Back
आम आदमी पार्टी की सरकार से लोहारका खुर्द में विकास की नई लहर
PSParambir Singh Aulakh
Dec 20, 2025 09:51:00
Amritsar, Punjab
ਅੰਮ੍ਰਿਤਸਰ ਦੇ ਅਟਾਰੀ ਦਾ ਪਿੰਡ ਲੋਹਾਰਕਾ ਖੁਰਦ ਤੋ ਪਿੰਡ ਦੀ ਸੱਥ ਪ੍ਰੋਗਰਾਮ
ਜ਼ੀ ਮੀਡੀਆ ਦੀ ਟੀਮ ਲੋਹਾਰਕਾ ਖੁਰਦ ਪਿੰਡ ਦੇ ਵਿੱਚ ਪਹੁੰਚੀ ਜਿੱਥੇ پਿੰਡ ਦੇ ਸਰਪੰਚ ਧਰਮਵੀਰ ਸਿੰਘ ਭੁੱਲਰ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਕਰਨ ਬੀਰ ਸਿੰਘ ਭੁੱਲਰ ਅਤੇ ਪਿੰਡ ਦੇ ਸਾਬਕਾ ਸਰਪੰਚ ਅਤੇ ਪਿੰਡ ਦੇ ਹੀ ਮੋਹਤਬਰ ਬਜ਼ੁਰਗਾਂ ਦੇ ਨਾਲ ਖਾਸ ਗੱਲਬਾਤ ਕੀਤੀ
ਪਿੰਡ ਦੀ ਸੱਥ ਪ੍ਰੋਗਰਾਮ ਤਹਿਤ ਪਿੰਡ ਦੇ ਵਿੱਚ ਮੌਜੂਦਾ ਹਾਲਾਤ ਜਾਣ ਦੀ ਕੋਸ਼ਿਸ਼ ਕੀਤੀ ਅਤੇ ਲੁਹਾਰਕਾ ਖੁਰਦ ਵਿੱਚ ਕਿੰਨਾ ਵਿਕਾਸ ਹੋ ਚੁੱਕਿਆ ਹੈ ਉਸ ਬਾਰੇ ਵੀ ਪੁਰਾਣੇ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ
ਬਜ਼ੁਰਗਾਂ ਨੇ ਦੱਸਿਆ ਕਿ ਇਸ ਪਿੰਡ ਚ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਵਿਕਾਸ ਹੋ ਰਹੀਾ ਹੈ ਪਹਿਲਾਂ ਪੈਸੇ ਆਉਂਦੇ ਸਨ ਪਰ ਪੰਚਾਇਤਾਂ ਤੱਕ ਨਹੀਂ ਪਹੁੰਚ ਹੁੰਦੀ ਸੀ ਪੈਸੇ ਉੱਪਰ ਹੀ ਖਾ ਜਾਂਦੇ ਸਨ ਪਰ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਸਿੱਧੇ ਪੈਸੇ ਪਿੰਡ ਦੇ ਵਿੱਚ ਲੱਗ ਰਹੇ ਹਨ
ਇਸ ਪਿੰਡ ਦੇ ਵਿੱਚ ਇੱਕ ਖੂਬੀ ਰਹੀ ਕਿ ਇਸ ਪਿੰਡ ਦਾ ਕੋਈ ਵੀ ਨੌਜਵਾਨ ਨਸ਼ੇ ਦਾ ਆਦੀ ਨਹੀਂ ਹੈ।
ਪਿੰਡ ਦੇ ਹੀ ਲੋਕਾਂ ਨੇ ਦੱਸਿਆ ਕਿ ਇੱਥੇ ਛੱਪਣਾ ਨਾਲੀਆਂ ਗਲੀਆਂ ਦੇ ਕੰਮ ਬਿਲਕੁਲ ਹੋ ਚੁੱਕੇ ਹਨ ਅਤੇ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ
ਜਿਸ ਕਿਸੇ ਨੂੰ ਵੀ ਕੋਈ ਬੁਢਾਪਾ ਪੈਨਸ਼ਨ ਜਾਂ ਆਟਾ ਦਾਲ ਸਕੀਮ ਲੈਣੀ ਹੁੰਦੀ ਹੈ ਤਾਂ ਉਹ ਪਿੰਡ ਦੇ ਸਰਪੰਚ ਧਰਮਵੀਰ ਸਿੰਘ ਭੁੱਲਰ ਨਾਲ ਸੰਪਰਕ ਕਰਦਾ ਹੈ ਉਸ ਦਾ ਉਸੇ ਵੇਲੇ ਹੀ ਕੰਮ ਹੋ ਜਾਂਦਾ ਹੈ
