Back
राजपुरा के दुर्गा माता मंदिर में नवरात्रि पर भव्य रौनक और भक्तों की उपस्थिति
KSKuldeep Singh
Mar 27, 2026 03:36:35
Banur, Punjab
ਰਾਜਪੁਰਾ ਦੇ ਸ਼੍ਰੀ ਦੁਰਗਾ ਮਾਤਾ ਮੰਦਿਰ ਨੂੰ ਨਵਰਾਤਰਿਆਂ ਦੇ ਮੋਕੇ ਰੰਗ ਬਿਰੰਗੀ ਲਾਈਟਾਂ ਨਾਲ ਸਜਾਇਆ ਗਿਆ, ਮਾਤਾ ਦੇ ਦਰਬਾਰ ਵਿੱਚ ਸ਼ਰਧਾਲੂਆਂ ਨੇ ਭਰੀ ਹਾਜਰੀ. ਦੂਰ ਦਰਾਜ਼ ਤੋਂ ਸ਼ਰਧਾਲੂ ਹੋਏ ਮੰਦਰ ਦੇ ਵਿੱਚ ਨਤਮਸਤਕ. ਕੁਲਦੀਪ ਸਿੰਘ ਰਾਜਪੁਰਾ - ਰਾਜਪੁਰਾ ਦੇ ਸ੍ਰੀ ਦੁਰਗਾ ਮਾਤਾ ਮੰਦਿਰ ਵਿੱਚ ਸ਼ਰਧਾਲੂਆਂ ਵੱਲੋਂ ਅਸ਼ਟਮੀ ਦੇ ਤਿਉਹਾਰ ਮੋਕੇ ਉਤਸਾਹ ਨਾਲ ਮੱਥਾ ਟੇਕਿਆ ਗਿਆ. ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਸ਼ਰਧਾਲੂਆਂ ਦੀਆਂ sਵੇਰ ਤੋਂ ਹੀ ਲੰਮੀਆਂ ਕਤਾਰਾਂ ਬਣੀਆਂ ਰਹੀਆਂ te ਰਾਤ ਨੂੰ ਮਾਤਾ ਦੇ ਦਰਬਾਰ ਚ ਆਯੋਜਿਤ ਜਗਰਾਤੇ ਵਿੱਚ sੈਂਕੜਿਆਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜਰੀ ਭਰੀ. ਮੰਦਿਰ ਮੈਨੇਜਮੈਂਟ ਪ੍ਰਬੰਧਕਾਂ ਨੇ ਦੱਸਿਆ ਕਿ ਰਾਜਪੁਰਾ ਬਨੂੜ ਪਟਿਆਲਾ ਤੋਂ ਇਲਾਵਾ ਕਈ ਜਗ੍ਹਾ ਤੋਂ ਸ਼ਰਧਾਲੂ ਮੰਦਰ ਦੇ ਵਿੱਚ ਨਤਮਸਤਕ ਹੋਣ ਪਹੁੰਚੇ. ਸ਼ਾਰਟ - ਬਾਈਟ - ਮੰਦਰ ਮੈਨੇਜਮੈਂਟ ਕਮੇਟੀ ਅਤੇ ਮੰਦਰ ਚ ਪਹੁੰਚੇ ਸ਼ਰਧਾਲੂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowMar 27, 2026 05:00:420
Report
NSNaresh Sethi
FollowMar 27, 2026 04:48:18835
Report
AZAbhinva zeepunjabi
FollowMar 27, 2026 04:46:22810
Report
KDKuldeep Dhaliwal
FollowMar 27, 2026 04:45:26857
Report
VSVARUN SHARMA
FollowMar 27, 2026 04:22:52945
Report
DSDharmindr Singh
FollowMar 27, 2026 04:20:10990
Report
KSKuldeep Singh
FollowMar 27, 2026 04:04:501051
Report
SBSANJEEV BHANDARI
FollowMar 27, 2026 04:04:221028
Report
AJAnil Jain
FollowMar 27, 2026 02:02:061092
Report
RKRAJESH KATARIA
FollowMar 27, 2026 02:01:45973
Report
AZAbhinva zeepunjabi
FollowMar 27, 2026 01:45:29969
Report
AZAbhinva zeepunjabi
FollowMar 27, 2026 01:31:461083
Report
SBSANJEEV BHANDARI
FollowMar 26, 2026 17:01:061057
Report
SNSUNIL NAGPAL
FollowMar 26, 2026 17:00:481064
Report