Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
पंजाब के हक़ों की केंद्रीयकरण पर जारी लड़ाई; आज भी केंद्र के विरुद्ध भारी समर्थन
RBRohit Bansal
Nov 19, 2025 05:50:34
Chandigarh, Chandigarh
"ਯੇ ਜਬਰ ਭੀ ਦੇਖਾ ਹੈ ਤਾਰੀਖ਼ ਕੀ ਨਜ਼ਰੋਂ ਨੇ, ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ" ਪੰਜਾਬ ਦੇ ਸੋਮਿਆਂ ਤੇ ਵਿਰਾਸਤ ’ਤੇ ਜਿਹੜੇ ਡਾਕੇ ਬਾਦਲ ਪਰਿਵਾਰ ਨੇ ਕੇਂਦਰੀ ਹਕੂਮਤ ਨਾਲ ਰਲ ਕੇ ਆਪਣੇ ਰਾਜ ’ਚ ਮਰਵਾਏ—ਉਨ੍ਹਾਂ ਦੀ ਸਜ਼ਾ ਅੱਜ ਵੀ ਪੰਜਾਬ ਭੁਗਤ ਰਿਹਾ ਹੈ। ਚਾਹੇ 1977-80 ਵਾਲੇ ਕਾਰਜਕਾਲ ਵਿੱਚ ਪਹਿਲਾਂ SYL ਲਈ ਹਾਮੀ ਭਰਨ ਦੀ ਗੱਲ ਹੋਵੇ (ਸਿਰਫ਼ ਬਾਕੀ ਪਾਰਟੀ ਆਗੂਆਂ ਦੇ ਦਬਾਅ ਬਾਅਦ ਉਸਤੋਂ ਟਲੇ) ਜਾਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹਵਾਲੇ ਕਰਨ ਲਈ ਲਿਖਤੀ ਮਨਜ਼ੂਰੀ—ਇਹ ਸਾਰਾ ਬਾਦਲ ਪਰਿਵਾਰ ਦੀ ਕੇਂਦਰੀਕਰਨ ਦੇ ਹੱਥ ਮਜ਼ਬੂਤ ਕਰਨ ਵਾਲੀ ਮੌਕਾਪ੍ਰਸਤੀ ਦਾ ਹੀ ਨਤੀਜ਼ਾ ਸੀ。 ਅੱਜ ਲੋਕਾਂ ਵੱਲੋਂ ਪੂਰੀ ਤਰ੍ਹਾਂ ਰੱਦ ਹੋਣ ਤੋਂ ਬਾਅਦ ਇਹ ਭਾਵੇਂ ਕੇਂਦਰ ਖਿਲਾਫ਼ ਡਰਾਮੇ ਕਰਦੇ ਫਿਰਦੇ ਹਨ, ਪਰ ਸੱਚ ਇਹ ਹੈ ਕਿ 'ਇੱਕ ਦੇਸ਼-ਇੱਕ ਚੋਣ' ਤੋਂ ਲੈ ਕੇ ਜੰਮੂ-ਕਸ਼ਮੀਰ ਦੀ ਧਾਰਾ 370 ਤੋੜਨ ਤੱਕ—ਹਰ ਕੇਂਦਰੀਕਰਨ ਵਾਲੇ ਕਦਮ ’ਤੇ ਇਹ ਦਲ ਖੁੱਲ੍ਹ ਕੇ ਕੇਂਦਰ ਦੇ ਪੱਖ ’ਚ ਅੱਜ ਵੀ ਖੜ੍ਹਾ ਹੈ。 ਇਨਾਂ ਦੇ ਦੋਗਲੇਪਣ ਨੇ ਭਾਵੇਂ ਪੰਜਾਬ ਦੀ ਸੰਵਿਧਾਨਕ ਲੜਾਈ ਨੂੰ ਕਮਜ਼ੋਰ ਕੀਤਾ ਹੋਵੇ, ਪਰ ਪੰਜਾਬੀ—ਆਪਣੇ ਸੂਬੇ ਦੇ ਹੱਕਾਂ, ਪਾਣੀਆਂ, ਪੰਜਾਬ ਯੂਨੀਵਰਸਿਟੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ—ਅੱਜ ਵੀ ਪੂਰੀ ਦ੍ਰਿੜਤਾ ਅਤੇ ਹਿੰਮਤ ਨਾਲ ਖੜ੍ਹੇ ਹਨ। ਅੱਜ ਭਗੌੜੇ ਦਲ ਦਾ ਪ੍ਰਧਾਨ ਯੂਨੀਵਰਸਿਟੀ ਜਾ ਕੇ ਦਮਗਜੇ ਮਾਰਦਾ ਤੇ ਜਦੋਂ ਇਨਾਂ ਦੀ ਸਰਕਾਰ ਸੀ ਤਾਂ ਅਜਿਹੀਆਂ ਚਿੱਠੀਆਂ ਲਿਖੀਆਂ ਜਾਂਦੀਆਂ ਸੀ。
115
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAMAN KHOSLA
Nov 19, 2025 07:02:44
Hoshiarpur, Punjab:पति के अत्याचार से तंग आकर महिला ने फांसी लगाकर की आत्महत्या। पति फरार। मायका परिवार इंसाफ के लिए पिछले डेढ़ महीने से थाने के लगा रहा चक्कर। होशियारपुर मुकेरिया के कस्बा हाजीपुर में पिछले डेढ़ माह पहले अनीता नाम की महिला ने सरकारी हस्पताल के क्वाटर में अपने आप को फांसी लगाकर आत्महत्या कर ली थी। मृतक महिला अनीता का पति मुकेश कुमार सरकारी हस्पताल हाजीपुर में काम करता था और अपनी पत्नी सुनीता और 2 बच्चों के साथ हस्पताल के सरकारी क्वाटर में रहता था। जानकारी देते हुए मृतक महिला सुनीता के पिता प्रभात सिंह ने बताया कि मेरी बेटी आत्महत्या नहीं कर सकती उसे मजबूर किया गया है। उसका पति मुकेश अक्सर मेरी बेटी को तंग परेशान करता रहा था। इस