Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਸਿਹਤ ਮੰਤਰੀ ਨੇ ਪਿੰਡ ਧਗੇੜਾ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

Aug 24, 2024 15:02:31
Nabha, Punjab

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਦੇ ਪਿੰਡ ਧਗੇੜਾ ਵਿਖੇ 'ਤੁਹਾਡਾ MLA ਤੁਹਾਡੇ ਵਿਚਕਾਰ' ਪ੍ਰੋਗਰਾਮ 'ਚ ਹਿੱਸਾ ਲਿਆ। ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਆਪਣੇ ਵਾਅਦੇ ਪੂਰੇ ਕਰ ਰਹੀ ਹੈ। ਐਮਰਜੈਂਸੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਗੇ। ਬੀਜੇਪੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਿਹਤ ਸੇਵਾਵਾਂ ਲਈ ਕੁਝ ਨਹੀਂ ਕੀਤਾ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKamaldeep Singh
Jan 03, 2026 13:09:33
Chandigarh, Chandigarh:ਥੋੜ੍ਹੀ ਦੇਰ ਪਹਿਲਾਂ ਸਾਨੂੰ ਖ਼ਬਰ ਮਿਲੀ ਆ, ਭੁਪੇਸ਼ ਬੁਘੇਲ ਜੀ ਦੇ ਸਪੁੱਤਰ ਦੀ ਜ਼ਮਾਨਤ ਹੋ ਗਈ ਹੈ, ਈਡੀ ਨੇ ਜੋ ਝੂਠੀ ਕਾਰਵਾਈ ਕੀਤੀ ਸੀ ਉਸ ਵਿਚੋਂ ਜ਼ਮਾਨਤ ਮਿਲ ਗਈ ਹੈ ਪੰਜਾਬ ਵਿੱਚ ਭੁਪੇਸ਼ ਬੁਘੇਲ ਨੂੰ ਇੰਚਾਰਜ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਭਾਜਪਾ ਨੂੰ ਇਹ ਡਰ ਸਤਾ ਰਿਹਾ ਸੀ ਕੀ ਭੁਪੇਸ਼ ਬੁਘੇਲ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾ ਦੇਣਗੇ ਜਿਸ ਤੋਂ ਬਾਅਦ ਉਨਾਂ ਦੇ ਪੁੱਤਰ ਤੇ ਝੂਠਾਂ ਪਰਚਾ ਦਰਜ ਕਰਕੇ ਅੰਦਰ ਕੀਤਾ ਗਿਆ 200 ਈਡੀ ਨੇ ਰੇਡ ਕੀਤੀ,ਤਾਂ ਕੀ ਭੁਪੇਸ਼ ਬੁਘੇਲ ਨੂੰ ਝੁਕਾਇਆ ਜਾ ਸਕੇ ਭਾਜਪਾ ਨੇ ਬਦਲਾਖ਼ੋਰੀ ਤਹਿਤ ਇਹ ਕਾਰਵਾਈ ਕੀਤੀ ਹੈ ਅੱਜ ਜ਼ਮਾਨਤ ਵੀ ਹੋਈ ਹੈ ਤੇ ਇਹ ਵੀ ਸਪੱਸ਼ਟ ਹੋ ਗਿਆ ਕੀ ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੀ ਬਣ ਜਾਏਗੀ 7 ਤੋਂ 12ਤਰੀਕ ਤੱਕ ਸਾਡੀ ਮਨਰੇਗਾ ਯਾਤਰਾ ਤਹਿਤ ਪੰਜਾਬ ਦੇ ਕੋਨੇ ਕੋਨੇ ਵਿੱਚ ਜਾਣਾ ਹੈ ਜਿਸ ਦੀ ਗੁਰਦਾਸਪੁਰ ਤੋਂ ਸ਼ੁਰੂਆਤ ਕਰਾਂਗਾ ਮਾਘੀ ਮੇਲੇ ਦੀ ਕਾਨਫਰੰਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਕਮ ਵਿੱਚ ਕਿਹਾ ਸੀ ਕੀ ਸ਼ਹੀਦਾਂ ਦੇ ਪ੍ਰੋਗਰਾਮ ਤੇ ਰਾਜਨੀਤਕ ਕਾਨਫਰੰਸ ਨਾ ਹੋਣ ਅਸੀਂ ਤਾਂ ਉਸ ਨੂੰ ਮੰਨ ਲਿਆ ਸੀ ਅਸੀਂ ਗੁਰਦਾਿਵਾਰ ਸਾਹਿਬ ਵਿਖੇ ਨਤਮਸਤਕ ਹੋਣ ਤਾਂ ਜਾਂਦੇ ਸੀ ਪਰ ਕਾਨਫਰੰਸ ਨਹੀਂ ਕਰਦੇ ਸੀ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਮਾਨ ਨੂੰ ਮੰਨ ਲੈਣੇ ਆ ਭਾਜਪਾ ਜੇਕਰ ਕਾਨਫਰੰਸ ਕਰ ਰਹੀ ਹੈ ਉਨ੍ਹਾਂ ਦੀ ਮਰਜ਼ੀ ਹੈ ਪਰ ਇਹ ਨਿਰਾਦਰ ਹੈ
0
comment0
Report
SSSanjay Sharma
Jan 03, 2026 12:49:39
Noida, Uttar Pradesh:ਮੁੱਖ ਮੰਤਰੀ ਦਫ਼ਤਰ, ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਨੌਜਵਾਨਾਂ ਨੂੰ 61000 ਤੋਂ ਵੱਧ ਸਰਕਾਰੀ ਨੌਕਰੀਆਂ ਮਿਲੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਖਿਆ ਵਿਭਾਗ ਦੇ 606 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਪਿਛਲੀਆਂ ਸਰਕਾਰਾਂ ਨੇ ਆਪਣੇ ਪੁੱਤ-ਭਤੀਜਿਆਂ ਅਤੇ ਚਹੇਤਿਆਂ ਨੂੰ ਨੌਕਰੀਆਂ ਵੰਡੀਆਂ ਅਤੇ ਅਸੀਂ ਕਾਬਲ ਤੇ ਹੋਣਹਾਰ ਨੌਜਵਾਨ ਨੁੰ ਨੌਕਰੀ ਦਿੱਤੀ-ਮukh ਮੰਤਰੀ ਭਗਵੰਤ ਸਿੰਘ ਮਾਨ ਸਰਕਾਰੀ ਸਕੂਲਾਂ ਦੇ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲੇ 48000 ਬੱਚਿਆਂ ਲਈ ਪਹਿਲੀ ਵਾਰ ਅਧਿਆਪਕਾਂ ਦਾ ਵੱਖਰਾ ਕਾਡਰ ਬਣਾਇਆ, ਸਪੈਸ਼ਲ ਐਜੂਕੇਟਰ ਭਰਤੀ ਕੀਤੇ-ਭਗਵੰਤ ਸਿੰਘ ਮਾਨ ਚੰਡੀਗੜ੍ਹ, 3 ਜਨਵਰੀ ਪੰਜਾਬ ਸਰਕਾਰ ਦੇ ‘ਮਿਸ਼ਨ ਰੋਜ਼ਗਾਰ’ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਥੇ ਟੈਗੋਰ ਥੀਏਟਰ ਵਿਖੇ ਸਿੱਖਿਆ ਵਿਭਾਗ ਦੇ 606 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਨਾਲ ਪੰਜਾਬ ਵਿੱਚ ਪਹਿਲੀ ਵਾਰ ਚਾਰ ਸਾਲਾਂ ਵਿੱਚ ਨੌਜਵਾਨਾਂ ਨੂੰ 61,000 ਤੋਂ ਵੱਧ ਸਰਕਾਰੀ ਨੌਕਰੀਆਂ ਮਿਲਣ ਦਾ ਨਵਾਂ ਰਿਕਾਰਡ ਕਾਇਮ ਹੋਇਆ ਹੈ। ਇਹਨਾ ਉਮੀਦਵਾਰਾਂ ਵਿੱਚ 385 ਸਪੈਸ਼ਲ ਐਜੂਕੇਟਰ ਟੀਚਰ, 157 ਪ੍ਰਾਇਮਰੀ ਟੀਚਰ, 8 ਪ੍ਰਿੰਸੀਪਲ ਅਤੇ ਤਰਸ ਦੇ ਆਧਾਰ ’ਤੇ ਭਰਤੀ ਹੋਏ 56 ਮੁਲਾਜ਼ਮ ਹਨ। ਨਵ-ਨਿਯੁਕਤ ਉਮੀਦਵਾਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਸਾਰੀਆਂ ਨੌਕਰੀਆਂ ਨਿਰੋਲ ਮੈਰਿਟ ਅਤੇ ਪਾਰਦਰਸ਼ੀ ਢੰਗ ਨਾਲ ਦਿੱਤੀਆਂ ਗਈਆਂ ਹਨ ਅਤੇ ਕਦੇ ਵੀ ਕਿਸੇ ਨਿਯੁਕਤੀ ਨੂੰ ਅਦਾਲਤੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਅਪ੍ਰੈਲ, 2022 ਤੋਂ ਸਰਕਾਰੀ ਨੌਕਰੀਆਂ ਦੇਣ ਲਈ ਭਰਤੀ ਮੁਹਿੰਮ ਸ਼ੁਰੂ ਕਰ ਦਿੱਟੀ ਸੀ ਅਤੇ ਹੁਣ ਤੱਕ 61281 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਅੱਜ ਵੀ ਉਹ ਸਮਾਂ ਯਾਦ ਹੈ ਕਿ ਜਦੋਂ ਨੌਜਵਾਨ ਨਿਯੁਕਤੀ ਪੱਤਰ ਦੀ ਆਸ ਵਿੱਚ ਸਾਲਾਂਬੱਧੀ ਡਾਕੀਏ ਨੂੰ ਉਡੀਕਦੇ ਰਹਿੰਦੇ ਸਨ ਪਰ ਹੁਣ ਉਹ ਦੌਰ ਖਤਮ ਹੋ ਗਿਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਖੁਦ ਨਿਯੁਕਤੀ ਪੱਤਰ ਵੰਡ ਕੇ ਸਤਿਕਾਰ ਦੇ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੀਆਂ ਸਰਕਾਰਾਂ ਨੇ ਕਾਬਲੀਅਤ ਤੇ ਯੋਗਤਾ ਦੀ ਕਦਰ ਨਹੀਂ ਕੀਤੀ ਸਗੋਂ ਇਨ੍ਹਾਂ ਸਰਕਾਰਾਂ ਨੇ ਆਪਣੇ ਪੁੱਤ-ਭਤੀਜਿਆਂ ਅਤੇ ਚਹੇਤਿਆਂ ਨੂੰ ਰਿਉੜੀਆਂ ਵਾਂਗ ਨੌਕਰੀਆਂ ਵੰਡੀਆਂ। ਇਨ੍ਹਾਂ ਸਰਕਾਰਾਂ ਨੇ ਯੋਗਤਾ ਹੋਣ ਦੇ ਬਾਵਜੂਦ ਨੌਕਰੀ ਦੀ ਉਡੀਕ ਵਿੱਚ ਭਟਕਦੇ ਨੌਜਵਾਨਾਂ ਦਾ ਦੁੱਖ-ਦਰਦ ਨਹੀਂ ਸਮਝਿਆ। ਅਸੀਂ ਚਾਰ ਸਾਲਾਂ ਵਿੱਚ ਪੰਜਾਬ ਦੇ ਹਰੇਕ ਪਿੰਡ, ਸ਼ਹਿਰ ਤੇ ਕਸਬੇ ਦੇ ਨੌਜਵਾਨ ਨੂੰ ਕਾਬਲੀਅਤ ਅਤੇ ਯੋਗਤਾ ਦੇ ਆਧਾਰ ’ਤੇ ਨੌਕਰੀ ਦਿੱਤੀ ਤਾਂ ਕਿ ਸਧਾਰਨ ਘਰਾਂ ਦੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ। ਰਵਾਇਤੀ ਪਾਰਟੀੀਆਂ ਦੇ ਸਿਆਸਤਦਾਨ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਚਹੇਤਿਆਂ ਨੂੰ ਹੀ ਪੰਜਾਬ ਸਮਝਦੇ ਸਨ ਪਰ ਮੇਰੇ ਲਈ ਸਾਰਾ ਪੰਜਾਬ ਹੀ ਮੇਰਾ ਪਰਿਵਾਰ ਹੈ।” ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਪੈਸ਼ਲ ਐਜੂਕੇਟਰ ਟੀਚਰਾਂ ਦਾ ਵੱਖਰਾ ਕਾਡਰ ਬਣਾਇਆ ਗਿਆ ਹੈ ਜਿਸ ਤਹਿਤ ਅੱਜ 385 ਸਪੈਸ਼ਲ ਐਜੂਕੇਟਰ ਟੀਚਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ''ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਨਵੇਂ ਹੁਨਰ ਸਿੱਖਣ ਲਈ ਵੱਡਾ ਲਾਭ ਹੋਵੇਗਾ। ਸਰਕਾਰੀ ਸਕੂਲਾਂ ਵਿੱਚ ਇਸ ਵੇਲੇ ਵਿਸ਼ੇਸ਼ ਲੋੜਾਂ ਵਾਲੇ ਤਕਰੀਬਨ 48000 ਬੱਚੇ ਪੜ੍ਹ ਰਹੇ ਹਨ۔ ਸਪੈਸ਼ਲ ਐਜੂਕੇਟਰ ਟੀਚਰਾਂ ਨੂੰ ਮੁਖਾਤਬ ਹੁੰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਤੁਹਾਡੀ ਡਿਊਟੀ ਸਿਰਫ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ ਸਗੋਂ ਮਾਨਵਤਾ ਦੀ ਸੇਵਾ ਪ੍ਰਤੀ ਜ਼ਿੰਮੇਵਾਰੀ ਹੈ। ਤੁਸੀਂ ਇਨ੍ਹਾਂ ਬੱਚਿਆਂ ਦੇ ਭਵਿੱਖ ਲਈ ਮਾਪਿਆਂ ਨਾਲੋਂ ਵੀ ਵੱਧ ਭੂਮਿਕਾ ਅਦਾ ਕਰਨੀ ਹੈ। ਮੈਨੂੰ ਤੁਹਾਡੇ ਤੋਂ ਆਸ ਹੈ ਕਿ ਤੁਸੀਂ ਇਸ ਨੇਕ ਕਾਰਜ ਲਈ ਸਮਰਪਿਤ ਹੋ ਕੇ ਕੰਮ ਕਰੋਗੇ।” ਨਵ-ਨਿਯੁਕਤ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਚੰਗੇ ਭਵਿੱਖ ਦੀ ਡੋਰ ਅਧਿਆਪਕ ਦੇ ਹੱਥ ਹੁੰਦੀ ਹੈ ਅਤੇ ਇਕ ਅਧਿਆਪਕ ਦਾ ਫਰਜ਼ ਆਪਣੇ ਵਿਦਿਆਰਥੀਆਂ ਦੇ ਮਨਾਂ ਨੂੰ ਗਿਆਨ ਦੀ ਰੌਸ਼ਨੀ ਨਾਲ ਰੁਸ਼ਨਾਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਕ ਅਧਿਆਪਕ ਹੀ ਵਿਦਿਆਰਥੀ ਦੇ ਦਿਮਾਗ ਨੂੰ ਡਾਕਟਰ, ਇੰਜੀਨੀਅਰ ਅਤੇ ਕਲਾਕਾਰ ਲਈ ਉਸੇ ਤਰ੍ਹਾਂ ਢਾਲਦਾ ਹੈ, ਜਿਵੇਂ ਇਕ ਮੂਰਤੀਕਾਰ ਆਪਣੀਆਂ ਕਲਾਕ੍ਰਿਤਾਂ ਨੂੰ ਆਕਾਰ ਦਿੰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ, “ਅਧਿਆਪਕ ਦਾ ਬੱਚੇ ਦੇ ਜੀਵਨ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ। ਨਿਰਮਲ ਮਨ ’ਤੇ ਕੁਝ ਵੀ ਉਕਰ ਦਿਓ, ਸਾਰੀ ਜ਼ਿੰਦਗੀ ਮਿਟਦਾ ਨਹੀਂ।” ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਅਧਿਆਪਕ ਹਨ। ਉਨ੍ਹਾਂ ਕਿਹਾ ਕਿ 234 ਪ੍ਰਿੰਸੀਪਲਾਂ ਅਤੇ ਸਿੱਖਿਆ ਅਧਿਕਾਰੀਆਂ ਨੇ ਸਿੰਗਾਪੁਰ ਵਿੱਚ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਕੀਤੀ ਹੈ, 249 ਮੁੱਖ ਅਧਿਆਪਕਾਂ ਨੇ ਆਈ.ਆਈ.