Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਰੋਮੀ ਨੂੰ ਪੰਜਾਬ ਪੁਲਿਸ ਨੇ ਨਾਭਾ ਲਿਆਂਦਾ

Aug 23, 2024 08:40:47
Nabha, Punjab

ਸਾਲ 2016 'ਚ ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਰੋਮੀ ਜੋ ਕਿ ਹਾਂਗਕਾਂਗ 'ਚ ਰਹਿ ਰਿਹਾ ਸੀ, ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਨਾਭਾ ਦੀ ਅਦਾਲਤ 'ਚ ਪੇਸ਼ ਕੀਤਾ ਸੀ ਅਤੇ ਇਲਾਜ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਗਿਆ ਸੀ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Dec 26, 2025 04:00:22
Amritsar, Punjab:अमृतसर में दिनदहाड़े सैलून लूट:Video, बच्चों पर हमला, संचालिका सीमा ने सुरक्षा और न्याय की मांग की पंजाब के अमृतसर में दिन-दहाड़े लूट की वारदातें लगातार सामने आ रही हैं, जो बेहद चिंताजनक है। अपराधियों के हौसले इतने बुलंद हो चुके हैं कि वे खुलेआम हथियार लेकर दुकानों और कामकाजी जगहों पर हमला कर रहे हैं। इससे आम जनता, खासकर महिलाएं और बच्चे, खुद को असुरक्षित महसूस कर रहे हैं。 इसी तरह की एक गंभीर घटना हकीमा इलाके में एक सैलून में दिन के उजाले में सामने आई। सैलून की संचालिका सीमा, जो पिछले 27 वर्षों से अपना काम कर रही हैं कहना है कि इतने लंबे समय में कभी भी ऐसी कोई समस्या नहीं आई, लेकिन पहली बार उन्हें इस तरह की वारदात का सामना करना पड़ा। घटना के समय सीमा घर पर नहीं थीं और उनके बच्चे सैलून में अकेले काम कर रहे थे。 अपने साथ पिस्तौल और दातर लेकर आया था सीमा का आरोप है कि तभी एक युवक वहां आया, जो अपने साथ पिस्तौल और दातर लेकर आया था। उसने बच्चों को डराया, उनके साथ जबरदस्ती और खींचतान की। बच्चों ने खुद को बचाने की पूरी कोशिश की, लेकिन इसी दौरान एक बच्चे के हाथ और उंगली पर चोट लग गई। आरोपी ने बच्चे की सोने की चेन भी लूट ली और मौके से फरार हो गया。 सीमा ने बताया कि इस घटना के बाद से पूरा परिवार डर और असुरक्षा में जी रहा है। उनका कहना है कि कल को बच्चों या घर के किसी सदस्य के साथ कोई और अनहोनी हो सकती है। सीमा का यह भी आरोप है कि घटना के समय कोई पुलिस मौके पर नहीं पहुंची, जबकि शिकायत दर्ज करवाई जा चुकी थी。
0
comment0
Report
TBTarsem Bhardwaj
Dec 25, 2025 17:15:17
Ludhiana, Punjab:ਪ੍ਰੈਸ ਰਿਲੀਜ਼ 25/12/2025ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਜਲੰਧਰ ਜ਼ੋਨਲ ਦਫ਼ਤਰ ਨੇ 22.12.2025 ਨੂੰ ਲੁਧਿਆਣਾ ਦੇ ਇੱਕ ਉੱਘੇ ਉਦਯੋਗਪਤੀ ਸ਼੍ਰੀ ਐਸ.ਪੀ. ਓਸਵਾਲ ਦੀ ਡਿਜੀਟਲ ਗ੍ਰਿਫ਼ਤਾਰੀ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੇ ਉਪਬੰਧਾਂ ਦੇ ਤਹਿਤ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਅਸਾਮ ਰਾਜਾਂ ਵਿੱਚ 11 ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਪ੍ਰਕਿਰਿਆ ਦੌਰਾਨ ਕਈ ਤਰ੍ਹਾਂ ਦੇ ਅਪਰਾਧਕ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸਾਂ ਬਰਾਮਦ ਅਤੇ ਜ਼ਬਤ ਕੀਤੀਆਂ ਗਈਆਂ।ਈਡੀ ਨੇ ਬੀਐਨਐਸਐਸ, 2023 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਲੁਧਿਆਣਾ ਦੁਆਰਾ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ ਅਪਰਾਧੀਆਂ ਦੇ ਉਸੇ ਸਮੂਹ ਨਾਲ ਸਬੰਧਤ ਸਾਈਬਰ ਕ੍ਰਾਈਮ/ਡਿਜੀਟਲ ਗ੍ਰਿਫਤਾਰੀ ਸੰਬੰਧੀ ਵੱਖ-ਵੱਖ ਪੁਲਿਸ ਅਧਿਕਾਰੀਆਂ ਦੁਆਰਾ ਦਰਜ ਕੀਤੀਆਂ ਗਈਆਂ ਨੌਂ ਹੋਰ ਐਫਆਈਆਰਜ਼ ਨੂੰ ਵੀ ਉਸੇ ਜਾਂਚ ਵਿੱਚ ਸ਼ਾਮਲ ਕੀਤਾ ਗਿਆ।ਈਡੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼੍ਰੀ ਐਸਪੀ ਓਸਵਾਲ ਦੀ ਡਿਜੀਟਲ ਗ੍ਰਿਫ਼ਤਾਰੀ ਦੌਰਾਨ ਧੋਖਾਧੜੀ ਕਰਨ ਵਾਲਿਆਂ ਨੇ ਕੇਂਦਰੀ ਜਾਂਚ বਿਊਰੋ ਦੇ ਅਧਿਕਾਰੀਆਂ ਦੇ ਰੂਪ ਵਿੱਚ ਜਾਅਲੀ ਸਰਕਾਰੀ ਅਤੇ ਨਿਆਂਇਕ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਸਨੂੰ ਵੱਖ-ਵੱਖ ਖਾਤਿਆਂ ਵਿੱਚ 07 ਕਰੋੜ ਰੁਪਏ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ, ਜਿਸ ਵਿੱਚੋਂ 5.24 ਕਰੋੜ ਰੁਪਏ ਖਾਤਿਆਂ ਤੋਂ ਬਰਾਮਦ ਕੀਤੇ ਗਏ ਅਤੇ ਵਾਪਸ ਟ੍ਰਾਂਸਫਰ ਕੀਤੇ ਗਏ। ਬਾਕੀ ਫੰਡ ਵੱਖ-ਵੱਖ ਸੰਸਥਾਵਾਂ ਅਤੇ ਮਜ਼ਦੂਰਾਂ/ਡਿਲੀਵਰੀ ਬੁਆਏਜ਼ ਦੇ ਨਾਮ 'ਤੇ ਰੱਖੇ ਗਏ ਵੱਖ-ਵੱਖ ਖੱਚਰ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਸਨ, ਜਿਨ੍ਹਾਂ ਨੂੰ ਜਾਂ ਤਾਂ ਹੋਰ ਡਾਇਵਰਟ ਕੀਤਾ ਗਿਆ ਸੀ ਜਾਂ ਤੁਰੰਤ ਨਕਦੀ ਵਿੱਚ ਕਢਵਾ ਲਿਆ ਗਿਆ ਸੀ। ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਪੀੜਤਾਂ ਤੋਂ ਧੋਖਾਧੜੀ ਕੀਤੀ ਗਈ ਰਕਮ ਤੁਰੰਤ ਵਿਅਕਤੀਆਂ ਦੇ ਸਮੂਹ ਦੁਆਰਾ ਵੱਖ-ਵੱਖ ਖੱਚਰ ਖਾਤਿਆਂ ਵਿੱਚ ਡਾਇਵਰਟ ਕੀਤੀ ਗਈ ਸੀ ਅਤੇ ਉਨ੍ਹਾਂ ਖਾਤਿਆਂ ਦੇ ਪ੍ਰਮਾਣ ਪੱਤਰ ਇੱਕ ਸ਼੍ਰੀਮਤੀ ਰੂਮੀ ਕਲਿਤਾ ਦੁਆਰਾ ਧੋਖਾਧੜੀ ਦੇ ਪੈਸੇ ਦੇ ਕੁਝ ਪ੍ਰਤੀਸ਼ਤ ਦੇ ਬਦਲੇ ਵਿੱਚ ਵਰਤੇ ਜਾ ਰਹੇ ਸਨ ਜੋ ਉਸਨੂੰ ਉਸਦੇ ਹਿੱਸੇ ਵਜੋਂ ਦਿੱਤੇ ਜਾਣੇ ਸਨ। ਤਲਾਸ਼ੀ ਦੌਰਾਨ ਇਕੱਠੇ ਕੀਤੇ ਗਏ ਕਈ ਅਪਰਾਧਿਕ ਸਬੂਤ ਦਰਸਾਉਂਦੇ ਹਨ ਕਿ ਉਹ ਅਪਰਾਧ ਦੀ ਕਮਾਈ ਨੂੰ ਡਾਇਵਰਟ ਕਰਨ ਅਤੇ ਲੇਅਰਿੰਗ ਵਿੱਚ ਡੂੰਘਾਈ ਨਾਲ ਸ਼ਾਮਲ ਸੀ।ਤਲਾਸ਼ੀ ਦੌਰਾਨ, ਸ਼੍ਰੀਮਤੀ ਰੂਮੀ ਕਲਿਤਾ ਨੂੰ 23.12.2025 ਨੂੰ ਪੀਐਮਐਲਏ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ गया ਸੀ ਅਤੇ ਮਾਣਯੋਗ ਸੀਜੇਐਮ ਅਦਾਲਤ, ਕਾਮਰੂਪ (ਐਮ) ਗੁਹਾਟੀ ਨੇ ਉਨ੍ਹਾਂ ਦਾ ਟਰਾਂਜ਼ਿਟ ਰਿਮਾਂਡ 04 ਦਿਨਾਂ ਲਈ ਮਨਜ਼ੂਰ ਕਰ ਲਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜਲੰਧਰ ਦੀ ਮਾਣਯੋਗ ਵਿਸ਼ੇਸ਼ ਅਦਾਲਤ, ਪੀਐਮਐਲਏ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਸਨੇ ਦੋਸ਼ੀ ਦੀ 02.01.2026 ਤੱਕ 10 ਦਿਨਾਂ ਦੀ ਈਡੀ ਹਿਰਾਸਤ ਮਨਜ਼ੂਰ ਕਰ ਲਈ। ਇਸ ਤੋਂ ਪਹਿਲਾਂ, ਮਾਮਲੇ ਵਿੱਚ 31.01.2025 ਨੂੰ ਤਲਾਸ਼ੀ ਲਈ ਗਈ ਸੀ ਜਿਸ ਦੇ ਨਤੀਜੇ ਵਜੋਂ ਅਪਰਾਧਕ ਦਸਤਾਵੇਜ਼ ਬਰਾਮਦ ਹੋਏ ਅਤੇ ਜ਼ਬਤ ਕੀਤੇ ਗਏ।
0
comment0
Report
DVDEVENDER VERMA
Dec 25, 2025 17:01:41
Nahan, Himachal Pradesh:लोकेशन नाहन पांवटा साहिब से नाहन पहुंचा भव्य नगर कीर्तन.. सफर ए शहादत कार्यक्रम के तहत पहुंचा नगर कीर्तन, सिख समुदाय के लोगों ने बड़ी संख्या में किया नगर कीर्तन का स्वागत, चार साहिबजादों की शहीदी को लेकर गुरुद्वारा साहिब नाहन में चल रहे कार्यक्रम, धर्म परिवर्तन को रोकने के लिए गुरु गोविंद सिंह जी के परिवार ने दिया बलिदान- अध्यक्ष गुरुद्वारा प्रबंधन समिति नाहन अमृत शाह यह नगर कीर्तन “सफर-ए-शहादत” कार्यक्रम के तहत पांवटा साहिब से प्रारंभ होकर नाहन पहुंचा。 