मामले में कई बार थाने में राजीनामा भी हुआ। पर इस बार मुकेश ने मेरी बेटी को मानसिक और शारीरिक रूप से बहुत जायदा प्रताड़ित करने लगा और मेरी बेटी ने आत्महत्या कर ली। पिता प्रभात ने बताया कि अनिता ने अपनी डायरी में सब कुछ लिखकर बताया है। अनीता की डायरी हमें उसके कमरे से एक दिन बाद मिली। तब से उसका पति मुकेश घर से फरार है। हाजीपुर पुलिस आज तक उसे पकड़ नहीं सकी। इंसाफ के लिए थाना हाजीपुर के चक्कर काटते हुए हमे एक महीने से ज्यादा समय हो गया है। मृतिका अनिता के परिवार सदस्यों ने हाजीपुर पुलिस पर कारवाही ना करने के दोष लगाए है。 वहीं इस मामले में थाना हाजीपुर के एडिशनल एसएचओ रविंदर सिंह ने बताया कि मामले पर धारा 306 और धारा 108 के तहत मामला दर्ज कर आरोपी को पकड़ने के लिए कई बार रेड की जा चुकी है पर वह अभी तक काबू नहीं आया । जल्द ही आरोपी मुकेश कुमार को हिरासत में ले लिया जाएगा।
0
comment0
Report
KSKamaldeep Singh
Nov 19, 2025 07:02:09
Chandigarh, Chandigarh:1911ZP_CHD_MAYOR_HOUSE_R removed चंडीगढ़ नगर निगम द्वारा कूड़ा सिटाने वालों को ढोल वजा कर शर्मिंदा करने का फैसला भारी पड़ा। कांग्रेस नेता ममता डोगरा के नेतृत्व में चंडीगढ़ नगर निगम के मेयर के घर के बाहर कूड़ा हाथ में उठाकर और ढोल बजाकर प्रदर्शन किया गया। ममता डोगरा के अनुसार यह चेतावनी के तौर पर था कि इस तरह लोगों को शर्मिंदा करना बंद किया जाए। उनके अनुसार डड्डू मजारा और मणि मजारा के बीच जगह-जगह कूड़े के ढेर लगे हैं, जिन्हें उठाने वाला कौन है, यह स्पष्ट नहीं था। हालाँकि नगर निगम के मेयर हरप्रीत कौर बाबला बाहर नहीं आईं, पर उनके पति दविंदर बाबला बाहर आए। चंडीगढ़ मेयर के घर बजाया शर्मिंदगी का ढोल, Chandigarh में सड़कों पर कूड़ा फेंकने वालों को जलील करने को लेकर विरोध-प्रदर्शन शुरू हुआ। बुधवार को नगर निगम की मेयर हरप्रीत कौर बाबला के घर पर महिला कांग्रेस की नेता ममता डोगरा कुछ लोगों के साथ पहुंची थीं। वे डडूमाजरा से कूड़ा उठाकर मेयर के घर ढोल लेकर पहुंची थीं। इस दौरान ममता डोगरा और मेयर पति दविंदर सिंह बाबला के बीच जमकर बहस हुई। ममता डोगरा का कहना था कि लोगों को इस तरह से जलील करना बंद किया जाए। उनके अनुसार डडडूमाजरा और मनीमाजरा में जगह-जगह कूड़े के ढेर लगे हैं जिन्हें उठाने वाला कोई नहीं आ रहा है। मेयर वहाँ मौजूद नहीं थीं, परंतु उनके पति दविंदर सिंह बाबला बाहर आए और उनसे पूछा गया कि जो कूड़ा उनके घरों के बाहर नगर निगम की तरफ से फेंका जा रहा है, उसका चालान कौन कटवाएगा; पर इसका उन्हें कोई जवाब नहीं मिला।
