Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਨਾਭਾ ਦੇ ਸਰਕਾਰੀ ਰਿਪੂਦਮਨ ਕਾਲਜ ਗਰਾਊਂਡ ਦੇ ਹਾਲਾਤ ਨਾਜਕ

Aug 15, 2024 14:53:40
Nabha, Punjab
ਸਰਕਾਰੀ ਪਦਾਮਨ ਕਾਲਜ ਗਰਾਊਂਡ ਦੇ ਹਾਲਾਤ ਨਾਜੁਕ ਸ਼ਹਿਰ ਦੇ ਸੀਵਰੇਜ ਦਾ ਪਾਣੀ ਬੜਿਆ ਅੰਦਰ ਸ਼ਹਿਰ ਕਰਨ ਵਾਲੇ ਲੋਕ ਪਰੇਸ਼ਾਨ ਸਰਕਾਰ ਵੱਲੋਂ 20 ਲੱਖ ਦੀ ਗ੍ਰਾਂਟ ਜਾਰੀ ਕੀਤੀ ਅਜੇ ਤੱਕ ਨਹੀਂ ਲੱਗੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NLNitin Luthra
Dec 17, 2025 04:16:52
Batala, Punjab:ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਬਟਾਲਾ ਦੇ ਬੇਰਿੰਗ ਕਾਲਜ ਵਿੱਚ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਸਾਰੇ ਹੀ ਉਮੀਦਵਾਰਾਂ ਦੀ ਹਾਜ਼ਰੀ ਦੇ ਵਿੱਚ ਐਸਡੀਐਮ ਬਟਾਲਾ ਵੱਲੋਂ ਸਟਰਾਂਗ ਰੂਮ ਖੁਲਵਾਇਆ ਗਿਆ ਜਿਸ ਮਗਰੋਂ ਬਖਸ਼ੇ ਕੱਢ ਕੇ ਗਿਣਤੀ ਵਾਲੀ ਜਗ੍ਹਾ ਤੇ ਲੈ ਕੇ ਗਏ ਔਰ 8 ਵਜੇ ਗਿਣਤੀ ਸ਼ੁਰੂ ਹੋ ਗਈ ਕੁਝ ਸਮੇਂ ਬਾਅਦ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਇਸ ਮੌਕੇ ਐਸਡੀਐਮ ਬਟਾਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 8 ਵਜੇ ਗਿਣਤੀ ਸ਼ੁਰੂ ਹੋ ਗਈ 3 ਵਜੇ ਦੇ ਆਸ ਪਾਸ ਨਤੀਜੇ ਆ ਜਾਣਗੇ ਐਸਡੀਐਮ ਬਟਾਲਾ ਨੇ ਕਿਹਾ ਕਿ ਕਾਊਂਟਿੰਗ ਸੈਂਟਰ ਦੇ ਅੰਦਰ ਕਿਸੇ ਨੂੰ ਵੀ ਫੋਨ ਜਾਂ ਕੁਝ ਹੋਰ ਲੈ ਕੇ ਆਉਣ ਦੀ ਇਜਾਜ਼ਤ ਨਹੀਂ ਹੈ ਉਮੀਦਵਾਰ ਜਾਂ ਉਮੀਦਵਾਰ ਦਾ ਕਾਊਂਟਿੰਗ ਏਜਟ ਹੀ ਅੰਦਰ ਆ ਸਕਦਾ ਹੈ ਦੂਸਰੇ ਪਾਸੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਨੇ ਉਮੀਦਵਾਰ ਕਾਊਂਟਿੰਗ ਏਜਟ ਅਤੇ ਕਾਊਂਟਿੰਗ ਸਟਾਫ ਹੀ ਅੰਦਰ ਆ ਸਕਦਾ ਹੈ ਹੋਰ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਨਾ ਹੀ ਕੋਈ ਚੀਜ਼ ਅੰਦਰ ਲੈ ਕੇ ਆ ਸਕਦਾ ਹੈ
0
comment0
Report
MSManish Shanker
Dec 17, 2025 04:02:10
0
comment0
Report
VSVARUN SHARMA
Dec 17, 2025 02:50:51
Kapurthala, Punjab:ਜ਼ਿਲ੍ਹਾ ਕਪੂਰਥਲਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਵੋਟ ਗਿਣਤੀ ਅੱਜ ਕਪੂਰਥਲਾ, ਜ਼ਿਲ੍ਹਾ ਕਪੂਰਥਲਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਵੋਟ ਗਿਣਤੀ ਅੱਜ ਕਰਵਾਈ जਾ ਰਹੀ ਹੈ। ਜ਼ਿਲ੍ਹੇ ਦੇ 5 ਬਲਾਕਾਂ ਅਧੀਨ ਬਲਾਕ ਸੰਮਤੀ ਦੇ ਕੁੱਲ 88 ਜੋਨਾਂ ਲਈ 278 ਉਮੀਦਵਾਰ ਮੈਦਾਨ ਵਿੱਚ ਹਨ, ਜਦਕਿ ਜ਼ਿਲ੍ਹਾ ਪਰਿਸ਼ਦ ਦੇ 