Back
बटाला समिति नगर निगम बनाने का कांग्रेस फैसला जनता पर टैक्स बढ़ाने वाला विधायक
NLNitin Luthra
Feb 02, 2026 08:32:40
Batala, Punjab
ਬਟਾਲਾ ਦੀ ਕਮੇਟੀ ਨੂੰ ਕਾਰਪੋਰੇਸ਼ਨ ਬਣਾਉਣਾ ਫੈਸਲਾ ਕਾਂਗਰਸ ਸਰਕਾਰ ਦਾ ਗਲਤ ਸੀ ਕਾਰਪੋਰੇਸ਼ਨ ਬਣਾਉਣ ਨਾਲ ਲੋਕਾਂ ਤੇ ਟੈਕਸਾਂ ਦਾ ਵਾਧੂ ਬੋਝ ਪਿਆ ਹੈ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦਾ ਕਲਸੀ ਨੇ ਲੋਕ ਮਿਲਣੀ ਦੌਰਾਨ ਇਹ ਗੱਲ ਕਹੀ ਕਿ ਕਾਂਗਰਸ ਸਰਕਾਰ ਸਮੇਂ ਜੋ ਬਟਾਲਾ ਦੀ ਕਮੇਟੀ ਨੂੰ ਨਗਰ ਨਿਗਮ ਬਣਾਇਆ ਗਿਆ ਇਹ ਬਿਲਕੁਲ ਗਲਤ ਫੈਸਲਾ ਸੀ ਇਸ ਦੇ ਨਾਲ ਲੋਕਾਂ ਤੇ ਟੈਕਸਾਂ ਦਾ ਵਾਧੂ ਬੋਝ ਪਿਆ ਹੈ ਨਾਲ ਹੀ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵਿਧਾਇਕ ਨੇ ਕਿਹਾ ਤਿਆਰੀ ਚੱਲ ਰਹੀ ਹੈ ਅਸੀਂ ਲੋਕਾਂ ਦੇ ਵਿੱਚ ਆਪਣੇ ਕੰਮ ਲੈ ਕੇ ਜਾਵਾਂਗੇ ਚਾਰ ਸਾਲ ਦੇ ਕੀਤੇ ਕੰਮਾਂ ਦੇ ਅਧਾਰ ਤੇ ਵੋਟਾਂ ਮੰਗਾਂਗੇ ਅਸੀਂ ਕਾਂਗਰਸ ਪਾਰਟੀ ਵਾਂਗੂ ਝੂਠੇ ਵਾਅਦੇ ਗੁਟਕਾ ਸਾਹਿਬ ਹੱਥ ਚ ਫੜ ਕੇ ਲਾਰੇ ਨਹੀਂ ਲਗਾਉਣੇ ਨਾ ਹੀ ਝੂਠ ਬੋਲਣਾ ਹੈ ਜੋ ਕੰਮ ਕੀਤੇ ਨੇ ਉਸੇ ਆਧਾਰ ਤੇ ਹੀ ਵੋਟਾਂ ਮੰਗਾਂਗੇ ਨਾਲ ਹੀ ਕਲਸੀ ਨੇ ਕਿਹਾ ਕਿ ਇਹ ਸਿਰਫ ਵਿਰੋਧੀ ਗੱਲਾਂ ਹੀ ਕਰ ਸਕਦੇ ਨੇ ਕੰਮ ਦੀ ਗੱਲ ਇਹਨਾਂ ਕੋਲ ਕੋਈ ਨਹੀਂ ਨਾ ਹੀ ਇਹ ਕੰਮ ਦੀ ਗੱਲ ਕਰ ਸਕਦੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowFeb 02, 2026 10:24:570
Report
DSDharmindr Singh
FollowFeb 02, 2026 10:24:030
Report
BSBHARAT SHARMA
FollowFeb 02, 2026 10:22:120
Report
ADAnkush Dhobal
FollowFeb 02, 2026 10:20:160
Report
DVDEVENDER VERMA
FollowFeb 02, 2026 10:19:590
Report
GPGYAN PRAKASH
FollowFeb 02, 2026 10:19:110
Report
BSBHARAT SHARMA
FollowFeb 02, 2026 10:04:320
Report
RMRakesh Malhi
FollowFeb 02, 2026 10:00:550
Report
ADAnkush Dhobal
FollowFeb 02, 2026 09:55:520
Report
BSBhushan Sharma
FollowFeb 02, 2026 09:55:440
Report
RKRAMAN KHOSLA
FollowFeb 02, 2026 09:55:230
Report
ADAnkush Dhobal
FollowFeb 02, 2026 09:52:380
Report
RBRohit Bansal
FollowFeb 02, 2026 09:49:21Chandigarh, Chandigarh:reaction on Supreme Court judgement granting bail to S Bikram Singh Majitha
0
Report
SSSanjay Sharma
FollowFeb 02, 2026 09:48:45Noida, Uttar Pradesh:DELHI: YOGINDER HANDOO (ADVOCATE) & DHARAMVEER SINGH (ADVOCATE) ON SUPREME COURT GRANTS BAIL TO SHIROMANI AKALI DAL (SAD) LEADER BIKRAM SINGH MAJITHIA IN A DISPROPORTIONATE ASSETS CASE
0
Report