0
comment0
Report
RMRakesh Malhi
Nov 19, 2025 07:01:41
0
comment0
Report
SSSandeep Singh
Nov 19, 2025 06:41:23
Kullu, Himachal Pradesh:हिमाचल शानन पावर हाउस का वास्तविक हकदार: मुख्यमंत्री। कानून के तहत शानन पावर हाउस को ओवरटेक कर सकते हैं—मुख्यमंत्री। हिमाचल-पंजाब सरकार के बीच शानन हाइड्रो प्रोजेक्ट पर टकराव फिर तेज हो चुका है; 99 साल के करार के बाद गहमागहमी बढ़ गई है। शानन पावर प्रोजेक्ट पंजाब सरकार बनाम हिमाचल सरकार आमने-सामने है, सवाल यह है कि किसका अधिकार है? हिमाचल के मुख्यमंत्री सुखविंदर सिंह सुखू ने कहा कि कानूनी अधिकार के तहत शानन प्रोजेक्ट वापस लेना जानते हैं। उन्होंने स्पष्ट किया कि जोगिंद्रनगर स्थित शानन पावर हाउस पर हिमाचल प्रदेश का पूर्ण अधिकार है, प्रोजेक्ट की लीज़ अब पंजाब को नहीं देना चाहते। ब्रिटिश शासन ने वर्ष 1925 में इस परियोजना का निर्माण किया था, और यह पावर हाउस 99 वर्षीय करार के तहत बना था जो मंडी रियासत के राजा जोगिंद्र सेन और ब्रिटिश प्रतिनिधि कर्नल बी.सी. बैटी के बीच हुआ था। इसका 99 साल का लीज समझौता मार्च 2024 में समाप्त हो चुका है। लीज खत्म होने के बाद परियोजना हिमाचल को सौंपे जाने का प्रावधान था जिसके तहत हिमाचल सरकार ने लीज़ की अवधि न बढ़ाने और प्रोजेक्ट वापस लेने के लिए पंजाब सरकार से पत्राचार किया था। हिमाचल के CM कह रहे हैं कि हम बातचीत से मामला सुलझाना चाहते हैं, लेकिन नहीं मानेंगे तो कानून के तहत इस प्रोजेक्ट को ओवरटेक कर सकते हैं। मुख्यमंत्री ने कहा कि 1966 के राज्य पुनर्गठन के दौरान यह परियोजना पंजाब को इसलिए दी गई थी क्योंकि उस समय लीज अवधि शेष थी। अब लीज खत्म होने के बाद भी पंजाब द्वारा देरी की रणनीति अपनाई जा रही है। सुखू ने कहा कि हिमाचल सरकार यह मामला सुप्रीम कोर्ट में पूरी मजबूती से लड़ेगी और परियोजना को वापस लेकर रहेगी। उन्होंने आरोप लगाया कि पंजाब सरकार ने परियोजना की मरम्मत व रखरखाव पूरी तरह बंद कर दिया है, जिसके चलते इसकी अधिकतम इमारतें, रेल लाइनें, ट्रॉलियां, रस्सियां, पुली सिस्टम सब जर्जर हालत में पहुँच गए हैं। अभी शानन पावर हाउस में मौजूदा दौर में 110 MW बिजली का उत्पादन किया जा रहा है जिसका इस्तेमाल पंजाब में किया जाता है।
