Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਰੋਮੀ ਨੂੰ ਪੰਜਾਬ ਪੁਲਿਸ ਨੇ ਨਾਭਾ ਲਿਆਂਦਾ

Aug 23, 2024 08:40:47
Nabha, Punjab

ਸਾਲ 2016 'ਚ ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਰੋਮੀ ਜੋ ਕਿ ਹਾਂਗਕਾਂਗ 'ਚ ਰਹਿ ਰਿਹਾ ਸੀ, ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਨਾਭਾ ਦੀ ਅਦਾਲਤ 'ਚ ਪੇਸ਼ ਕੀਤਾ ਸੀ ਅਤੇ ਇਲਾਜ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਗਿਆ ਸੀ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Feb 13, 2026 05:31:54
Dera Bassi, Punjab:ਡੇਰਾਬੱਸੀ ਇੱਥੋਂ ਦੇ ਪਿੰਡ ਸਮਗੌਲੀ ਤੋਂ ਡੌਕੀ ਲਗਾ ਅਮਰੀਕਾ ਜਾ ਰਹੇ 28 ਸਾਲਾ ਹਰਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਦੀ ਸਤੰਬਰ ਮਹੀਨੇ ਵਿੱਚ ਮੈਕਸੀਕੋ ਵਿਖੇ ਮੌਤ ਹੋ ਗਈ ਸੀ। ਓਦੋ ਤੌ হीं ਉਸਦੀ ਲਾਸ਼ ਮੈਕਸੀਕੋ ਵਿੱਚ ਫਸੀ ਹੋਈ ਸੀ, ਜੌਂ ਅੱਜ ਸ਼ੁੱਕਰਵਾਰ ਨੂੰ ਇੱਥੇ ਪਹੁੰਚ ਜਾਵੇਗੀ。 ਪਰਿਵਾਰ ਨੂੰ ਦੇਹ ਲਿਆਉਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰੀਵਾਰ ਦਾ ਦੋਸ਼ ਹੈ ਕਿ ਹਰਦੀਪ ਦੇ ਨੇਪਾਲ ਦੇ ਜਾਅਲੀ ਦਸਤਾਵੇਜ਼ ਬਣਵਾ ਕੇ ਉਸਨੂੰ ਮੈਕਸੀਕੋ ਭੇਜਿਆ ਗਿਆ ਸੀ। ਉੱਥੇ ਉਸਦੀ ਮੌਤ ਹੋਣ ਤੇ ਲਾਸ਼ ਭਾਰਤ ਵਾਪਿਸ ਲਿਆਉਣ ਵਿੱਚ ਭਾਰੀ ਪ੍ਰੇਸ਼ਾਨੀ ਆਈ। ਮ੍ਰਿਤਕ ਭਾਰਤ ਦਾ ਰਹਿਣ ਵਾਲ਼ਾ ਸੀ ਜਦਕਿ ਉਸਦੇ ਦਸਤਾਵੇਜ਼ ਨੇਪਾਲ ਦੇ ਬਣੇ ਹੋਣ ਕਰਕੇ ਇਹ ਦਿੱਕਤ ਆ ਰਹੀ ਸੀ, ਜਿਸ ਕਰਕੇ ਲਾਸ਼ ਨੂੰ ਆਉਣ ਵਿੱਚ ਐਨਾ ਸਮਾਂ ਲਗ ਗਿਆ ਮ੍ਰਿਤਕ ਨੇ ਮੌਤ ਤੋਂ ਪਹਿਲਾਂ ਵੀਡਿਓ ਬਣਾ ਕੇ ਵਾਇਰਲ ਕੀਤੀ ਸੀ ਜਿਸ ਵਿਚ ਦੋ ਏਜੰਟਾਂ ਨੂੰ ਜਿੰਮੇਦਾਰ ਦਸਿਆ ਸੀ।।ਪੁਲਿਸ ਨੇ ਇਸ ਮਾਮਲੇ ਵਿਚ ਦੋ ਜਾਣਿਆ ਖਿਲਾਫ਼ ਮਾਮਲਾ ਦਰਜ ਕੀਤਾ ਸੀ, ਜਿੰਨਾ ਵਿੱਚੋ ਇੱਕ ਏਜੰਟ ਨੂੰ ਅੱਜ ਕਾਬੂ ਕਰ ਲਿਆਮ, ਜੱਦਕਿ ਇੱਕ ਅਜੇ ਵੀ ਫ਼ਰਾਰ ਚਲ ਰਿਹਾ ਹੈ。 ਥਾਣਾ ਮੁਖੀ ਸੁਮੀਤ ਮੋਰ ਨੇ ਦਸਿਆ ਕਿ ਮ੍ਰਿਤਕ ਦੇ ਨੇਪਾਲ ਦੇ ਦਸਤਾਵੇਜ਼ ਹੋਣ ਕਰਕੇ ਲਾਸ਼ ਭਾਰਤ ਨਹੀਂ ਆ ਰਹੀ ਸੀ। ਇਸਦੇ ਚਲਦੇ ਐਮਬੈਸੀ ਨਾਲ ਤਾਲਮੇਲ ਕਰਕੇ ਪਹਿਲ਼ਾ ਭਾਰਤ ਤੋਂ ਉਸਦੇ ਫਿੰਗਰ ਪ੍ਰਿੰਟ ਭੇਜ ਕੇ ਵੈਰੀਫਾਈ ਕਰਵਾਏ ਗਏ। ਇਸ ਮਗਰੋ ਨੇਪਾਲ ਤੋ ਉਸਦੇ ਦਸਤਾਵੇਜ਼ ਦੀ ਜਾਂਚ ਕਰਵਾਈ ਜਿਥੋ ਪਤਾ ਲਗਾ ਕਿ ਉਹ ਨੇਪਾਲ ਦਾ ਵਸਨੀਕ ਨਹੀਂ ਸੀ। ਇਸ ਮਗਰੋ ਕਾਗਜੀ ਕਰਵਾਈ ਪੂਰੀ ਕਰਕੇ ਹਰਦੀਪ ਦੀ ਲਾਸ਼ ਭਾਰਤ ਲਿਆਉਣ ਦਾ ਰਾਹ ਸਾਫ਼ ਹੋਇਆ。 