Back
पूर्व MLA परमिंदर पिंकी के बयान से कांग्रेस पर सवाल, रेलवे लिंक का लागत बढ़ना
RBRohit Bansal
Nov 15, 2025 08:31:47
Chandigarh, Chandigarh
TT ਪਰਮਿੰਦਰ ਪਿੰਕੀ ਸਾਬਕਾ ਐਮਐਲਏ ਕਾਂਗਰਸ ਤਰਨ ਤਾਰਨ ਵਿੱਚ ਜੋ ਨਤੀਜਾ ਆਇਆ ਉਸ ਤੋਂ ਅਜਿਹੀ ਉਮੀਦ ਨਹੀਂ ਸੀ ਇਸ ਲਈ ਪਾਰਟੀ ਹੈ ਕਮਾਣ ਵੱਲੋਂ ਚਿੰਤਨ ਕਰਨ ਦੀ ਜਰੂਰਤ ਹੈ ਕਿ ਅਜਿਹਾ ਕਿਉਂ ਹੋਇਆ ਉਹਨੂੰ ਕਹਿ ਦੇ ਮੇਰਾ ਸਰਦਾਰ ਬੂਟਾ ਸਿੰਘ ਅਤੇ ਮੈਂ ਸਮਝਦਾ ਗਿਆਨੀ ਜੈਲ ਸਿੰਘ ਤੇ ਜੋ ਕਮੈਂਟ ਕੀਤੇ ਗਏ ਜੇਕਰ ਇਹ ਗਲਤੀ ਮੇਰੇ ਤੋਂ ਹੁੰਦੀ ਤਾਂ ਮੈਂ ਨੰਗੇ ਪੈਰ ਉਹਨਾਂ ਦੇ ਘਰ ਜਾ ਕੇ ਮਾਫੀ ਮੰਗਦਾ ਜੋ ਲੋਕ ਮੁੱਖ ਮੰਤਰੀ ਬਣਨ ਦੀਆਂ ਗੱਲਾਂ ਕਰਦੇ ਨੇ ਉਹ ਕੇਵਲ ਪੈਸੇ ਕਮਾਉਣ ਅਤੇ ਲਾਲਚ ਲਈ ਇਹ ਗੱਲ ਕਰ ਰਹੇ ਨੇ ਪੰਜਾਬ ਦੀ ਸੇਵਾ ਲਈ ਕੋਈ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ ਫਿਰੋਜ਼ਪੁਰ ਪੱਟੀ ਰੇਲਵੇ ਲਿੰਕ ਕਾਂਗਰਸ ਦੀ ਸਰਕਾਰ ਸਮੇਂ ਮਨਜ਼ੂਰ ਹੋਇਆ ਸੀ ਪਰ ਹਲੇ ਤੱਕ ਕੇਂਦਰ ਸਰਕਾਰ ਵੱਲੋਂ ਉਸ ਨੂੰ ਪੂਰਾ ਨਹੀਂ ਕੀਤਾ ਗਿਆ। ਉਸ ਸਮੇਂ ਇਸ ਦੀ ਲਾਗਤ 250 ਕਰੋੜ ਸੀ ਜੋ ਅੱਜ ਸਾਢੇ 7ਸ ਕਰੋੜ ਦੇ ਕਰੀਬ ਪਹੁੰਚ ਗਈ ਹੈ ਜੇਕਰ ਪਹਿਲਾਂ ਇਹ ਕੰਮ ਕੀਤਾ ਹੁੰਦਾ ਤਾਂ ਅੱਜ ਨੂੰ ਇਹ ਰੇਲ ਲਿੰਕ ਸ਼ੁਰੂ ਹੋ ਜਾਂਦੀ
135
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBhushan Sharma
FollowNov 15, 2025 10:15:160
Report
MJManoj Joshi
FollowNov 15, 2025 10:03:0939
Report
KDKuldeep Dhaliwal
FollowNov 15, 2025 09:58:3657
Report
RBRohit Bansal
FollowNov 15, 2025 09:58:09Chandigarh, Chandigarh:ਸਿਖਲਾਈ ਲਈ ਫ਼ਿਨਲੈਂਡ ਜਾ ਰਹੇ ਪੰਜਾਬ ਦੇ ਸਰਕਾਰੀ ਅਧਿਆਪਕਾਂ ਨੂੰ ਰਵਾਨਾ ਕਰਨ ਮੌਕੇ, ਕੈਬਿਨੇਟ ਮੰਤਰੀ ਹਰਜੋਤ ਸਿੰਘ
113
Report
VBVIJAY BHARDWAJ
FollowNov 15, 2025 09:57:28117
Report
BSBALINDER SINGH
FollowNov 15, 2025 09:54:5161
Report
ASAnmol Singh Warring
FollowNov 15, 2025 09:54:2591
Report
VKVipan Kumar
FollowNov 15, 2025 09:54:1076
Report
MJManoj Joshi
FollowNov 15, 2025 09:37:39161
Report
VSVARUN SHARMA
FollowNov 15, 2025 09:21:1619
Report
ASARVINDER SINGH
FollowNov 15, 2025 09:17:2997
Report
NSNavdeep Singh
FollowNov 15, 2025 09:17:05103
Report
SSSandeep Singh
FollowNov 15, 2025 09:16:5593
Report
NSNavdeep Singh
FollowNov 15, 2025 08:51:0094
Report
MJManoj Joshi
FollowNov 15, 2025 08:47:56117
Report