Back
डेराबासी में युवकों का खूनी संघर्ष, एक अस्पताल में भर्ती
SBSANJEEV BHANDARI
Feb 19, 2026 06:00:20
Dera Bassi, Punjab
ਡੇਰਾਬੱਸੀ
ਡੇਰਾਬੱਸੀ ਵਿੱਚ ਬੁੱਧਵਾਰ ਦੁਪਹਿਰ ਰਾਮਲੀਲਾ ਮੈਦਾਨ ਨੇੜੇ ਜੈਨ ਸਕੂਲ ਦੇ ਗੇਟ ਸਾਹਮਣੇ ਪੁਰਾਣੀ ਰੰਜਿਸ਼ ਕਾਰਨ ਨੌਜਵਾਨਾਂ ਵਿਚ ਖੂਨੀ ਝੜਪ ਹੋ ਗਈ। ਲਾਤ-ਘੁੱਸਿਆਂ ਨਾਲ ਸ਼ੁਰੂ ਹੋਇਆ ਝਗੜਾ ਦੇਖਦੇ ਹੀ ਦੇਖਦੇ ਚਾਕੂਬਾਜ਼ੀ ਅਤੇ ਇੱਟ-ਪੱਥਰਬਾਜ਼ੀ ਵਿੱਚ ਤਬਦੀਲ ਹੋ ਗਿਆ, ਜਿਸ ਨਾਲ ਇਲਾਕੇ ਵਿੱਚ ਅਫਰਾਤਫਰੀ ਮਚ ਗਈ। ਪੂਰੀ ਵਾਰਦਾਤ ਸੀਸੀ ਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਇਸ ਝੜਪ ਵਿੱਚ ਦੋ ਨੌਜਵਾਨ ਜਖ਼ਮੀ ਹੋਏ ਹਨ। ਇੱਕ ਨੂੰ ਗੰਭੀਰ ਹਾਲਤ ਵਿੱਚ ਡੇਰਾਬੱਸੀ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਦੂਜਾ ਜਖ਼ਮੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਮਗਰੋਂ ਗਲੀ ਵਿੱਚ ਖੂਨ ਬਿਖਰਿਆ ਹੋਇਆ ਮਿਲਿਆ。
ਸੀਸੀ ਟੀਵੀ ਫੁਟੇਜ ਵਿੱਚ ਤਿੰਨ ਨੌਜਵਾਨ ਬਾਈਕ ‘ਤੇ ਆਉਂਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਦੀ ਦੂਜੇ ਪੱਖ ਦੇ ਨੌਜਵਾਨਾਂ ਨਾਲ ਤਕਰਾਰ ਹੋਣ ਤੋਂ ਬਾਅਦ ਮਾਰਪੀਟ ਸ਼ੁਰੂ ਹੋ ਗਈ। ਉਸਦੇ ਦੋ ਸਾਥੀ ਮੌਕੇ ਤੋਂ ਖਿਸਕ ਗਏ, ਜਦਕਿ ਦੋਹਾਂ ਪੱਖਾਂ ਵਿਚਾਲੇ ਜ਼ਬਰਦਸਤ ਹਿੰਸਾ ਹੋਈ। ਕੁਝ ਸਥਾਨਕ ਲੋਕਾਂ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਦੇ ਉਗਰੇ ਤੇਵਰ ਦੇਖ ਉਹਨਾਂ ਨੂੰ ਪਿੱਛੇ ਹਟਣਾ ਪਿਆ। ਪੁਲਿਸ ਵੱਲੋਂ ਮਾਮਲੇ ਦਰਜ ਕਰ ਅਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 19, 2026 07:33:480
Report
RBRohit Bansal
FollowFeb 19, 2026 07:17:200
Report
NSNavdeep Singh
FollowFeb 19, 2026 07:15:540
Report
PSParambir Singh Aulakh
FollowFeb 19, 2026 07:09:440
Report
TBTarsem Bhardwaj
FollowFeb 19, 2026 07:06:020
Report
VBVIJAY BHARDWAJ
FollowFeb 19, 2026 07:04:220
Report
HSHarmeet Singh Maan
FollowFeb 19, 2026 07:03:230
Report
KSKapil sharma
FollowFeb 19, 2026 07:03:02Noida, Uttar Pradesh:कैबिनेट मंत्री डा रवजोत सिंह ने बल्लां में संत निरंजन दास से आशीर्वाद लिया
0
Report
MJManoj Joshi
FollowFeb 19, 2026 06:47:34Chandigarh, Chandigarh:पंजाब सिविल सेक्रेटरियट को बम से उड़ने की धमकी। धमकी भरा मेल सेक्रेटरियट को आया। एहतियात तौर पर पुलिस सुरक्षा के इंतजाम किए गए
0
Report
KPKomlata Punjabi
FollowFeb 19, 2026 06:36:410
Report
VKVarun Kaushal
FollowFeb 19, 2026 06:36:030
Report
NSNaresh Sethi
FollowFeb 19, 2026 05:34:070
Report
PSParambir Singh Aulakh
FollowFeb 19, 2026 05:19:25Amritsar, Punjab:ਅੱਜ 11 वਜੇ ਹੋਵੇਗੀ SGPC ਦੀ ਅੰਤਰਿੰਗ ਕਮੇਟੀ ਦੀ ਬੈਠਕ
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣੇ ਦਫ਼ਤਰ ਪਹੁੰਚੇ
ਪੰਥਕ ਮੁੱਦਿਆਂ ਨੂੰ ਲੈ ਕੇ ਹੋਵੇਗੀ ਵਿਚਾਰ ਚਰਚਾ
0
Report
RBRohit Bansal
FollowFeb 19, 2026 05:16:31Chandigarh, Chandigarh:Union minister S Ravneet Singh ji paying tributes at the samadhi sthal of S Beant Singh ji in Chandigarh today on his 104th birth anniversary
0
Report