Back
21-29 नवंबर को आनंदपुर साहिब में भव्य आयोजन की तैयारियाँ पूरी
BKBIMAL KUMAR
Nov 19, 2025 06:18:39
Anandpur Sahib, Punjab
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇਮੈਨੇਜਰ ਨੇ ਦਿੰਦੇ ਹੋਏ ਦੱਸਿਆ ਕਿ 21 ਨਵੰਬਰ ਤੋਂ 29 ਨਵੰਬਰ ਤੱਕ ਸਾਰੇ ਸਮਾਗਮ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਵਿਖੇ ਜਾ ਰਹੇ ਹਨ। ਵੱਡੇ ਪੱਧਰ ਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀ ਸੰਗਤ ਦੀ ਰਿਹਾਇਸ਼ ਅਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ। 55 ਲੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਲਗਾਏ ਜਾ ਰਹੇ ਹਨ। ਸੰਗਤਾਂ ਦੀ ਰਿਹਾਇਸ਼ ਲਈ ਜਿੱਥੇ ਸਰਾਵਾਂ ਦੇ ਵਿੱਚ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਗਰਾਊਂਡ ਵਿੱਚ ਟੈਂਟ ਸਿਟੀ ਵੀ ਬਣਾਈ ਗਈ ਹੈ। ਜਿੰਨੀ ਵੀ ਸੰਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇਗੀ ਉਹਨਾਂ ਦਾ ਐਕਸੀਡੈਂਟਲ ਬੀਮਾ ਕੀਤਾ ਜਾਵੇਗਾ ਅਗਰ ਕੋਈ ਅਣਸੁਖਾਵੀ ਘਟਨਾ 20 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਹੁੰਦੀ ਹੈ ਸੰਗਤ ਨੂੰ ਉਸਦਾ ਲਾਭ ਮਿਲ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਬੱਸ ਸਟੈਂਡ ਤੋਂ ਈ ਰਿਕਸ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਗਰ ਕੋਈ ਬਜ਼ੁਰਗ ਜਾਂ ਅਪੰੰਗ ਵਿਅਕਤੀ ਪਹੁੰਚਦਾ ਹੈ ਤਾਂ ਉਸ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ ਤੇ ਆਸਾਨੀ ਨਾਲ ਗੁਰੂ ਘਰਾਂ ਦੇ ਦਰਸ਼ਨ ਕਰ ਸਕੇ।
93
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowNov 19, 2025 07:48:160
Report
AAAsrar Ahmad
FollowNov 19, 2025 07:37:41Noida, Uttar Pradesh:दिल्ली: NIA दफ्तर के सुरक्षा विज़ुअल्स, प्लायआउट अलर्ट
84
Report
DSDharmindr Singh
FollowNov 19, 2025 07:05:3578
Report
ADAnkush Dhobal
FollowNov 19, 2025 07:04:48146
Report
KDKuldeep Dhaliwal
FollowNov 19, 2025 07:03:0655
Report
RKRAMAN KHOSLA
FollowNov 19, 2025 07:02:44112
Report
KSKamaldeep Singh
FollowNov 19, 2025 07:02:09133
Report
PSParambir Singh Aulakh
FollowNov 19, 2025 07:01:5285
Report
RMRakesh Malhi
FollowNov 19, 2025 07:01:41133
Report
SSSandeep Singh
FollowNov 19, 2025 06:41:2390
Report
DSDharmindr Singh
FollowNov 19, 2025 06:19:0090
Report
AAAsrar Ahmad
FollowNov 19, 2025 05:52:16Noida, Uttar Pradesh:LIVE ALERT: PUTTAPARTHI, SRI SATHYA SAI BABA (ANDHRA PRADESH): PM NARENDRA MODI PAYS TRIBUTE AT MAHASAMADHI OF SRI SATHYA SAI BABA/ VISUALS
67
Report
RBRohit Bansal
FollowNov 19, 2025 05:50:34115
Report
MJManoj Joshi
FollowNov 19, 2025 05:49:57143
Report