icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
140118
BKBIMAL KUMAR16 Feb 2026, 02:00 pm

सितलुज नदी के किनारे गैरकानूनी खनन से लोग परेशान, ठोस कार्रवाई की मांग

Anandpur Sahib, Punjab:ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮੁੱਦੇ ਦੀ ਜੋ ਪਿਛਲੇ 20–25 ਸਾਲਾਂ ਤੋਂ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਖੇਤਰ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ —ਸਤਲੁਜ ਦਰਿਆ ਅਤੇ ਇਸਦੇ ਆਸ-ਪਾਸ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ। ਚੋਣਾਂ ਦੇ ਸਮੇਂ ਇਹ ਮੁੱਦਾ ਗਰਮ ਰਹਿੰਦਾ ਹੈ, ਵੱਡੇ ਵੱਡੇ ਵਾਅਦੇ ਹੁੰਦੇ ਹਨ, ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰਾਂ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਰੋਕਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਰਾਤ ਦੇ ਹਨੇਰੇ ਵਿੱਚ ਮਾਈਨਿੰਗ ਮਾਫੀਆ ਬੇਖੌਫ ਹੋ ਕੇ ਸਰਗਰਮ ਰਹਿੰਦਾ ਹੈ। ਕਈ ਵਾਰੀ ਦਿਨ ਦੇ ਸਮੇਂ ਵੀ ਦਰਿਯਾ ਵਿੱਚ ਵੱਡੀਆਂ ਮਸ਼ੀਨਾਂ ਚਲਦੀਆਂ ਹੋਈਆਂ ਸਾਫ਼ ਦਿਖਾਈ ਦਿੰਦੀਆਂ ਹਨ। ਅਸੀਂ ਮਾਈਨਿੰਗ ਦੇ ਵਿਰੋਧੀ ਨਹੀਂ ਹਾਂ، ਪਰ ਇਹ ਜਾਇਜ਼ ਤਰੀਕੇ ਨਾਲ ਹੋਣੀ ਚਾਹੀਦੀ ਹੈ। ਗੈਰ ਕਾਨੂੰਨੀ ਤਰੀਕੇ ਨਾਲ ਹੋ ਰਹੀ ਮਾਈਨਿੰਗ ਸਾਡੀ ਜ਼ਿੰਦਗੀ ‘ਤੇ ਅਸਰ ਪਾ ਰਹੀ ਹੈ। ਲੋਕਾਂ ਦਾ ਦਾਅਵਾ ਹੈ ਕਿ ਇਸ ਗੈਰ ਕਾਨੂੰਨੀ ਮਾਈਨਿੰਗ ਕਾਰਨ ਪਰਿਆਵਰਨ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ , ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ , ਕਈ ਬੋਰ ਸੁੱਕ ਚੁੱਕੇ ਹਨ। ਓਵਰਲੋਡ ਟਿੱਪਰਾਂ ਕਾਰਨ ਸੜਕਾਂ ਟੁੱਟ ਰਹੀਆਂ ਹਨ ਅਤੇ ਹਾਦਸਿਆਂ ਵਿੱਚ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ। ਗੈਰ ਕਾਨੂੰਨ ਮਾਈਨਿੰਗ ਦੀ ਵਜਹਾ ਨਾਲ ਉਹਨਾਂ ਦੇ ਇਲਾਕੇ ਵਿੱਚ ਹੜਾਂ ਕਾਰਨ ਵੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਸਤਵੀਂ ਦਰਿਆ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਕਾਰਨ ਦਰਿਆ ਆਪਣਾ ਰੁੱਖ ਬਦਲ ਚੁੱਕੇ ਹਨ ਜਿਸ ਕਾਰਨ ਉਨਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹਰ ਸਾਲ ਬਰਸਾਤਾਂ ਦੇ ਮੌਸਮ ਵਿੱਚ ਹੁੰਦਾ ਹੈ। سوال ਇਹ ਹੈ ਕਿ ਜੇ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪਰਚੇ ਦਰਜ ਕੀਤੇ ਜਾ ਰਹੇ ਹਨ, ਤਾਂ ਫਿਰ ਇਹ ਧੰਧਾ ਰੁਕ ਕਿਉਂ ਨਹੀਂ ਰਿਹਾ ? ਪ੍ਰਸ਼ਾਸਨ ਵਲੋਂ ਦਰਿਆਵਾਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪਰ ਲੋਕਾਂ ਦਾ ਮੰਨਣਾ ਹੈ ਕਿ ਸਿਰਫ਼ ਦਾਅਵਿਆਂ ਨਾਲ ਨਹੀਂ, ਸਖ਼ਤ ਅਤੇ ਲਗਾਤਾਰ ਕਾਰਵਾਈ ਨਾਲ ਹੀ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ। ਲੋਕ ਮਾਈਨਿੰਗ ਦੇ ਵਿਰੋਧ ਵਿੱਚ ਨਹੀਂ ਹਨ, ਉਹ ਮੰਗ ਕਰਦੇ ਹਨ ਇੱਕ ਸਪਸ਼ਟ ਅਤੇ ਸਖ਼ਤ ਮਾਈਨਿੰਗ ਪਾਲਿਸੀ ਦੀ ,
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

पंजाब सरकार की माताओं-धियों सम्मान योजना: महिलाओं के लिए 1000-1500 मासिक फॉर्म प्रक्रिया शुरू

Sri Muktsar Sahib, Punjab:ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਕਾਰ ਯੋਜਨਾ ਦੇ ਫਾਰਮ ਭਰਨ ਦੀ ਪ੍ਰੀਕਿਰਿਆ ਅੱਜ ਮਲੋਟ ਦੇ ਪਿੰਡ ਅਬੁਲ ਖੁਰਾਣਾ ਤੋਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਸੁਰੂ ਕਰਵਾਈ, ਚਿਹਰੇਾਂ ਤੇ ਖੁਸ਼ੀ ਨਜ਼ਰ ਆਈ. ਪੰਜਾਬ ਸਰਕਾਰ ਮੁੱਖ ਮੰਤਰੀ ਮਾਵਾਂ ਧੀਆਂ ਸਤਕਾਰ ਯੋਜਨਾ ਦਾ ਆਗਾਜ਼ ਪੰਜਾਬ ਦੇ 9 ਹਲਕਿਆਂ ਤੋਂ ਕੀਤਾ ਗਿਆ ਜਿਸ ਵਿਚ ਮਲੋਟ ਵਿਖੇ ਆਉਦਾ ਹੈ ਇਸ ਸਕੀਮ ਤਹਿਤ ਔਰਤਾਂ ਹਰ ਮਹੀਨੇ 1000 ਅਤੇ 1500 ਰੁਪਏ ਮਿਲਣ ਵਾਲੀ ਸਕੀਮ ਦੇ ਫਾਰਮ ਭਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਹਲਕੇ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਹਲਕੇ ਦੇ ਪਿੰਡ ਅਬੁਲਖੁਰਾਣਾ ਤੋਂ ਕੀਤੀ. ਉਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕੇ ਪੰਜਾਬ ਸਰਕਾਰ ਨੇ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਵਾਇਆ. ਇਸ ਸਕੀਮ ਵਿੱਚ ਹਰ ਜਨਰਲ/SC ਵਰਗ ਦੀ ਔਰਤ ਨੂੰ 1500 ਹੋਵੇਗਾ ਅਤੇ ਜਰਨਲ ਅਤੇ BC ਵਰਗ ਦੀਆਂ ਔਰਤਾਂ ਨੂੰ 1000 ਰੁਪਏ ਮਿਲੇਗਾ; ਵਰਕਰ ਅਤੇ ਆੰਗਨਵਾਡੀ ਵਰਕਰ ਲਗਾ ਕੇ ਫਾਰਮ ਭਰੇ ਜਾਣਗੇ ਅਤੇ ਅਜ ਤੋਂ ਖਾਤਿਆਂ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ. ਇਸ ਤੋਂ ਇਲਾਵਾ ਔਰਤਾਂ ਨਾਲ ਸਬੰਧਤ ਚੱਲ ਰਹੀਆਂ ਸਕੀਮਾਂ ਉਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ.
0
0
Report
Advertisement

लुधियाना अदालत की लिफ्ट फंसने से 17 लोग बाहर, वकीलों की मदद से हंगामा टला

Ludhiana, Punjab:ਲੁਧਿਆਣਾ ਅਦਾਲਤ ਦੀ ਲਿਫਟ ਅਚਾਨਕ ਹੋਈ ਬੰਦ 17 ਲੋਕ ਫਸੇ 2 ਵਕੀਲਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ, ਸਾਰੇ ਸੁਰੱਖਿਅਤ ਬਾਹਰ ਨਿਕਲੇ ਲੁਧਿਆਣਾ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਤਕਨੀਕੀ ਨੁਕਸ ਅਤੇ ਰੱਖ-ਰਖਾਅ ਦੀ ਘਾਟ ਕਾਰਨ, ਇੱਕ ਜਨਤਕ ਲਿਫਟ ਅਚਾਨਕ ਲਿਫਟ ਦੇ ਵਿਚਕਾਰ ਫਸ ਗਈ। ਸਤਾਰਾਂ ਲੋਕ ਕੁਝ ਸਮੇਂ ਲਈ ਲਿਫਟ ਦੇ ਅੰਦਰ ਫਸੇ ਰਹੇ。 ਇਸ ਘਟਨਾ ਕਾਰਨ ਘਟਨਾ ਸਥਾਨ 'ਤੇ ਹਫੜਾ-ਦਫੜੀ ਮਚ ਗਈ। ਐਡਵੋਕੇਟ ਪਰਮਿੰਦਰ ਸਿੰਘ ਕੁੱਕੀ ਅਤੇ ਐਡਵੋਕੇਟ ਰਾਹੁਲ ਸ਼ਰਮਾ ਨੇ ਹਿੰਮਤ ਅਤੇ ਦਿਮਾਗੀ ਮੌਜੂਦਗੀ ਦਾ ਪ੍ਰਦਰਸ਼ਨ ਕਰਦੇ ਹੋਏ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਦੋਵਾਂ ਵਕੀਲਾਂ ਦੀ ਜਲਦੀ ਅਤੇ ਹਿੰਮਤ ਸਦਕਾ, ਲਿਫਟ ਵਿੱਚ ਫਸੇ ਸਾਰੇ 17 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਕੋਈ ਵੀ ਜ਼ਖਮੀ ਨਹੀਂ ਹੋਇਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਲੋਕਾਂ ਨੇ ਦੋਵਾਂ ਵਕੀਲਾਂ ਦੀ ਬਹਾਦਰੀ, ਜ਼ਿੰਮੇਵਾਰੀ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ。 ਚਸ਼ਮਦੀਦਾਂ ਅਨੁਸਾਰ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਜਾਂਦੀ ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਸੀ। ਇਸ ਘਟਨਾ ਨੇ ਅਦਾਲਤੀ ਕੰਪਲੈਕਸ ਵਿੱਚ ਲਿਫਟਾਂ ਦੇ ਰੱਖ-ਰਖਾਅ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ。
0
0
Report

पंजाब की हिस्सेदारी काटे जाने पर धामी का केंद्र के फैसले के खिलाफ तेज़ विरोध

Ludhiana, Punjab:ਪ੍ਰੈੱਸ ਨੋਟਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚ ਪੰਜਾਬ ਦੀ ਭਾਗੇਦਾਰੀ ਬਰਕਰਾਰ ਰੱਖੀ ਜਾਵੇ- ਐਡਵਕੇਟ ਧਾਮੀ ਅੰਮ੍ਰਿਤਸਰ, 15 ਅਪ੍ਰੈਲ- ਭਾਰਤ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ’ਚ ਪੰਜਾਬ ਦੀ ਸਥਾਈ ਮੈਂਬਰਸ਼ਿਪ ਖ਼ਤਮ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਪੰਜਾਬੀਆਂ ਨਾਲ ਇਕ ਹੋਰ ਧੱਕਾ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਬੀਤੇ ਸਮੇਂ ਤੋਂ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ, ਹਿੱਤਾਂ ਅਤੇ ਸਿੱਖ ਕੌਮ ਦੀਆਂ ਵਾਜਬ ਮੰਗਾਂ ਨੂੰ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ। ਪੰਜਾਬ ਨਾਲ ਸਬੰਧਤ ਪਾਣੀਆਂ ਦੀ ਵੰਡ ਦਾ ਮਾਮਲਾ, ਚੰਡੀਗੜ੍ਹ ਤੇ ਹੋਰ ਪੰਜਬੀ ਬੋਲਣ ਵਾਲੇ ਇਲਾਕਿਆਂ ਦਾ ਮਸਲਾ, ਖੇਤੀਬਾੜੀ ਅਤੇ ਆਰਥਿਕਤਾ ਨਾਲ ਜੁੜੇ ਮਾਮਲਿਆਂ ਵਿਚ ਪੰਜਾਬ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਦਰਿਆਈ ਪਾਣੀ ਜਿਨ੍ਹਾਂ ’ਤੇ ਪਹਿਲਾ ਹੱਕ ਪੰਜਾਬ ਦੇ ਲੋਕਾਂ ਦਾ ਹੈ, ਨੂੰ ਹੋਰਨਾਂ ਰਾਜਾਂ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਭੇਜੇ ਜਾਣ ਲਈ ਬੇਜ਼ਿੱਦ ਹੈ। ਇਸ ਲਈ ਨਿਯਮਾਂ ਵਿਚ ਤਬਦੀਲੀਆਂ ਕਰਕੇ ਪੰਜਾਬ ਦੇ ਹੱਕ ਖੋਹੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਪੰਜਾਬ ਦੇ ਹੱਕਾਂ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ 1974 ’ਚ ਬੀਬੀਐਮਬੀ ਦੇ ਗਠਨ ਤੋਂ ਬਾਅਨ ਇਕ ਸਥਿਰ ਪ੍ਰਣਾਲੀ ਰਹੀ ਹੈ, ਪਰ ਹੁਣ ਕੇਂਦਰ ਆਪਣੀ ਮਰਜ਼ੀ ਅਨੁਸਾਰ ਨਿਯੁਕਤੀਆਂ ਕਰਨ ਲਈ ਅਜਿਹੇ ਹੱਥਕੰਡੇ ਵਰਤ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਆਖਿਆ ਕਿ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਅਜਿਹਾ ਕੋਈ ਵੀ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਜੋ ਪੰਜਾਬੀਆਂ ਦੇ ਹੱਕਾਂ ਨੂੰ ਖੋਹਣ ਵਾਲਾ ਹੋਵੇ。
0
0
Report

