Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

पंजाब सरकार ने महिलाओं को हजारों रुपए दिए, शहर में महिलाओं ने जताया आभार

HSHarmeet Singh Maan
Mar 13, 2026 15:33:17
Nabha, Punjab
ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਤੇ ਨਾਭਾ ਸ਼ਹਿਰ ਦੇ ਵਿੱਚ ਮਹਿਲਾਵਾਂ ਵੱਲੋਂ ਜਾਗੋ ਕੱਢੀ ਗਈ ਹੈ। جس ਵਿੱਚ ਨਾਭਾ ਦੇ ਵਿਧਾਇਕ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਹੈ ਔਰਤਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਹੈ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Mar 13, 2026 16:30:10
Shimla, Himachal Pradesh:हिमाचल प्रदेश की राजधानी शिमला और इसके साथ लगते क्षेत्रों में कमर्शियल सिलेंडर की आपूर्ति बुरी तरह प्रभावित हुई है। इसके अलावा डोमेस्टिक सिलेंडर बुक करने में भी लोगों को परेशानी झेलनी पड़ रही है। जिला शिमला प्रशासन की ओर से बताया गया है कि शिमला में शुक्रवार को 4488 घरेलू गैस सिलेंडर मिले। इनमें 4249 जिला के विभिन्न क्षेत्रों में भेजे गए हैं। इसके अलावा शिमला ज़िला में अभी भी 8382 घरेलू गैस सिलेंडर उपलब्ध हैं। इसी तरह 521 कमर्शियल सिलेंडर भी भेजे गए हैं और 499 अभी और उपलब्ध हैं। इनकी आपूर्ति प्राथमिकता के आधार पर केवल अस्पतालों और शैक्षणिक संस्थानों को की जा रही है। कालाबाज़ारी की स्थिति में आम लोग 1967 और 1100 पर कंप्लेंट कर सकते हैं。
0
comment0
Report
NSNaresh Sethi
Mar 13, 2026 16:03:20
Kot Kapura, Punjab:ਸੂਬੇ ਦੀ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਬਜਟ ਇਜਲਾਸ ਵਿੱਚ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤੇ ਵਾਅਦੇ ਨੂੰ ਜਿਸ ਵਿੱਚ ਉਹਨਾਂ ਵੱਲੋਂ ਹਰ ਇੱਕ ਔਰਤ ਨੂੰ ਹਜ਼ਾਰ ਰੁਪਆ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਉਹ ਗਰੰਟੀ ਵੀ ਮਾਨ ਸਰਕਾਰ ਵੱਲੋਂ ਪੂਰੀ ਕਰ ਦਿੱਤੀ ਗਈ। ਮਾਨ ਸਰਕਾਰ ਵੱਲੋਂ ਲਏ ਗਏ ਫੈਸਲੇ ਦੇ ਮੁਤਾਬਿਕ 18 ਸਾਲ ਤੋਂ ਉੱਪਰ ਵਾਲੀਆਂ ਮਹਿਲਾਵਾਂ ਨੂੰ ਜੋ ਜਨਰਲ ਵਰਗ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਪਿਛੜੇ ਵਰਗ ਦੀਆਂ ਮਹਿਲਾਵਾਂ ਨੂੰ 1500 ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ। ਮਾਨ ਸਰਕਾਰ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਪੰਜਾਬ ਦੀਆਂ ਮਹਿਲਾਵਾਂ ਵਿੱਚ ਖੁਸ਼ੀ ਦੀ ਲਹਿਰ ਹੈ ਜਿਸ ਦੇ ਚਲਦੇ ਅੱਜ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੱਲੋਂ ਇਕੱਠੇ ਹੋ ਕੇ ਸ਼ਹਿਰ ਅੰਦਰ ਜਾਗੋ ਕੱਢੀ ਅਤੇ पंजाब ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੋਹਲੇ ਗਾਏ। ਇਸ ਮੌਕੇ ਮਹਿਲਾਵਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਜਿੰਨੀਆਂ ਵੀ ਗਰੰਟੀਆਂ पंजाब ਦੇ ਲੋਕਾਂ ਨਾਲ ਕੀਤੀਆਂ ਸੀ ਉਹ ਸਾਰੀਆਂ ਪੂਰੀਆਂ ਕਰ ਦਿੱਤੀਆਂ ਖਾਸ ਕਰ ਮਹਿਲਾਵਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ ਤੇ ਹੁਣ ਉਹਨਾਂ ਦੇ ਖਾਤੇ ਵਿੱਚ ਹਰ ਮਹੀਨੇ 1000 ਪ੍ਰਤੀ ਮਹੀਨਾ ਅਤੇ ਪਿਛੜੇ ਵਰਗ ਦੀ ਸ਼੍ਰੇਣੀ ਵਿੱਚ ਆਉਣ ਵਾਲੀਆਂ ਮਹਿਲਾਵਾਂ ਦੇ ਖਾਤੇ ਵਿੱਚ 1500 ਪ੍ਰਤੀ ਮਹੀਨਾ ਆਵੇਗਾ ਜਿਸ ਨਾਲ ਉਹਨਾਂ ਨੂੰ ਬਹੁਤ ਰਾਹਤ ਮਿਲੇਗੀ। ਉਹਨਾਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਹਨ ਜਿਸ ਦੇ ਚਲਦੇ ਉਹ ਆਪ ਮੁਹਾਰੇ ਹੀ ਇਸ ਖੁਸ਼ੀ ਦੇ ਮੌਕੇ ਇਕੱਠੇ ਹੋਏ ਹਨ。
183
comment0
Report
BSBHARAT SHARMA
Mar 13, 2026 16:00:41
Amritsar, Punjab:ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਤੇ ਬੋਲੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਕਿਹਾ ਜੇਕਰ ਅਮਿਤ ਸ਼ਾਹ ਪੰਜਾਬ ਆ ਰਹੇ ਹਨ ਤਾਂ ਉਹ ਸਾਡੇ ਰੋਕੇ ਫੰਡ ਜਰੂਰ ਜਾਰੀ ਕਰਨ ਜਿੰਨੇ ਵੀ ਬੰਦੀ ਸਿੰਘ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਧਾਲੀਵਾਲ ਨੈ ਕਿਹਾ ਕਿ ਅਮਿਤ ਸ਼ਾਹ ਦੀ ਪੰਜਾਬ ਫੇਰੀ ਤੇ ਲੋਕਾਂ ਨੂੰ ਕੋਈ ਵੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਇਹਨਾਂ ਨੇ ਮਿਹਨਤੀ ਲੋਕਾਂ ਦੀ ਮਨਰੇਗਾ ਸਕੀਮ ਬੰਦ ਕਰ ਦਿੱਤੀ ਉਹਨਾਂ ਕਿਹਾ ਕਿ ਸ਼ਹੀਦਾਂ ਨੇ ਬੜੀ ਮੁਸ਼ਕਿਲ ਨਾਲ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਾਇਆ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੜ ਭਾਰਤ ਨੂੰ ਅੰਗਰੇਜ਼ਾਂ ਦੇ ਗੁਲਾਮ ਕਰ ਦਿੱਤਾ ਹੈ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਸਰਕਾਰ ਨੂੰ ਅਮਰੀਕ ਤੋਕੋਲ ਗਹਿਣੇ ਪਾਇਆ ਹੈ
133
comment0
Report
PSParambir Singh Aulakh
Mar 13, 2026 15:30:14