ਸਰਪੰਚ ਧਰਮਵੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਸਿੱਧਾ ਪੈਸਾ ਪਿੰਡ ਤੇ ਹੀ ਲੱਗ ਰਿਹਾ ਹੈ ਜੋ ਜੋ ਚੀਜ਼ ਦੀ ਜਰੂਰਤ ਸਾਡੇ ਪਿੰਡਾਂ ਨੂੰ ਹੁੰਦੀ ਹੈ ਅਸੀਂ ਉਹ ਆਪਣੇ ਐਮਐਲਏ ਸਾਹਿਬ ਤੱਕ ਰੱਖਦੇ ਹਾਂ ਤੇ ਸਾਡੇ ਸਿੱਧੇ ਖਾਤੇ ਚ ਪੈਸੇ ਪਾ ਦਿੱਤੇ ਜਾਂਦੇ ਹਨ ਜਿਸ ਨਾਲ ਪਿੰਡ ਦਾ ਬਹੁਪੱਖੀ ਵਿਕਾਸ ਹੋ ਰਿਹਾ ਹੈ।
ਸਰਪੰਚ ਧਰਮਵੀਰ ਸਿੰਘ ਭੁੱਲਰ ਨੇ ਦੱਸਿਆ ਕਿ ਵਿਕਾਸ ਕਾਰਨ ਹੀ ਆਮ ਆਦਮੀ ਪਾਰਟੀ ਦੇ ਜ਼ਿਲ੍ਾ ਪਰਿਸ਼ਦ ਮੈਂਬਰ ਕਰਨਵੀਰ ਸਿੰਘ ਭੁੱਲਰ ਦੀ ਇੱਥੋਂ ਜਿੱਤ ਪ੍ਰਾਪਤ ਹੋਈ ਹੈ। ਕਿਉਂਕਿ ਆਮ ਆਦਮੀ ਪਾਰਟੀ ਨੇ ਪਿੰਡਾਂ ਦੇ ਵਿੱਚ ਬਹੁਤ ਵਿਕਾਸ ਕਰਾਇਆ ਹੈ।
ਸਰਪੰਚ ਨੇ ਦੱਸਿਆ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹਨ ਕਿਉਂਕਿ ਬਿਜਲੀ ਫਰੀ ਮਿਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਸਰਕਾਰ ਹੈਲਥ ਕਾਰਡ ਵੀ ਸ਼ੁਰੂ ਕਰ ਰਹੀ ਹੈ ਜਿਨਾਂ ਨਾਲ ਬਜ਼ੁਰਗਾਂ ਦੀ ਸਿਹਤ ਲਈ ਇੱਕ ਵੱਡਾ ਫਾਇਦਾ ਹੋਵੇਗਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowDec 20, 2025 11:00:120
Report
KSKamaldeep Singh
FollowDec 20, 2025 10:50:070
Report
SBSANJEEV BHANDARI
FollowDec 20, 2025 10:47:100
Report
KSKamaldeep Singh
FollowDec 20, 2025 10:46:280
Report
ASAvtar Singh
FollowDec 20, 2025 10:37:380
Report
TBTarsem Bhardwaj
FollowDec 20, 2025 10:31:360
Report
TSTEJINDER SINGH
FollowDec 20, 2025 10:30:200
Report
DVDEVENDER VERMA
FollowDec 20, 2025 10:23:070
Report
NLNAND LAL
FollowDec 20, 2025 10:22:290
Report
NSNavdeep Singh
FollowDec 20, 2025 10:22:020
Report
BSBHARAT SHARMA
FollowDec 20, 2025 10:18:530
Report
MJManoj Joshi
FollowDec 20, 2025 10:13:260
Report
MSManish Shanker
FollowDec 20, 2025 10:11:250
Report
TSTEJINDER SINGH
FollowDec 20, 2025 10:10:580
Report
SSSanjay Sharma
FollowDec 20, 2025 10:01:510
Report