44
comment0
Report
DSDharmindr Singh
Nov 19, 2025 06:19:00
Khanna, Punjab:ਨਗਰ ਪੰਚਾਇਤ ਮਲੌਦ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਾਂਗਰਸੀਆਂ ਉਪਰ ਇਲਜਾਮ ਲਾਏ। ਘਟਨਾ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਸਿਵਲ ਹਸਪਤਾਲ ਮਲੌਦ ਵਿੱਚ ਦਾਖ਼ਲ ਕਰਵਾਇਆ ਗਿਆ。 ਜਿਵੇਂ ਹੀ ਇਹ ਜਾਣਕਾਰੀ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮਿਲੀ, ਉਹ ਤੁਰੰਤ ਹਸਪਤਾਲ ਪਹੁੰਚੇ ਅਤੇ ਕੌਂਸਲਰ ਦਾ ਹਾਲ-ਚਾਲ ਪੁੱਛਿਆ। ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਬੁਰੀ हार ਤੋਂ ਬਾਅਦ ਕਾਂਗਰਸੀ ਬੁਖਲਾਏ ਹੋਏ ਹਨ, ਜਿਸ ਕਾਰਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ。 ਉਨ੍ਹਾਂ ਨੇ ਕਿਹਾ ਕਿ ਕਾਂਗਰੀ ਵਰਕਰਾਂ ਵੱਲੋਂ ਕੁੱਟਮਾਰ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਵਿਧਾਇਕ ਨੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ 24 ਘੰਟਿਆਂ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹੀ ਗੁੰਡਾਗਰਦੀ ਕਰਨ ਦੀ ਜੁਰਅਤ ਨਾ ਕਰ ਸਕੇ।
71
comment0
Report
BKBIMAL KUMAR
Nov 19, 2025 06:18:39
Anandpur Sahib, Punjab:ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇਮੈਨੇਜਰ ਨੇ ਦਿੰਦੇ ਹੋਏ ਦੱਸਿਆ ਕਿ 21 ਨਵੰਬਰ ਤੋਂ 29 ਨਵੰਬਰ ਤੱਕ ਸਾਰੇ ਸਮਾਗਮ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਵਿਖੇ ਜਾ ਰਹੇ ਹਨ। ਵੱਡੇ ਪੱਧਰ ਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀ ਸੰਗਤ ਦੀ ਰਿਹਾਇਸ਼ ਅਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ। 55 ਲੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਲਗਾਏ ਜਾ ਰਹੇ ਹਨ। ਸੰਗਤਾਂ ਦੀ ਰਿਹਾਇਸ਼ ਲਈ ਜਿੱਥੇ ਸਰਾਵਾਂ ਦੇ ਵਿੱਚ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਗਰਾਊਂਡ ਵਿੱਚ ਟੈਂਟ ਸਿਟੀ ਵੀ ਬਣਾਈ ਗਈ ਹੈ। ਜਿੰਨੀ ਵੀ ਸੰਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇਗੀ ਉਹਨਾਂ ਦਾ ਐਕਸੀਡੈਂਟਲ ਬੀਮਾ ਕੀਤਾ ਜਾਵੇਗਾ ਅਗਰ ਕੋਈ ਅਣਸੁਖਾਵੀ ਘਟਨਾ 20 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਹੁੰਦੀ ਹੈ ਸੰਗਤ ਨੂੰ ਉਸਦਾ ਲਾਭ ਮਿਲ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਬੱਸ ਸਟੈਂਡ ਤੋਂ ਈ ਰਿਕਸ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਗਰ ਕੋਈ ਬਜ਼ੁਰਗ ਜਾਂ ਅਪੰੰਗ ਵਿਅਕਤੀ ਪਹੁੰਚਦਾ ਹੈ ਤਾਂ ਉਸ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ ਤੇ ਆਸਾਨੀ ਨਾਲ ਗੁਰੂ ਘਰਾਂ ਦੇ ਦਰਸ਼ਨ ਕਰ ਸਕੇ।
62
comment0
Report
AAAsrar Ahmad
Nov 19, 2025 05:49:49
112
comment0
Report
Advertisement
Back to top