Amritsar, Punjab:ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਾਨਕਸ਼ਾਹੀ ਸੰਮਤ 558 ਅਨੁਸਾਰ ਨਵੇਂ ਵਰ੍ਹੇ ਦੀ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ। ਅੰਮ੍ਰਿਤਸਰ, 13 ਮਾਰਚ। ਉਨ੍ਹਾਂ ਨੇ ਗੁਰਬਾਣੀ ਅਨੁਸਾਰ ਜੀਵਨ ਜੀਉਣ ਦੀ ਪ੍ਰੇਰਣਾ ਕੀਤੀ ਅਤੇ ਕਿਹਾ ਕਿ ਨਵੇਂ ਵਰ੍ਹੇ ਵਿੱਚ ਗੁਰੂ ਸਾਹਿਬ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਸੁੱਖ ਸ਼ਾਂਤੀ ਅਤੇ ਆਪਸੀ ਇਤਫਾਕ ਬਖ਼ਸ਼ਣ। ਸਿੱਖ ਪਰੰਪਰਾਵਾਂ ਅਤੇ ਗੁਰਮਤਿ ਵਿਚਾਰਧਾਰਾ ਮਨੁੱਖੀ ਜੀਵਨ ਦੀ ਹਰ ਪੱਖ ਤੋਂ ਅਗਵਾਈ ਕਰਦੀ ਹੈ। ਨਵੇਂ ਵਰ੍ਹੇ ਦੀ ਆਮਦ ਵੱਖ-ਵੱਖ ਸੰਗਤਾਂ ਵਰਗੇ ਜਥੇਦਾਰ ਦੀਵਾਨ ਹਾਲ ਵਿੱਚ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਸੰਗਤਾਂ ਵੱਡੀ ਗਿਣਤੀ ਵਿਚ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਅਰਪਣ ਕਰਦੀਆਂ ਹਨ। ਧਾਮੀ ਨੇ ਨਵੇਂ ਵਰ੍ਹੇ ਦੀ ਆਮਦ ਮੌਕੇ ਨੌਜਵਾਨ ਪੀੜੀ ਨੂੰ ਆਪਣੀ ਵਿਰਸੇ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਸਿੱਖ ਕੌਮ ਨੂੰ ਨਾਨਕਸ਼ਾਹੀ ਸੰਮਤ 558 ਦੀ ਆਮਦ ਦੇ ਮੌਕੇ ਵਧਾਈ ਦਿੰਦਿਆਂ ਸਿੱਖ ਕੌਮ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰਬਾਣੀ ਸਾਨੂੰ ਚੇਤ ਮਹੀਨੇ ਵਿਚ ਆਰੰਭ ਹੋਣ ਵਾਲੇ ਸਾਲ ਦੀ ਸ਼ੁਰੂਆਤ ਦਿੰਦੀ ਹੈ ਅਤੇ ਜੇ ਅਕਾਲ ਪੁਰਖ ਦੀ ਸਿਮਰਣ ਚੇਤ ਮਹੀਨੇ ਵਿੱਚ ਕੀਤੀ ਜਾਵੇ ਤਾਂ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ। ਉਹਨਾਂ ਨੇ ਨਵੇਂ ਵਰ੍ਹੇ ਉੱਤੇ ਸਿੱਖ ਕੌਮ ਦੇ ਸਮੂਹ ਬੰਦੀ ਸਿੰਘ ਰਿਹਾਅ ਹੋਣ ਦੀ ਅਰਦਾਸ ਕੀਤੀ ਅਤੇ ਇਸ ਮਾਮਲੇ ਨੂੰ ਹੱਲ ਕਰਨ ਲਈ ਸਮੁੱਚੀ ਕੌਮ ਇਕਜੁੱਟ ਹੋਵੇ ਦੀ ਵੀ ਅਪੀਲ ਕੀਤੀ।
134
comment0
Report
VSVARUN SHARMA
Mar 13, 2026 15:17:54
Mansurwal Dona, Punjab:ਸੁਲਤਾਨਪੁਰ ਲੋਧੀ ਵਿੱਚ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਸਮਰਥਨ ਵਿੱਚ ਮਹਿਲਾਵਾਂ ਵੱਲੋਂ ਜਾਗੋ ਰੈਲੀ, ਮੁੱਖ ਮੰਤਰੀ ਦਾ ਕੀਤਾ ਧੰਨਵਾਦ ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਸਮਰਥਨ ਵਿੱਚ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 11 ਵਿੱਚ ਮਹਿਲਾਵਾਂ ਵੱਲੋਂ ਸਾਬਕਾ ਕੌਂਸਲਰ ਪ੍ਰਵੀਨ ਚੌਹਾਨ ਦੀ ਅਗਵਾਈ ਹੇਠ ਜਾਗੋ ਰੈਲੀ ਕੱਢੀ ਗਈ। ਇਸ ਦੌਰਾਨ ਮਹਿਲਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ Bhagwant Mann ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਦੇ ਸਤਿਕਾਰ ਅਤੇ ਸਸ਼ਕਤੀਕਰਨ ਲਈ ਕੀਤਾ ਗਿਆ ਇਹ ਫੈਸਲਾ ਸ਼ਲਾਘਾਯੋਗ ਹੈ。 ਇਸ ਮੌਕੇ Aam Aadmi Party ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਐਸਸੀ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ, ਜਿਸ ਨਾਲ ਮਹਿਲਾਵਾਂ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਸਹੂਲਤ ਮਿਲੇਗੀ。 ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਸ਼ੁਰੂ ਕੀਤੀ ਗਈ ਇਹ ਯੋਜਨਾ ਕਾਬਿਲ-ਏ-ਤਾਰੀਫ ਹੈ ਅਤੇ ਇਸ ਨਾਲ ਮਾਵਾਂ ਤੇ ਧੀਆਂ ਨੂੰ ਆਰਥਿਕ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਸਮਾਜ ਵਿੱਚ ਮਹਿਲਾਵਾਂ ਦਾ ਮਾਣ-ਸਨਮਾਨ ਹੋਰ ਵਧੇਗਾ。 ਅਖੀਰ ਵਿੱਚ ਆਗੂਆਂ ਨੇ ਵਾਰਡ ਦੀਆਂ ਮਹਿਲਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਹਿਲਾਵਾਂ ਵੱਲੋਂ ਦਿੱਤਾ ਗਿਆ ਇਹ ਸਮਰਥਨ ਸਰਕਾਰ ਦੀਆਂ ਲੋਕਹਿਤ ਯੋਜਨਾਵਾਂ ‘ਤੇ ਲੋਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ。
171
comment0
Report
KSKapil sharma
Mar 13, 2026 15:04:13
Noida, Uttar Pradesh:नकोदर के वरिष्ठ कांग्रेसी नेता बलविंदर कुमार ‘बालू’ का निधन, इलाके में शोक की लहर जालंधर जिले में नकोदर के सीनियर कांग्रेसी नेता और पूर्व पार्षद बलविंदर कुमार 'बालू' का शुक्रवार सुबह निधन हो गया। वह नकोदर (नूरमहल) के रविदासपुरा मोहल्ला में रहते थे और उनका अंतिम संस्कार शनिवार 14 मार्च को दोपहर 12 बजे रविदासपुरा श्मशान घाट पर किया जाएगा। बलविंदर कुमार 'बालू' कांग्रेस के एक कद्दावर नेता थे और उनके दिवंगत भाई स्वर्गीय ओम प्रकाश 'बालू' भी पंजाब में कांग्रेस के वरिष्ठ नेता रहे थे। पंजाब के दिवंगत मुख्यमंत्री बेअंत सिंह, पूर्व कैबिनेट मंत्री स्वर्गीय गुरविंदर सिंह अटवाल, पूर्व सांसद सरदार मोहिंदर सिंह केपी, पूर्व कैबिनेट मंत्री अमरजीत सिंह समरा, सांसद चरणजीत सिंह चन्नी और विधायक परगट सिंह जैसे कई प्रमुख नेताओं से अच्छे संबंध थे। बलविंदर 'बालू' के निधन पर पंजाब के पूर्व कैबिनेट मंत्री सरदार अमरजीत सिंह समरा, कांग्रेस के नकोदर विधानसभा प्रभारी डॉ. नवजोत सिंह दहिया, नकोदर की विधायक बीबी इंदरजीत कौर मान, बसपा के महासचिव गुरमेल चुंबर, नकोदर के पूर्व विधायक जत्थेदार गुरप्रताप सिंह वडाला, नूरमहल नगर परिषद की अध्यक्ष बीबी हरदीप कौर जौहल, एकता मंच वेलफेयर सोसाइटी (पंजीकृत) नूरमहल के महासचिव जसवीर सहजल, समाजसेवी नरेंद्र भंडाल, राकेश क्लेर, बलविंदर सिंह, पार्षद जंग बहादुर कोहली, नूरमहल मार्केट कमेटी के चेयरमैन लखबीर सिंह शीर और पार्षद राजीव मिश्रा सहित विभिन्न राजनीतिक और सामाजिक हस्तियों ने शोक व्यक्त किया है। विभिन्न धार्मिक और राजनीतिक दलों के नेता उनके अंतिम संस्कार में शामिल होने के लिए पहुंच रहे हैं。
