Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001
अमृतसर हवाई अड्डे पर 1150 ग्राम गांजे की बड़ी जब्ती, एक गिरफ्तार
PSParambir Singh Aulakh
Oct 02, 2025 06:35:52
Amritsar, Punjab
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੇ ਕਸਟਮ ਵਿਭਾਗ ਨੂੰ ਮਿਲੀ ਵੱਡੀ ਕਾਮਯਾਬੀ ਕਸਟਮ ਵਿਭਾਗ ਨੇ 1150 ਗ੍ਰਾਮ ਗਾਂਜਾ ਬਰਾਮਦ ਕੀਤਾ ਬਰਾਮਦ ਕੀਤੇ ਗਾਂਜੇ ਦੀ ਅੰਤਰਰਾਸ਼ਟਰੀ ਬਾਜ਼ਾਰ ਚ 1 ਕਰੋੜ 15 ਲੱਖ ਰੁਪਏ ਕੀਮਤ ਬੈਂਕਾਕ ਤੋਂ ਥਾਈ ਏਅਰਲਾਈਨ ਰਾਹੀਂ ਅੰਮ੍ਰਿਤਸਰ ਦੇ ਹਵਾਈ ਅੱਡੇ ਪਹੁੰਚੇ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ
1
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Oct 02, 2025 09:52:12
Ludhiana, Punjab:ਲੁਧਿਆਣਾ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਮਨਾਇਆ ਗਿਆ 100 ਵਾਂ ਸਥਾਪਨਾ ਦਿਵਸ, ਲੁਧਿਆਣਾ ਚ ਸੰਘ ਦੇ ਆਗੂਆਂ ਸਮੇਤ ਆਪ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਸਮੇਤ ਕਾਰੋਬਾਰੀ ਵੀ ਰਹੇ ਮੌਜੂਦ। ਇਸ ਮੌਕੇ ਸ਼ਾਸਤਰ ਪੂਜਾ ਕੀਤੀ ਗਈ ਲੁਧਿਆਣਾ ਦੇ ਹਲਕਾ ਸੈਂਟਰਲ ਚ ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਅੱਜ 100 ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਸੀਨੀਅਰ ਆਗੂਆਂ ਸਮੇਤ ਸੰਘ ਦੇ ਆਗੂਆਂ ਦੇ ਨਾਲ ਨਾਲ ਆਪ ਵਿਧਾਇਕ ਅਸ਼ੋਕ ਪਰਸ਼ਰ ਪੱਪੀ ਅਤੇ ਕਾਰੋਬਾਰੀ ਕਮਲ ਚੌਹਾਨ ਵੀ ਮੌਜੂਦ ਰਹੇ ਇਸ ਦੌਰਾਨ ਜਿੱਥੇ ਉਹਨਾਂ ਨੇ ਸੰਘ ਦੀਆਂ ਨੀਤੀਆਂ ਦਾ ਜ਼ਿਕਰ ਕੀਤਾ ਤਾਂ ਉੱਥੇ ਹੀ ਉਹਨਾਂ ਕਿਹਾ ਕਿ 1925 ਵਿੱਚ ਬਣੇ ਇਸ ਰਾਸ਼ਟਰੀ ਸਵੈ ਸੇਵਕ ਸੰਘ ਦੇ ਅੱਜ 100 ਸਾਲ ਪੂਰੇ ਹੋ ਚੁੱਕੇ ਨੇ ਉਹਨਾਂ ਕਿਹਾ ਕਿ ਜਿੱਥੇ ਦੇਸ਼ ਵਿੱਚ ਚੰਗਾ ਯੋਗਦਾਨ ਅਤੇ ਸਮਾਜ ਨੂੰ ਇਕੱਠਾ ਕਰਨ ਦਾ ਸੰਘ ਵੱਲੋਂ ਸੁਨੇਹਾ ਦਿੱਤਾ ਗਿਆ ਹੈ ਤਾਂ ਉਥੇ ਹੀ ਉਹਨਾਂ ਕਿਹਾ ਕਿ ਸੰਘ ਵਲੋਂ ਸਭ ਨੂੰ ਇੱਕਜੁੱਟਤਾ ਭਾਈਚਾਰਕ ਸਾਂਝ ਅਤੇ ہر ਧਰਮ ਦਾ ਸਤਿਕਾਰ ਕਰਨਾ ਸਿਖਾਇਆ ਗਿਆ ਹੈ। ਉਧਰ ਸੰਘ ਦੇ ਆਗੂ ਗੁਰਦੇਵ ਸ਼ਰਮਾ ਦੇਬੀ , ਕਾਰੋਬਾਰੀ ਕਮਲ ਚੌਹਾਨ, ਅਤੇ ਆਪ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਬੋਲਦੇ ਹੋਏ ਕਿਹਾ ਕਿ ਅੱਜ ਜਿੱਥੇ ਵਿਜੇ ਦਸਵੀਂ ਦਾ ਤਿਉਹਾਰ ਹੈ ਤਾਂ ਉੱਥੇ ਹੀ ਰਾਸ਼ਟਰੀ ਸਵੈ ਸੇਵਕ ਸੰਘ ਦੇ 100 ਸਾਲ ਪੂਜੇ ਹੋ ਚੁੱਕੇ ਨੇ ਜਿਸ ਨੂੰ ਅੱਜ ਦੇਸ਼ ਭਰ ਚ ਮਨਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਹਲਕਾ ਸੈਂਟਰਲ ਵਿੱਚ ਵੀ ਸੰਘ ਦੇ ਆਗੂਆਂ ਵੱਲੋਂ ਇਸ ਦਿਵਸ ਨੂੰ ਮਨਾਇਆ ਗਿਆ ਉਹਨਾਂ ਕਿਹਾ ਕਿ ਜਿੱਥੇ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਉਹ ਇਸ ਸੰਘ ਵਿੱਚ ਹਿੱਸਾ ਲੈਣ ਆਏ ਨੇ ਤਾਂ ਉੱਥੇ ਹੀ ਇਸ ਵਿੱਚ ਹਰ ਵਰਗ ਦਾ ਲੋਕ ਸ਼ਮੂਲੀਅਤ ਕਰ ਰਿਹਾ ਹੈ ਉਹਨਾਂ ਕਿਹਾ ਕਿ ਜਿੱਥੇ ਸੰਘ ਵੱਲੋਂ ਇੱਕ ਚੰਗਾ ਸੁਨੇਹਾ ਦਿੱਤਾ ਗਿਆ ਤਾਂ ਉਥੇ ਹੀ 100 ਸਾਲਾਂ ਵਿੱਚ ਸੰਘ ਨੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਵੀ ਯਤਨ ਕੀਤਾ ਹੈ। ਬਾਈਟ ...ਗੁਰਦੇਵ ਸ਼ਰਮਾ ਦੇਬੀ, Aap Vidhaik ਅਸ਼ੋਕ ਪਰਾਸ਼ਰ ਪੱਪੀ
0
comment0
Report
KSKuldeep Singh
Oct 02, 2025 09:44:01
Banur, Punjab:ਸਰਕਾਰ ਵੱਲੋਂ ਬੀਜ ਸੋਧ ਬਿਲ ਲਾਗੂ ਕਰਨ ਦੇ ਫੈਸਲੇ ਨੂੰ ਕਿਸਾਨਾਂ ਵੱਲੋਂ ਸਹਿਰਾਇਆ ਜਾ ਰਿਹਾ ਹੈ। ਖੇਤੀ ਲੰਬੇ ਸਮੇਂ ਤੋਂ ਘਾਟੇ ਵਾਲਾ ਸੌਦਾ ਬਣ ਕੇ ਰਹਿ ਗਈ ਸੀ। ਕਿਉਂਕਿ ਬਹੁ ਰਾਸ਼ਰੀ ਕੰਪਨੀਆਂ ਅਤੇ ਸ਼ੀਡ ਡੀਲਰਾਂ ਵੱਲੋਂ ਘਟੀਆ ਪੱਧਰ ਦਾ ਬੀਜ ਮੁਹਈਆ ਕਰਵਾਇਆ ਜਾ ਰਿਹਾ ਸੀ ਜਿਸ ਨਾਲ ਵੱਡੇ ਖਰਚੇ ਕਰਨ ਦੇ ਬਾਵਜੂਦ ਵੀ ਖੇਤੀ ਘਾਟੇ ਵਾਲਾ ਸੋਦਾ ਸੀ ਅਤੇ ਕਿਸਾਨ ਖੁਦਕੁਸ਼ੀਆਂ ਕਰਨ ਦੇ ਰਾਹ ਤੇ ਪਏ ਹੋਏ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਬੀਜ ਸੋਧ ਬਿਲ ਲਿਆਉਣ ਨਾਲ ਨਕਲੀ ਬੀਜ ਵਿਕਰੇਤਾਵਾਂ ਉੱਤੇ ਕਾਰਵਾਈ ਹੋਵੇਗੀ ਅਤੇ ਕਿਸਾਨਾਂ ਨੂੰ ਹੁਣ ਸ਼ੁੱਧ Bੀਜ ਮਿਲੇਗਾ। ਜਿਸ ਨਾਲ ਖੇਤੀ ਲਾਹੇਵੰਦ ਸਾਬਿਤ ਹੋ ਸਕਦੀ ਹੋਈ ਉੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਹੁਣ ਖੇਤੀ ਸੋਧ ਬਿਲ ਨੂੰ ਧਰਾਤਲ ਉੱਤੇ ਲਾਗੂ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ।
