Back
नेना देवी रोड पर होटल में देह व्यापार का भंडाफोड़, तीन महिलाएं बचीं
BKBIMAL KUMAR
Feb 18, 2026 11:37:09
Anandpur Sahib, Punjab
ਨੈਣਾ ਦੇਵੀ ਰੋਡ ‘ਤੇ ਸਥਿਤ ਹੋਟਲ ‘ਸ਼ੇਰੇ ਪੰਜਾਬ’ ਵਿੱਚ ਕਥਿਤ ਦੇਹ ਵਪਾਰ ਦਾ ਗੈਰਕਾਨੂੰਨੀ ਧੰਦਾ ਚਲਾਇਆ ਜਾ ਰਿਹਾ ਸੀ। ਪੁਲੀਸ ਨੇ ਤੁਰੰਤ ਛਾਪੇਮਾਰੀ ਕਰਦਿਆਂ ਤਿੰਨ ਪੀੜਤ ਔਰਤਾਂ ਨੂੰ ਛੁਡਵਾਇਆ ਅਤੇ ਇਕ ਮੁਲਜ਼ਮ ਗੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੁਕੱਦਮਾ ਨੰਬਰ 32 ਅਧੀਨ ਧਾਰਾ 3, 4 ਅਤੇ 5 ਇਮੋਰਲ ਟਰੈਫਿਕਿੰਗ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ੍ਰੀ ਆਨੰਦਪੁਰ ਸਾਹਿਬ ਥਾਣੇ ਦੀ ਮੁੱਖੀ ਨੇ ਇਸ ਗੰਭੀਰ ਗੈਰਕਾਨੂੰਨੀ ਗਤੀਵਿਧੀ ਵਰਦੀ ਵਿੱਚ ਕੋਈ ਵਿਭਿੰਸ ਤਰ੍ਹਾਂ ਦੀ ਛੂਟ ਨਹੀਂ ਦਿੱਤੀ ਜਾਵੇਗੀ ਅਤੇ ਜੇ ਕਿਸੇ ਕੋਲ ਇਸ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਨੀਜੀ ਸੂਚਨਾ ਸਾਂਝੀ ਕਰਨ ਦੀ ਅਪੀਲ ਕੀਤੀ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ ਅਤੇ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਏਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowFeb 18, 2026 13:21:510
Report
KKKIRTIPAL KUMAR
FollowFeb 18, 2026 13:21:240
Report
VSVARUN SHARMA
FollowFeb 18, 2026 13:20:000
Report
DSDharmindr Singh
FollowFeb 18, 2026 13:16:560
Report
AJAnil Jain
FollowFeb 18, 2026 13:05:380
Report
BSBHARAT SHARMA
FollowFeb 18, 2026 13:05:130
Report
ADAnkush Dhobal
FollowFeb 18, 2026 13:01:22Shimla, Himachal Pradesh:हिमाचल प्रदेश सरकार ने 11 DSP को बनाया ASP
नए पद पर अधिकारियों को जल्द मिलेगी नियुक्ति
CS संजय गुप्ता ने जारी किए आदेश
0
Report
KDKuldeep Dhaliwal
FollowFeb 18, 2026 12:49:030
Report
DVDEVENDER VERMA
FollowFeb 18, 2026 12:46:390
Report
SBSANJEEV BHANDARI
FollowFeb 18, 2026 12:35:140
Report
TBTarsem Bhardwaj
FollowFeb 18, 2026 12:34:590
Report
KSKapil sharma
FollowFeb 18, 2026 12:33:030
Report
SNSUNIL NAGPAL
FollowFeb 18, 2026 12:32:410
Report
0
Report
KBKulbir Beera
FollowFeb 18, 2026 12:17:110
Report