अमृतपाल महिरों को 29 अप्रैल तक न्यायिक हिरासत में जेल भेज दिया गया

Bathinda, Punjab:ਅੰਮ੍ਰਿਤਪਾਲ ਮਹਿਰੋਂ ਨੂੰ 29 ਅਪ੍ਰੈਲ 2026 ਤੱਕ ਭੇਜਿਆ ਨਾਇਕ ਹਿਰਾਸਤ ਵਿੱਚ ਕੇਂਦਰੀ ਜੇਲ ਬਠਿੰਡਾ ਭੇਜਿਆ ਅੰਮ੍ਰਿਤਪਾਲ ਮਹਿਰੋਂ ਕੰਚਨ ਕੁਮਾਰੀ ਉਰਫ ਕੰਚਨ ਭਾਬੀ ਦੇ ਕਤਲ ਕੇਸ ਵਿੱਚ ਪੰਜਾਬ ਤੋਂ ਯੂਏਈ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਵਾਪਸ ਲੈ ਕੇ ਆਂਦਾ ਸੀ ਕੋਰਟ ਵਿੱਚ ਪੇਸ਼ ਕਰਕੇ ਪੰਜ ਦਿਨਾਂ ਦਾ ਪੁਲਿਸ ਰિમਾਂਡ ਮਿਲਿਆ ਸੀ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਮਾਨਯੋਗ ਅਦਾਲਤ ਨੇ 29 ਅਪ੍ਰੈਲ ਤੱਕ ਨਾਇਕ ਹਰਾਸਤ ਵਿੱਚ ਜੇਲ ਭੇਜ ਦਿੱਤਾ ਪੁਲਿਸ ਨੇ ਮਹਿਰੋਂ ਦੀ ਆਵਾਜ਼ ਸਿੰਪਲ ਲੈਣ ਲਈ ਐਪਲੀਕੇਸ਼ਨ ਕੋਰਟ ਵਿੱਚ ਦਾਇਰ ਕੀਤੀ ਜਿਸ ਤੋਂ ਬਾਅਦ ਅਦਾਲਤ ਨੇ ਸ਼ਾਮ 3 ਵਜੇ ਤੱਕ ਪੈਂਡਿੰਗ ਰੱਖ ਲਈ । ਅੰਮ੍ਰਿਤ ਪਾਲ ਮਹਿਰੋਂ ਦਾ ਸਿਵਲ ਹਸਪਤਾਲ ਬਠਿੰਡਾ ਵਿੱਚ ਮੈਡੀਕਲ ਵੀ ਕਰਵਾਇਆ ਗਿਆ ਥਾਣਾ ਕੈਂਟ ਦੇ ਐਸ ਐਚ ਓ ਐਸ ਆਈ ਰਘਬੀਰ ਸਿੰਘ ਮੰਗੀ ਨੇ ਦੱਸਿਆ ਕਿ ਸਾਡੇ ਵੱਲੋਂ ਇਸ ਨੂੰ 10 ਅਪ੍ਰੈਲ ਨੂੰ ਯੂਏਈ ਤੋਂ ਬਠਿੰਡਾ ਲਿਆਂਦਾ ਗਿਆ ਸੀ ਜਿੱਥੇ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਲਿਆ ਸੀ ਅੱਜ ਇਸ ਦਾ ਰਿਮਾਂਡ ਖਤਮ ਹੋ ਗਿਆ ਅਤੇ ਮਾਨਯੋਗ ਅਦਾਲਤ ਨੇ 29 ਅਪ੍ਰੈਲ ਤੱਕ ਜੁਡੀਸ਼ਅਲ ਰਿਮਾਂਡ ਵਿੱਚ ਜੇਲ ਭੇਜ ਦਿੱਤਾ ਗਿਆ ਇਸ ਦੀ ਪਹਿਚਾਣ ਲਈ ਸਾਡੇ ਵੱਲੋਂ ਅਦਾਲਤ ਵਿੱਚ ਐਪਲੀਕੇਸ਼ਨ ਦਾਇਰ ਕੀਤੀ ਗਈ ਸੀ ਜਿਸ ਦੀ ਅਦਾਲਤ ਵੱਲੋਂ 3 ਵਜੇ ਤੱਕ ਪੈਂਡਿੰਗ ਰੱਖ ਲਈ ਗਈ ਹੈ ਦੂਜੇ ਪਾਸੇ ਮਹਿਰੋਂ ਦੇ ਵਕੀਲ ਨੇ ਕਿਹਾ ਕਿ ਪੁਲਿਸ ਨੇ ਸਾਰੀ ਪੁੱਛਗਿਚ ਕਰ ਲਈ ਗਈ ਹੈ ਅੱਜ ਮਾਨਯੋਗ ਅਦਾਲਤ ਨੇ 14 ਦਿਨ ਦੇ ਨਾਇਕ ਹਿਰਾਸਤ ਵਿੱਚ ਜੇਲ ਭੇਜ ਦਿੱਤਾ 29 ਤਰੀਕ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ ਇਸ ਦੀ ਪਹਿਚਾਣ ਦੀ ਗੱਲ ਰਹੀ ਤਾਂ ਇਸ ਦੀਆਂ ਫੋਟੋਗਰਾਫਸ ਰਿਲੀਜ਼ ਹੋ ਚੁੱਕੀਆਂ ਹਨ ਹੁਣ ਪਹਿਚਾਣ ਦੀ ਕੋਈ ਜਰੂਰਤ ਨਹੀਂ。
0
0
Report
Advertisement

