Back
रोपड़ ऑपरेशन प्रहार-2: 30 से अधिक संदिग्ध गिरफ्तार, गैंगस्टर पर कड़ा एक्शन
TSTEJINDER SINGH
Feb 10, 2026 07:16:10
Rupnagar, Punjab
ਰੋਪੜ-
ਓਪਰੇਸ਼ਨ ਪ੍ਰਹਾਰ -2 ਤਹਿਤ ਪੁਲਿਸ ਵੱਲੋਂ ਡੀ ਆਈ ਜੀ ਰੋਪੜ ਰੇਂਜ ਨਾਨਕ ਸਿੰਘ ਦੀ ਅਗਵਾਈ ਵਿੱਚ ਰੂਪ ਨਗਰ ਦੇ ਸਿਵਲ ਸਕੱਤਰੇਤ ਅਤੇ ਕੋਰਟ ਕੰਪਲੈਕਸ ਦੇ ਬਾਹਰ ਨਾਕੇਬੰਦੀ ਦਾ ਮੁਆਇਨਾ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ਤੇ ਰੂਪਨਗਰ ਦੇ ਕੋਟ ਕੰਪਲੈਕਸ ਦੇ ਵਿੱਚ ਬਹੁਤ ਹੀ ਗੰਭੀਰਤਾ ਨਾਲ ਚੈਕਿੰਗ ਕੀਤੀ ਗਈ ਇਸ ਮੌਕੇ ਡੀਆਈਜੀ ਰੋਪੜ ਰੇਂਜ ਨਾਨਕ ਸਿੰਘ ਨੇ ਦੱਸਿਆ ਕਿ ਗੈਂਗਸਟਰਾਂ ਦੇ ਖਿਲਾਫ ਆਪਰੇਸ਼ਨ ਪ੍ਰਹਾਰ ਟੂ ਦੇ ਤਹਿਤ ਇਹ ਕਾਰਵਾਈ ਜਾਰੀ ਹੈ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਰੂਪਨਗਰ ਕੋਟ ਕੰਪਲੈਕਸ ਅਤੇ ਹੋਰ ਕਈ ਜਗ੍ਹਾ ਧਮਕੀ ਭਰੀਆਂ ਈਮੇਲ ਆਈਆਂ ਸਨ ਜਿਸ ਕਰਕੇ ਅੱਜ ਰੂਪਨਗਰ ਦੀ ਕੋਟ ਕੰਪਲੈਕਸ ਵਿੱਚ ਵੀ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਸਮੇਂ ਡੀਆਈਜੀ ਰੋਪੜ ਰੇਂਜ ਨਾਨਕ ਸਿੰਘ ਨੇ ਦੱਸਿਆ ਕਿ ਇਸ ਅਪਰੇਸ਼ਨ ਪ੍ਰਹਾਰ ਦੇ ਦੌਰਾਨ ਅੱਜ ਵੀ ਲਗਭਗ ਰੂਪਨਗਰ ਤੋਂ 30 ਵਿਅਕਤੀਆਂ ਨੂੰ ਰਾਊਂਡ ਅਪ ਕੀਤਾ ਗਿਆ ਹੈ ਅਤੇ ਉਹਨਾਂ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕ੍ਰਿਮੀਨਲ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੇ ਕਿਸੇ ਮਾੜੇ ਕੰਮ ਵਿੱਚ ਨਹੀਂ ਸ਼ਾਮਿਲ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ। ਨਾਨਕ ਸਿੰਘ ਨੇ ਦੱਸਿਆ ਕਿ ਇਹ ਆਪਰੇਸ਼ਨ ਦੇ ਦੌਰਾਨ ਖਤਰਨਾਕ ਗੈਂਗਸਟਰਾਂ ਤੋਂ ਪਹਿਲਾਂ ਹੀ ਛੋਟੇ ਮੋਟੇ ਕਰਾਈਮ ਕਰਨ ਵਾਲੇ ਲੋਕਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਪੰਜਾਬ ਦੇ ਵਿੱਚ ਕਰਾਈਮ ਨੂੰ ਠੱਲ ਪਾਈ ਜਾ ਸਕੇ
ਬਾਈਟ-ਨਾਨਕ ਸਿੰਘ-ਡੀ ਆਈ ਜੀ ਰੋਪੜ ਰੇਂਜ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowFeb 10, 2026 09:18:380
Report
SSSandeep Singh
FollowFeb 10, 2026 09:18:050
Report
BSBhushan Sharma
FollowFeb 10, 2026 09:12:570
Report
ADAnkush Dhobal
FollowFeb 10, 2026 09:12:360
Report
HSHarmeet Singh Maan
FollowFeb 10, 2026 09:12:260
Report
KCKhem Chand
FollowFeb 10, 2026 09:11:340
Report
SKSuneel Kumar
FollowFeb 10, 2026 09:10:510
Report
BSBALINDER SINGH
FollowFeb 10, 2026 08:48:090
Report
KDKuldeep Dhaliwal
FollowFeb 10, 2026 08:34:580
Report
MJManoj Joshi
FollowFeb 10, 2026 08:30:580
Report
KPKomlata Punjabi
FollowFeb 10, 2026 08:05:360
Report
RKRAMAN KHOSLA
FollowFeb 10, 2026 08:04:550
Report
RKRAJESH KATARIA
FollowFeb 10, 2026 08:04:170
Report
BSBHARAT SHARMA
FollowFeb 10, 2026 07:55:450
Report
NSNavdeep Singh
FollowFeb 10, 2026 07:54:480
Report