ਦੱਸਣਯੋਗ ਹੈ ਕਿ ਪਿੰਡ ਸਮਗੋਲੀ ਦੇ ਇੱਕ ਨੌਜਵਾਨ ਨੂੰ ਅਮਰੀਕਾ ਜਾਣ ਦਾ ਸੁਪਨਾ ਬਹੁਤ ਮਹਿੰਗਾ ਪੈ ਗਿਆ। ਕਰੀਬ 37 ਲੱਖ ਰੁਪਏ ਲਗਾ ਕੇ ਖ਼ਤਰਨਾਕ 'ਡੰਕੀ ਰੂਟ' ਰਾਹੀਂ ਅਮਰੀਕਾ ਜਾ ਰਹੇ ਇਸ ਨੌਜਵਾਨ ਦੀ ਮੈਕਸੀਕੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਹਰਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਸਮਗੋਲੀ ਦੇ ਰੂਪ ਵਿੱਚ ਹੋਈ ਸੀ। ਮ੍ਰਿਤਕ ਹਰਦੀਪ ਸਿੰਘ ਪਹਿਲਾਂ ਆਪਣੇ ਭਰਾ ਨਾਲ ਮਿਲ ਕੇ ਮੈਡੀਕਲ ਸਟੋਰ ਚਲਾਉਂਦਾ ਸੀ。 ਮ੍ਰਿਤਕ ਦੇ ਭਰਾ ਮਲਕੀਤ ਸਿੰਘ ਮੁਤਾਬਕ ਉਸਦਾ ਭਰਾ ਹਰਦੀਪ ਸਿੰਘ ਜੁਲਾਈ 2024 ਵਿੱਚ ਪਿੰਡ ਸਮਗੋਲੀ ਤੋਂ ਅਮਰੀਕਾ ਲਈ ਗਿਆ ਸੀ। ਏਜੰਟਾਂ ਨੇ ਉਸ ਨੂੰ ਡੰਕੀ ਰੂਟ ਰਾਹੀ ਪਹਿਲਾਂ 33 ਲੱਖ ਰੁਪਏ ਲੈਕੇ ਅਮਰੀਕਾ ਲੈਕੇ ਜਾਣ ਦਾ ਵਾਅਦਾ ਕੀਤਾ ਸੀ। ਦੱਸਣਯੋਗ ਹੈ ਕਿ ਮੈਕਸੀਕੋ ਪਹੁੰਚਣ ਤੋਂ ਬਾਅਦ ਏਜੰਟਾਂ ਨੇ ਉਸ ਨੂੰ ਇੱਕ ਕਮਰੇ ਵਿੱਚ ਭੁੱਖਾ ਅਤੇ ਪਿਆਸਾ ਰੱਖਿਆ। ਏਜੰਟਾਂ ਨੇ ਉਸ ਦੇ ਮ੍ਰਿਤਕ ਭਰਾ ਹਰਦੀਪ ਸਿੰਘ ਨੂੰ ਕੋਈ ਪੈਸਾ ਨਹੀਂ ਭੇਜਿਆ, ਇਸ ਲਈ ਪਰਿਵਾਰ ਨੂੰ ਹੋਰ ਚਾਰ ਲੱਖ ਰੁਪਏ ਭੇਜਣੇ ਪਏ। ਉਹ ਇੱਕ ਸਾਲ ਤੱਕ ਮੈਕਸੀਕੋ ਵਿੱਚ ਫਸਿਆ ਰਿਹਾ, ਜਿੱਥੇ ਹਰਦੀਪ ਦੀ ਮੌਤ ਹੋ ਗਈ ਸੀ。 ਮ੍ਰਿਤਕ ਦੇ ਭਰਾ ਮਲਕੀਤ ਦੇ ਬਿਆਨ ਤੇ ਮੁਲਜ਼ਮ ਨਿਤਿਨ ਸੈਣੀ ਵਾਸੀ ਬਰਨਾਲਾ ਅਤੇ ਸੁਖਵਿੰਦਰ ਸਿੰਘ ਸੈਣੀ ਵਾਸੀ ਪਿੰਡ ਭਾਂਖਰਪੁਰ ਦੇ ਖ਼ਿਲਾਫ ਮਾਮਲਾ ਦਰਜ ਕਰ ਕੀਤਾ ਸੀ, ਜਿੰਨਾ ਵਿੱਚੋ ਨਿਤਿਨ ਸੈਣੀ ਨੂੰ ਅੱਜ ਪੁਲੀਸ ਨੇ ਕਾਬੂ ਕਰ ਲਿਆ ਹੈ。
0
comment0
Report
SBSANJEEV BHANDARI
Feb 13, 2026 04:21:05
Dera Bassi, Punjab:ਇੱਥੋਂ ਦੇ ਪਿੰਡ ਸਮਗੌਲੀ ਤੋਂ ਡੌਕੀ ਲਗਾ ਅਮਰੀਕਾ ਜਾ ਰਹੇ 28 ਸਾਲਾ ਹਰਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਦੀ ਸਤੰਬਰ ਮਹੀਨੇ ਵਿੱਚ ਮੈਕਸੀਕੋ ਵਿਚ ਮੌਤ ਹੋ ਗਈ ਸੀ। ਓਦੋ ਤੌ ਹੀਂ ਉਸਦੀ ਲਾਸ਼ ਮੈਕਸੀਕੋ ਵਿੱਚ ਫਸੀ ਹੋਈ ਸੀ, ਜੋਂ ਅੱਜ ਸ਼ੁੱਕਰਵਾਰ ਨੂੰ ਇੱਥੇ ਪਹੁੰਚ ਜਾਵੇਗੀ। ਪਰਿਵਾਰ ਨੂੰ ਦੇਹ ਲਿਆਉਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰੀਵਾਰ ਦਾ ਦੋਸ਼ ਹੈ ਕਿ ਹਰਦੀਪ ਦੇ ਨੇਪਾਲ ਦੇ ਜਾਅਲੀ ਦਸਤਾਵੇਜ਼ ਬਣਵਾ ਕੇ ਉਸਨੂੰ ਮੈਕਸੀਕੋ ਭੇਜਿਆ ਗਿਆ ਸੀ। ਉੱਥੇ ਉਸਦੀ ਮੌਤ ਹੋਣ ਤੇ ਲਾਸ਼ ਭਾਰਤ ਵਾਪਿਸ ਲਿਆਉਣ ਵਿੱਚ ਭਾਰੀ ਪ੍ਰੇਸ਼ਾਨੀ ਆਈ। ਮ੍ਰਿਤਕ ਭਾਰਤ ਦਾ ਰਹਿਣ ਵਾਲ਼ਾ ਸੀ ਜਦਕਿ ਉਸਦੇ ਦਸਤਾਵੇਜ਼ ਨੇਪਾਲ ਦੇ ਬਣੇ ਹੋਣ ਕਰਕੇ ਇਹ ਦਿਂਕਤ ਆ ਰਹੀ ਸੀ, ਜਿਸ ਕਰਕੇ ਲਾਸ਼ ਨੂੰ ਆਉਣ ਵਿੱਚ ਐਨਾ ਸਮਾਂ ਲਗ ਗਿਆ। ਮ੍ਰਿਤਕ ਨੇ ਮੌਤ ਤੋਂ ਪਹਿਲਾਂ ਵੀਡਿਓ ਬਣਾ ਕੇ ਵਾਇਰਲ ਕੀਤੀ ਸੀ ਜਿਸ ਵਿਚ ਦੋ ਏਜੰਟਾਂ ਨੂੰ ਜਿੰਮੇਦਾਰ ਦਸਿਆ ਸੀ।।ਪੁਲਿਸ ਨੇ ਇਸ ਮਾਮਲੇ ਵਿਚ ਦੋ ਜਾਣਿਆ ਖਿਲਾਫ਼ ਮਾਮਲਾ ਦਰਜ ਕੀਤਾ ਸੀ, ਜਿੰਨਾ ਵਿੱਚੋ ਇੱਕ ਏਜੰਟ ਨੂੰ ਅੱਜ ਕਾਬੂ ਕਰ ਲਿਆਮ, ਜੱਦਕਿ ਇੱਕ ਅਜੇ ਵੀ ਫ਼ਰਾਰ ਚਲ ਰਿਹਾ ਹੈ। ਥਾਣਾ ਮੁਖੀ ਸੁਮੀਤ ਮੋਰ ਨੇ ਦਸਿਆ ਕਿ ਮ੍ਰਿਤਕ ਦੇ ਨੇਪਾਲ ਦੇ ਦਸਤਾਵੇਜ਼ ਹੋਣ ਕਰਕੇ ਲਾਸ਼ ਭਾਰਤ ਨਹੀਂ ਆ ਰਹੀ ਸੀ। ਇਸਦੇ ਚਲਦੇ ਐਮਬੈਸੀ ਨਾਲ ਤਾਲਮੇਲ ਕਰਕੇ ਪਹਿਲ਼ਾ ਭਾਰਤ ਤੋਂ ਉਸਦੇ ਫਿੰਗਰ ਪ੍ਰਿੰਟ ਭੇਜ ਕੇ ਵੈਰੀਫਾਈ ਕਰਵਾਏ ਗਏ। ਇਸ ਮਗਰੋ ਨੇਪਾਲ ਤੋ ਉਸਦੇ ਦਸਤਾਵੇਜ਼ ਦੀ ਜਾਂਚ ਕਰਵਾਈ ਜਿਥੋ ਪਤਾ ਲਗਾ ਕਿ ਉਹ ਨੇਪਾਲ ਦਾ ਵਸਨੀਕ ਨਹੀਂ ਸੀ। ਇਸ ਮਗਰੋ ਕਾਗਜੀ ਕਰਵਾਈ ਪੂਰੀ ਕਰਕੇ ਹਰਦੀਪ ਦੀ ਲਾਸ਼ ਭਾਰਤ ਲਿਆਉਣ ਦਾ ਰਾਹ ਸਾਫ਼ ਹੋਇਆ। ਦੱਸਣਯੋਗ ਹੈ ਕਿ ਪਿੰਡ ਸਮਗੋਲੀ ਦੇ ਇੱਕ ਨੌਜਵਾਨ ਨੂੰ ਅਮਰੀਕਾ ਜਾਣ ਦਾ ਸੁਪਨਾ ਬਹੁਤ ਮਹਿੰਗਾ ਪੈ ਗਿਆ। ਕਰੀਬ 37 ਲੱਖ ਰੁਪਏ ਲਗਾ ਕੇ ಖਤਰਨਾਕ 'ਡੰਕੀ ਰੂਟ' ਰਾਹੀਂ ਅਮਰੀਕਾ ਜਾ ਰਹੇ ਇਸ ਨੌਜਵਾਨ ਦੀ ਮੈਕਸੀਕੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ pahichaan ਹਰਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਸਮਗੋਲੀ ਦੇ ਰੂਪ ਵਿੱਚ ਹੋਈ ਸੀ। ਮ੍ਰਿਤਕ ਹਰਦੀਪ ਸਿੰਘ ਪਹਿਲਾਂ ਆਪਣੇ ਭਰਾ ਨਾਲ ਮਿਲ ਕੇ ਮੈਡੀਕਲ ਸਟੋਰ ਚਲਾਉਂਦਾ ਸੀ। ਮ੍ਰਿਤਕ ਦੇ ਭਰਾ ਮਲਕੀਤ ਸਿੰਘ ਮੁਤਾਬਕ ਉਸਦਾ ਭਰਾ ਹਰਦੀਪ ਸਿੰਘ ਜੁਲਾਈ 2024 ਵਿੱਚ ਪਿੰਡ ਸਮਗੋਲੀ ਤੋਂ ਅਮਰੀਕਾ ਲਈ ਗਿਆ ਸੀ। ਏਜੰਟਾਂ ਨੇ ਉਸ ਨੂੰ ਡੰਕੀ ਰੂਟ ਰਾਹੀ ਪਹਿਲਾਂ 33 ਲੱਖ ਰੁਪਏ ਲੈਕੇ ਅਮਰੀਕਾ ਲੈਕੇ ਜਾਣ ਦਾ ਵਾਅਦਾ ਕੀਤਾ ਸੀ। ਦੱਸਣਯੋਗ ਹੈ ਕਿ ਮੈਕਸੀਕੋ ਪਹੁੰਚਣ ਤੋਂ ਬਾਅਦ ਏਜੰਟਾਂ ਨੇ ਉਸ ਨੂੰ ਇੱਕ ਕਮਰੇ ਵਿੱਚ ਭੁੱਖਾ ਅਤੇ ਪਿਆਸਾ ਰੱਖਿਆ। ਏਜੰਟਾਂ ਨੇ ਉਸ ਦੇ ਮ੍ਰਿਤਕ ਭਰਾ ਹਰਦੀਪ ਸਿੰਘ ਨੂੰ ਕੋਈ ਪੈਸਾ ਨਹੀਂ ਭੇਜਿਆ, ਇਸ ਲਈ ਪਰਿਵਾਰ ਨੂੰ ਹੋਰ ਚਾਰ ਲੱਖ ਰੁਪਏ ਭੇਜਣੇ ਪਏ। ਉਹ ਇੱਕ ਸਾਲ ਤੱਕ ਮੈਕਸੀਕੋ ਵਿੱਚ ਫਸਿਆ ਰਿਹਾ, ਜਿੱਥੇ ਹਰਦੀਪ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਭਰਾ ਮਲਕੀਤ ਦੇ ਬਿਆਨ ਤੇ ਮੁਲਜ਼ਮ ਨਿਤਿਨ ਸੈਣੀ ਵਾਸੀ ਬਰਨਾਲਾ ਅਤੇ ਸੁਖਵਿੰਦਰ ਸਿੰਘ ਸੈਣੀ ਵਾਸੀ ਪਿੰਡ ਭਾਂਖਰਪੁਰ ਦੇ ਖ਼ਿਲਾਫ ਮਾਮਲਾ ਦਰਜ ਕਰ ਕੀਤਾ ਸੀ, ਜਿਨਨਾ ਵਿੱਚੋ ਨਿਤਿਨ ਸੈਣੀ ਨੂੰ ਅੱਜ ਪੁਲੀਸ ਨੇ ਕਾਬੂ ਕਰ ਲਵਾਇਆ ਹੈ。
0
comment0
Report
AZAbhinva zeepunjabi
Feb 13, 2026 04:05:28
0
comment0
Report
AZAbhinva zeepunjabi
Feb 13, 2026 03:45:42
Noida, Uttar Pradesh:जिला जालंधर के अधीन आने वाले गांव सरहाली में उस समय सनसनी फैल गई, जब गांव के छप्पड़ (तालाब) से एक व्यक्ति का शव बरामद हुआ। मृतक की पहचान संतोष राम उर्फ बारू राम पुत्र ज्ञान चंद, निवासी गांव सरहाली के रूप में हुई है। मिली जानकारी के अनुसार स्थानीय लोगों ने छप्पड़ में शव तैरता हुआ देखा और तुरंत इसकी सूचना पुलिस को दी। सूचना मिलते ही चौकी जंडियाला की पुलिस टीम मौके पर पहुंची और शव को कब्जे में लेकर आगे की कार्रवाई शुरू कर दी। पुलिस ने मौत के वास्तविक कारणों का पता लगाने के लिए शव को पोस्टमार्टम हेतु सिविल अस्पताल जालंधर भेज दिया है। फिलहाल पुलिस मामले की हर पहलू से गहन जांच कर रही है। इस संबंध में गांव सरहाली के सरपंच हरमेश लाल ने बताया कि गांव के कुछ युवकों ने उन्हें फोन कर छप्पड़ में शव पड़े होने की जानकारी दी थी। सूचना मिलते ही वह मौके पर पहुंचे और मृतक के परिजनों को भी सूचित किया गया। उन्होंने कहा कि पुलिस द्वारा कानूनी कार्रवाई की जा रही है।
0
comment0
Report
MSManish Shanker
Feb 13, 2026 03:32:20
Sahibzada Ajit Singh Nagar, Punjab:ਪਿਛਲੇ 30 ਸਾਲਾਂ ਤੋਂ ਸੈਕਟਰ 69 ਵਾਸੀ ਆਪਣੇ ਘਰਾਂ ਨੂੰ ਜਾਣ ਵਾਲੇ ਪੱਕੇ ਰਸਤੇ ਦੇ ਰਾਹ ਲਈ ਤਰਸਦੇ ਹੋਏ ਨਜ਼ਰ ਆ ਰਹੇ ਹਨ। ਰੈਜੀਡੈਂਟ ਵੈਲਫੇਅਰ ਐਸੋਸੀਏशन ਦੇ ਪ੍ਰਧਾਨ ਸਤਵਿਰ ਸਿੰਘ ਧਨੋਵਾ ਨੇ ਗੱਲਬਾਤ ਕਰਤੇ ਹੋਏ ਕਿਹਾ ਕਿ पਿਛਲੇ 30 ਸਾਲਾਂ ਤੋਂ ਗਮਾਡਾ ਵੱਲੋਂ ਵਸਾਏ ਗਏ ਸੈਕਟਰ 69 ਵਿੱਚ ਜੋ ਰਾਹ ਦਿਖਾ ਕੇ ਪਲਾਟ ਵੇਚੇ ਗਏ ਸਨ ਉਹ ਰਸਤਾ ਅਜੇ ਤੱਕ ਉਹਨਾਂ ਨੂੰ ਨਹੀਂ ਮਿਲਿਆ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਕਈ ਰਾਜਨੀਤਿਕ ਨੇਤਾਵਾਂ ਅਤੇ ਗਮਾਡਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਲੇਕਿਨ ਮੈਮੋਰੈਂਡਮ ਲੈਣ ਤੋਂ ਬਾਅਦ ਕੋਈ ਵੀ ਸਾਰਥਕ ਹੱਲ ਗਮਾਂਡਾਂ ਦੇ ਅਧਿਕਾਰੀਆਂ ਵੱਲੋਂ ਨਹੀਂ ਕੱਢਿਆ ਗਿਆ। ਜੇਕਰ ਰਸਤੇ ਦਾ ਕੋਈ ਸਾਰਥਕ ਹੱਲ ਗਮਾਡਾ ਵੱਲੋਂ ਨਾ ਕੱਢਿਆ ਗਿਆ ਤਾਂ 2000 ਸਮਰਥਕਾਂ ਨਾਲ GMADA ਦੇ ਗੇਟਾਂ ਨੂੰ ਲਗਾਵਾਂਗੇ ਤਾਲੇ: ਸਤਬੀਰ ਧਨੋਵਾ ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 69 ਮੋਹਾਲੀ
0
comment0
Report
TBTarsem Bhardwaj
Feb 13, 2026 03:16:07
Ludhiana, Punjab:ਲੁਧਿਆਣਾ ਵਿੱਚ ਹੈਵਾਨ ਬਣਿਆ ਪਿਓ ! ਕਲਯੁੱਗੀ ਪਿਓ ਨੇ ਸ਼ਰਾਬ ਦੇ ਨਸ਼ੇ ‘ਚ ਫਾਰਮੇਸੀ ਕਰ ਰਹੀ ਧੀ ਨਾਲ ਕੀਤਾ ਜਬਰ ਜਨਾਹ ਲੁਧਿਆਣਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪ੍ਰਾਈਵੇਟ ਕਾਲਜ ‘ਚ ਫਾਰਮੈਸੀ ਦੀ ਪੜ੍ਹਾਈ ਕਰਨ ਵਾਲੀ ਵਿਦਿਆਰਥਣ ਨਾਲ ਉਸ ਦੇ ਪਿਤਾ ਨੇ ਹੀ ਜਬਰ ਜਨਾਹ ਕੀਤਾ ਹੈ। ਲੁਧਿਆਣਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪ੍ਰਾਈਵੇਟ ਕਾਲਜ ‘ਚ ਫਾਰਮੈਸੀ ਦੀ ਪੜ੍ਹਾਈ ਕਰਨ ਵਾਲੀ ਵਿਦਿਆਰਥਣ ਨਾਲ ਉਸ ਦੇ ਪਿਤਾ ਨੇ ਹੀ ਜਬਰ ਜਨਾਹ ਕੀਤਾ ਹੈ। ਲੜਕੀ ਦੀ ਉਮਰ 21 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਘਟਨਾ ਦੇ ਸਮੇਂ ਉਹ ਘਰ ‘ਚ ਇਕੱਲੀ ਸੀ, ਇਸੇ ਸਮੇਂ ਉਸ ਦੇ ਪਿਤਾ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ। ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਥਾਣਾ ਟਿੱਬਾ ਪੁਲਿਸ ਨੇ ਮੁਲਜ਼ਮ ਪਿਤਾ ਦੇ ਖਿਲਾਫ਼ ਮਾਮਲ ਦਰਜ ਕਰ ਲਿਆ ਹੈ。 ਜਾਣਕਾਰੀ ਮੁਤਾਬਕ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਉਹ ਇੱਕ ਨਿੱਜੀ ਕਾਲਜ ਵਿੱਚ ਫਾਰਮੇਸੀ ਦੀ ਤੀਜੇ ਸਾਲ ਦੀ ਵਿਦਿਆਰਥਣ ਹੈ। ਉਹ ਹਰ ਰੋਜ਼ ਆਪਣੇ ਘਰ ਆਉਂਦੀ-ਜਾਂਦੀ ਰਹਿੰਦੀ ਹੈ। ਉਸਦੀ ਵੱਡੀ ਭੈਣ ਦਾ ਵਿਆਹ ਹੋ ਚੁੱਕਾ ਹੈ, ਜਦੋਂ ਕਿ ਉਸਦੀ ਦੂਜੀ ਭੈਣ ਬਿਹਾਰ ਵਿੱਚ ਪੜ੍ਹ ਰਹੀ ਹੈ ਅਤੇ ਉਸਦਾ ਛੋਟਾ ਭਰਾ ਵੀ ਉੱਥੇ ਰਹਿੰਦਾ ਹੈ。 