Back
ऑस्ट्रेलिया में राजपुरा के युवक नदी में डूबा, मौत की खबर से परिवार शोकमग्न
KSKuldeep Singh
Feb 02, 2026 07:31:20
Banur, Punjab
ਆਸਟਰੇਲੀਆ ਗਏ ਰਾਜਪੁਰਾ ਦੇ ਨੌਜਵਾਨ ਦੀ ਨਦੀ ਦੇ ਵਿੱਚ ਡੁੱਬਣ ਨਾਲ ਮੌਤ
ਰਾਜਪੁਰਾ ਦਾ ਰਹਿਣ ਵਾਲਾ ਸਚਿਨ ਆਪਣੇ ਦੋਸਤ ਨਾਲ ਘੁੰਮਣ ਗਿਆ ਸੀ
ਮ੍ਰਿਤਕ ਨੌਜਵਾਨ ਸਿਡਨੀ ਦੇ ਰਹਿਣ ਵਾਲੇ ਸਨ
ਰਾਜਪੁਰਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਰਾਜਪੁਰੇ ਦੇ ਨੌਜਵਾਨ ਦੀ ਨਦੀ ਦੇ ਪਾਣੀ ਦੇ ਵਿੱਚ ਡੁੱਬ ਕੇ ਮੌਤ ਹੋ ਗਈ ਹੈ। ਹਾਦਸੇ ਸਮੇਂ ਸਚਿਨ ਦਾ ਦੋਸਤ ਵੀ ਉਸਦੇ ਨਾਲ ਸੀ।
ਮ੍ਰਿਤਕ ਨੌਜਵਾਨ ਸਚਿਨ ਉਮਰ 31 ਸਾਲ ਰਾਜਪੁਰੇ ਦਾ ਰਹਿਣ ਵਾਲਾ ਸੀ ਅਤੇ ਆਪਣੀ ਭੈਣ ਕੋਲ ਆਸਟਰੇਲੀਆ ਰਹਿ ਰਿਹਾ ਸੀ।
ਜਦੌਂ ਕਿ ਸਾਹਿਲ ਬਤਰਾ ਹਰਿਆਣਾ ਨਾਲ ਸੰਬੰਧਿਤ ਸੀ ਅਤੇ ਆਈਟੀ ਪ੍ਰੋਫੈਸ਼ਨਲ ਦੇ ਤੌਰ ਤੇ ਕੰਮ ਕਰ ਰਿਹਾ ਸੀ। ਅਤੇ ਉਸ ਦੀ ਪਤਨੀ ਦੇ ਜਵਾਕ ਹੋਣ ਵਾਲਾ ਸੀ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਸਚਿਨ ਦੀ ਡੈਡ ਬੋਡੀ ਰਾਜਪੁਰਾ ਪੁੱਜੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 02, 2026 09:03:48Noida, Uttar Pradesh:Bail granted to S. Bikram Singh Majitha by the Supreme Court of India.
0
Report
NLNitin Luthra
FollowFeb 02, 2026 08:52:270
Report
RBRohit Bansal
FollowFeb 02, 2026 08:49:140
Report
ASARVINDER SINGH
FollowFeb 02, 2026 08:47:330
Report
NLNitin Luthra
FollowFeb 02, 2026 08:32:400
Report
RKRAMAN KHOSLA
FollowFeb 02, 2026 08:18:480
Report
SSSanjay Sharma
FollowFeb 02, 2026 08:18:07Noida, Uttar Pradesh:Breaking
ਕਿਸਾਨ ਅਤੇ ਪੁਲੀਸ ਹੋਈ ਆਹਮਣੇ ਸਾਹਮਣੇ
ਜਲੰਧਰ ਨੈਸ਼ਨਲ ਹਾਈਵੇ ਜਾਮ ਕਰਨ ਚੱਲੇ ਸੀ ਕਿਸਾਨ
0
Report
SSSanjay Sharma
FollowFeb 02, 2026 08:05:520
Report
ADAnkush Dhobal
FollowFeb 02, 2026 08:05:040
Report
SBSANJEEV BHANDARI
FollowFeb 02, 2026 08:03:430
Report
RKRAJESH KATARIA
FollowFeb 02, 2026 08:03:300
Report
BSBHARAT SHARMA
FollowFeb 02, 2026 08:00:260
Report
SSSanjay Sharma
FollowFeb 02, 2026 07:56:270
Report
ASAvtar Singh
FollowFeb 02, 2026 07:51:540
Report
HSHarmeet Singh Maan
FollowFeb 02, 2026 07:47:320
Report