦੋ ਸੁਪਰ ਫਾਸਟ ਟ੍ਰੇਨਾਂ ਜੋ ਕਰੋਨਾ ਕਾਲ ਚ ਬੰਦ ਕੀਤੀਆਂ ਗਈਆਂ ਸਨ ਉਨ੍ਹਾਂ ਨੂੰ ਵੀ ਜਲਦ ਚਾਲੂ ਕਰਵਾਉਣ ਦੀ ਮੰਗ ਰੱਖੀ。 ਬਾਈਟ- ਗੁਰਦਿੱਤ ਸਿੰਘ MLA ਵ/ਓ- ਇਸ ਮੌਕੇ ਨੋਰਥਨ ਰੇਲਵੇ ਦੇ ਸੀਨੀਅਰ ਡਵੀਜ਼ਨਲ ਮੈਨੇਜਰ ਗੁਰਸ਼ਰਨ ਪਾਠਕ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਅੱਜ ਪੂਰੇ ਭਾਰਤ ਚ ਚਾਰ ਹੋਰ ਵੰਦੇ ਭਾਰਤ ਟ੍ਰੇਨਾਂ ਸ਼ੁਰੂ ਕੀਤੀਆਂ ਉਸ ਵਿਚੋਂ ਇੱਕ ਫਿਰੋਜ਼ਪੁਰ ਤੋਂ ਦਿੱਲੀ ਲਈ ਵੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਗਈ ਹੈ ਜੋ ਫਿਰੋਜ਼ਪੁਰ ਤੋਂ 7.55 AM ਚੱਲੇਗੀ ਅਤੇ ਦੁਪਹਿਰ 2.35 pm ਤੇ ਦਿੱਲੀ ਪੁੱਜੇਗੀ ਜੋ ਫਰੀਦਕੋਟ,ਬਠਿੰਡਾ,ਧੂਰੀ, ਪਟਿਆਲਾ,ਪਾਣੀਪਤ ਤੋਂ ਦਿੱਲੀ ਜਾਏਗੀ।ਉਨ੍ਹਾਂ ਕਿਹਾ ਕਿ ਇਸ ਰੂਟ ਦੇ ਯਾਤਰੀਆਂ ਨੂੰ ਵੱਡਾ ਲਾਭ ਮਿਲਣ ਜ਼ਾ ਰਿਹਾ ਹੈ。 ਬਾਈਟ- ਸੀਨੀਅਰ ਡਵੀਜ਼ਨਲ ਮੈਨੇਜਰ ਗੁਰਸ਼ਰਨ ਪਾਠਕ ਵ/ਓ- ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਵੀ ਇਸ ਟ੍ਰੇਨ ਦੇ ਸ਼ੁਰੂ ਹੋਣ ਤੇ ਖੁਸ਼ੀ ਜਾਹਰ ਕਰਦਿਆਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ。 ਬਾਈਟ- ਪਬਲਿਕ
6
comment0
Report
Advertisement
Back to top