नगर कीर्तन के नाहन पहुंचते ही सिख समुदाय के लोगों ने फूलों की वर्षा कर और श्रद्धा के साथ इसका भव्य स्वागत किया。 इस मौके पर श्रद्धालुओं ने गुरु गोविंद सिंह जी और उनके परिवार द्वारा दिए गए महान बलिदान को नमन किया। अमृत शाह ने कहा कि धर्म परिवर्तन को रोकने और धर्म की रक्षा के लिए गुरु गोविन्द सिंह जी के पूरे परिवार ने अपना सर्वस्व न्योछावर कर दिया। उन्होंने कहा कि चार साहिबजादों की शहादत आने वाली पीढ़ियों के लिए प्रेरणा का स्रोत है。
0
comment0
Report
VSVARUN SHARMA
Dec 25, 2025 16:31:00
Kapurthala, Punjab:कपूरथला में व्यापारी के गोदाम पर फायरिंग:फिर विदेशी नंबर से व्हाट्सएप पर लाखों की फिरौती मांगी, पांच राउंड चलाई गोली कपूरथला के सुलतानपुर लोधी रोड पर स्थित एक होलसेल किरयाना व्यापारी के गौदाम पर बीती रात लगभग 1:30 बजे फायरिंग की घटना घटी है। और उक्त व्यापारी को व्हाट्सएप कॉल पर लाखो रुपए की फिरोती की भी मांग की गई है। घटना की सूचना के बाद जिला पुलिस मामले की गहनता से जांच में जुट गई है और घटनास्थल के आसपास के लगे CCTV कैमरे खंगाले जा रहा हैं। जिला पुलिस के आला अधिकारिओ ने बताया कि बदमाशों दवारा गोदाम के गेट और शटर पर 5 राउंड फायर किए गए हैं। घटनास्थल इस मिले कुछ तथ्यों के आधार पर गंभीरता से जांच की जा रही है। जल्द ही आरोपियों को काबू कर लिया जाएगा। मिली जानकारी अनुसार सुलतानपुर लोधी रोड पर स्थित कपूरथला के एक बड़े होलसेल किरयाना व्यापारी के गोदाम पर बीती रात लगभग 1:30 बजे कुछ अज्ञात बदमाशों ने 5 राउंड फायर किए गए। जिनमे से गोदाम के गेट पर दो और शटर पर तीन गोलिओ के निशान है। इस घटना के बाद किरयाना