ਐਮ. ਅਹਿਮਦਾਬਾਦ ਵਿੱਚ ਐਡਵਾਂਸਡ ਕੋਚਿੰਗ ਪ੍ਰਾਪਤ ਕੀਤੀ ਹੈ ਅਤੇ 216 ਪ੍ਰਾਇਮਰੀ ਅਧਿਆਪਕਾਂ ਨੇ ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਵਿੱਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਕਦਮ ਚੁੱਕੇ ਹਨ, ਜਿਨ੍ਹਾਂ ਦੀ ਚਰਚਾ ਹੁਣ ਦੇਸ਼ ਭਰ ਵਿੱਚ ਹੋ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ 118 ਸਕੂਲ ਆਫ਼ ਐਮੀਨੈਂਸ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਗ਼ਰੀਬ ਬੱਚਿਆਂ ਦੇ ਸੁਨਹਿਰੇ ਭਵਿੱਖ ਵੱਲ ਸ਼ਾਨਦਾਰ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਖਾਸ ਕਰਕੇ ਲੜਕੀਆਂ ਲਈ ਮੁਫ਼ਤ ਸਕੂਲ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਕੋਈ ਵੀ ਲੜਕੀ ਸਿੱਖਿਆ ਤੋਂ ਵਾਂਝੀ ਨਾ ਰਹੇ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਦੇ ਹਰੇਕ ਸਕੂਲ ਵਿੱਚ ਹੁਣ ਸਿੱਖਿਆ ਕ੍ਰਾਂਤੀ ਦਾ ਸਾਫ ਅਸਰ ਦੇਖਿਆ ਜਾ ਸਕਦਾ ਹੈ। ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਇਕ ਵੀ ਸਰਕਾਰੀ ਸਕੂਲ ਅਜਿਹਾ ਨਹੀਂ, ਜਿੱਥੇ ਕੋਈ ਬੱਚਾ ਗ਼ਮੀਨ ’ਤੇ ਬੈਠ ਕੇ ਤਾਲੀਮ ਹਾਸਲ ਕਰਦਾ ਹੋਵੇ। ਸਾਲ 2022 ਵਿੱਚ ਸਰਕਾਰੀ ਸਕੂਲਾਂ ਦੇ 28 ਲੱਖ ਬੱਚਿਆਂ ਵਿੱਚੋਂ ਚਾਰ ਲੱਖ ਬੱਚੇ ਜ਼ਮੀਨ ’ਤੇ ਬੈਠੇ ਪੜ੍ਹਦੇ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਲਈ ਬੱਸਾਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਅਤੇ 10,000 ਵਿਦਿਆਰਥਣਾਂ ਸਫਰ ਕਰਦੀਆਂ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਸਰਕਾਰੀ ਸਕੂਲਾਂ ਦੀ ਸੁਰੱਖਿਆ ਲਈ ਸਾਬਕਾ ਫੌਜੀ ਸਕਿਉਰਟੀ ਗਾਰਡ ਵਜੋਂ ਭਰਤੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਵਿੱਚ ਪ੍ਰਿੰਸੀਪਲ ਨਿਯੁਕਤ ਕੀਤੇ ਜਾ ਚੁੱਕੇ ਹਨ। ਸ੍ਰੀ ਬੈਂਸ ਨੇ ਮੁੱਖ ਮੰਤਰੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਇਤਿਹਾਸਕ ਮੌਕੇ ਨੂੰ ਵਿਆਪਕ ਪੱਧਰ ਉਤੇ ਮਨਾਉਣ ਅਤੇ ਸ਼ਹੀਦੀ ਸਭਾ ਮੌਕੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਨਵ-ਨਿਯੁਕਤ ਨੌਜਵਾਨਾਂ ਨੇ ਮੁੱਖ ਮੰਤਰੀ ਨਾਲ ਦਿਲ ਦੇ ਵਲਵਲੇ ਸਾਂਝੇ ਕੀਤੇ। ਮਲੋਟ ਤੋਂ ਨੌਜਵਾਨ ਨਿਤਿਨ ਨੇ ਦੱਸਿਆ ਕਿ ਅੱਜ ਉਸ ਦੀ ਜ਼ਿੰਦਗੀ ਦਾ ਸੁਪਨਾ ਸਾਕਾਰ ਹੋਇਆ ਹੈ ਕਿਉਂਕਿ ਉਹ ਸਾਲ 2025 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਭਰਤੀ ਹੋਇਆ ਸੀ ਪਰ ਉਸ ਨੇ ਜੁਆਇਨ ਨਹੀਂ ਕੀਤਾ ਅਤੇ ਅਧਿਆਪਕ ਬਣਨ ਲਈ ਮਿਹਨਤ ਕੀਤੀ। ਉਸ ਨੇ ਅੱਜ ਅਧਿਆਪਕ ਦੀ ਨੌਕਰੀ ਦਾ ਮੌਕਾ ਦੇਣ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ਉਦੇ ਧੰਨਵਾਦ ਕੀਤਾ। ਗੁਰਦਾਸਪੁਰ ਤੋਂ ਨਵ-ਨਿਯੁਕਤ ਅਧਿਆਪਕਾ ਨਵਪ੍ਰੀਤ ਕੌਰ ਨੇ ਕਿਹਾ ਕਿ ਉਹ ਭਾਵੇਂ ਪ੍ਰਾਈਵੇਟ ਸਕੂਲ ਵਿੱਚ ਸਪੈਸ਼ਲ ਐਜੂਕੇਟਰ ਸੀ ਅਤੇ ਹੁਣ ਪੰਜਾਬ ਸਰਕਾਰ ਵਿੱਚ ਸਪੈਸ਼ਲ ਐਜੂਕੇਟਰ ਨਿਯੁਕਤ ਹੋ ਕੇ ਸਰਕਾਰ ਦੀ ਟੀਮ ਦਾ ਹਿੱਸਾ ਬਣ ਕੇ ਉਸ ਦਾ ਸੁਪਨਾ ਪੂਰਾ ਹੋਇਆ ਹੈ। ਉਸ ਨੇ ਮੈਰਿਟ ਦੇ ਆਧਾਰ ਉਤੇ ਨੌਕਰੀ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਫਾਜਿਲਕਾ ਦੀ ਨਵ-ਨਿਯੁਕਤ ਮਹਿਲਾ ਅਧਿਆਪਕਾ ਨੇ ਦੱਸਿਆ ਕਿ ਉਹ 12 ਸਾਲਾਂ ਤੋਂ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੀ ਸੀ ਅਤੇ ਹੁਣ ਸਰਕਾਰੀ ਨੌਕਰੀ ਮਿਲਣ ਨਾਲ ਉਸ ਦੀ ਉਡੀਕ ਖਤਮ ਹੋਈ ਹੈ ਜਿਸ ਲਈ ਉਹ ਸਰਕਾਰ ਦੀ ਸ਼ੁਕਰਗੁਜ਼ਾਰ ਹੈ। ਪਟਿਆਲਾ ਤੋਂ ਨਵ-ਨਿਯੁਕਤ ਅਧਿਆਪਕਾ ਸ਼ਿਲਪਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਕੱਤਰ ਸਕੂਲ ਸਿੱਖਿਆ ਅਨਿੰਦਿਤਾ ਮਿੱਤਰਾ, ਡਾਇਰੈਕਟਰ ਉਚੇਰੀ ਸਿੱਖਿਆ ਐਚ.ਐਸ ਬਰਾੜ, ਡਾਇਰੈਕਟਰ ਸੈਕੰਡਰੀ ਸਿੱਖਿਆ ਗੁਰਿੰਦਰ ਸਿੰਘ ਸੋਢੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ。
0
comment0
Report
DSDEVINDER SHARMA
Jan 03, 2026 12:44:14
Barnala, Punjab:Story载 下slug.....载 下REPORTER....Devinder载 下Sharma载 A/L--- 下ZEE载 पंजाब के विशेष प्रोग्राम 下"पिंड载 दी 下संथ"载 तहत बरनाला के गांव 下हांडीआया载 गांववासियों से की विशेष 下बातचीत.....载 下"गांव载 की कितनी बदली नौहार, " 下"गांव载 के क्या है सूरत-ऐ- हालात" जिला बरनाला का गांव 下हांडीआया载 श्री गुरु तेग बहादुर जी का ऐतिहासिक गांव के रूप में अपनी पहचान रखता है, गांव 下हांडीआया载 का गुरुद्वारा 下अडीसर载 साहब पातशाही 下नौवी载 1722 में श्री गुरु तेग बहादुर जी इस गांव में कुछ दिनों के लिए रुके थे इस गांव में कई ऐतिहासिक गुरुद्वारा साहिब बने हुए हैं गुरुसर 下नौवी载 पातशाही गुरुद्वारा साहिब burada स्थापित है इस गांव में गुरुद्वारा श्री 下अडीसर载 साहिब की विशेष महानता है यहां पूरे पंजाब और देश विदेश से सिख श्रद्धालु हर धर्म के लोग यहां नतमस्तक होते है और उनकी 下मुरादे载 पूरी होती है, पुराने समय की बात करें तो गांव 下हांडीआया载 एक छोटा सा गांव हुआ करता था लेकिन आज यह गांव 下पाच载 पंचायत में और म्यूनिसिपल कमेटी में तब्दील हो चुका है 25 से 30 हजार वोट इस गांव की कमेटी में दर्ज है, पूरा गांव के चारों तरफ इंडस्ट्रीज का घेरा है स्टStandर्ड ट्रैक्टर 下एडं载 कंबाइंन, बलकार कंबाइन की पैदावार इंडस्ट्रीज इस गांव में बनी हुई है और पंजाब का नंबर वन आउटलेट यहां सभी देश भर के ब्रांड की एक 下बड़ी载 मार्केट इस गांव की शान है, परंतु दूसरी तरफ अगर जमीनी स्तर पर बात करें तो ZEE मीडिया की गांव वासियों से सीधी बातचीत 1.......गांव में अभी भी सीवरेज की समस्या से जूझ रहे हैं गांव वासी गंदे पानी की निकासि को लेकर परेशान, नालियों में जमा हुआ है गंदा पानी, सड़कों पर जमा हो जाता है सीवरेज और नालियों का गंदा पानी, 2.......गांव ने तरक्की जरूर की लेकिन गांव में अभी तक कोई भी एक बड़ा कॉलेज कोई लॉ कॉलेज टेक्निकल कॉलेज, मेडिकल कॉलेज नहीं बन पाया गांव वालों की पुरानी और बड़ी मांग है, 3........गांव में एक पुराना अस्पताल है जो खंडहर नुमा हालत में तब्दील हो चुका है मौजूदा सरकार की तरफ से आयुष्मण क्लिनिक जरूर बनाया जा रहा है लेकिन वह भी अभी अधूरा नजर आ रहा है, आसपास गंदगी के ढेर नजर आते हैं, 4.......करोड़ों की लागत से गांव की मुख्य सड़क बरनाला बठिंडा रोड पर एक मल्टी स्पेशलिटी हॉस्पिटल का नीवं पत्थइर 2021 में कांग्रेस सरकार के राज में जरूर रखा गया लेकिन वह राजनीति की भेंट चढ़ गया, आज इस मल्टी स्पेशलिटी हॉस्पिटल वाली जगह गंदगी के ढेरो में तब्दील हो चुकी है इस जगह गंदगी के पहाड़ बन चुके हैं, गांव निवासियों की पुरानी और पुरजोर मांग की कोई भी पार्टी हो उन्हें कोई एतराज नहीं लेकिन मल्टी स्पेशलिटी हॉस्पिटल बनना चाहिए और इस मल्टीस्पेशलिटी हॉस्पिटल से बरनाला से जिला मानसा बरनाला से जिला लुधियाना बरनाला से जिला बठिंडा तक के लोगों को लाभ 5.......इतनी तरक्की होने के बावजूद इतनी इंडस्ट्रीज आने के बावजूद भी गांव में सिर्फ एक ही सरकारी बैंक है और कई प्राइवेट बैंक होने की गांव मांग कर रहा है ELEMENTS...... Visual Byte details..... गांव हांडीआया के शॉट, गांव में बनी इंडस्ट्रीज के बाहरी शॉट, आउटलेट के शॉट, ऐतिहासिक गुरुद्वारा साहिब के शॉट, गांव में गंदगी के ढ़ेर के शॉट, सीवरेज समस्या से नालियों और गलियों में गंदे पानी के शॉट, गंदगी के देर में सुपर स्पेशलिटी हॉस्पिटल के नीवं पत्थर के शॉट, Ending Voice over... VO... जी पंजाब हरियाणा हिमाचल के खास प्रोग्राम "पिंड दी संथ" के तहत हमारी कोशिश की पंजाब के सभी गांव में कितना हुआ विकास और कितने पड़े अधूरे काम, आवाम की आवाज को मौजूदा सरकारों तक पहुंचाने के लिए एक पहल.... Reporter.....Devinder Sharma Barnala