ਵਿਦਿਆਰਥਣ ਨੇ ਦੱਸਿਆ ਕਿ ਨਵੰਬਰ 2025 ‘ਚ ਉਸ ਦੀ ਮਾਂ ਤੇ ਭਰਾ-ਭੈਣ ਬਿਹਾਰ ਚਲੇ ਗਏ ਸਨ, ਜਿਸ ਤੋਂ ਬਾਅਦ ਉਹ ਘਰ ਆਪਣੇ ਪਿਤਾ ਨਾਲ ਇਕੱਲੀ ਰਹਿ ਰਹੀ ਸੀ। ਇਸ ਦੌਰਾਨ ਮੁਲਜ਼ਮ ਪਿਤਾ ਨੇ ਸ਼ਰਾਬ ਦੇ ਨਸ਼ੇ ‘ਚ ਉਸ ਦੇ ਨਾਲ ਕਈ ਵਾਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਨੇ ਇਸ ਦੀ ਜਾਣਕਾਰੀ ਫੋਨ ‘ਤੇ ਆਪਣੀ ਮਾਂ ਨੂੰ ਵੀ ਦਿੱਤੀ ਸੀ। ਉਸ ਦੀ ਮਾਂ ਨੇ ਪਿਤਾ ਨੂੰ ਗੁੱਸੇ ‘ਚ ਸਮਝਾਇਆ ਵੀ ਸੀ。 ਵਿਦਿਆਰਥਣ ਨੇ ਕਿਹਾ ਕਈ ਵਾਰ ਉਸ ਦੇ ਪਿਤਾ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿਤਾ-ਧੀ ਦੇ ਰਿਸ਼ਤੇ ਦਾ ਹਵਾਲਾ ਦਿੰਦੇ ਵਾਰ-ਵਾਰ ਇਨਕਾਰ ਕਰ ਦਿੱਤਾ। 8 ਫਰਵਰੀ ਰਾਤ ਨੂੰ ਮੁਲਜ਼ਮ ਪਿਤਾ ਸ਼ਰਾਬ ਦੇ ਨਸ਼ੇ ‘ਚ ਉਸ ਦੇ ਕਮਰੇ ‘ਚ ਆਇਆ ਤੇ ਉਸ ਨਾਲ ਜਬਰ-ਜਨਾਹ ਕੀਤਾ। ਪੀੜਕ ਲੜਕੀ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ, ਉਸ ਦੇ ਪਿਤਾ ਨੇ ਉਸ ਦਾ ਮੂੰਹ ਦਬਾ ਦਿੱਤਾ。 ਅਗਲੇ ਦਿਨ ਪੀੜਤ ਲੜਕੀ ਆਪਣੇ ਕਾਲਜ ਪਹੁੰਚੀ ਤੇ ਆਪਣੀ ਸਹੇਲੀਆਂ ਅੱਗੇ ਰੋਣ ਲੱਗੀ। ਉਸ ਨੇ ਉਨ੍ਹਾਂ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਸ ਨੇ ਹੈਲਪਲਾਈਨ ਨੰਬਰ ‘ਤੇ ਫ਼ੋਨ ਕੀਤਾ। ਮਹਿਲਾ ਪੁਲਿਸ ਅਧਿਕਾਰੀ ਦੀ ਮੌਜੂਦਗੀ ‘ਚ ਕਾਲਜ ‘چ ਹੀ ਲੜਕੀ ਦਾ ਬਿਆਨ ਦਰਜ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਪਿਤਾ ਦੇ ਖਿਲਾਫ਼ ਧਾਰਾ 64 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਤੇਜ਼ ਕਰ ਦਿੱਤੀ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ。
0
comment0
Report
TBTarsem Bhardwaj
Feb 13, 2026 03:15:50
Ludhiana, Punjab:ਲੁਧਿਆણા ਪੁਲਿਸ ਕਮਿਸ਼ਨਰ ਰੇਟ ਵਿੱਚ ਕਾਨੂੰਨੀ ਪ੍ਰਕਿਰਿਆ ਅਪਣਾਉਣ ਤੋਂ ਬਾਅਦ ਅਸਲਾ ਲਾਇਸੰਸ ਧਾਰਕਾ ਦੀ ਕੀਤੇ ਗਏ ਆਡਿਟ ਦੌਰਾਨ ਜਿਨਾਂ ਤੇ ਸੰਗੀਨ ਜੁਰਮ ਪਏ ਗਏ 200 ਦੇ ਕਰੀਬ ਅਸਲਾ਼ਾ ਧਾਰਕਾਂ ਦੇ ਲਸਾਇੰਸ ਪਹਿਲਾਂ ਸਸਪੈਂਡ ਕੀਤੇ ਉਸ ਤੋਂ ਬਾਅਦ ਰੱਦ ਕੀਤੇ ਗਏ ਪੁਲਿਸ ਕਮਿਸ਼ਨਰ ਨੇ ਦੀਤੀ ਜਾਣਕਾਰੀ ਪੰਜਾਬ ਪੁਲਿਸ ਵੱਲੋਂ ਅਸਲਾ ਲਾਇਸੰਸ ਬਣਾਉਣ ਲਈ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਵੈਰੀਫਿਕੇਸ਼ਨ ਤੋਂ ਬਾਅਦ ਪੰਜਾਬ ਭਰ ਵੱਡੀ ਗਿਣਤੀ ਵਿੱਚ ਅਸਲਾ ਲਾਇਸੰਸ ਰੱਦ ਕੀਤੇ ਗਏ ਹਨ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਦਸਿਆ ਕਿ ਪੁਰਾਣੇ ਸਮੇਂ ਵਿਚ ਕਮਿਸ਼ਨਰੇਟ ਵਿੱਚ ਬਣੇ ਅਸਲਾ ਲਾਇਸੈਂਸ ਧਾਰਕਾਂ ਦਾ ਆਡਿਟ ਕੀਤਾ ਗਿਆ ਅਤੇ ਕਾਨੂੰਨੀ ਪ੍ਰਕਿਰਿਆ ਅਪਣਾਉਣ ਤੋਂ ਬਾਅਦ 200 ਦੇ ਕਰੀਬ ਅਸਲਾ ਲਾਇਸੈਂਸ ਧਾਰਕ ਇਸ ਤਰਾਂ ਦੇ ਪਾਏ ਗए ਜਿਹਨਾਂ ਤੇ ਸੰਗੀਨ ਮਾਮਲੇ ਦਰਜ ਸਨ। ਉਨਾ ਅਸਲਾ ਲਾਇਸੈਂਸ ਧਾਰਕਾ ਦੇ ਪਹਿਲਾ ਅਸਲਾ ਲਾਇਸੰਸ ਸਸਪੈਂਡ ਕੀਤੇ ਗਏ ਉਸ ਤੋਂ ਬਾਅਦ ਉਹਨਾਂ ਦੀ ਅਸਲਾ ਲਾਇਸੈਂਸ ਕੈਂਸਲ ਕੀਤੇ ਗਏ ਜਿਸ ਸਬੰਧੀ ਪੁਲਿਸ ਕਮਿਸ਼ਨ ਸਵਪਨ ਸ਼ਰਮਾ ਨੇ ਜਾਣਕਾਰੀ ਦਿੱਠੀ ਉਹਨਾਂ ਨੇ ਕਿਹਾ ਕਿ 200 ਅਸਲਾ ਲਾਇਸੰਸ ਕੀਤੇ ਗਏ ਹਨ ਅਤੇ ਪ੍ਰਕਿਰਿਆ ਲਗਾਤਾਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਜਿਹੜੇ ਅਸਲਾ ਧਾਰਕ ਨਵਾਂ ਅਸਲਾ ਬਣਾਉਣ ਸਮੇਂ ਨਕਲੀ ਡੋਪ ਟੈਸਟ ਬਣਾ ਕੇ ਫਾਈਲ ਵਿੱਚ ਲਗਾਉਦੇ ਹਨ।ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ ਦੇ ਵਿੱਚ ਲੁਧਿਆਣਾ ਸਿਵਲ ਹਸਪਤਾਲ ਦੇ ਐਸ ਐਮ ਓ ਨੇ ਦੱਸਿਆ ਇਸ ਮਾਮਲੇ ਦੇ ਵਿੱਚ ਪਹਿਲਾਂ ਜਾਚ ਚੱਲ ਰਹੀ ਹੈ ਜਿਸਦੀ ਪੁਲਿਸ ਵੱਲੋਂ ਉਹਨਾਂ ਡੋਪ ਟੈਸਟ ਦੀ ਵੈਰੀਫਿਕੇਸ਼ਨ ਕਰਾਈ ਜਾ ਰਹੀ ਹੈ। ਜਿਨਾ ਦੀ ਗਿਣਤੀ 11 ਦੇ ਕਰੀਬ ਨਵੇਂ ਅਸਲਾ ਲਾਇਸੰਸ ਬਣਾਉਣ ਡੋਪ ਟੈਸਟ ਉਹਨਾਂ ਨੂੰ ਸੱਕੀ ਪਾਏ ਗਏ ਜਿਸ ਸਬੰਧੀ ਵੈਰੀਫਿਕेशन ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ سਿਵਲ ਹਸਪਤਾਲ ਦੇ ਵਿੱਚ ਹੁਣ ਡੋਪ ਟੈਸਟ ਇਕ ਹੀ ਛਤ ਥੱਲੇ ਕੀਤਾ ਜਾਂਦਾ ਹੈ ਅਤੇ ਇੱਕ ਘੰਟੇ ਦੇ ਵਿੱਚ ਸਾਰਾ ਪ੍ਰੋਸੈਸ ਪੂਰਾ ਹੋ ਜਾਂਦਾ ਉਹਨਾਂ ਨੇ ਕਿਹਾ ਸਿਰਫ 1500 ਦੇ ਕਰੀਬ ਸਰਕਾਰੀ ਫੀਸ ਲੱਗਦੀ ਹੈ ਹੋਰ ਕਿਸੇ ਨੂੰ ਕੋਈ ਪੈਸਾ ਦੇਣ ਦੀ ਜਰੂਰਤ ਨਹੀਂ ਪੰਜਾਬ ਸਰਕਾਰ ਵੱਲੋਂ ਭਰਿਸ਼ਟਾਚਾਰ ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕੇ ਗਏ Byte ਪੁਲਿਸਨਰ Byte ਐੱਸ ਐਮ ਓ
0
comment0
Report
DSDharmindr Singh
Feb 12, 2026 18:32:42
Fatehgarh Sahib, Punjab:ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਤਹਿਸੀਲ ਖਮਾਣੋ ਦੀ ਤਹਿਸੀਲਦਾਰ ਰਮਨਦੀਪ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਹੈ। ਇਸ ਸਬੰਧੀ ਹੁਕਮ ਪੰਜਾਬ ਸਰਕਾਰ ਦੇ ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ। ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਪ੍ਰਸ਼ਾਸਕੀ ਪੱਖਾਂ ਨੂੰ ਮੁੱਖ ਰੱਖਦਿਆਂ ਇਹ ਕਾਰਵਾਈ ਕੀਤੀ ਗਈ ਹੈ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਰਮਨਦੀਪ ਕੌਰ, ਤਹਿਸੀਲਦਾਰ ਖਮਾਣੋ, ਨੂੰ ਤੁਰੰਤ ਪ੍ਰਭਾਵ ਤੋਂ ਸੇਵਾ ਤੋਂ ਮੁਅਤਲ ਕੀਤਾ ਜਾਂਦਾ ਹੈ। ਮੁਅੱਤਲੀ ਦੇ ਸਮੇਂ ਦੌਰਾਨ ਉਨ੍ਹਾਂ ਦਾ ਹੈੱਡਕੁਆਰਟਰ ਦਫਤਰ ਡਿਪਟੀ ਕਮਿਸ਼ਨਰ ਰੂਪਨਗਰ ਨਿਰਧਾਰਤ ਕੀਤਾ ਗਿਆ ਹੈ । ਸੂਤਰਾਂ ਅਨੁਸਾਰ ਕਾਫੀ ਸਮੇਂ ਤੋਂ ਤਹਿਸੀਲਦਾਰ ਰਮਨਦੀਪ ਕੌਰ ਦੇ ਖ਼ਿਲਾਫ ਸਰਕਾਰ ਕੋਲ ਲਗਾਤਾਰ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਉਨ੍ਹਾਂ ਦੇ ਕੰਮਕਾਜ ਅਤੇ ਪ੍ਰਸ਼ਾਸਕੀ ਢੰਗ ਨੂੰ ਲੈ ਕੇ ਵੀ ਕਈ ਸਵਾਲ ਉੱਠ ਰਹੇ ਸਨ। ਖਾਸ ਕਰਕੇ ਖਮਾਣੋ ਤਹਿਸੀਲ ਵਿੱਚ ਹੋ ਰਹੀਆਂ ਜਾਇਦਾਦ ਦੀਆਂ ਰਜਿਸਟਰੀਆਂ ਨੂੰ ਲੈ ਕੇ ਵੀ ਲੋਕਾਂ ਵੱਲੋਂ ਅਸੰਤੁਸ਼ਟੀ ਜਤਾਈ ਜਾ ਰਹੀ ਸੀ ਅਤੇ ਕਈ ਮਾਮਲਿਆਂ ਵਿੱਚ ਗੜਬੜ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ। ਇਨ੍ਹਾਂ ਸਾਰੀਆਂ ਸ਼ਿਕਾਇਤਾਂ ਅਤੇ ਉੱਠ ਰਹੇ ਸਵਾਲਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਇਹ سਖ਼ਤ کਦਮ ਚੁੱਕਿਆ ਗਿਆ ਹੈ।
0
comment0
Report
SSSanjay Sharma
Feb 12, 2026 17:02:44
Noida, Uttar Pradesh:पंजाब राइस मिल एसोसिएशन और फ्लोर मिल और आढ़तियों ने आज केंद्रीय मंत्री पहलाद जोशी से मुलाकात की और अपनी समस्याओं से अवगत करवाया. मीटिंग में ये बातें रखी गई -- अनाज मंडी में जो भी फसल आती हैं..हमे फिक्स मंजूर नहीं है..हम MSP पर प्रतिशत पर कमीशन चाहते हैं -- हमारा राइस खराब हो रहा है करीब 74 लाख टन माल पड़ा हुआ है उसे सरकार ले और अन्य बातें कही। इस मुलाकात में BJP के महासचिव तरुण चुग और प्रदेश अध्यक्ष सुनील जाखड़ भी साथ थे. बाइट- विजय कालरा, प्रेजिडेंट, फेडरेशन ऑफ आढ़ती एसोसिएशन पंजाब. बाइट-भारत भूषण मिंटा, प्रेजिडेंट, पंजाब राइस इंडस्ट्री पंजाब. बाइट- तरुण चुग, जनरल सेकेट्री, बीजेपी. बाइट- सुनील जाखड़, प्रदेश अध्यक्ष, बीजेपी, पंजाब
0
comment0
Report
Advertisement
Back to top