Back
PM ਕੇ पंजाब बजट बयान से पंजाब-केन्द्र राजनीति गर्म
RBRohit Bansal
Feb 02, 2026 08:49:14
Chandigarh, Chandigarh
ਅੱਜ ਪ੍ਰੈਸ ਕਾਨਫਰੰਸ ਦੀ ਕੋਈ ਜ਼ਰੂਰਤ ਨਹੀਂ ਸੀ ਕਿਓਕਿ PM ਖੁਦ ਦਾਸ ਚੁੱਕੇ ਨੇ ਪੰਜਾਬ ਲਈ ਕੀ ਹੈ ਪਰ ਪੰਜਾਬ ਦੇ ਲੀਡਰ ਦੇ ਪੱਲੇ ਕੁਝ ਪਿਆ ਨਹੀਂ , ਕਾਂਗਰਸ ਅਤੇ ਆਪ ਦੇ ਲੀਡਰ ਨੂੰ ਸਮਝਣ ਲਈ ਅੱਜ ਦੀ ਪ੍ਰੈੱਸ ਕਾਨਫਰੰਸ ਕਰਨ ਲੱਗੇ ਹਾ ਗੁਰੂ ਰਵੀ ਦਾਸ ਜੀ ਨੇ ਜੌ ਬਰਾਬਰੀ ਦਾ ਸੰਦੇਸ਼ ਦਿੱਤਾ ਉਸ ਦੀ ਗੱਲ ਅੱਜ ਆਪਣੇ ਬਜਟ ਵਿੱਚ ਕੀਤੀ ਹੈ ਵਿਕਸਤ ਭਾਰਤ ਲਈ ਇਹ ਠੋਸ ਕਦਮ ਹੈ, ਇਹ ਵਿਕਸਤ ਭਾਰਤ ਦਾ ਬਜਟ ਹੈ ਜੌ ਵਿਰੋਧੀ ਕਹਿ ਰਹੇ ਨੇ ਪੂਰੇ ਬਜਟ ਵਿੱਚ ਪੰਜਾਬ ਦਾ ਨਾਮ ਨਹੀਂ ਹੈ ਕੀ ਡੇਰਾ ਬੱਲਾ ਪੰਜਾਬ ਵਿੱਚ ਹੈ ਜਾ ਵਿਦੇਸ਼ ਵਿੱਚ ਹੈ ਕਿਉਕਿ ਦੇਸ਼ ਦੇ PM ਖੁਦ ਪੰਜਾਬ ਆਕੇ ਬਜਟ ਨੂੰ ਬਿਆਨ ਕਰ ਰਹੇ ਨੇ ਤੁਸੀਂ ਜਾਕੇ PM ਨੂੰ ਮਿਲੋ ਓਹ ਨਹੀਂ ਕਹਿਣਗੇ ਕਿ ਤੁਸੀਂ ਮੇਰੀ ਅੱਖ ਵਿੱਚ ਅੱਖ ਪਾਕੇ ਗੱਲ ਕਰੋ ਕੱਲ੍ਹ ਭਗਵੰਤ ਮਾਣ ਲੁਧਿਆਣਾ ਤਾੰ ਚਲੇ ਗਏ ਪਰ ਆਦਮਪੁਰ ਨਹੀਂ ਗਏ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਹਲਵਾਰਾ ਦਾ ਨਾਮ ਰੱਖਣ ਦੀ ਗੱਲ ਕੀਤੀ ਪਰ ਇਹ ਗੱਲ ਆਦਮਪੁਰ ਜਾਕੇ ਨਹੀਂ ਕਹਿ ਸਕੇ Bhgwant ਮਾਨ ਗ੍ਰਹ ਮੰਤਰੀ ਨੂੰ ਮਿਲੇ ਤੇ 4 ਸਾਲ ਦਾ ਚਿੱਠਾ ਦੇ ਆਏ ਇਹ ਕਿਸੇ ਕੰਮ ਨੂੰ ਫਾਲੋ ਨਹੀਂ ਕਰਦੇ ਇਹ ਕੇਵਲ ਕੰਮ ਦਸਕੇ ਵਾਪਿਸ ਆ ਜਾਂਦੇ ਨੇ ਜੋਂ ਫਸਲੀ ਭਿਪਣਤਾ ਦੀ ਗੱਲ ਹੁੰਦੀ ਹੈ ਇਸ ਲਈ ਕੇਂਦਰ ਨੇ ਕੰਮ ਕਰਨ ਦੀ ਗਾਲ ਕਹਿ ਹੈ ਇਹ ਕੇਂਦਰ ਦੀ ਖੇਤੀ ਨਾਲ ਹੀ ਗੱਲ ਹੈ Fish farming ਦੀ ਗੱਲ ਹੋਈ ਉਹ ਕਿਸਾਨੀ ਦੀ ਹੀ ਗੱਲ ਹੈ ਅੰਮ੍ਰਿਤਸਰ, ਜਲੰਧਰ ਦਾ ਨਾਮ ਪੂਰੀ ਦੁਨੀਆ ਜਾਣਦੀ ਹੈ ਪਰ ਹੋਸ਼ਿਆਰਪੁਰ ਦੀ ਗਾਲ ਕਲ PM ਨੇ ਕੀਤੀ ਪਲਾਈ ਵੁਡ ਨੂੰ ਲੈਕੇ ਹੋਸ਼ਿਆਰਪੁਰ ਨੂੰ ਕਿਸੇ ਨੈਸ਼ਨਲ ਹਾਈ ਵੇਅ ਨਾਲ ਜੋੜਨ ਦੀ ਗੱਲ ਕੀਤੀ ਨਰਮਾ ਕਪਾਹ ਦਾ ਅੱਜ ਕੀ ਹਾਲ ਹੈ ਸਭ ਨੂੰ ਪਤਾ ਹੈ, ਟੈਕਸਟਾਇਲ ਇੰਡਸਟਰੀ ਦੀ ਜੌ ਗੱਲ ਹੋ ਰਹੀ ਹੈ ਉਹ ਇਸ ਲਈ ਹੀ ਹੈ ਹਰਪਾਲ ਚੀਮਾ ਕੇਂਦਰ ਕੋਲ ਗਏ ते ਕਰਜ਼ ਲਿਮਿਟ ਨੂੰ ਵਧ ਕਰਨ ਦੀ ਗਾਲ ਕਰਕੇ ਵਾਪਿਸ ਆ ਗਏ ਪੰਜਾਬ ਵਿੱਚ ਖੇਤੀ ਵਿੱਚ ਖਾਦ ਦਾ ਇਸਤੇਮਾਲ ਲੋੜ ਨਾਲੋਂ ਜਯਾਦਾ ਹੋ ਰਿਹਾ ਹੈ, ਇਸਨੂੰ ਘੱਟ ਕਰਨ ਲਈ ਕੇਂਦਰ ਕੰਮ ਕਰਿਹਾ ਹੈ Temple city ਜਿਸ ਵਿੱਚ ਅੰਮ੍ਰਿਤਸਰ ਆਉਂਦਾ ਹੈ ਉਸ ਲਈ ਕੇਂਦਰ ਕੰਮ ਕਰਨ ਲਈ ਤਿਆਰ ਹੈ ਪਰ ਪੰਜਾਬ ਦੀ ਸਰਕਾਰ ਕੋਈ ਕੇਂਦਰ ਨਾਲ ਜਾਕੇ ਗੱਲ ਤਾਂ ਕਰੇ ਕੈਂਸਰ ਦਾ ਸਸਤਾ ਇਲਾਜ ਅਤੇ ਨਾਲ ਹੀ ਕਾਫ਼ੀ ਫਰੀ ਇਲਾਜ਼ ਦਾ ਵਾਇਦਾ ਕੀਤਾ ਹੈ ਸਕੂਲ ਦੇ ਰੰਗ ਦਾ ਮਾਮਲਾ ਕੇਵਲ ਸਕੂਲ ਦੇ ਉੱਤੇ ਰੰਗ ਫੇਰ ਕੇ ਕੁਝ ਨਹੀਂ ਹੋਣਾ ਇਸ ਲਈ ਕੰਮ ਕਰਨ ਦੀ ਜਰੂਰਤ ਹੈ ਸਿਲਕ ਰੂਟ ਹੀ ਨਹੀਂ ਸਾਰੇ ਰੂਟ ਹੀ ਖੁੱਲਣ ਦੀ ਜਰੂਰਤ ਹੈ ਵਿਕਾਸ ਰੰਗ ਨਾਲ ਨਹੀਂ ਹੁندا, ਵਿਕਾਸ ਕੰਮ ਨਾਲ ਹੁੰਦਾ ਹੈ, ਰੰਗ ਨੇ ਤਾਂ ਉੱਤਰ ਜਾਣਾ ਹੈ, ਕੀ ਬੱਚੇ ਪੁਰਾਣੇ ਰੰਗ ਵਿੱਚ ਪੜ ਨਹੀਂ ਸਕਦੇ ਅੱਜ ਪੰਜਾਬ ਨੂੰ ਵੀਜੇਪੀ ਦੀ ਜਰੂਰਤ ਹੈ ਬਿਕਰਮ ਮਜੀਠਿਆ ਦੇ ਕੇਸ ਦਾ ਫੈਸਲਾ ਕੋਰਟ ਨੇ ਕਰਨਾ ਹੈ ਕੀ ਸਹੀ ਹੈ ਕਿ ਨਹੀਂ ਹੈ ਨਵਜੋਤ ਕੌਰ ਸਿੱਧੂ ਦੇ ਟਵੀਟ ਦੀ ਤਰੀਫ ਨੂੰ ਛੱਡੋ ਚਿੱਠੀ ਤਾਂ ਬਾਜਵਾ ਸਾਬ੍ਹ ਨੇ ਵੀ ਵਧੀਆ ਲਿਖੀ ਹੈ ਕੀ ਉਹ ਵੀ ਤਿਆਰ ਨੇ,,,,ਚੰਨੀ ਵੀ ਬੱਸ ਛੱਡੋ,,,,,ਸਮਜੋ ਸਾਰੇ ਹੀ ਤਿਆਰ ਨੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowFeb 02, 2026 10:24:570