171
comment0
Report
KPKomlata Punjabi
Mar 13, 2026 15:03:05
Mandi, Himachal Pradesh:मंडी में जिला जन शिकायत निवारण समिति की बैठक में 150 शिकायतों का समाधान, राजस्व, बागवानी, जनजातीय विकास एवं जन शिकायत निवारण मंत्री ने की बैठक की अध्यक्षता राजस्व, बागवानी, जनजातीय विकास एवं जन शिकायत निवारण मंत्री जगत सिंह नेगी ने विपाशा सदन मंडी में आयोजित जिला जन शिकायत निवारण समिति की बैठक की अध्यक्षता की। बैठक में 150 के करीब शिकायतों का निपटारा किया गया। बैठक में जिले के समस्त उपमंडलों के लोगों ने अपनी समस्याएं रखी। वहीं मंत्री जगत सिंह नेगी ने कहा कि बैठक सौहार्दपूर्ण वातावरण में संपन्न हुई। उन्होंने कहा कि सरकार व अधिकारी लोगों की समस्याओं को निपटान के लिए सजग हैं। बाइट - जगत सिंह नेगी, राजस्व व जनजाति मंत्री
175
comment0
Report
ASAnmol Singh Warring
Mar 13, 2026 15:02:52
Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਸਪੈਸ਼ਲ ਨਾਕਾਬੰਦੀ ਅਤੇ ਸਖ਼ਤ ਚੈਕਿੰਗ ਸ਼ਰਾਰਤੀ ਅਨਸਰਾਂ ਤੇ ਨਿਰੰਤਰ ਕਾਰਵਾਈ ਜ਼ਿਲ੍ਹਾ ਪੁਲਿਸ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪਹਿਲਾਂ ਤੋਂ ਹੀ ਮਜ਼ਬੂਤ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕਿ ਪਹਿਲਾਂ ਵੀ ਲੋਕਾਂ ਨੇ ਵੇਖਿਆ ਹੈ, ਪੂਰੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਰੋਜ਼ਾਨਾ ਅਧਾਰ ’ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਚਾਰੇ ਸਬ ਡਿਵੀਜ਼ਨਾਂ ਵਿੱਚ ਸ਼ਾਮ ਦੇ ਸਮੇਂ ਸਪੈਸ਼ਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ। ਇਸੇ ਤਹਿਤ ਸ਼੍ਰੀ ਬਚਨ ਸਿੰਘ ਡੀ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਅਤੇ ਇੰਸਪੈਕਟਰ ਜਸਕਰਨ ਸਿੰਖ, ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਪਾਰਟੀ ਵੱਲੋਂ ਕੋਟਕਪੂਰਾ ਚੌਂਕ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ, ਜਿੱਥੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ。
200
comment0
Report
KDKuldeep Dhaliwal
Mar 13, 2026 15:02:39