जनसंख्या-आधारित परिसीमन पर पंजाब को नुकसान, चार हिंदी राज्‍यों को मिलने लगी बढ़त

Noida, Uttar Pradesh:Sukhbir Singh Badal officeofssbadal The Centre’s proposed move on population-based delimitation of parliamentary constituencies, under the garb of Women’s Reservation, is highly discriminatory against Punjab. The Shiromani Akali Dal is strongly in favour of Women’s Reservation but firmly opposes using it as a camouflage for delimitation. Punjab, a state with a predominantly minority character, will be the biggest victim of this delimitation exercise. While Punjab will see only a nominal increase in seats, Haryana will witness nearly a 100% increase, almost doubling its representation in the Lok Sabha. By making population the sole basis of delimitation, this move punishes Punjab for successfully implementing the national agenda on population control and rewards states that have defied those goals. Even more alarmingly, this delimitation exercise appears to be a conspiracy to hand over disproportionate control of India to just four Hindi heartland states — Uttar Pradesh, Madhya Pradesh, Bihar, and Rajasthan — by almost doubling their combined strength in the Lok Sabha and pushing it beyond 40% of the total seats. This will deal a death blow to the already weakened federal structure of the country. In the interest of true federal unity and integrity, the Shiromani Akali Dal will spearhead an all-party initiative in Punjab to strongly oppose this assault on our state and on India’s federal structure. Meanwhile, we reiterate our full support for the Women’s Reservation Bill.
0
0
Report

आम आदमी पार्टी ने रायकोट में नगर निगम चुनाव की तैयारी तेज की

Noida, Uttar Pradesh:ਰਾਇਕੋਟ ਵਿੱਚ ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਸਬੰਧ ਵਿੱਚ ਪਿਛਲੇ ਰਾਤ ਵਾਰਡ ਨੰਬਰ-10 ਵਿਖੇ ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ਦੇ ਸਰਕੱਡ ਹਿੰਦੂ ਆਗੂ ਮਨੋਹਰ ਲਾਲ ਲਾਡੀ ਦੇ ਗ੍ਰਹ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਦੌਰਾਨ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਿਸ਼ੇਸ਼ ਤੌਰ ਸ਼ਿਰਕਤ ਕੀਤੀ। ਇਸ ਮੌਕੇ ਸੀਨੀਅਰ ਆਗੂ ਮਨੋਹਰ ਲਾਲ ਲਾਡੀ ਪ੍ਰਧਾਨ ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਨੇ ਸਾਥੀਆਂ ਸਮੇਤ ‘ਆਪ’ ਪਾਰਟੀ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸਰੋਪਾਓ ਪਾ ਕੇ ਉਨ੍ਹਾਂ ਤੇ ਸਾਥੀਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਥੇ ਦੱਸਣਯੋਗ ਹੈ ਕਿ ਪ੍ਰਧਾਨ ਮਨੋਹਰ ਲਾਲ ਲਾਡੀ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ(ਬ) ਨਾਲ ਜੁੜੇ ਹੋਏ ਹਨ ਅਤੇ ਪਿਛਲੀਆਂ ਨਗਰ ਕੌਂਸਲ ਚੋੜਾਂ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਤੇ ਹੋਰਨਾਂ ਸਿਆਸੀ ਪਾਰਟੀਆਂ ਵੱਲੋਂ ਬਣਾਏ ਸਾਂਝੇ ਮੋਰਚੇ ਤਹਿਤ ਅਕਾਲੀ ਦਲ ਵੱਲੋਂ ਚੋਣ ਵੀ ਲੜੀ ਗਈ ਸੀ। ਪਰ ਅੱਜ ਉਨ੍ਹਾਂ ਦੇ ਆਪ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਰਾਇਕੋਟ ਸ਼ਹਿਰ ਸਿਆਸੀ ਸਮੀਕਰਨਾਂ ਵਿੱਚ ਕਾਫੀ ਪਰਿਵਰਤਨ ਦੇਖਣ ਨੂੰ ਮਿਲੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਅਤੇ ਪਾਰਟੀ ਵੱਲੋਂ ਰਾਇਕੋਟ ਸ਼ਹਿਰ ਦੇ ਸਾਰੇ ਵਾਰਡਾਂ ਤੋਂ ਆਪਣੇ ਉਮੀਦਵਾਰ ਨਿਰਧਾਰਿਤ ਕਰ ਲਏ ਹਨ, ਜਿੰਨ੍ਹਾ ਦਾ ਬੱਸ ਐਲਾਨ ਕਰਨਾ ਹੀ ਬਾਕੀ ਹੈ; ਉੱਥੇ ਹੀ ਆਪ ਰਾਇਕੋਟ ਸ਼ਹਿਰ ਦੇ ਸਾਰੇ ਵਾਰਡਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ। ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਮਨੋਹਰ ਲਾਲ ਲਾਡੀ ਨੇ ਆਖਿਆ ਕਿ ਉਹ ਪਾਰਟੀ ਅਤੇ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸ਼ਾਮਲ ਹੋਏ ਹਨ ਅਤੇ ਪਾਰਟੀ ਨੂੰ ਨਗਰ ਕੌਂਸਲ ਚੋਣਾਂ ਜਿੱਤਾਉਣ ਲਈ ਹਰ ਸੰਭਵ ਯਤਨ ਕਰਨਗੇ।
0
0
Report

मिल्कफेड विवाद: किसानों ने दूध फेंका, सुधीर शर्मा ने सरकार पर हमला

mathura, Dharamshala, Himachal Pradesh:मिल्कफेड पर बवाल : किसानों ने दूध फेंका, सुधीर शर्मा का हमला—“सरकार को सिर्फ मलाई खाने से मतलब जाते समय दान-पुण्य करें मुख्यमंत्री सुक्खू, तभी वैतरणी पार होगी” — सुधीर शर्मा धर्मशाला से भाजपा विधायक सुधीर शर्मा ने प्रदेश सरकार पर तीखा हमला बोला है। सुधीर शर्मा ने कहा कि प्रदेश की सुखविंदर सिंह सुक्खू सरकार को किसानों और दूध उत्पादकों की कोई चिंता नहीं है। उन्होंने तंज कसते हुए कहा कि सरकार को केवल “मलाई खाने” से मतलब है, जबकि जमीनी हकीकत कुछ और ही बयां कर रही है। सुधीर शर्मा ने आरोप लगाया कि सरकार ने पहले बड़े-बड़े वादे किए थे कि गाय का दूध 80 रुपए प्रति किलो और भैंस का दूध 100 रुपए प्रति किलो खरीदा जाएगा, लेकिन वास्तविकता यह है कि मिल्कफेड को दूध बेचने वाले किसानों को जनवरी से मार्च तक का भुगतान तक नहीं मिला है। सुधीर शर्मा ने बताया कि धर्मशाला में भी कई दूध उत्पादक उनसे मिले और उन्होंने भुगतान न मिलने की समस्या उठाई। किसानों का कहना है कि यदि जल्द भुगतान नहीं हुआ तो वे मिल्कफेड को दूध बेचना बंद कर खुले बाजार में बेचने को मजबूर होंगे, जहां उन्हें बेहतर दाम मिल रहा है। उन्होंने कहा कि प्रदेश में यह पहली बार देखने को मिल रहा है कि किसान विरोध में दूध फेंकने पर मजबूर हो गए हैं, जो सरकार की नीतियों की विफलता को दर्शाता है। वहीं मुख्यमंत्री पर निशाना साधते हुए सुधीर शर्मा ने कहा कि अब जनता का भरोसा सरकार से उठ चुका है और मुख्यमंत्री जहां भी जाते हैं, अलग-अलग दावे करते हैं। उन्होंने व्यंग्य करते हुए कहा कि “मुख्यमंत्री का जाता हुआ समय है, जाते समय दान-पुण्य करना चाहिए, तभी वैतरणी पार होगी。”
0
0
Report
Advertisement