Report
DSDharmindr Singh
FollowFeb 02, 2026 10:24:030
Report
BSBHARAT SHARMA
FollowFeb 02, 2026 10:22:120
Report
ADAnkush Dhobal
FollowFeb 02, 2026 10:20:160
Report
DVDEVENDER VERMA
FollowFeb 02, 2026 10:19:590
Report
GPGYAN PRAKASH
FollowFeb 02, 2026 10:19:110
Report
BSBHARAT SHARMA
FollowFeb 02, 2026 10:04:320
Report
RMRakesh Malhi
FollowFeb 02, 2026 10:00:550
Report
ADAnkush Dhobal
FollowFeb 02, 2026 09:55:520
Report
BSBhushan Sharma
FollowFeb 02, 2026 09:55:440
Report
RKRAMAN KHOSLA
FollowFeb 02, 2026 09:55:230
Report
ADAnkush Dhobal
FollowFeb 02, 2026 09:52:380
Report
RBRohit Bansal
FollowFeb 02, 2026 09:49:21Chandigarh, Chandigarh:reaction on Supreme Court judgement granting bail to S Bikram Singh Majitha
0
Report
SSSanjay Sharma
FollowFeb 02, 2026 09:48:45Noida, Uttar Pradesh:DELHI: YOGINDER HANDOO (ADVOCATE) & DHARAMVEER SINGH (ADVOCATE) ON SUPREME COURT GRANTS BAIL TO SHIROMANI AKALI DAL (SAD) LEADER BIKRAM SINGH MAJITHIA IN A DISPROPORTIONATE ASSETS CASE
0
Report