0
comment0
Report
SBSANJEEV BHANDARI
Oct 02, 2025 09:43:46
Zirakpur, Punjab:जीरकपुर आज दशहरे का पर्व और दशहरे के पर्व पर आज रावण कुंभकरण और मेघनाथ के पुत्र जलाए जाएंगे हर शहर हर गली मोहल्ले में आज रावण के पुतलो को आज आग के हवाले किया जाएगा। अक्सर हमने बड़े-बड़े शहरों में बड़े-बड़े रावण बनते हुए देखे हैं जिन्हें आज जलाया जाता है लेकिन इस बार दशहरे को लेकर मार्केट में नया ट्रेंड भी चल पड़ा है। गली मोहल्ले में बच्चों द्वारा रावण तैयार करके जलाए जाते हैं लेकिन इस बार छोटे-छोटे रावण भी बनाकर बेचे जा रहे हैं यह तस्वीर आपको जीरकपुर की दिखा रहे हैं जहां पर इस बार बने बने रावण लेने का क्रेज काफी ज्यादा बढ़ गया है इसे चाहे बच्चों द्वारा तैयार किए जाने वाले रावण बनाने में क्रेज़ कम कहे या मोबाइल की लत की वजह से टाइम न मिलना कहीं वह भी कारण माना जा सकता है। ₹300 से शुरू होकर लगभग ₹4000 तक के यह छोटा रावण मार्केट में इस बार बिक रहे हैं।
0
comment0
Report
RNRam Narian Kansal
Oct 02, 2025 09:43:34
Chowk, Punjab:विजयदशमी के अवसर पर सुनाम में आम आदमी पार्टी पंजाब के प्रधान और कैबिनेट मंत्री अमन अरोड़ा ने 15 करोड़ 22 लाख रुपये के वाटर सप्लाई प्रोजेक्ट का नींव पत्थर रखा। इस प्रोजेक्ट के पूरे होने से स्थानीय निवासियों को पीने के पानी की सुविधा में बड़ा सुधार मिलेगा। इस दौरान मीडिया से बातचीत करते हुए अमन अरोड़ा ने केंद्र सरकार पर भी निशाना साधा। उन्होंने कहा कि बाढ़ पीड़ितों के लिए दी जा रही राशि पर केंद्र सरकार राजनीति कर रही है और पीड़ित परिवारों को उनका हक़ नहीं मिल पा रहा। “हमारा साफ़ मानना है कि बाढ़ पीड़ितों को केंद्र सरकार से पूरा सहयोग मिलना चाहिए, लेकिन अफसोस की बात है कि मदद के नाम पर सिर्फ़ सियासत हो रही है। पंजाब सरकार अपनी तरफ से हर संभव मदद कर रही है और आगे भी करती रहेगी।”
