Back
रूपनगर सिविल सचिवालय में आग, फायर ब्रिगेड ने जल्दी काबू पाया
TSTEJINDER SINGH
Dec 20, 2025 08:50:39
Rupnagar, Punjab
ਰੂਪਨਗਰ ਸਿਵਲ ਸਕੱਤਰੇਤ ਦੇ ਵਿੱਚ ਅੱਜ ਦੁਪਹਿਰੇ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਿਕ ਲਗਭਗ ਦੁਪਹਿਰ 12 ਵਜੇ ਦੇ ਕਰੀਬ ਸਿਵਲ ਸਕੱਤਰ ਵਿੱਚ ਸਥਿਤ ਡਿਸਟਰਿਕਟ ਪਬਲਿਕ ਰਿਲੇਸ਼ਨ ਅਫਸਰ ਦੇ ਦਫਤਰ ਵਿੱਚ ਉਹਨਾਂ ਦੇ ਇੱਕ ਕਮਰੇ ਵਿੱਚ ਅੱਗ ਲੱਗਣ ਦਾ ਸੂਚਨਾ ਮਿਲੀ ਜਿਸ ਤੋਂ ਬਾਅਦ ਸਕੱਤਰ ਦੇ ਵਿੱਚ ਮੌਜੂਦ ਕਰਮਚਾਰੀਆਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਦੀਨਆਂ ਨੇ ਕਿ ਤੁਰੰਤ ਮੌਕੇ ਤੇ ਆ ਕੇ ਡੀਪੀਆਰਓ ਦਫਤਰ ਵਿੱਚ ਇੱਕ ਕਮਰੇ ਵਿੱਚ ਲੱਗੀ ਅੱਗ ਨੂੰ ਕਾਬੂ ਪਾਇਆ ਇਸ ਮੌਕੇ ਅੱਗ ਦੇ ਨਾਲ ਕਮਰੇ ਵਿੱਚ ਪਿਆ ਹੀਟਰ ਇੱਕ ਪ੍ਰਿੰਟਰ ਅਤੇ ਇਨਵਰਟਰ ਦੇ ਨਾਲ ਨਾਲ ਕਾਫੀ ਫਰਨੀਸ਼ਰ ਨੂੰ ਵੀ ਸੜ ਕੇ ਸੁਆਹ ਹੋ ਚੁੱਕਿਆ ਸੀ ਇਸ ਮੌਕੇ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚੇ ਰੂਪ ਨਗਰ ਦੇ ਤਹਿਸੀਲਦਾਰ ਨੇ ਦੱਸਿਆ ਕਿ ਮਿਲੀ ਜਾਣਕਾਰੀ ਮੁਤਾਬਕ ਸ਼ੋਰਟ ਸਰਕਟ ਦੇ ਨਾਲ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਪਰੰਤੂ ਫਾਇਰ ਬ੍ਰਿਗੇਡ ਅਤੇ ਕਰਮਚਾਰੀਆਂ ਦੀ ਹੁਸ਼ਿਆਰੀ ਦੇ ਨਾਲ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਜਿਸ ਦੇ ਨਾਲ ਸਿਵਿਲ ਸਕੱਤਰ ਦੇ ਵਿੱਚ ਵੱਡਾ ਹਾਦਸਾ ਹੁਣ ਟਲ ਗਿਆ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowDec 20, 2025 10:23:070
Report
NLNAND LAL
FollowDec 20, 2025 10:22:290
Report
NSNavdeep Singh
FollowDec 20, 2025 10:22:020
Report
BSBHARAT SHARMA
FollowDec 20, 2025 10:18:530
Report
MJManoj Joshi
FollowDec 20, 2025 10:13:260
Report
MSManish Shanker
FollowDec 20, 2025 10:11:250
Report
TSTEJINDER SINGH
FollowDec 20, 2025 10:10:580
Report
SSSanjay Sharma
FollowDec 20, 2025 10:01:510
Report
PSParambir Singh Aulakh
FollowDec 20, 2025 09:51:000
Report
NLNitin Luthra
FollowDec 20, 2025 09:43:410
Report
SSSanjay Sharma
FollowDec 20, 2025 09:40:340
Report
BSBhushan Sharma
FollowDec 20, 2025 09:36:230
Report
TBTarsem Bhardwaj
FollowDec 20, 2025 09:35:490
Report
KBKulbir Beera
FollowDec 20, 2025 09:35:010
Report
TBTarsem Bhardwaj
FollowDec 20, 2025 09:33:190
Report