Mansa, Punjab:ਬੁਢਲਾਡਾ ਬਲਾਕ ਸੰਮਤੀ ਤੇ ਆਮ ਆਦਮੀ ਪਾਰਟੀ ਦਾ ਹੋਇਆ ਕਬਜ਼ਾ ਬਢਲਾਡਾ ਵਿਖੇ ਮੁੜ ਤੋਂ ਹੋਈ ਬਲਾਕ ਸੰਮਤੀ ਦੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਕਾਬਜ਼ ਹੋਈ ਹੈ ਜਦੋਂ ਕਿ ਪ੍ਰਿੰਸੀਪਲ ਬੁੱਧਰਾਮ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਿਕਾਸ ਨੂੰ ਲੈ ਕੇ ਬਲਾਕ ਸੰਮਤੀ ਦੇ ਵਿੱਚ ਬਹੁਮਤ ਮਿਲਣ ਦਾ ਦਾਵਾ ਕੀਤਾ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਦਮੀ ਪਾਰਟੀ ਉਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਨੇ。 ਬੁਹਲਾਬੀਤਲ: ਬੁਢਲਾਡਾ ਬਲਾਕ ਸਮਤੀ ਦੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਕਰਵਾਈ ਗਈ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਬਲਾਕ ਸੰਮਤੀ ਤੇ ਕਾਬਜ਼ ਰਹੇ ਆਮ ਆਦਮੀ ਪਾਰਟੀ ਦੇ ਬਲਵੀਰ ਸਿੰਘ 14 ਵੋਟਾਂ ਲੈ ਕੇ ਚੇਅਰਮੈਨ ਬਣੇ ਨੇ ਅਤੇ ਕੁਲਵੰਤ ਸਿੰਘ 15 ਵੋਟਾਂ ਲੈ ਕੇ ਵਾਈਸ ਚੇਅਰਮੈਨ ਕੀਤੇ ਗਏ ਨੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਲਾਕ ਸੰਮਤੀ ਦੇ ਵਿੱਚ ਵੱਡੀ ਜਿੱਤ ਹੋਈ ਹ ਅਤੇ ਬਹੁਮਤ ਮਿਲਿਆ ਹੈ ਜਿਸ ਦੇ ਤਹਿਤ ਬਲਵੀਰ ਸਿੰਘ ਨੂੰ ਚੇਅਰਮੈਨ ਅਤੇ ਕੁਲਵੰਤ ਸਿੰਘ ਨੂੰ ਵਾਇਸ ਚੇਅਰਮੈਨ ਮਿਲ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਕੀਤੇ ਗਏ ਵਿਕਾਸ ਨੂੰ ਲੈ ਕੇ ਬਹੁਮਤ ਦਿੱਤਾ ਗਿਆ ਜਿਸ ਦੇ ਤਹਿਤ ਅੱਜ ਮੁੜ ਤੋਂ ਬਲਾਕ ਸੰਮਤੀ ਦੀ ਸੀਟ ਤੇ ਆਮ ਆਦਮੀ ਪਾਰਟੀ ਕਾਬਜ਼ ਹੋਈ ਹੈ ਪੰਜਾਬ ਸਰਕਾਰ ਵੱਲੋਂ ਬਲਾਕ ਅਤੇ ਪੰਚਾਇਤ ਸੰਮਤੀਆਂ ਦੇਸ਼ ਚੇਅਰਮੈਨਾਂ ਅਤੇ ਉਪ ਚੇਅਰਮੈਨ ਆ ਲਗਾਉਣ ਦੇ ਐਲਾਨ ਤੋਂ ਬਾਅਦ ਅੱਜ ਬਲਾਕ ਸੰਮਤੀ ਬੁੱਢਲਾਡਾ ਦੇ ਚੇਅਰਮੈਨ ਵਜੋਂ ਬਲਵੀਰ ਸਿੰਘ ਚੀਨਾ ਅਤੇ ਉਪ ਚੇਅਰਮੈਨ ਵੱਲੋਂ ਵਜੋਂ ਕੁਲਵੰਤ ਸਿੰਘ ਸ਼ੇਰ ਖਾਂ ਵਾਲਾ ਨੂੰ ਚੁਣਿਆ ਗਿਆ ਜੇਕਰ ਯੋਗ ਹੈ ਕਿ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੇਅਰਮੈਨ ਦੀ ਚੋਣ ਲਈ ਉਮੀਦਵਾਰ ਬਲਬੀਰ ਸਿੰਘ ਨੂੰ 14 ਵੋਟਾਂ ਅਤੇ ਵਿਰੋਧੀ ਧਿਰ ਦੇ ਉਮੀਦਵਾਰ ਨੈਬ ਸਿੰਘ ਨੂੰ 10 ਵੋਟਾਂ ਮਿਲੀਆਂ ਅਤੇ ਉਪ ਚੇਅਰਮੈਨ ਦੀ ਚੋਣ ਵਿੱਚ ਕੁਲਵੰਤ ਸਿੰਘ ਸ਼ੇਰਖਾ ਵਾਲਿਆਂ ਨੂੰ 15 ਅਤੇ ਕਾਲਾ ਸਿੰਘ ਨੂੰ ਨੌ ਵੋਟਾਂ ਮਿਲੀਆਂ। ਬਾਈਟ ਬੁਧ ਰਾਮ ਵਿਧਾਇਕ ਬਾਈਟ ਗਗਨਦੀਪ ਸਿੰਘ ਐਸਡੀਐਮ ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਨੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਨੇ ਕਿਹਾ ਕਿ ਉਹਨਾਂ ਦੇ ਚੇਅਰਮੈਨ ਕੈਂਡੀੇਟ ਨੂੰ ਪੁਲਿਸ ਵੱਲੋਂ ਡਿਟੇਨ ਕਰਕੇ ਰੱਖਿਆ ਗਿਆ ਅਤੇ ਉਸਨੂੰ ਬਲਾਕ ਸੰਮਤੀ ਚੋਣ ਦੇ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ。 ਬਾਈਟ ਡਾਕਟਰ ਨਿਸ਼ਾਨ ਸਿੰਘ
167
comment0
Report
VSVARUN SHARMA
Mar 13, 2026 15:02:08
