Back
हैबतपुर सड़क पर शराब ठेके के खिलाफ कॉलोनियों ने जताया भारी विरोध
SBSANJEEV BHANDARI
Mar 23, 2026 07:22:54
Dera Bassi, Punjab
ਹੈਬਤਪੁਰ ਸੜਕ ਤੇ ਸਥਿਤ ਗੋਲਡਨ ਪਾਮ ਪ੍ਰੀਮੀਅਮ ਹਾਊਸਿੰਗ ਸੋਸਾਇਟੀ ਦੇ ਰਿਹਾਈਸ਼ੀ ਇਲਾਕੇ ਵਿੱਚ ਖੁੱਲ੍ਹਣ ਵਾਲੇ ਸ਼ਰਾਬ ਦੇ ਠੇਕੇ ਵਿਰੁੱਧ ਕਈ ਕਾਲੋਨੀ ਵਾਸੀਆ ਨੇ ਜ਼ੋਰਦਾਰ ਵਿਰੋਧ ਪ੍ਰਗਟ ਕੀਤਾ। ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਰੋਸ਼ ਪ੍ਰਗਟ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਰਿਹਾਇਸ਼ੀ ਖੇਤਰ ਵਿੱਚ ਠੇਕਾ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ।prdਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਇਲਾਕੇ ਵਿੱਚ ਪਹਿਲਾਂ ਹੀ ਚੋਰੀ ਦੀ ਘਟਨਾਵਾਂ ਵਧ ਰਹੀਆਂ ਹਨ ਜੋ ਸ਼ਰਾਬ ਦਾ ਠੇਕਾ ਖੁੱਲਣ ਤੋਂ ਬਾਅਦ ਹੋਰ ਵੀ ਵੱਧ ਜਾਣਗੀਆਂ । ਉਨ੍ਹਾਂ ਨੇ ਦੱਸਿਆ ਕਿ ਠੇਕੇ ਵਾਲੀ ਜਗ੍ਹਾ ਦੇ ਨੇੜਲੇ ਖੇਤਰ ਵਿੱਚ 6-7 ਕਲੋਨੀਆਂ ਹਨ, ਜਿੱਥੇ ਹਜ਼ਾਰਾਂ ਪਰਿਵਾਰ ਰਹਿੰਦੇ ਹਨ। ਠੇਕੇ ਕਾਰਨ ਔਰਤਾਂ ਅਤੇ ਕੁੜੀਆਂ ਲਈ ਬਾਹਰ ਨਿਕਲਣਾ ਔਖਾ ਹੋ ਜਾਵੇਗਾ। ਲੋਕਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਘਰਾਂ ਨੇੜੇ ਸ਼ਰਾਬ ਮਿਲਣ ਨਾਲ ਨੌਜਵਾਨ ਪੀੜ੍ਹੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਠੇਕਾ ਖੁੱਲ੍ਹਿਆ ਤਾਂ ਧਰਨਾ ਲਾਇਆ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਲੋਕਾਂ ਨੇ ਨਗਰ ਕੌਂਸਲ ਅਧਿਕਾਰੀਆਂ, ਐਸਡੀਐੱਮ ਸਮੇਤ ਉੱਚ ਅਧਿਕਾਰੀਆਂ ਨੂੰ ਗੁਹਾਰ ਲਾਉਂਦੇ ਠੇਕਾ ਨਾ ਖੁੱਲ੍ਹਣ ਦੇਣ ਦੀ ਮੰਗ ਕੀਤੀ ਗਈ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowMar 23, 2026 08:38:34457
Report
SKSanjeev Kumar
FollowMar 23, 2026 08:33:44446
Report
VBVIJAY BHARDWAJ
FollowMar 23, 2026 08:31:31505
Report
BSBHARAT SHARMA
FollowMar 23, 2026 08:19:25950
Report
KSKapil sharma
FollowMar 23, 2026 08:15:28982
Report
KSKapil sharma
FollowMar 23, 2026 08:08:02984
Report
KSKapil sharma
FollowMar 23, 2026 08:07:55Noida, Uttar Pradesh:DELHI: AMAR SINGH (CONGRESS) ON PM NARENDRA MODI TO ADDRESS THE LOK SABHA
1027
Report
MTManish Thakur
FollowMar 23, 2026 08:07:48901
Report
SGSatpal Garg
FollowMar 23, 2026 08:07:111040
Report
DSDEVINDER SHARMA
FollowMar 23, 2026 08:06:04998
Report
BSBHARAT SHARMA
FollowMar 23, 2026 08:04:21979
Report
SKSanjeev Kumar
FollowMar 23, 2026 07:50:191084
Report
VBVIJAY BHARDWAJ
FollowMar 23, 2026 07:49:271100
Report
RMRakesh Malhi
FollowMar 23, 2026 07:49:10974
Report
BSBHARAT SHARMA
FollowMar 23, 2026 07:46:341084
Report