0
comment0
Report
NLNitin Luthra
Oct 02, 2025 09:21:44
Batala, Punjab:ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਪੱਤਨ ਵਿਖੇ ਆਮ ਆਦਮੀ ਪਾਰਟੀ ਦੇ ਸੰਸਦ ਵਿਕਰਮ ਸਾਹਨੀ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਪ੍ਰਸ਼ਾਸਨ ਸਮੇਤ ਖੇਤਾਂ ਦੇ ਵਿੱਚ ਰੇਤ ਅਤੇ ਮਿੱਟੀ ਨੂੰ ਕੱਢਣ ਲਈ ਸੰਸਥਾ ਨਾਲ ਲੈ ਕੇ ਪਹੁੰਚੇ ਇਸ ਮੌਕੇ ਸਨ ਫਾਊਂਡੇਸ਼ਨ ਵੱਲੋਂ 15 ਟਰੈਕਟਰ ਤਿੰਨ ਜੇਸੀਬੀਆਂ ਲਗਾ ਕੇ ਜਲਦ ਤੋਂ ਜਲਦ ਪੈਲੀਆਂ ਵੇਹਲੀਆਂ ਕਰਨ ਦੀ ਸ਼ੁਰੂਆਤ ਕੀਤੀ ਗਈ ਗੱਲਬਾਤ ਦੌਰਾਨ ਸਾਂਸਦ ਸਾਹਨੀ ਨੇ ਕਿਹਾ ਕਿ ਸਾਡੀ ਫਾਊਂਡੇਸ਼ਨ ਵੱਲੋਂ ਕਿਸਾਨਾਂ ਦੀ ਹਰ ਮਦਦ ਕੀਤੀ ਜਾਵੇਗੀ ਅੱਜ ਤੋਂ ਮਿੱਟੀ ਕੱਢਣ ਦੀ ਸ਼ੁਰੂਆਤ ਕਰਵਾ ਦਿੱਤੀ ਹੈ ਅਸੀਂ ਇਲਾਕੇ ਦੇ ਜਿੰਨੇ ਵੀ ਟਰੈਕਟਰ ਵਾਲੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਆਪਣੇ ਟਰੈਕਟਰ ਲੈ ਕੇ ਇਸ ਜਗ੍ਹਾ ਤੇ ਆਓ ਮੁਫਤ ਤੇਲ ਪਾਇਆ ਜਾਏਗਾ ਔਰ ਜਲਦ ਤੋਂ ਜਲਦ ਮਿੱਟੀ ਕੱਢ ਦਿੱਤੀ ਜਾਵੇ ਨਾਲ ਹੀ ਉਹਨਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਕੋਲੋਂ ਜੁਡੀਸ਼ੀਅਰ ਇੰਕੁਇਰੀ ਦੀ ਮੰਗ ਕਰਦਾ ਹਾਂ ਕਿ ਜਿਸ ਨੇ ਵੀ پਾਣੀ ਛੱਡਣ ਵਿੱਚ ਕੁਤਾਹੀ ਵਰਤੀ ਹੈ ਜਿਸ ਦੀ ਵਜਹ ਕਰਕੇ ਪੂਰੇ ਪੰਜਾਬ ਵਿੱਚ ਹੜ ਆਏ ਨੇ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ ਸੰਸਦ ਨੇ ਕਿਹਾ ਕਿ ਜਿੱਡਾਂ ਹੀ ਪੈਲੀਆਂ ਸਾਫ ਹੋ ਜਾਣਗੀਆਂ ਅਸੀਂ ਖਾਦ ਅਤੇ ਬੀਜ ਦੀ ਸੇਵਾ ਵੀ ਕਰਾਂਗੇ। ਨਾਲ ਹੀ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਕੋਲੋਂ ਇੱਕ ਸਾਲ ਦਾ ਸਮਾਂ ਮੰਗਿਆ ਹੈ ਕਿ ਸਾਡੇ ਇਲਾਕੇ ਦੇ ਕਿਸਾਨਾਂ ਨੂੰ ਇੱਕ ਸਾਲ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਉਹ ਆਪਣੀਆਂ ਪੈਲੀਆਂ ਸਾਫ ਕਰ ਸਕਣ ਜੇਕਰ ਕੋਈ ਮਾਈਨਿੰਗ ਵਾਲਾ ਸਾਡੇ ਕਿਸਾਨਾਂ ਨੂੰ ਤੰਗ ਕਰਨ ਆਇਆ ਤਾਂ ਉਸ ਲਈ ਮੈਂ ਆਪ ਖੁਦ ਅੱਗੇ ਹੋਵਾਂਗਾ
0
comment0
Report
VSVARUN SHARMA
Oct 02, 2025 09:20:47
0
comment0
Report
SGSatpal Garg
Oct 02, 2025 09:19:10
Patran, Punjab:स्टोरी पातड़ां में दुशहरा उत्सव की धूम रावण, कुंभकर्ण और मेघनाथ के पुतलों का होगा दहन, शहर मिठाई स्टॉलों की बहार एंकर शहर में दुशहरा उत्सव की तैयारी जोर-शोर से चल रही हैं। इस बार दो जगहों पर रावण, कुंभकर्ण और मेघनाथ के विशाल पुतलों का दहन किया जाएगा। कारीगर इन पुतलों को अंतिम रूप देने में जुटे हुए हैं। बंजारों में सजेंगे स्टॉल मेले को लेकर बंजारों में अलग-अलग तरह के स्टॉल लगाए जा रहे हैं, जिनमें खास तौर पर मिठाई के स्टॉल की भरमार देखने को मिली। लोगों में खास उत्साह है और बाजार में रौनक बढ़ गई है。 किसान पहुंचे गन्ना लेकर दुशहरा पूजन को लेकर गांवों से किसान भी तरालियों में गन्ना लेकर पहुंचे हैं। उनका कहना है कि यह परंपरा वर्षों से चली आ रही है और गन्ने को शुभ प्रतीक मानकर मेले में चढ़ाया जाता है。 कारीगर का कहना है कि दुशिहरा की परंपरा 25 साल से निभा रहे परंपरा को जीवित रखने के लिए ही काम कर रहे हैं। सचिन आज़ाद गोयल ने बताया कि वह पिछले 25 साल से लगातार दुशहरा उत्सव में शामिल हो रहे हैं। इस बार भी रावण, कुंभकर्ण और मेघनाथ के पुतलों का दहन किया जाएगा। खास बात यह रहेगी कि रावण के पुतले के मुंह से आग निकलती दिखाई जाएगी, जिससे कार्यक्रम और भी आकर्षक होगा。 लोगों में उत्साह लोगों ने बताया कि इस साल दुशहरा उत्सव को लेकर शहरवासियों में विशेष जोश और उमंग है। बच्चों से लेकर बुजुर्ग तक मेले का बेसब्री से इंतजार कर रहे हैं.