0
comment0
Report
SSSanjay Sharma
Jan 03, 2026 12:15:38
Noida, Uttar Pradesh:ਸ਼੍ਰੋਮਣੀ ਅਕਾਲੀ ਦਲ ਪ੍ਰੈਸ ਰਿਲੀਜ਼ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ (ਐਸ.ਓ.ਆਈ) ਦੇ ਜਥੇਬੰਦਕ ਢਾਂਚੇ ਦਾ ਐਲਾਨ। ਜੋਨ ਵਾਈਜ ਪ੍ਰਧਾਨਾਂ ਦਾ ਵੀ ਐਲਾਨ। ਚੰਡੀਗੜ੍ਹ 03 ਜਨਵਰੀ—ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ (ਐਸ.ਓ.ਆਈ) ਦੇ ਕੋਆਰਡੀਨੇਟਰ ਸ. ਗੁਰਪ੍ਰੀਤ ਸਿੰਘ ਰਾਜੂਖੰਨਾ ਅਤੇ ਐਸ.ਓ.ਆਈ ਦੇ ਪ੍ਰਧਾਨ ਸ. ਰਣਬੀਰ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਅਤੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਜਿਹਨਾਂ ਮਿਹਨਤੀ ਵਿਦਿਆਰਥੀ ਆਗੂਆਂ ਨੂੰ ਜੋਨ ਵਾਈਜ਼ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਮਾਲਵਾ ਜੋਨ –1 ਜਿਸ ਵਿੱਚ ਫਿਰੋਜਪੁਰ, ਫਾਜਿਲਕਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ ਅਤੇ ਜਿਲਾ ਮਾਨਸਾ ਸ਼ਾਮਲ ਹਨ ਦਾ ਪ੍ਰਧਾਨ ਜਸ਼ਨ ਔਲਖ ਨੂੰ ਬਣਾਇਆ ਗਿਆ ਹੈ। ਇਸੇ ਤਰਾਂ ਮਾਲਵਾ ਜੋਨ-2 ਜਿਸ ਵਿੱਚ ਮੋਗਾ, ਲੁਧਿਆਣਾ, ਬਰਨਾਲਾ ਅਤੇ ਜਿਲਾ ਮਲੇਰਕੋਟਲਾ ਸ਼ਾਮਲ ਹੈ ਦਾ ਅਰਸ਼ ਮਾਣਕਵਾਲਾ ਨੂੰ ਪ੍ਰਧਾਨ ਬਣਾਇਆ ਗਿਆ ਹੈ। ਮਾਲਵਾ ਜੋਨ-3 ਜਿਸ ਵਿੱਚ ਜਿਲਾ ਰੋਪੜ੍ਹ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਪੁਲਿਸ ਜਿਲਾ ਖੰਨਾਂ ਸ਼ਾਮਲ ਹੈ ਦਾ ਕੁਲਦੀਪ ਸਿੰਘ ਝਿੰਜਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ. ਸੁਖਜਿੰਦਰ ਸਿੰਘ ਔਜਲਾ ਨੂੰ ਦੋਆਬਾ ਜੋਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ. ਹਰਕਮਲ ਸਿੰਘ ਭੂਰੇਗਿੱਲ ਮਾਝਾ ਜੋਨ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ. ਤਰਨਦੀਪ ਸਿੰਘ ਚੀਮਾ ਨੂੰ ਚੰਡੀਗੜ੍ਹ ਯੂ.ਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਦਿੱਲੀ ਯੂਨਿਟ ਦਾ ਵੀ ਗਠਨ ਕਰ ਦਿੱਤਾ ਗਿਆ ਹੈ ਜਿਸ ਅਨੁਸਾਰ ਸ. ਮਨਦੀਪ ਸਿੰਘ ਨੂੰ ਸਰਪ੍ਰਸਤ, ਸ. ਮਨਜੋਤ ਸਿੰਘ ਨੂੰ ਕਨਵੀਨਰ, ਸ. ਹਰਮਨਪ੍ਰੀਤ ਸਿੰਘ ਨੂੰ ਦਿੱਲੀ ਯੂਨਿਟ ਦਾ ਪ੍ਰਧਾਨ, ਸ. ਏਕਮ ਸਿੰਘ ਨੂੰ ਸਕੱਤਰ ਜਨਰਲ, ਸ. ਜਸਕਰਨਪਾਲ ਸਿੰਘ ਨੂੰ ਮੀਤ ਪ੍ਰਧਾਨ, ਸ. ਤੇਜਪ੍ਰੀਤ ਸਿੰਘ ਨੂੰ ਜਨਰਲ ਸਕੱਤਰ ਅਤੇ ਸ. ਹਰਗੂਣ ਸਿੰਘ ਨੂੰ ਦਿੱਲੀ ਯੂਨਿਟ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸ. ਗੁਰਪ੍ਰੀਤ ਸਿੰਘ ਰਾਜੂਖੰਨਾਂ ਅਤੇ ਸ. ਰਣਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ. ਹਰਕਮਲ ਸਿੰਘ ਭੂਰੇਗਿੱਲ ਅਤੇ ਸ. ਮਨਵਿੰਦਰ ਸਿੰਘ ਵੜੈਚ ਨੂੰ ਐਸ.ਓ.ਆਈ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਐਸ.ਓ.ਆਈ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਆਕੇਸ਼ਕਮਲਜੀਤ ਸਿੰਘ ਕੋਟਕਪਰਾ, ਸ਼ਿਸ਼ਾ ਸ਼ੰਮੀ ਕੰਗ ਤਰਨ ਤਾਰਨ, ਸ. ਅਮੀਰ ਸਿੰਘ ਪੰਨੂ ਮੋਹਾਲੀ, ਸ. ਗੁਰਸ਼ਰਨ ਸਿੰਘ ਮਾਨਸਾ, ਡੀ.ਸੀ ਸਿੰਘ ਬੁਢਲਾਢਾ, ਸ. ਹਰਮਨ ਸਿੰਘ ਰੰਧਾਵਾ ਅੰਮ੍ਰਿਤਸਰ, ਸ. ਗੁਰਕੀਰਤ ਸਿੰਘ ਪਨਾਗ ਫਤਿਹਗੜ੍ਹ ਸਾਹਿਬ ਅਤੇ ਸ. ਗੁਰਬਾਜ ਸਿੰਘ ਬਾਠ ਗੁਰਦਾਸਪੁਰ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਜਿਹਨਾਂ ਮਿਹਨਤੀ ਆਗੂਆਂ ਨੂੰ ਐਸ.ਓ.ਆਈ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਅਮਨਦੀਪ ਸਿੰਘ ਸਰਦੂਲਗੜ੍ਹ, ਸ. ਹਿਰਦੇਪਾਲ ਸਿੱਘ ਸੇਖੋਂ ਗਿੱਦੜਬਾਹਾ, ਸ. ਪਰਮਰਾਜ ਸਿੰਘ ਰਾਜਪੁਰਾ, ਸ਼੍ਰੀ ਦੀਕਸ਼ਤ ਭੱਟੀ ਫਿਰੋਜਪੁਰ, ਸ਼੍ਰੀ ਅਨਹਦ ਪ੍ਰਾਸ਼ਰ ਪਠਾਨਕੋਟ, ਸ਼੍ਰੀ ਤਾਨਿਸ਼ ਭਨੋਟ ਲੁਧਿਆਣਾ, ਸ਼੍ਰੀ ਸੌਰਵ ਸ਼ੇਰਖਾਂ ਫਿਰੋਜਪੁਰ, ਸ. ਜਸ਼ਨ ਸੰਧੂ ਬਾਜਕ ਬਠਿੰਡਾ ਅਤੇ ਸ਼੍ਰੀ ਅਕਸ਼ੇ ਕੁਮਾਰ ਜੈਂਟੀ ਗੁਰੂ ਹਰਸਹਾਏ ਦਾ ਨਾਮ ਸ਼ਾਮਲ ਹਨ।