व्यापारी के व्हाट्सएप नंबर पर एक विदेशी नंबर से आई कॉल में उससे लाखों रुपए की फिरौती की मांग भी की गई। इसके बाद घबराये व्यापारी ने पुलिस को सूचित किया। जिला पुलिस के आला अधिकारिओ ने मौके पर पहुंचकर जाँच शुरू कर दी है। और आसपास लगे CCTV कैमरो की जांच करते हुए आरोपी बदमाशों की पहचान की जा रही है। फिलहाल जिला पुलिस ने अज्ञात बदमाशों के खिलाफ मामला दर्ज करने के लिए ब्यान कलमबंद किये जा रहे है।
0
comment0
Report
NSNaresh Sethi
Dec 25, 2025 15:19:00
Kot Kapura, Punjab:ਫ਼ਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਪਾਰਸਦੀਪ ਸਿੰਘ ਖੋਸਾ ਦੇ ਇੰਡੀਅਨ ਨੇਵੀ ਵਿਚ ਉੱਚ ਅਧਿਕਾਰੀ ਬਣਨ 'ਤੇ ਸਥਾਨਕ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਉਹਨਾਂ ਨੇ Sਖ਼ਤ ਮਿਹਨਤ ਕਰਕੇ ਇਲਾਕੇ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਚਮਕਾਇਆ ਹੈ ਅਤੇ ਆਪਣੇ ਸਕੂਲ ਅਤੇ ਅਧਿਆਪਿਕਾ ਦਾ ਨਾਂ ਉੱਚਾ ਕੀਤਾ ਹੈ।ਉਹਨਾਂ ਦੇ ਅੱਜ ਫ਼ਰੀਦਕੋਟ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ ।ਇਕ ਪੱਤਰਕਾਰ ਸੰਮੇਲਨ ਆਯੋਜਿਤ ਕੀਤਾ ਗਿਆ। ਪਾਰਸਦੀਪ ਸਿੰਘ ਖੋਸਾ ਨੇ ਫ਼ਰੀਦਕੋਟ ਦੇ Sੇਂਟ ਮੈਰੀ ਕਾਨਵੇਂਟ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਕੇ  ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ  ਮੁਹਾਲੀ ਵਿਚ ਦਾਖਿਲਾ ਲਿਆ, Sਖ਼ਤ ਮਿਹਨਤ ਕੀਤੀ ਅਤੇ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਪ੍ਰਾਪਤ ਕੀਤਾ।ਪਿਛਲੇ ਦਿਨੀਂ ਕੇਰਲਾ ਦੇ ਏਜ਼ਿਮਲਾ ਵਿਖੇ ਪਾਸਿੰਗ ਹੋਣ ਉਪਰੰਤ ਉਹ ਇੱਥੇ ਪਹੁੰਚੇ।ਉਹਨਾਂ ਦੇ ਪਿਤਾ ਗੁਰੂ ਨਾਨਕ ਮਿਸ਼ਨ ਸਕੂਲ ਬਾਘਾਪੁਰਾਣਾ ਦੇ ਡਾਇਰੈਕਟਰ ਹਨ ਅਤੇ ਮਾਤਾ ਸਕੂਲ ਦੇ ਪ੍ਰਿੰਸੀਪਲ ਹਨ। ਜਿਕਰਯੋਗ ਹੈ ਕਿ  ਪਾਰਸਦੀਪ ਸਿੰਘ ਖੋਸਾ ਨੇ ਬਚਪਨ ਤੋਂ ਹੀ ਅੰਮ੍ਰਿਤ ਛਕਿਆ ਹੋਇਆ ਹੈ। ਉਹਨਾਂ ਦੱਸਿਆ ਕਿ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਮਿਲਣ ਤੇ ਉਹਨਾਂ ਨੇ ਮਕੈਨੀਕਲ ਵਿਚ ਬੀ ਟੇਕ ਕੀਤੀ। ਅੰਮ੍ਰਿਤਧਾਰੀ ਹੋਣ 'ਤੇ ਉਹਨਾਂ ਨਾਲ ਕਦੇ ਵੀ ਕੋਈ ਭੇਦ ਭਾਵ ਨਹੀਂ ਕੀਤਾ ਗਿਆ। ਸਗੋਂ ਕਿ ਉਹਨਾਂ ਨੂੰ ਆਪਣੇ ਸਾਥੀਆਂ ਤੋਂ ਵੱਧ ਇੱਜਤ ਮਾਣ ਪ੍ਰਾਪਤ ਹੋਇਆ। ਉਹਨਾਂ ਦੱਸਿਆ ਕਿ ਸਖ਼ਤ ਮਿਹਨਤ ਅਤੇ ਪੱਕਾ ਇਰਾਦਾ ਕਾਮਯਾਬੀ ਹਾਸਲ ਕਰਨ ਲਈ ਜਰੂਰੀ ਹੈ। ਉਹਨਾਂ ਨੂੰ ਇਹ ਮੁਕਾਮ ਹਾਸਲ ਕਰਨ ਲਈ ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਅਧਿਆਪਿਕਾ ਨੇ ਬਹੁਤ ਸਹਿਯੋਗ ਦਿੱਤਾ ।ਉਹਨਾਂ ਦੇ ਪਿਤਾ  ਆਸਟਰੇਲੀਆ ਵਿਖੇ ਆਪਣੇ ਸ਼ੁਰੂ ਕੀਤੇ ਨਵੇਂ  പ്രੋਜੈਕਟ ਨੂੰ ਛੱਡ ਕੇ ਭਾਰਤ ਵਾਪਿਸ ਆਏ।ਉਹਨਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ' ਰਾਖੀ ਕਰਨ ਅਤੇ ਦੇਸ਼ ਲਈ  ਆਪਣੀਆਂ ਕੁਰਬਾਨੀਆਂ ਦੇਣ ਵਿਚ ਪੰਜਾਬੀ ਹਮੇਸ਼ਾ ਸਭ ਤੋਂ ਅੱਗੇ ਰਹੇ ਹਾਂ।ਇਸ ਲਈ ਯੂਵਾ ਪੀੜ੍ਹੀ ਨੂੰ ਹਥਿਆਰਬੰਦ ਸੈਨਾਵਾਂ ਦਾ ਹਿੱਸਾ ਬਣਨ ਲਈ ਅੱਗੇ ਆਉਣਾ ਚਾਹੀਦਾ ਹੈ। ਬਾਈਟ - ਪਾਰਸਦੀਪ ਖੋਸਾ ਬਾਈਟ- ਅਵਤਾਰ ਸਿੰਘ ਖੋਸਾ ਪਿਤਾ
0
comment0
Report
RKRAMAN KHOSLA
Dec 25, 2025 15:18:10
Hoshiarpur, Punjab:ਪਬੰਦਿਤ ਚਾਈਨਾ ਡੋਰ ਦੇ 34 ਗੱਟੂਆਂ ਨਾਲ ਹੋਸ਼ਿਆਰਪੁਰ ਦੀ ਸਪੈਸ਼ਲ ਬ੍ਰਾਂਚ ਅਤੇ ਥਾਣਾ ਸਿਟੀ ਦੇ ਵਲੋ ਚਲਾਈ ਜਾ ਰਹੀ ਸਪੈਸ਼ਲ ਡਰਾਈਵ ਤੇ ਪੁਲਿਸ ਨੇ ਇਕ ਦੁਕਾਨ ਤੇ ਰੇਡ ਕਰਨ ਤੋਂ ਬਾਦ ਇੱਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲੋਂ ਚਾਈਨਾ ਡੋਰ ਦੇ 34 ਗੱਟੂਆਂ ਨਾਲ ਭਰਿਆ ਥੈਲਾ ਬਰਾਮਦ ਕੀਤਾ ਹੈ। ਡੀਐਸਪੀ ਦੇਵ ਦੱਤ ਦੀ ਅਗਵਾਈ ਹੇਠ ਸਪੈਸ਼ਲ ਬ੍ਰਾਂਚ ਅਤੇ ਥਾਣਾ ਸਿਟੀ ਪੁਲਿਸ ਪਾਰਟੀ ਸਮੇਤ ਮੁਹੱਲਾ ਕੱਚਾ ਟੋਬਾ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਨੌਜਵਾਨ ਜਿਸ ਕੋਲ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਾਏ ਚਾਈਨਾ ਡੋਰ ਦੇ ਗੱਟੂ ਹਨ ਅਤੇ ਆਪਣੀ ਦੁਕਾਨ ਤੇ ਬੇਚ ਰਿਹਾ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸਪੈਸ਼ਲ ਬ੍ਰਾਂਚ ਅਤੇ ਥਾਣਾ ਸਿਟੀ ਪੁਲਿਸ ਨੇ ਦੱਸੀ ਹੋਈ ਥਾਂ ’ਤੇ ਛਾਪਾਮਾਰੀ ਕਰਕੇ ਰਵਿੰਦਰ ਕੁਮਾਰ ਵਾਸੀ ਮੁਹੱਲਾ ਕੱਚਾ ਟੋਬਾ ਨੂੰ ਕਾਬੂ ਕਰ ਲਿਆ ਤੇ ਉਸ ਕੋਲੋਂ ਇਕ ਥੈਲਾ ਜਿਸ ’ਚ ਚਾਈਨਾ ਡੋਰ ਦੇ 34 ਗੱਟੂ ਭਰੇ ਹੋਏ ਸਨ, ਵੀ ਬਰਾਮਦ ਕਰ ਲਿਆ। ਪੁਲਿਸ ਨੇ ਰਵਿੰਦਰ ਕੁਮਾਰ ਖਿਲਾਫ ਧਾਰਾ 223 , 125,318 ਭੀਐਸ ਤਹਿਤ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗੱਛ ਸ਼ੁਰੂ ਕਰ ਦਿੱਤੀ ਹੈ.
