Back
रोपड़ में अकाली दल के वरिष्ठ नेता बिक्रम सिंह माजीठा का रोपड़ दौरा, समर्थकों ने फूल बरसा कर स्वागत किया
TSTEJINDER SINGH
Feb 09, 2026 08:04:51
Rupnagar, Punjab
ਰੋਪੜ: ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠਾ ਦਾ ਰੋਪੜ ਪੁਜੱਣ ਤੇ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਵੱਲੋਂ ਜ਼ੋਰਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ। ਵਰਕਰਾਂ ਵੱਲੋਂ ਬਿਕਰਮ ਮਜੀਠੀਆ ਤੇ ਫੁੱਲਾਂ ਦੀ ਵਰਖਾ ਕੀਤੀ ਤੇ ਕਿਹਾ ਕਿ 2027 ਦੇ ਸੰਕੇਤ ਸਿੱਧੇ ਦਿਖਾਈ ਦਿੱਤੇ ਗਏ۔ ਇਸ ਦੌਰਾਨ ਬਿਕਰਮ ਮਜੀਠਾ ਨੇ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤਾ ਤੇ ਅਮਨ ਕਨੂਨ ਸਮੇਤ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜਦੇ ਕਰਦਿਆਂ ਸਰਕਾਰ ਨੂੰ ਫੇਲ ਦੱਸਿਆ। ਇਸ ਦੌਰਾਨ ਉੱਪਨਾਂ ਕਿਹਾ ਕਿ ਨਜਾਰ ਅਤੇ ਵੱਖ ਹੋਏ ਅਕਾਲੀ ਆਗੂਆਂ ਨਾਲ ਤਾਲਮੇਲ ਚੱਲ ਰਿਹਾ ਹੈ ਜਿਸਦੇ ਨਤੀਜੇ ਵੀ ਅਊਣ ਲੱਗ ਪਏ ਹਨ ਪਰ ਅਜੇ ਇਹ ਮੀਡੀਆ ਵਿੱਚ ਗੱਲ ਨਹੀਂ ਕੀਤੀ ਜਾ ਸਕਦੀ ਜਦ ਕਿ ਆਉਣ ਵਾਲੇ ਸਮੇਂ ਵਿੱਚ ਸਭ ਕੁੱਝ ਸਾਹਮਣੇ ਆ ਜਾਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSandeep Singh
FollowFeb 09, 2026 10:06:400
Report
KSKapil sharma
FollowFeb 09, 2026 10:04:24Noida, Uttar Pradesh:Union minister of state S Ravneet Singh video byte on raja warring and Partap singh bajwa on the issue of Harbhajan singh ETO.
0
Report
MJManoj Joshi
FollowFeb 09, 2026 10:00:23Chandigarh, Chandigarh:पंजाब एवं हरियाणा हाईकोर्ट को बॉम्ब से उड़ाने की धमकी के बाद अफ़रातफ़री का माहौल वकीलों को कोर्ट परिसर में जाने से रोका पुलिस द्वारा की जा रही है
0
Report
ADAnkush Dhobal
FollowFeb 09, 2026 09:53:480
Report
KSKapil sharma
FollowFeb 09, 2026 09:22:340
Report
VSVARUN SHARMA
FollowFeb 09, 2026 09:20:290
Report
MTManish Thakur
FollowFeb 09, 2026 09:19:520
Report
HSHarmeet Singh Maan
FollowFeb 09, 2026 09:19:290
Report
DSDharmindr Singh
FollowFeb 09, 2026 09:19:120
Report
DVDEVENDER VERMA
FollowFeb 09, 2026 09:18:430
Report
ASARVINDER SINGH
FollowFeb 09, 2026 09:18:250
Report
NSNavdeep Singh
FollowFeb 09, 2026 09:18:120
Report
DSDharmindr Singh
FollowFeb 09, 2026 09:18:030
Report
PSParambir Singh Aulakh
FollowFeb 09, 2026 08:48:330
Report
SBSANJEEV BHANDARI
FollowFeb 09, 2026 08:46:050
Report