0
comment0
Report
KSKamaldeep Singh
Jan 03, 2026 11:53:47
Chandigarh, Chandigarh:(ਪ੍ਰਧਾਨ – ਸ਼੍ਰੋਮਣੀ ਅਕਾਲੀ ਦਲ, ਚੰਡੀਗੜ੍ਹ ਯੂਨਿਟ) ਸ਼੍ਰੋਮਣੀ ਅਕਾਲੀ ਦਲ, ਚੰਡੀਗੜ੍ਹ-ਯੂਨਿਟ ਦੇ ਪ੍ਰਧਾਨ ਚਰਨਜੀਤ ਸਿੰਘ ਵਿਲੀ ਨੇ ਅੱਜ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਮੇਅਰ ਚੋਣਾਂ ਦੇ ਬੇਵਜ੍ਹਾ ਦੇਰ ਨਾਲ ਕਰਵਾਏ ਜਾਣ ’ਤੇ ਗੰਭੀਰ ਅਤੇ ਤੀਖੀ ਚਿੰਤਾ ਜਤਾਈ। ਚਰਨਜੀਤ ਸਿੰਘ ਵਿਲੀ ਨੇ ਕਿਹਾ ਕਿ ਮੇਅਰ ਚੋਣਾਂ ਵਿੱਚ ਹੋ ਰਹੀ ਦੇਰੀ ਨਾਲ ਹੋਰਸ ਟ੍ਰੇਡਿੰਗ ਦੇ ਮਜ਼ਬੂਤ ਆਸਾਰ ਬਣਦੇ ਹਨ, ਜੋ ਲੋਕਤੰਤਰਿਕ ਮਰਿਆਦਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਚੰਡੀਗੜ੍ਹ ਦੀ ਸਥਾਨਕ ਪ੍ਰਸ਼ਾਸਨਿਕ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀ ਰਾਜਨੀਤਿਕ ਸੌਦੇਬਾਜ਼ੀ ਲੋਕਾਂ ਦੇ ਮੰਡੇਟ ਦੇ ਸਿੱਧੇ ਖਿਲਾਫ਼ ਹੈ। ਸ਼ਹਿਰ ਦੇ ਵਸਨੀਕਾਂ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਗੱਲ ਕਰਦੇ ਹੋਏ ਵਿਲੀ ਨੇ ਕਿਹਾ ਕਿ ਮੇਅਰ ਦਾ ਕਾਰਜਕਾਲ ਬਹੁਤ ਹੀ ਛੋਟਾ ਹੋਣ ਕਾਰਨ ਚੰਡੀਗੜ੍ਹ ਦੇ ਨਿਵਾਸੀਆਂ ਨੂੰ ਨੁਕਸਾਨ झੱਲਣਾ ਪਵੇਗਾ, ਕਿਉਂਕਿ ਇੰਨੇ ਘੱਟ ਸਮੇਂ ਵਿੱਚ ਵਿਕਾਸ ਕਾਰਜਾਂ ਦੀ ਯੋਜਨਾ ਬਣਾਉਣਾ ਅਤੇ ਉਨ੍ਹਾਂ ਨੂੰ ਲਾਗੂ ਕਰਨਾ ਸੰਭਵ ਨਹੀਂ ਹੁੰਦਾ। ਉਨ੍ਹਾਂ ਨੇ ਇਸ ਮੌਕੇ ਚੰਡੀਗੜ੍ਹ ਵਿੱਚ ਐਂਟੀ ਡਿਫੈਕਸ਼ਨ ਕਾਨੂੰਨ ਤੁਰੰਤ ਲਾਗੂ ਕਰਨ ਦੀ ਮੰਗ ਵੀ ਕੀਤੀ। ਵਿਲੀ ਨੇ ਕਿਹਾ ਕਿ ਜਦੋਂ ਤੱਕ ਸਖ਼ਤ ਐਂਟੀ ਡਿਫੈਕਸ਼ਨ ਕਾਨੂੰਨ ਨਹੀਂ ਬਣਾਇਆ ਜਾਂਦਾ, ਤਦ ਤੱਕ ਕੌਂਸਲਰਾਂ ਦੀ ਖਰੀਦ-ਫਰੋਖ਼ਤ ਅਤੇ ਪਾਰਟੀ ਬਦਲਣ ਵਰਗੀਆਂ ਗੈਰ-ਨੈਤਿਕ ਪ੍ਰਥਾਵਾਂ ’ਤੇ ਰੋਕ ਲਗਾਉਣਾ ਮੁਸ਼ਕਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਗੰਭੀਰ ਮਾਮਲੇ ’ਤੇ ਚਰਚਾ ਕਰਨ, ਮੇਅਰ ਚੋਣਾਂ ਵਿੱਚ ਹੋ ਰਹੀ ਦੇਰੀ ਅਤੇ ਐਂਟੀ ਡਿਫੈਕਸ਼ਨ ਕਾਨੂੰਨ ਦੀ ਲੋੜ ਨੂੰ ਉਠਾਉਣ ਲਈ ਮਾਣਯੋਗ ਰਾਜਪਾਲ/ਪ੍ਰਸ਼ਾਸਕ ਚੰਡੀਗੜ੍ਹ ਨਾਲ ਮੀਟਿੰਗ ਲਈ ਬੇਨਤੀ ਕੀਤੀ ਗਈ ਹੈ। ਚਰਨਜੀਤ ਸਿੰਘ ਵਿਲੀ ਨੇ ਜ਼ੋਰ ਦੇ ਕੇ ਕਿਹਾ ਕਿ ਮੇਅਰ ਦਾ ਕਾਰਜਕਾਲ ਘੱਟੋ-ਘੱਟ ਪੰਜ ਸਾਲ ਦਾ ਹੋਣਾ ਚਾਹੀਦਾ ਹੈ, ਤਾਂ ਜੋ ਚੰਡੀਗੜ੍ਹ ਦਾ ਅਸਲ, ਯੋਜਨਾਬੱਧ ਅਤੇ ਜਵਾਬਦੇਹ ਵਿਕਾਸ ਸੰਭਵ ਹੋ ਸਕੇ ਅਤੇ ਸ਼ਹਿਰ ਦੇ ਵਸਨੀਕਾਂ ਦੇ ਹਿੱਤ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ।
0
comment0
Report
KSKamaldeep Singh
Jan 03, 2026 09:36:56
Chandigarh, Chandigarh:ਧਾਮੀ ਦੀ ਪ੍ਰੈਸ ਕਾਨਫਰੰਸ ਇਹ ਕਿਹਾ ਜਾ ਰਿਹਾ ਹੈ ਕੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗਾ ਨਹੀਂ ਦੇ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਅਜਿਹੀ ਸੰਸਥਾ ਹੈ ਜੇਕਰ ਅੰਦਰ ਕੁਝ ਗਲਤੀਆਂ ਹੁੰਦੀਆਂ ਨੇ ਤਾਂ ਉਹ ਆਪ ਸਹੀ ਕਰਦੀ ਆ ਅੱਜ ਤੱਕ ਕਿਸੇ ਵੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਵਿੱਚ ਦਖ਼ਲ ਅੰਦਾਜ਼ੀ ਨਹੀਂ ਕੀਤੀ ਇਹ ਸਿੱਖ ਕੌਮ ਦੀ ਸ਼ਕਤੀ ਨੂੰ ਖੇਰੂ ਖੇਰੂ ਕਰਨ ਦੀ ਸਾਜ਼ਿਸ਼ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ 1925 ਦੇ ਐਕਟ ਮੁਤਾਬਿਕ ਚੱਲਦੀ ਅ ਤੁਸੀਂ ਕਹਿ ਰਹੇ ਹੋ ਕੀ ਸਹਿਯੋਗ ਕਰੋ, ਕੀ ਸਹਿਯੋਗ ਕਰੀਏ ਪੁਲਿਸ ਨੂੰ ਅੰਦਰ ਵਾੜ ਲਈਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਅੰਦਰ ਪੁਲਿਸ ਦਾਖਲ ਹੋਵੇ ਜਦੋ SGPC ਸਮਰੱਥ ਹੈ ਆਪਣੇ ਮਾਮਲੇ ਆਪ ਹੱਲ ਕਰਨ ਲਈ ਤਾਂ ਅਜਿਹਾ ਕਿਉ ਕੀਤਾ ਜਾ ਰਿਹਾ ਹੈ ਹਰ ਇਕ ਸੰਸਥਾ ਬਣਦੀ ਹੈ ਉਸ ਦੇ ਆਪਣੇ ਕਾਨੂੰਨ ਹੁੰਦੇ ਆ 92 ਸੈਕਸ਼ਨ ਸਾਡੇ ਤੇ ਲਾਗੂ ਨਹੀ ਹੋਦਾ ਸਰਕਾਰ ਦਾ ਇਹ ਮੋਡ ਆਫ ਐਟਕ ਹੈ ਜੋ ਹਰ ਰੋਜ਼ ਕਰਦੇ ਨੇ ਸਿੱਖ ਜੁਡੀਸ਼ਲ ਕਮਿਸ਼ਨ ਦਾ ਕਾਰਜ ਹੈ ਇਹ ਜਾਂ ਇਹ ਸਰਕਾਰ ਦਾ ਸਿੱਖ ਗੁਰਦੁਆਰਾ ਐਕਟ ਵੇਖੋਗੇ ਉਸ ਵਿੱਚ ਕਾਫੀ ਗੱਲਾਂ ਨੇ ਜਿੰਨਾਂ ਤਹਿਤ ਸਿੱਖ ਜੁਡੀਸ਼ਲ ਕਮਿਸ਼ਨ ਕੋਲ ਪਾਵਰ ਹੁੰਦੀ ਆ ਹੁੰਾਈਕੋਰਟ ਵਿੱਚ ਇਹ ਐਫੀਡੈਵਟ ਦੇ ਕੇ ਆਏ ਉਸ ਨੂੰ ਹੀ ਇਹ ਹੁਣ ਝੂਠਾ ਕਰ ਰਹੇ ਨੇ ਪਾਰਟ ਆਫ ਰਿਕਾਰਡ ਆ ਸਾਰਾ ਕੁਝ, SGPC ਕੋਲ ਹੀ ਅਧਿਕਾਰ ਹਨ ਇੰਨਾਂ ਨੇ ਇਕ ਵਿਅਕਤੀ ਕੋਲੋ PIL ਪਵਾਈ , ਸਰਕਾਰ ਨੂੰ direction ਦਿੱਤੀ ਜਾਵੇ ਕੀ ਸਰਕਾਰ ਪੁਲਿਸ ਤੋਂ ਕਾਰਵਾਈ ਕੀਤੀ ਜਾਵੇ, ਜਿਸ ਤੇ ਮੈਜਿਸਟਰੇਟ ਸਹਿਬਾਨ ਵੱਲੋਂ ਆਪਣੇ ਅਰਡਰ ਵਿੱਚ ਕਿਹਾ ਗਿਆ ਕੀ 156/3 ਦਾ ਪਰਚਾ ਨਹੀਂ ਕੀਤਾ ਜਾ ਸਕਦਾ ਇਨ੍ਹਾਂ ਦਾ ਏਜੀ ਕਹਿ ਕੋਰਟ ਵਿੱਚ ਕਹਿ ਰਿਹਾ ਹੈ 142 ਤਹਿਤ ਸਿੱਖ ਜੁਡੀਸ਼ਲ ਕਮਿਸ਼ਨ ਕੋਲ ਜਾਇਆ ਜਾਵੇ 156/3 ਦੀ ਸੁਣਵਾਈ ਪੈਡਿੰਗ ਆ , ਉਸ ਤੇ ਇੰਨਾਂ ਨੇ ਕੋਈ ਆਰਡਰ ਨਹੀਂ ਦਿੱਤਾ ਚਾਰ ਸਾਲ ਹੋ ਗਏ ਉਨਾਂ ਸਮਾਂ ਕਿਉਂ ਨਹੀਂ ਬੋਲੇ ਇਹ ਕਹਿੰਦੇ ਆ ਅਕਾਲ ਤਖ਼ਤ ਸਾਹਿਬ ਨੂੰ ਮੰਨਦੇ ਆ ਜਿੰਨਾਂ 16 ਲੋਕਾਂ ਤੇ ਕਾਰਵਾਈ ਹੋ ਰਹੀ ਹੈ, ਉਨਾਂ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਸਾਡਾ ਸਾਡੇ ਰਿਕਾਰਡ ਨਾਲ ਲੈਣਾ ਦੇਣਾ ਹੈ ਕੌਮ ਦੀ ਇੰਨੀ ਵੱਡੀ ਸੰਸਥਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਸਿਰਫ਼ ਰਾਜਨੀਤਕ ਲਾਹਾ ਲੈਣ ਲਈ ਕੀਤਾ ਜਾ ਰਿਹਾ ਹੈ ਤਾਕੀ ਨਵੀਂ ਸਰਕਾਰ ਕਿਵੇਂ ਬਣਾਈ ਜਾ ਸਕੇ ਇਸ਼ਰ ਸਿੰਘ ਦੀ ਰਿਪੋਰਟ ਜੋ ਕੀ 1000 ਪੰਨੇ ਦੀ ਆ , ਉਨਾਂ ਨੇ ਕਿਹਾ ਸੀ ਕੀ ਅਕਾਲ ਤਖ਼ਤ ਸਾਹਿਬ ਇਸ ਤੇ ਫੋਕਸ ਕਰੇ, ਨਾ ਕੀ ਪੁਲਿਸ , ਪਾਵਨ ਸਰੂਪਾਂ ਦੇ ਨਾਮ ਮਾਮਲੇ ਤੇ ਕੋਈ ਰਾਜਨੀਤਕ ਪਾਰਟੀ ਲਾਹਾ ਨਾ ਲਵੇ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਵਾਬਦੇਹ ਹੋਵੇਗੀ ,ਉਹ ਪੰਥ ਦੀ ਦੋਖੀ ਹੋਵੇਗੀ ਇਹ ਜੋ ਸਾਜ਼ਿਸ਼ ਚੱਲ ਰਹੀ ਹੈ ਇਹ ਆਉਣ ਵਾਲੇ ਸਮੇਂ ਵਿੱਚ ਵੱਧ ਸਕਦੀ ਹੈ ਇਸ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਹੋ ਸਕਦੀ ਆ ਭਗਵੰਤ ਸਿੰਘ ਸਿਆਲਕਾ ਇਕ ਪੇਸ਼ੇ ਤੋਂ ਵਕੀਲ ਨੇ, ਉਹ ਜਾ ਸਕਦਾ ਹੈ, ਅਸੀਂ ਇਸ ਐਫ ਆਈ ਆਰ ਨੂੰ ਲੈ ਕੇ ਕਿਸੇ ਕੋਰਟ ਵਿੱਚ ਨਹੀਂ ਜਾ ਰਹੇ ਸਰਕਾਰ ਕੋਰਟ ਵਿੱਚ ਕਹਿ ਚੁੱਕੀ ਹੈ, ਕੀ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਸਰਕਾਰ ਪੂਰੀ ਸਮਰੱਥ ਹੈ ਪੁਲਿਸ ਦੀ ਟੀਮ, ਜੇਕਰ ਰਿਕਾਰਡ ਲੈਣ ਲਈ ਆਉਂਦੀਆਂ ਨੇ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਮੌਕੇ ਦੇ ਮੌਕੇ ਦੇਖਿਆ ਜਾਵੇਗਾ। ਅੱਜ ਤੱਕ ਬਹੁਤ ਘੱਟ ਵਾਰ ਹੋਇਆ ਕਿ ਕਿਸੇ ਸਰਕਾਰ ਦੀ ਕੋਈ ਦਖਨੰਦਾਜ਼ੀ ਹੋਈ ਹੋਵੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਬੋਲ ਰਹੇ ਨੇ ਤੇ ਅਕਾਲੀ ਸਰਕਾਰ ਵੇਲੇ ਦਖਲਅੰਦਾਜ਼ੀ ਹੁੰਦੀ ਸੀ ਤਾਂ ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਕਿਉਂ ਨਹੀਂ ਬੋਲੇ
0
comment0
Report
AAAsrar Ahmad
Jan 03, 2026 09:30:11
Noida, Uttar Pradesh:UGC takes cognisance of Himachal ragging case, orders fact-finding probe Dharamshala, Jan 3 The University Grants Commission (UGC) has taken cognisance of the case involving the death of a 19-year-old student of a college in Dharamshala, who passed away on December 26 after falling ill, allegedly following ragging by four students and sexual harassment by a professor. In response to the incident, the UGC has constituted a fact-finding committee to examine the circumstances surrounding the student''s death and the allegations levelled against those involved. Confirming the move, UGC officials said in a statement, "The University Grants Commission has taken serious cognisance of the tragic incident at a Dharamsala college. It has been decided to constitute a fact-finding committee. UGC assures that culprits will not be spared, and stringent action will follow. Student safety is paramount." Meanwhile, four students of a government college in Himachal