0
comment0
Report
VBVIJAY BHARDWAJ
Oct 02, 2025 09:17:21
Bilaspur, Chhattisgarh:आज रात 8 बजे से 108 व 102 एम्बुलेंस के पहिये थम जायेंगे और मरीजों को यह सुविधा अगले 24 घंटों के लिए उपलब्ध नहीं होगी. एम्बुलेंस कर्मचारियों की मांग है कि 12-12 घंटे ड्यूटी के बावजूद भी केवल 12 हजार रुपये प्रतिमाह वेतन दिया जा रहा है और उन्हें ओवरटाइम का भुगतान नहीं किया जा रहा है जबकि हाईकोर्ट व लेबर कोर्ट के आदेशनुसार 8 घंटे ड्यूटी के 17 हजार और 12 घंटे के डबल वेतन भुगतान के बावजूद कंपनी द्वारा इसकी पालना नहीं की जा रही है. इसके साथ ईपीएफ और ईएसआई के क्रियान्वयन में भी त्रुटियाँ होने के आरोप कर्मचारी यूनियन के पदाधिकारियों द्वारा लगाए जा रहे हैं. 108 व 102 एंबुलेंस कर्मचारी यूनियन बिलासपुर के जिला प्रधान संजीव कुमार ने कहा कि अपनी मांगों को लेकर एम्बुलेंस कर्मचारी प्रदेशव्यापी हड़ताल पर जा रहे हैं और आज रात 8 बजे से 3 अक्टूबर रात 8 बजे तक सभी कर्मचारी हड़ताल पर रहेंगे. अगर एनएचएम द्वारा उनकी मांगों को जल्द पूरा नहीं किया जाता है तो यह हड़ताल आगे भी जारी रहेगी.
0
comment0
Report
GPGYAN PRAKASH
Oct 02, 2025 09:16:57
Paonta Sahib, Himachal Pradesh:तीन अक्टूबर को हिमाचल में मुस्लिम समुदाय करेगा ऑल इंडिया मुस्लिम पर्सनल लॉ बोर्ड एवं जमीयत उलमा-ए-हिंद के आह्वान पर 3 अक्टूबर को हिमाचल प्रदेश में भी मुस्लिम समुदाय के लोग बंद रखेंगे। हालांकि इस दौरान कोई रैली या जलसा आयोजित नहीं होगा। मुस्लिम समुदाय का देश व्यापी बंद वक्फ संशोधन् कानून और मुस्लिमों पर हो रहे कथित अत्याचारों के खिलाफ किया जा रहा है। ऑल हिमाचल मुस्लिम ऑगर्नाइजेशन के अध्यक्ष नजाकत अली हाशमी ने अमुदाय के लोगों से शांतिपूर्ण विरोध में शामिल होने का आवाहन किया। वीओ - देश भर में मुस्लिम समुदाय को संशोधन कानून पर एतराज है। मुस्लिम समुदाय संबंध में सरकार और न्यायालय के समक्ष अपनी बात रख चुका है। इसी कड़ी में 3 अक्टूबर को समुदाय देशव्यापी विरोध दर्ज करेगा।