जालंधर: ऑटो में 25 वर्षीय युवक का शव, परिजनों में मातम

Noida, Uttar Pradesh:जालंधर: ऑटो में 25 वर्षीय नौजवान का शव बरामद, परिवार का रो-रो-कर बुरा हाल जालंधर: बस्ती शेख के अधीन आते नाखा वाले बाग में ऑटो से व्यक्ति का शव बरामद हुआ है। घटना की जानकारी मिलने के बाद परिवार परिवार का रो-रो-कर बुरा हाल हो गया। मृतक 25 वर्षीय न्यू दशमेश नगर का रहने वाला है। परिवार ने बताया कि बीते दिन से लापता था, जिसको लेकर पुलिस को शिकायत भी दी, लेकिन कुछ नहीं पता चला। जिसके बाद आज ऑटो में शव बरामद हुआ है। मामले की जानकारी देते हुए मां ने कहाकि बेटा घर से काम के लिए निकला था, लेकिन वापिस नहीं लौटा। ऐसे में आज शव बरामद होने से बुरा हाल हो गया। महिला ने कहाकि उसका इकलौता बेटा था और शादीशुदा था। मृतक का छोटा बेटा भी है। महिला ने कहाकि वह पति की दवाई लेने के लिए गई थी। इस दौरान किसी ने सूचना दी कि नाखा वाले बाग के बार ऑटो मिला है। जिसके बाद वह घटना स्थल पर पहुंचे तो देखा ऑटो में बेटा का शव भी मिला। वहीं घटना को लेकर बहन ने बताया कि भाई ने पति से ऑटो किराये पर लिया था। बीते दिन देर शाम तक घर ऑटो ना आने पर पति ने उससे बात करने के लिए पूछा और उसका कहीं कुछ पता नहीं चला। जिसके बाद आज शव बरामद हुआ है। वहीं ऑटो चालक सूरज ने कहा कि एक सप्ताह से ऑटो चला रहा था और शाम को घर छोड़कर चला जाता था। जिसके बाद देर शाम ऑटो का पता ना चलने पर वह देर रात 10 बजे तक ऑटो ढूंढता रहा। ऐसे में आज मकेनिक इस रास्ते से गुजर रहा था और उसने ऑटो खड़े की सूचना दी। जब वह परिवार के साथ मौके पर पहुंचा तो देखा कि ऑटो में उसका शव बरामद हुआ है। व्यक्ति ने कहा कि वह शराब का सेवन करता था और दो से तीन बार शराब के लिए पैसे लिए थे।
0
0
Report

ढगवार के आधुनिक मिल्क प्लांट से हिमाचल की ग्रामीण अर्थव्यवस्था मजबूत

mathura, Dharamshala, Himachal Pradesh:ढगवार में आधुनिक मिल्क प्लांट से मजबूत होगी ग्रामीण अर्थव्यवस्था : प्रो. चंद्र कुमार वीर शहीद सूबेदार मेजर पवन कुमार की पत्नी को किया सम्मानित        कृषि मंत्री ने हिमाचल दिवस पर धर्मशाला में फहराया ध्वज धर्मशाला : कृषि एवं पशु पालन मंत्री प्रो. चंद्र कुमार ने हिमाचल दिवस के उपलक्ष्य पर धर्मशाला के पुलिस मैदान में आयोजित जिला स्तरीय कार्यक्रम में बतौर मुख्यातिथि ध्वजारोहण किया तथा मार्च पास्ट की सलामी भी ली। इस अवसर पर कृषि एवं पशु पालन मंत्री प्रो. चंद्र कुमार ने अपने संबोधन में प्रदेशवासियों को हिमाचल दिवस की बधाई दी । उन्होंने  कहा कि सरकार पिछले तीन वर्षों से व्यवस्था परिवर्तन के मूल मंत्र पर कार्य करते हुए प्रदेश के विकास और जन कल्याण की दिशा में आगे बढ़ रही है। उन्होंने कहा कि सरकार ने पहले दिन से ही नए संसाधन जुटाने पर ध्यान केंद्रित किया है और पिछले तीन वर्षों में 49 हज़ार 500 करोड़ रुपये से अधिक का राजस्व अर्जित किया है। पिछले 73 वर्षों से हिमाचल प्रदेश को राजस्व घाटा अनुदान निरंतर मिल रहा था। अब इस अनुदान को बंद किए جانے से हिमाचल प्रदेश को प्रतिवर्ष औसतन 8 से 10 हज़ार करोड़ रुपये का नुकसान हो रहा है। उन्होंने कहा कि हिमाचल प्रदेश देश का पहला राज्य बना है जहां प्राकृतिक खेती पद्धति से उत्पन्न गेहूं, मक्की और हल्दी के लिये समर्थन मूल्य दिया जा रहा है।  प्रो. चंद्र कुमार ने कहा कि प्रदेश सरकार प्राकृतिक, धार्मिक, साहसिक, आध्यात्मिक और स्वास्थ्य पर्यटन को बड़े स्तर पर बढ़ावा दे रही है। कांगड़ा जिला को हिमाचल की पर्यटन राजधानी के रूप में विकसित किया जा रहा है। कांगड़ा हवाई अड्डे का विस्तार किया जा रहा है। इसके लिए भूमि अधिग्रहण की प्रक्रिया शुरू की गई है तथा 3 हज़ार 349 करोड़ रुपये के पुनर्वास और पुनर्स्थापन योजना को भी स्वीकृति प्रदान की गई है।  उन्होंने कहा कि कांगड़ा जिले के ढगवार में 225 करोड़ से अधिक की राशि से अत्याधुनिक मिल्क प्लांट का निर्माण किया जा रहा है। इससे बड़ी संख्या में पशु पालन से जुड़े परिवारों को लाभ मिलेगा और उनकी आर्थिकी मजबूत होगी।  इस अवसर पर आप्रेशन सिंदूर के दौरान वीरगति को प्राप्त करने वाले सूबेदार मेजर पवन कुमार जिन्हें सेना मेडल भी मिला है कि पत्नी सुषमा देवी को भी मुख्य अतिथि ने सम्मानित किया। इसके अतिरिक्त पर्यावरण संरक्षण में बेहतरीन कार्य करने वाले पूर्व डिविजनल फाॅयर आफिसर प्रो. बीएस बहल को भी सम्मानित किया गया। परेड में पुलिस, होम गार्डस, एनसीसी, एनएसएस तथा स्काउट व गाइडस के दलों ने भाग लिया जबकि इस समारोह में विभिन्न शिक्षण संस्थानों के बच्चों और सांस्कृतिक दलों द्वारा हिमाचली संस्कृति व देशभक्ति से ओतप्रोत कार्यक्रम प्रस्तुत किए गए। बाईट :     प्रो. चंद्र कुमार चौधरी     कृषि एवं पशुपालन मंत्री
0
0
Report

