Back
रोपड़ जेल में बंदी पेड़ पर चढ़ा, फायर ब्रिगेड ने बचाव किया
TSTEJINDER SINGH
Nov 15, 2025 08:20:40
Rupnagar, Punjab
ਰੋਪੜ ਜੇਲ ਦੀ ਇਕ ਘਟਨਾ ਸਾਹਮਣੇ ਆਈ ਹੈ।ਜੁਲ ਵਿਚ ਬੰਦ ਇਕ ਬੰਦੀ ਦਰੱਡ਼ਤ ਦੇ ਉੱਤੇ ਚੜ ਗਿਆ ਜਿਸ ਨੇ ਜੇਲ ਪ੍ਰਸ਼ਾਸਨ ਨੂੰ ਬਿਪਤਾ ਛੇੜ ਦਿੱਤੀ।ਦਰੱਖਤ ਤੇ ਚੜੇ ਇਸ ਬੰਦੀ ਨੂੰ ਉਤਾਰਨ ਦੇ ਲਈ ਜੇਲ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆਇਆ ਤੇ ਫਾਇਰ ਬ੍ਰਿਗੇਡ ਸਮੇਤ ਹੋਰ ਬੰਦੋਬਸਤ ਕੀਤੇ ਗਏ।ਜਾਣਕਾਰੀ ਦੇ ਅਨੁਸਾਰ ਦਵਿੰਦਰ ਸਿੰਘ ਜੋ ਕਿ ਰੋਪੜ ਦੇ ਨੂਰਪੁਰ ਬੇਦੀ ਦਾ ਰਹਿਣ ਵਾਲਾ ਹੈ ਤੇ ਕਤਲ ਕੇਸ ਵਿੱਚ ਰੋਪੜ ਜੇਲ ਵਿੱਚ ਬੰਦ ਹੈ।ਉਧਰ ਇਸ ਸਬੰਧੀ ਜਾਣਕਾਰੀ ਲੈਣ ਦੇ ਲਈ ਜੇਲ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਤਾਂ ਗਿਆ ਜੇਲ ਅਧਿਕਾਰੀਆਂ ਨੇ ਫੋਨ ਨਹੀਂ ਚੁੱਕਿਆ。
198
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowNov 15, 2025 10:03:090
Report
KDKuldeep Dhaliwal
FollowNov 15, 2025 09:58:360
Report
RBRohit Bansal
FollowNov 15, 2025 09:58:09Chandigarh, Chandigarh:ਸਿਖਲਾਈ ਲਈ ਫ਼ਿਨਲੈਂਡ ਜਾ ਰਹੇ ਪੰਜਾਬ ਦੇ ਸਰਕਾਰੀ ਅਧਿਆਪਕਾਂ ਨੂੰ ਰਵਾਨਾ ਕਰਨ ਮੌਕੇ, ਕੈਬਿਨੇਟ ਮੰਤਰੀ ਹਰਜੋਤ ਸਿੰਘ
0
Report
VBVIJAY BHARDWAJ
FollowNov 15, 2025 09:57:280
Report
BSBALINDER SINGH
FollowNov 15, 2025 09:54:510
Report
ASAnmol Singh Warring
FollowNov 15, 2025 09:54:250
Report
VKVipan Kumar
FollowNov 15, 2025 09:54:100
Report
MJManoj Joshi
FollowNov 15, 2025 09:37:3950
Report
VSVARUN SHARMA
FollowNov 15, 2025 09:21:1618
Report
ASARVINDER SINGH
FollowNov 15, 2025 09:17:2997
Report
NSNavdeep Singh
FollowNov 15, 2025 09:17:05103
Report
SSSandeep Singh
FollowNov 15, 2025 09:16:5593
Report
NSNavdeep Singh
FollowNov 15, 2025 08:51:0094
Report
MJManoj Joshi
FollowNov 15, 2025 08:47:56117
Report
RBRohit Bansal
FollowNov 15, 2025 08:31:47135
Report