ऑल हिमाचल मुस्लिम ऑगर्नाइजेशन के अध्यक्ष नजाकत अली हाशमी ने कहा कि आई लव मोहम्मद कहने वालों पर जिस तरह से उत्तर प्रदेश में अत्याचार हो रहा है वह बेहद अन्यायपूर्ण है। उन्होंने कहा कि प्रोफिट मोहम्मद के प्रति प्रेम का इजहार करने वालों के साथ जिस तरह से धार्मिक भेदभाव किया जा रहा है और लोगों के साथ मारपीट और बुलडोजर कार्यवाही की जा रही है वह, कतई न्याय संगत नहीं है। लिहाजा, वक्फ संशोधन कानून और आई लव मोहम्मद कहने वालों को कुचलना के प्रयास के विरोध में 3 अक्टूबर को मुस्लिम समुदाय शांतिपूर्ण बंद के द्वारा विरोध प्रदर्शन करेगा। उन्होंने हिमाचल प्रदेश में समुदाय के लोगों से आवाहन किया कि इस राष्ट्रव्यাপी विरोध में शामिल हों। सुबह 8 बजे से दोपहर 2 बजे तक अपने व्यापारी प्रतिष्ठान बंद रखकर विरोध जताए। उन्होंने स्पष्ट किया कि इस दौरान किसी प्रकार की रैली या जलसा आयोजित नहीं किया जाएगा। समुदाय के लोग अपने व्यापारिक प्रतिष्ठान और कार्यालय आदि बंद रखकर और मौन रखकर विरोध प्रदेर्शन करेंगे। पत्रकार वार्ता के दौरान नजाकत अली हाशमी ने माना कि प्रॉफिट मुहम्मद के जन्मदिन के बाद गली मोहल्लों में आई लव मुहम्मद के नारे, पोस्टर स्टिकर लगाना और रैलियां आयोजित करना सही नहीं है। बाइट - नजाकत अली हाशमी
0
comment0
Report
ASAvtar Singh
Oct 02, 2025 09:16:44
0
comment0
Report
BSBHARAT SHARMA
Oct 02, 2025 09:16:16
Amritsar, Punjab:ਸਾਬਕਾ ਮੰਤਰੀ ਅਨਿਲ ਜੋਸ਼ੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਚ ਹੋਏ ਸ਼ਾਮਿਲ ਅੰਮ੍ਰਿਤਸਰ ਦੋ ਹਲਕਾ ਉੱਤਰੀ ਦੇ ਸਾਬਕਾ ਵਿਧਾਇਕ ਸੁਨੀਲ ਦੱਤੀ ਨੇ ਅਨਿਲ ਜੋਸ਼ੀ ਦਾ ਪਾਰਟੀ ਵਿਚ ਕੀਤਾ ਸਵਾਗਤ。 ਇਸ ਬਾਰੇ ਅੱਠ- ਨੌ ਮਹੀਨੇ ਤੋਂ ਲਗਾਤਾਰ ਸਲਾਹਵਾਂ ਚਾਲ ਰਹੀਆਂ ਸੀ ਅਨਿਲ ਜੋਸ਼ੀ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦੇ ਲਈ ... ਸਾਬਕਾ ਵਿਧਾਇਕ ਦੱਤੀ ਸਾਬਕਾ ਵਿਧਾਇਕ ਦੱਤੀ ਨੇ ਕਿਹਾ ਕਿ ਮੈਂ ਕਾਂਗਰਸ ਦਾ ਸੱਚਾ ਸਿਪਾਹੀ ਹਾਂ, ਕਾਂਗਰਸ ਹਾਈਕਮਾਨ ਮੈਨੂੰ ਜੋ ਵੀ ਜਿੰਮੇਦਾਰੀ ਦੇਵੇਗੀ ਮੈਂ ਉਸ ਸੱਚੇ ਮਨ ਦੇ ਨਾਲ ਨਿਭਾਵਾਂਗਾ。 ਉਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਹਲਕਾ ਉਤਰੀ ਦੇ ਲੋਕ ਮੈਨੂੰ ਵੀ ਪਿਆਰ ਕਰਦੇ ਹਨ ਅਤੇ ਅਨਿਲ ਜੋਸ਼ੀ ਜੀ ਕਹਿ ਰਹੇ ਹਨ ਕਿ ਉਹਨਾਂ ਨੂੰ ਵੀ ਪਿਆਰ ਕਰਦੇ ਹਨ।। ਉਹਨਾਂ ਨੇ ਕਿਹਾ ਕਿ ਜਿਹੜੇ ਅੰਮ੍ਰਿਤਸਰ ਦੇ ਟਕਸਾਲੀ ਕਾਂਗਰਸੀ ਅਨਿਲ ਜੋਸ਼ੀ ਦਾ ਵਿਰੋਧ ਕਰ ਰਹੇ ਹਨ ਮੈਂ ਉਹਨਾਂ ਦੇ ਨਾਲ ਮੁਲਾਕਾਤ ਕਰਾਂਗਾ ਉਹਨਾਂ ਨੂੰ ਸਮਝਾਵਾਂਗਾ ਗਿਲੇ ਸ਼ਿਕਵੇ ਦੂਰ ਕਰਾਂਗਾ。 