वृंदावन नाव दुर्घटना: पंजाब के लुधियाणा में शोक, अब तक 13 मौतें पुष्टि

Ludhiana, Punjab:रेल ने बचाया, नहीं तो आज मैं भी ना होती इस दुनिया च" ਵ੍ਰਿੰਦਾਵਨ ਹਾਦਸੇ ਦੀ ਸ਼ਿਕਾਰ ਲੁਧਿਆਣਾ ਦੇ ਦੁਗਰੀ ਰਹਿਣ ਵਾਲੀ ਬਜੁਰਗ ਔਰਤ ਨੇ ਦੱਸੀ ਸਾਰੀ ਕਹਾਣੀ, ਆਪਣੀ ਸਾਥੀ ਦੋਸਤ ਨੂੰ ਯਾਦ ਕਰ ਭਾਵੁਕ ਹੋ ਗਈ ਰਜਿੰਦਰ ਕੌਰ। ਵ੍ਰਿੰਦਾਵਨ ਕਿਸ਼ਤੀ ਹਾਦਸੇ ਨੇ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਮਥੁਰਾ ਦੇ ਵ੍ਰਿੰਦਾਵਨ ਵਿੱਚ ਵਾਪਰੇ ਇਸ ਹਾਦਸੇ ਦੇ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਸਬੰਧੀ ਪੁਸ਼ਟੀ ਹੋ ਚੁੱਕੀ ਹੈ। ਇਸ ਹਾਦਸੇ ਵਿੱਚ ਜਿੱਥੇ ਇੱਕ ਪਰਿਵਾਰ ਦੇ 7 ਵਿੱਚਰ ਗਏ, ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਦੁਗਰੀ ਦੇ ਵਿੱਚ 2 ਪਰਿਵਾਰਾਂ ਦੇ 4 ਮੈਂਬਰਾਂ ਦੀ ਮੌਤ ਹੋ ਗਈ ਪਰ ਨਾਲ ਹੀ ਰਜਿੰਦਰ ਕੌਰ ਜੋ ਕਿ ਹਾਦਸੇ ਵਾਲੇ ਸਮੇਂ ਕਿਸ਼ਤੀ ਉੱਤੇ ਸਵਾਰ ਸਨ, ਉਨ੍ਹਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, ਉਹ ਹਾਦਸਾ ਅਜ ਵੀ ਉਨ੍ਹਾਂ ਦੀਆਂ ਅੱਖਾਂ ਅੱਗੇ ਘੁੰਮ ਰਿਹਾ ਹੈ। ਉਨ੍ਹਾਂ ਨੇ ਮਥੁਰਾ ਪਹੁੰਚਣ ਤੋਂ ਲੈ ਕੇ ਹਾਦਸਾ ਹੋਣ ਤੱਕ ਸਾਰੀ ਘਟਨਾ ਬਾਰੇ ਬਿਆਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਉਹ ਵ੍ਰਿੰਦਾਵਨ ਗਏ ਸੀ। ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕੀ ਉਹ ਰੀਲ ਵੇਖਦੇ ਸਨ ਜਿਸ ਕਾਰਨ ਉਹਨਾਂ ਨੂੰ ਇਹਨਾਂ ਹਾਦਸਿਆਂ ਤੋਂ ਬਚਣ ਦੀ ਜਾਣકારી ਸੀ ਅਤੇ ਉਹ ਇਸ ਰੀਲ ਨੂੰ ਦੇਖਣ ਦੇ ਨਾਲ ਹੀ ਆਪਣਾ ਬਚਾ ਕਰ ਪਾਏ ਨੇ ਲੰਘੇ ਹਨ।
0
0
Report
Advertisement