Pradesh''s Dharamshala have been booked for ragging in connection with the case. In addition, a professor at the same institute has been booked on charges of sexually harassing the female student, who later died on December 26. The case has also drawn the attention of the Himachal Pradesh Scheduled Castes Commission, which has sought a detailed report on the incident. Himachal Pradesh Scheduled Castes Commission Chairman Kuldeep Kumar Dhiman said the matter had been brought to the Commission''s notice. "The matter was brought to our notice, and I have sought a report on the matter. Any kind of discrimination will not be tolerated," he said. This case triggered widespread outrage and has raised questions over the role of the college and police administration. In connection with the case, police have registered an FIR against four female students and a college professor. However, the matter has taken a controversial turn as the college administration has refused to recognise the deceased as a student of the institution for the current academic year. This has led the victim''s family and guardians to question the conduct of both the college authorities and the police in handling the case. Following the death of 19-year-old Pallavi, who was associated with Dharamshala Degree College, serious allegations of ragging, sexual harassment and mental torture have surfaced. Acting on a complaint filed by the victim''s father, Vikram Kumar, the Dharamshala police have registered a case under Sections 75, 115(2) and 3(5) of the Bharatiya Nyay Sanhita (BNS), which deal with sexual harassment, voluntarily causing hurt and common intention. The FIR also includes Section 3 of the Himachal Pradesh Educational Institutions (Prohibition of Ragging) Act, 2009. Vikram further claimed that his daughter was subjected to casteist slurs and immense mental harassment.
0
comment0
Report
SSSandeep Singh
Jan 03, 2026 09:27:40
Kullu, Himachal Pradesh:धर्मशाला गवर्नमेंट कॉलेज छात्रा मौत मामले पर CPIM का धरना, स्थानीय प्रशासन पर उठाए सवाल निष्पक्ष जांच की मांग धर्मशाला गवर्नमेंट कॉलेज में 19 वर्षीय छात्रा की इलाज के दौरान हुई मौत का मामला लगातार گرم आया हुआ है. पीड़िता के परिवार का आरोप है कि युवती के साथ कॉलेज में रैगिंग और उत्पीड़न हुआ. इसके बाद से 19 वर्षीय छात्रा डिप्रेशन में थी. अब इस मामले ने राजनीतिक रंग भी ले लिया है. इस मामले को लेकर शिमला में CPIM ने प्रदेश सरकार के खिलाफ मोर्चा खोला. CPIM ने धर्मशाला पुलिस और कॉलेज प्रशासन की कार्यप्रणाली पर भी सवाल उठाए हैं. लड़की की इलाज के दौरान मौत से पहले का वीडियो सोशल मीडिया पर वायरल हो रहा है. जिसमें वह शिक्षक पर कई आरोप लगा रही है. परिजनों ने कालेज छात्राओं के खिलाफ रैगिंग और और अध्यापक पर यौन उत्पीड़न के गंभीर आरोप लगाए गए हैं.
0
comment0
Report
Advertisement
Back to top