ਸਾਬਕਾ ਮੰਤਰੀ ਅਨਿਲ ਜੋਸ਼ੀ ਕਾਂਗਰਸ ਪਾਰਟੀ ਦੇ ਵਿੱਚ ਹੋਏ ਸ਼ਾਮਿਲ ਜਿਸ ਦਾ ਸਾਬਕਾ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਨੇ ਕੀਤਾ ਸਵਾਗਤ, ਉਹਨਾਂ ਨੇ ਕਿਹਾ ਕਿ ਅਨਿਲ ਜੋਸ਼ੀ ਦੇ ਆਉਣ ਦੇ ਨਾਲ ਪਰਿਵਾਰ ਚ ਵਾਧਾ ਹੋਵੇਗਾ, ਉਹਨਾਂ ਨੇ ਕਿਹਾ ਕਿ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਦੇ ਲਈ, ਕਿਉਂਕਿ 2027 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾ ਰਹੀ ਹੈ। ਉਹਨਾਂ ਨੇ ਕਿਹਾ ਕਿ ਅਨਿਲ ਜੋਸ਼ੀ ਵੀ ਕਾਂਗਰਸ ਪਾਰਟੀ ਦੇ ਸੰਪਰਕ ਵਿੱਚ ਸੀ ਕਈ ਮਹੀਨਿਆਂ ਤੋਂ, ਉਹਨਾਂ ਨੇ ਕਿਹਾ ਕਿ ਜਿਹੜੇ ਅੰਮ੍ਰਿਤਸਰ ਦੇ ਟਕਸਾਲੀ ਕਾਂਗਰਸੀ ਫਾਈਨਲ ਜੋਸ਼ੀ ਦਾ ਵਿਰੋਧ ਕਰ ਰਹੇ ਹਨ ਮੈਂ ਉਹਨਾਂ ਦੇ ਨਾਲ ਮੁਲਾਕਾਤ ਕਰਾਂਗਾ ਉਹਨਾਂ ਨੂੰ ਸਮਝਾਵਾਂਗਾ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰਾਂਗਾ, ਉਹਨਾਂ ਨੇ ਕਿਹਾ ਕਿ ਕਾਂਗਰਸੀ ਹਾਈ ਕਮਾਨ ਜੋ ਵੀ ਉਹਨਾਂ ਨੂੰ ਜਿੰਮੇਦਾਰੀ ਦਵੇਗੀ ਉਹ ਸੱਚੇ ਮਨ ਦੇ ਨਾਲ ਨਿਭਾਉਣੇ, ਬਾਈਟ.... ਸੁਨੀਲ ਦੱਤੀ ਸਾਬਕਾ ਵਿਧਾਇਕ ਅੰਮ੍ਰਿਤਸਰ ਹਲਕਾ ਉਤਰੀ
0
comment0
Report
SBSANJEEV BHANDARI
Oct 02, 2025 07:17:28
Dera Bassi, Punjab:डेराबस्सी आगामी त्योहारों के सीज़न को ध्यान में रखते हुए डेराबस्सी पुलिस द्वारा फ्लैग मार्च निकाला गया। त्योहारों के दौरान क्षेत्र में कानून-व्यवस्था बनाए रखना और लोगों की सुरक्षा सुनिश्चित करना पुलिस की मुख्य जिम्मेदारी है। उच्च अधिकारियों ने पुलिस कर्मियों की गश्त और सतर्कता बढ़ाने के निर्देश दिए। बाजारों, भीड़-भाड़ वाले स्थानों, मंदिरों और अन्य धार्मिक स्थलों के आसपास गश्त बढ़ाई जाए। विशेष रूप से शाम के समय सतर्कता बढ़ाई जाए। क्षेत्र में आने-जाने वाले मुख्य मार्गों पर कड़ी नाकेबंदी करने और हर संदिग्ध वाहन व व्यक्ति की जाँच सुनिश्चित करने को कहा गया है। त्यौहार के कारण बाजारों में बढ़ती भीड़ को देखते हुए, यातायात प्रबंधन को सुचारू रखने के लिए विशेष व्यवस्था की जाए और यातायात नियंत्रण के लिए अतिरिक्त कर्मियों की तैनाती की जाए। डेराबस्सी थाना प्रभारी ने लोगों से पुलिस का सहयोग करने और किसी भी संदिग्ध वस्तु या व्यक्ति की तुरंत पुलिस को सूचना देने की भी अपील की।
0
comment0
Report
Dussera 2025
Advertisement
Back to top