पंजाब-केंद्र पानी विवाद में कानून-युद्ध, SYL से YSL तक मोड़

Noida, Uttar Pradesh:ਪੰਜਾਬ ਨਾਲ ਢੱਕਿਆ ਦੀ ਦਾਸਤਾਨ ਲੰਬੀ ਹੈ ਪਰ ਅਸੀਂ ਹਰ ਲੜਾਈ ਪਹਿਲਾ ਨਾਲੋਂ ਵੱਧ ਤਾਕਤ ਨਾਲ ਲੜੀ ਹੈ ਇਸਤੋਂ ਪਹਿਲਾ ਦੀ ਸਰਕਾਰ ਨੇ ਲੜਾਈ ਉਸ ਤਰੀਕੇ ਨਾਲ਼ ਨਹੀਂ ਲੜੀ ਜਿਵੇਂ ਲੜਨ ਦੀ ਜਰੂਰਤ ਸੀ BBMB ਵਾਲਾ ਧੱਕਾ ਹੋਰ ਜੁੜ ਗਿਆ ਹੈ ਕੇਂਦਰ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਹੁਕਮ ਕੀਤਾ ਹੈ ਉਸ ਨਾਲ ਪੰਜਾਬ ਤੋਂ ਅਹਿਮ ਅਹੁਦੇ ਦਾ ਹੱਕ ਖੋਹ ਲਿਆ ਗਿਆ ਹੈ, ਇਸ ਨਾਲ ਸਿੱਧੇ ਤੌਰ ਤੇ ਪਾਣੀ ਖੋਣ ਦੀ ਕੋਸ਼ਿਸ਼ ਹੈ Haryana ਨੇ ਜਿਵੇਂ ਪਹਿਲਾਂ ਆਪਣੇ ਹਿੱਸੇ ਦਾ ਪਾਣੀ ਵਰਤ ਕੇ ਉਸਤੋਂ ਬਾਦ ਹੋਰੀ ਪਾਣੀ ਦੀ ਮੰਗ ਕੀਤੀ ਤੇ ਪੰਜਾਬ ਨੇ ਮਨਾ ਕਰ ਦਿੱਤਾ ਇਸੇ ਤਰ੍ਹਾਂ ਪੰਜਾਬ ਨੇ ਹੁਣ ਚਿੱਠੀ ਵੀ ਲਿਖੀ ਪਾਣੀ ਦੀ ਸਹੀ ਵਰਤੋਂ ਨੂੰ ਲੈਕੇ ਹੁਣ ਕੇਂਦਰ ਨੇ ਆਪਣੇ ਪਸਦੀਦਾ ਅਫਸਰ ਲਗਾਉਣ ਲਈ ਇਸ ਨਿਯਮ ਵਿੱਚ ਬਦਲਾਵ ਕੀਤਾ ਪੰਜਾਬ ਨੇ ਝੋਨੇ ਦੀ ਫਸਲ ਕਰਨ ਆਪਣਾ ਪਾਣੀ ਗੁਵਾ ਲਿਆ ਅਸੀ ਕੈਂਸਰ ਨੂੰ ਆਪਣੇ ਸਟੇਟ ਵਿੱਚ ਲੈਕੇ ਆਏ ਹਰਿ ਕ੍ਰਾਂਤੀ ਦੀ ਦੇਣ ਹੈ SKL ਲਈ ਜ਼ਮੀਨ ਕਿਸਨੇ ਦਿੱਤੀ ਸੋਨੇ ਦੀ ਕਹਿ ਤੇ ਚਾਂਦੀ ਦਾ ਬੱਠਲ ਕਿਸਨੇ ਦਿੱਤਾ ਓਹ ਪੂਰਾ ਦੁਖਾਂਤ ਪੰਜਾਬ ਨੇ ਭੁਗਤਿਆ ਅੱਜ पंजाब ਦੀ ਸਰਕਾਰ ਸੁਚੇਤ ਹੈ ਅਤੇ cm ਪੰਜਾਬ ਦਾ ਸਟੇਟਸ ਸਭਨੂੰ ਪਤਾ ਹੈ SYL ਦੀ ਜਗ੍ਹਾ YSL ਹੋਣੀ ਜਰੂਰੀ ਹੈ ਸਾਡਾ ਸਿਸਟਮ ਪਿਛਲੀ ਸਰਕਾਰ ਨੇ ਖਤਮ ਕੀਤਾ ਅਤੇ ਅੱਜ ਅਸੀਂ ਆਪਣੀਆਂ ਨਹਿਰ ਨੂੰ ਫਿਰ ਤੋਂ ਸ਼ਰੂ ਕਰ ਰਹੇ ਹਾਂ ਹਿਲਾ ਪਾਣੀ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਸੀ ਪਰ ਅਸੀਂ ਉਸਦਾ ਸਹੀ ਇਸਤੇਮਾਲ ਕੀਤਾ ਤੇ ਉਸਦੇ ਨਤੀਜੇ ਵਜੋਂ ਧਰਤੀ ਹੇਟਾ ਵਾਲਾ ਪਾਣੀ ਉਪਰ ਆਉਣ ਲੱਗਾ ਹੈ ਅੱਜ 80% ਪਾਣੀ ਦੀ ਵਰਤੋਂ ਹੋ ਰਹੀ ਹੈ ਅਤੇ ਅਸੀਂ 90% ਤਕ ਪਾਣੀ ਦਾ ਸਿਸਟਮ ਲੈਕੇ ਜਾਣਾ ਹੈ ਅਸੀ ਇਸ ਧੱਕੇ ਲਈ ਹਰ ਲੜਾਈ ਲੜਨ ਲਈ ਤਿਆਰ ਹਾ ਅਤੇ ਅਸੀਂ ਕ਼ਾਨੂਨੀ ਲੜਾਈ ਲਈ ਵੀ ਤਿਆਰ ਹਾ ਅਸੀ ਇਸ ਧੱਕੇ ਲਈ ਹਰ ਲੜਾਈ ਲੜਨ ਲਈ ਤਿਆਰ hਾ ਅਤੇ ਅਸੀਂ ਕ਼ਾਨੂਨੀ ਲੜਾਈ ਲਈ ਵੀ ਤਿਆਰ ਹਾ ਜੌ ਧਰਤੀ ਪਾਣੀ ਦੇ ਨਾਮ ਤੇ ਹੈ ਉਸਨੂੰ ਖੋਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ED ਦੇ ਨਾਲ ਇਲੈਕਸ਼ਨ ਲੜਾਈ ਦੀ ਤਿਆਰੀ ਵੀ ਸ਼ਰੂ ਹੋ ਚੁੱਕੀ ਹੈ ਬੀਜੇਪੀ ਕਦੇ ਸਾਡੀ ਯੂਨੀਵਰਸਿਟੀ, ਸਾਡੀ ਰਾਜਧਾਨੀ ਨੂੰ ਖੋਣ ਦੀ ਕੋਸ਼ਿਸ਼ ਕਰ ਰਹੇ ਨੇ ਜੌ ਲੋਕ ਕਦੇ ਕਾਂਗਰਸ ਦੇ ਵਿੱਚ ਸੀ ਅੱਜ ਬੀਜੇਪੀ ਵਿੱਚ ਨੇ ਓਹ ਇਸ ਮੁੱਦੇ ਤੇ ਕੁਝ ਨਹੀਂ ਬੋਲੇ ਅਸੀ ਇਸ ਮੁਦੇ ਤੇ ਖੜੇ ਨੇ ਡੱਟ ਕੇ ਖੜੇ ਨੇ ਇਸ ਮੁਦੇ ਦਾ ਵਿਰੋਧ ਵੀ ਜਿਹੜਾ ਅਸੀਂ ਜਿਸ ਵੀ ਤਰੀਕੇ ਦੇ ਨਾਲ ਕਰਨਾ ਪਿਆ ਅਸੀਂ ਕਰਾਂਗੇ ਕਾਨੂੰਨੀ ਰਾਏ ਲੈ ਕੇ ਸੁਪਰੀਮ ਕੋਰਟ ਤੱਕ ਜਾਣਾ ਪਿਆ ਸੈਂਟਰ ਦੇ ਵਿੱਚ ਵਜ਼ੀਰਾਂ ਨੂੰ ਮਿਲਣਾ ਪਿਆ ਮਾਨ ਸਾਹਿਬ ਇਹਦੇ ਉੱਤੇ sਖਤ sਟੈਂਡ ਲੈਣਗੇ ਅੱਜ ਸਾਡੀਆਂ ਮਹਿਲਾਵਾਂ ਹਰ ਮੁੱਦੇ ਤੇ ਵਧੀਆ ਕੰਮ ਕਰ ਰਹੀਆਂ ਨੇ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਚੀਜ਼ਾਂ ਅੱਛੇ ਤਰੀਕੇ ਨਾਲ ਮਹਿਲਾਵਾਂ ਕਰ ਰਹੀਆਂ ਨੇ ਇਸ ਕਰਕੇ ਮਹਿਲਾ ਰਿਐਕਸ਼ਨ ਬਿਲਕੁਲ ਸਹੀ ਹੈ ਇਹ ਪਾਸ ਹੋਣਾ ਚਾਹੀਦਾ ਰਾਗਵ ਚੱਡਾ ਨੂੰ ਜੈਡ ਪਲੱਸ ਦੇਣਾ ਵੱਡੀ ਗੱਲ ਨਹੀਂ ਹੈ ਕਿਉਂਕਿ ਜੋ ਵੀ ਬੀਜੇਪੀ ਜੁਆਇਨ ਕਰਦਾ ਹੈ ਉਸ ਨੂੰ Y ਸਕਿਉਰਟੀ ਤਾਂ ਮਿਲ ਹੀ ਜਾਂਦੀ ਹੈ ਅਤੇ ਲੱਗਦਾ ਹੁਣ Y ਦੀ ਲਿਸਟ ਖਤਮ ਹੋ ਕੇ ਜੈਡ ਪਲੱਸ ਦੀ ਲਿਸਟ ਸ਼ੁਰੂ ਹੋ ਚੁੱਕੀ ਹੈ。
0
0
Report