0
comment0
Report
VSVARUN SHARMA
Dec 25, 2025 14:30:58
Kapurthala, Punjab:ਸੁਲਤਾਨਪੁਰ ਲੋਧੀ 'چ ਵੱਖ-ਵੱਖ ਲੁੱਟਾਂ-ਖੋਹਾਂ ਕਰਨ ਵਾਲੇ 2 ਲੁਟੇਰੇ ਪੁਲਿਸ ਨੇ ਕੀਤੇ ਗ੍ਰਿਫ਼ਤਾਰ ਸੁਲਤਾਨਪੁਰ ਲੋਧੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਲੁੱਟ-ਖੋਹ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਐਸਐਚਓ ਸੋਨਮਦੀਪ ਕੌਰ ਦੇ ਅਨੁਸਾਰ ਮਿਤੀ 10 ਦਸੰਬਰ 2025 ਨੂੰ ਸ਼ਿਕਾਇਤਕਰਤਾ ਵੱਲੋਂ ਦਿੱਤੀ ਗਈ ਦਰਖਾਸਤ ਦੇ ਆਧਾਰ ’ਤੇ ਥਾਣਾ ਸੁਲਤਾਨਪੁਰ ਲੋਧੀ ਵਿੱਚ ਮੁਕੱਦਮਾ ਨੰਬਰ 306 ਮਿਤੀ 11.12.2025 ਅਧੀਨ ਧਾਰਾ 304, 3(5) ਬੀ.ਐਨ.ਐਸ. ਦਰਜ ਕੀਤਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਤੇਜ਼ੀ ਨਾਲ ਅੱਗੇ ਵਧਾਈ ਗਈ。 ਉਨ੍ਹਾ ਦੱਸਿਆ ਕਿ ਜਾਂਚ ਦੌਰਾਨ ਏਐਸਆਈ ਜਗਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ。 ਐਸਐਚਓ ਸੋਨਮਦੀਪ ਕੌਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਜਿਹੀਆਂ ਕਾਰਵਾਈਆਂ ਅਗੇ ਜਾਰੀ ਰਹਿਣਗੀਆਂ ਅਤੇ ਅਪਰਾਧ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ。
0
comment0
Report
VSVARUN SHARMA
Dec 25, 2025 14:19:53
Kapurthala, Punjab:**ਪੁਰਾਣੀ ਸਬਜ਼ੀ ਮੰਡੀ ’ਚ ਦੁਕਾਨਾਂ ਦੇ ਏ.ਸੀ. ਪਾਈਪ ਚੋਰੀ ਕਰਨ ਦੀ ਕੋਸ਼ਿਸ਼, ਚੌਂਕੀਦਾਰ ’ਤੇ ਹਮਲਾ** ਕਪੂਰਥਲਾ: ਸਰਦੀਆਂ ਦੇ ਮੌਸਮ ਦੌਰਾਨ ਚੋਰੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਦਰਮਿਆਨ ਦੇਰ ਰਾਤ ਪੁਰਾਣੀ ਸਬਜ਼ੀ ਮੰਡੀ ਵਿਖੇ ਚੋਰਾਂ ਵੱਲੋਂ ਦੁਕਾਨਾਂ ਦੀਆਂ ਛੱਤਾਂ ’ਤੇ ਲੱਗੀਆਂ ਏਅਰ ਕੰਡੀਸ਼ਨਰ (ਏ.ਸੀ.) ਦੀਆਂ ਪਾਈਪਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਨਿੱਜੀ ਤੌਰ ’ਤੇ ਦੁਕਾਨਦਾਰਾਂ ਵੱਲੋਂ ਰੱਖੇ ਚੌਂਕੀਦਾਰ ਨੇ ਚੋਰਾਂ ਨੂੰ ਰੰਗੇ ਹੱਥੀਂ ਦੇਖ ਲਿਆ。 ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਤਮ ਬਹਿਲ ਨੇ ਦੱਸਿਅਾ ਕਿ ਦੇਰ ਰਾਤ ਦੋ ਚੋਰ ਦੁਕਾਨਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਏ.ਸੀ. ਦੀਆਂ ਪਾਈਪਾਂ ਉਤਾਰਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਚੌਂਕੀਦਾਰ ਰਮੇਸ਼ ਯਾਦਵ ਨੇ ਇੱਕ ਚੋਰ ਨੂੰ ਕਾਬੂ ਕਰ ਲਿਆ, ਪਰ ਦੂਜੇ ਚੋਰ ਨੇ ਚੌਂਕੀਦਾਰ ਦੀ ਡਾਂਗ ਖੋਹ ਕੇ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਦੋਵੇਂ ਚੋਰ ਮੌਕੇ ਤੋਂ ਫਰਾਰ ਹੋਣ ਵਿੱਚ ਕੰਮਯਾਬ ਰਹੇ。 ਘਟਨਾ ਤੋਂ ਬਾਅਦ ਮੰਡੀ ਦੇ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀਆਂ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪੁਰਾਣੀ ਸਬਜ਼ੀ ਮੰਡੀ ਵਿੱਚ ਪੀਸੀਆਰ ਦੀ ਗਸ਼ਤ ਵਧਾਈ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।
0
comment0
Report
christmas
Advertisement
Back to top