10 ਜੋਨਾਂ ਲਈ 44 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਚੋਣਾਂ ਦੌਰਾਨ ਜ਼ਿਲ੍ਹੇ ਵਿੱਚ ਕੁੱਲ 48 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਸੀ। ਵੋਟਾਂ ਦੀ ਗਿਣਤੀ ਲਈ ਪ੍ਰਸ਼ਾਸਨ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ। ਇਸ ਕਾਰਜ ਲਈ ਲਗਭਗ 350 ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਦਕਿ ਨਿਗਰਾਨੀ ਲਈ 10 ਮਾਈਕ੍ਰੋ ਆਬਜ਼ਰਵਰ ਵੀ ਮੌਜੂਦ ਰਹਿਣਗੇ。 ਵੋਟਾਂ ਦੀ ਗਿਣਤੀ ਵੱਖ-ਵੱਖ ਕੇਂਦਰਾਂ ‘ਤੇ ਕਰਵਾਈ ਜਾ ਰਹੀ ਹੈ। ਕਪੂਰਥਲਾ ਦੀ ਗਿਣਤੀ ਵਿਰਸਾ ਵਿਹਾਰ ਕਪੂਰਥਲਾ ਵਿੱਚ ਹੋਵੇਗੀ। ਸੁਲਤਾਨਪੁਰ ਲੋਧੀ ਦੀ ਵੋਟ ਗਿਣਤੀ ਬਲਾਕ ਡਿਵੈਲਪਮੈਂਟ ਦਫ਼ਤਰ ਵਿੱਚ ਕਰਵਾਈ ਜਾਵੇਗੀ। ਭੁਲੱਥ ਦੀ ਗਿਣਤੀ ਨਡਾਲਾ ਸਥਿਤ ਸੰਤ ਪ੍ਰੇਮ ਸਿੰਘ ਕਾਲਜ ਵਿੱਚ ਹੋਏਗੀ, ਜਦਕਿ ਫਗਵਾੜਾ ਦੀ ਵੋਟ ਗਿਣਤੀ ਰਾਮਗੜ੍ਹੀਆ ਪਾਲੀਟੈਕਨਿਕ ਕਾਲਜ ਵਿੱਚ ਕਰਵਾਈ ਜਾਵੇਗੀ。 ਵੋਟ ਗਿਣਤੀ ਨੂੰ ਲੈ ਕੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਅਤੇ ਨਤੀਜਿਆਂ ਨੂੰ ਲੈ ਕੇ ਉਮੀਦਵਾਰਾਂ ਤੇ ਸਮਰਥਕਾਂ ਵਿੱਚ ਖਾਸੀ ਉਤਸੁਕਤਾ ਵੇਖੀ ਜਾ ਰਹੀ ਹੈ。
0
comment0
Report
SKSanjeev Kumar
Dec 17, 2025 02:32:05
Bhikhi, Punjab:मानसा जिले के कस्बा बरेटा में 2 नौजवान ठगों ने एक बुजुर्ग के साथ दिलचस्प तरीके से ठगी मारी है बुजुर्ग ने इस मामले पर जुबानी शिकायत की थी बुजुर्ग मिठू सिंह ने पंजाब नेशनल बैंक से 22 हजार रुपए निकले थे बैंक से 2 नौजवान उनका पीछा करने लगे और बुजुर्‍ग को कहने लगे के उनके पास 2 लाख रुपए है मगर उनका बैंक में खाता नहीं इस लिए बह यह पैसा आपके खाते में जमा करवा देते है बदले में उसे 25 हजार रुपए फालतू देगे उन्होंने पैसे का बैग उसके साइकिल पर रख दिया और बुजुर्ग से कहने लगे के आप 22 हजार रुपए हमे दो आपको खाते से निकल कर सारे पैसे देगे जैसे ही बुजुर्ग ने अपने पैसे उन्हें दिए तो बहाना लगाकर बह फरार हो गए जैसे ही बुजुर्ग पैसे वाला बैग खोलकर देखा तो उसके होश उड़ गए क्योंकि उसमें कागज भरे हुए थे यह घटना सीसीटीवी में कैद हो गई अब पुलिस को शिकायत दर्ज कराई गई है
0
comment0
Report
Advertisement
Back to top