सरकाघाट में 19 वर्षीय युक्ति हत्या: सरकार ने कड़ा कदम उठाने का किया आश्वासन

Mandi, Himachal Pradesh:मंडी स्टोरी मंडी के ऐतिहासिक सेरी मंच पर बुधवार को जिला स्तरीय हिमाचल दिवस समारोह मनाया गया, बता दे की लोक निर्माण एवं शहरी विकास मंत्री विक्रमादित्य सिंह ने मुख्य अतिथि के रूप में शिरकत की और राष्ट्रीय ध्वज फहराया और परेड को भी सलामी दी, समारोह को संबोधित करते हुए मंत्री विक्रमादित्य सिंह ने सरकाघाट में हुई 19 वर्षीय युक्ति की हत्या की कड़ी निंदा और कहा कि दोषियों को नहीं बख्शा जाएगा, और अपराध को रोकने के लिए पूरा प्रदेश एक साथ जुट खड़ा है, सरकाघाट में शर्मसार करने वाली घटना हुई है, मृतक युवती के परिवार को मुख्यमंत्री ने हर आर्थिक तौर से हर संभव मदद देने का निर्णय लिया है, भविष्य में सरकाघाट जैसे घटना न हो उसके लिए गंभीर कदम उठाने की जरूरत है, आम आने वाले समय में कोशिश करेंगे कि हर कस्बे, शहर और चौराहे के लिए हम कोशिश करेंगे कि विभिन्न योजना के तहत सीसीटीवी पुलिस विभाग को मिले, और उनके लिए कंट्रोल कमांड सेंटर हो ताकि ऐसी घटनाओं को अंजाम देने से पहले रोके जा सके, पुलिस प्रशासन को आधुनिक दृष्टि से शास्खसत करने की जरूरत
0
0
Report

पंडोरी रोड के सामने जालंधर: धर्मकोट थाने के अंतर्गत स्कॉर्पियो सवार की हत्या

Moga, Punjab:ਪੰਡੋਰੀ ਰੋਡ ਦੇ ਸਾਹਮਣੇ ਜਲੰਧਰ ਰੋਡ ਸਤਿਥ ਥਾਣਾ ਧਰਮਕੋਟ ਅਧੀਨ ਪੈਂਦੇ ਰੋਡ ਉਪਰ ਸਕੋਰਪੀਓ ਸਵਾਰ ਦਾ ਗੋਲੀਆਂ ਮਾਰਕੇ ਅਣਪਛਾਤਿਆ ਨੇ ਕੀਤਾ ਕੱਤਲ ! ਮਿਰਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਫ ਗੈਰੀ ਪੁੱਤਰ ਕੁਲਵੰਤ ਸਿੰਘ ਵਾਸੀ ਧਰਮਕੋਟ ਵਜੋਂ ਹੋਈ ! ਧਰਮਕੋਟ ਦੇ ਕੌਂਸਲਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਗੈਰੀ ਨੂੰ ਪਹਿਲਾਂ ਧਮਕੀਆਂ ਮਿਲੀਆਂ ਸੀ ਅਤੇ ਉਸਨੂੰ ਸਕਿਊਰਿਟੀ ਵੀ ਦਿੱਤੀ ਹੋਈ ਸੀ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਗੈਰੀ ਕਲੈਕਸ਼ਨ ਦੇ ਨਾਮ ਤੇ ਧਰਮਕੋਟ ਵਿਖੇ ਰੈਡੀਮੇਟ ਕੱਪੜਿਆਂ ਦੀ ਦੁਕਾਨ ਕਰਦਾ ਸੀ ਅਤੇ ਘਰੇ ਕਹਿ ਕੇ ਗਿਆ ਸੀ ਕਿ ਕਾਰ ਵਸ਼ ਕਰਵਾਉਣ ਚੱਲਿਆ ਹੈ ਅਤੇ ਜਦੋਂ ਕਾਫੀ ਦੇਰ ਹੋਣ ਦੇ ਬਾਵਜੂਦ ਫੋਨ ਲਗਾਇਆ ਨਹੀਂ ਲੱਗਿਆ ਤਾਂ ਭਾਲ ਕਰਦਿਆਂ ਹੋਏ ਜਦੋਂ ਉਹਨਾਂ ਦੇ ਦੁਕਾਨ ਦਾ ਮੁਲਾਜ਼ਮ ਉਥੇ ਪਹੁੰਚਿਆ ਤਾਂ ਖੂਨ ਨਾਲ ਲੱਥਪਤ ਮ੍ਰਿਤਕ ਗੁਰਪ੍ਰੀਤ ਸਕੋਰਪੀਓ ਗੱਡੀ ਵਿੱਚ ਹੀ ਪਿਆ ਮਿਲਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਉਕਤ ਜਗ੍ਹਾ ਤੇ ਪਹੁੰਚ ਕੇ ਗੁਰਪ੍ਰੀਤ ਨੂੰ ਉਸੇ ਗੱਡੀ ਵਿੱਚ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚੇ ਜਿੱਥੇ ਕਿ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ! ਪੁਲਿਸ ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਸੂਚਨਾ ਦੇ ਦਿੱਤੀ ਗਈ ਅਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ ਫਿਲਹਾਲ ਪਰਿਵਾਰਿਕ ਮੈਂਬਰ ਹਜੇ ਬੋਲਣ ਸਥਿਤੀ ਦੇ ਵਿੱਚ ਨਹੀਂ ਹਨ。
0
0
Report
Advertisement
Advertisement
Back to top