Back
पंजाब-हरियाणा हाईकोर्ट में दूध मिलावट पर अफिडेविट से 2100 केस
KSKuldeep Singh
Oct 02, 2025 06:05:39
Banur, Punjab
ਪੰਜਾਬ ਸਰਕਾਰ ਵੱਲੋਂ ਐਫੀਡੇਟ ਫਾਈਲ ਕਰਕੇ ਪੰਜਾਬ ਐਂਡ ਹਰਿਆણા ਹਾਈਕੋਰਟ ਨੂੰ ਇੱਕ ਜਾਣਕਾਰੀ ਮੁਹਈਆ ਕਰਵਾਏ ਗਈ ਹੈ। ਜਿਸ ਤੋਂ ਹੈਰਾਨੀਜਨਕ ਆਂਕੜੇ ਸਾਹਮਣੇ ਆਏ ਨੇ। ਫਾਈਲ ਕੀਤੇ ਗਏ ਐਫੀਡੇਵਿਡ ਦੇ ਵਿੱਚ ਪੰਜਾਬ ਸਰਕਾਰ ਨੇ ਨਸ਼ਰ ਕੀਤਾ ਹੈ ਕਿ ਪਿਛਲੇ ਪੰਜ ਸਾਲਾਂ ਦੇ ਦੌਰਾਨ ਦੁੱਧ ਅਤੇ ਦੁੱਧ ਤੋਂ ਬੜੀਆਂ ਵਸਤੂਆਂ ਦੇ ਮਿਲਾਵਟੀ ਹੋਣ ਮਾਮਲੇ ਚ 2100 ਦੇ ਕਰੀਬ ਕੇਸ ਸਾਹਮਣੇ ਆਏ ਨੇ। ਜਿਸ ਤੇ ਕਾਰਵਾਈ ਕਰਦਿਆਂ ਤ ਕਰੋੜ ਦੇ ਕਰੀਬ ਜੁਰਮਾਨਾ ਰਾਸ਼ੀ ਵਸੂਲ ਕੀਤੀ ਗਈ ਹੈ।
ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਵਕੀਲ ਸੁਨੈਨਾ ਬਨੂੜ ਵੱਲੋਂ ਪੰਜਾਬ ਦੇ ਵਿੱਚ ਦੁੱਧ ਅਤੇ ਦੁੱਧ ਤੋਂ ਬਣੀਆਂ ਨਕਲੀ ਵਸਤੂਆਂ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਜਨ ਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਦੁੱਧ ਅਤੇ ਦੁੱਧ ਤੋਂ ਬਣੀਆ ਮਿਲਾਵਟੀ ਵਸਤੂਆਂ ਦੀ ਵਿਕਰੀ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਪਟੀਸ਼ਨ ਦੀ ਸੁਣਵਾਈ ਦੌਰਾਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਐਫੀਡੇਵਿਟ ਫਾਈਲ ਕਰਕੇ ਪਿਛਲੇ ਪੰਜ ਸਾਲਾਂ ਤੇ ਅੰਕੜੇ ਮੰਗੇ ਗਏ ਸਨ।
ਫੈਮਿਲੀ ਹੈਲਥ ਐਂਡ ਵੈਲਫੇਅਰ ਵਿਭਾਗ ਦੇ ਸੈਕਰੇਟਰੀ ਦੁਆਰਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਐਫੀਡੇਵਿਨੋ ਫਾਈਲ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਪਿਛਲੇ ਪੱਜੇ ਸਾਲਾਂ ਦੌਰਾਨ 2100 ਦੇ ਕਰੀਬ ਦੁੱਧ ਅਤੇ ਦੁੱਧ ਤੋਂ ਬਣੀਆਂ ਨਕਲੀ ਵਸਤੂਆਂ ਦੇ ਮਾਮਲੇ ਸਾਹਮਣੇ ਆਏ ਸਨ। ਜਿਸ ਤੇ ਕਰੀਬ 3 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ।
ਵਕੀਲ ਸੁਨੈਨਾ ਬਨੂੜ ਨੇ ਕਿਹਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 14 ਅਕਤੂਬਰ ਹੈ।
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowOct 02, 2025 07:33:420
Report
SBSANJEEV BHANDARI
FollowOct 02, 2025 07:17:280
Report
MTManish Thakur
FollowOct 02, 2025 07:16:400
Report
MSManish Shanker
FollowOct 02, 2025 07:15:230
Report
KCKhem Chand
FollowOct 02, 2025 07:04:111
Report
DVDEVENDER VERMA
FollowOct 02, 2025 07:03:421
Report
AAAsrar Ahmad
FollowOct 02, 2025 06:46:580
Report
DRDivya Rani
FollowOct 02, 2025 06:45:160
Report
PSParambir Singh Aulakh
FollowOct 02, 2025 06:35:521
Report
KSKamaldeep Singh
FollowOct 02, 2025 06:35:050
Report
BSBhushan Sharma
FollowOct 02, 2025 06:34:550
Report
DRDivya Rani
FollowOct 02, 2025 06:31:410
Report
SBSANJEEV BHANDARI
FollowOct 02, 2025 06:16:231
Report
ADAnkush Dhobal
FollowOct 02, 2025 06:05:461
Report