Mansurwal Dona, Punjab:कपूरथला की ऐतिहासिक मूरिश मस्जिद में इफ्तार का आयोजन, शाही परिवार के वंशज भी हुए शामिल कपूरथला: पवित्र रमजान महीने के दौरान कपूरथला की ऐतिहासिक मूरिश मस्जिद में इफ्तार और विशेष नमाज़ का आयोजन किया गया। इस अवसर पर मुस्लिम समुदाय के बड़ी संख्या में लोगों ने मस्जिद में एकत्र होकर नमाज़ अदा की और देश व समाज में अमन-चैन और भाईचारे की दुआ मांगी। मोरक्को की मस्जिद की तर्ज पर बनी है मूरिश मस्जिद कपूरथला शहर की मूरिश मस्जिद अपनी अनोखी वास्तुकला के कारण पूरे क्षेत्र में प्रसिद्ध है। यह मस्जिद मोर Morocco की मशहूर मस्जिद की तर्ज पर बनाई गई थी। इसका निर्माण कपूरथला रियासत के शासक महाराजा जगतजीत सिंह ने करवाया था। महाराजा को कला और स्थापत्य में गहरी रुचि थी, जिसके चलते उन्होंने विदेशों की शैली से प्रेरित होकर इस भव्य मस्जिद का निर्माण करवाया। आज भी यह मस्जिद शहर की ऐतिहासिक और सांस्कृतिक विरासत का अहम हिस्सा मानी जाती है। इफ्तार के मौके पर बड़ी संख्या में जुटे लोग इफ्तार के अवसर पर मुस्लिम समुदाय के लोग बड़ी संख्या में मस्जिद में पहुंचे। सभी ने मिलकर रोज़ा खोला और नमाज़ अदा की। इस दौरान लोगों ने आपसी भाईचारे और सौहार्द का संदेश दिया तथा देश में शांति और खुशहाली की दुआ मांगी। शाही परिवार के वंशज भी पहुंचे मस्जिद इस खास अवसर पर कपूरथला शाही परिवार के वंशज ब्रिगेडियर सुखजीत सिंह भी विशेष तौर पर मूरिश मस्जिद पहुंचे। उन्होंने मुस्लिम समुदाय के लोगों से मुलाकात की और पवित्र रमजान महीने की मुबारकबाद दी। रमजान भाईचारे और इंसानियत का संदेश देता है इस मौके पर उन्होंने कहा कि रमजान का महीना इंसानियत, सेवा और आपसी भाईचारे का संदेश देता है। कपूरथला की धरती हमेशा से ही सांझी संस्कृति और धार्मिक सौहार्द की मिसाल रही है और इसी परंपरा को आगे बढ़ाने की जरूरत है। यह आयोजन शहर में धार्मिक सौहार्द और आपसी प्रेम का एक सुंदर उदाहरण बनकर सामने आया।
259
comment0
Report
BKBIMAL KUMAR
Mar 13, 2026 14:30:31
Anandpur Sahib, Punjab:ਗਰੰਟੀਆਂ ਪੂਰੀਆਂ ਕਰਨ ਵਾਲੀ ਮਾਨ ਸਰਕਾਰ ਨੇ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਵਿਰੋਧੀਆਂ ਦਾ ਮੂੰਹ ਬੰਦ ਕੀਤਾ ( ਹਲਕਾ ਮਹਿਲਾ ਕੋਆਰਡੀਨੇਟਰ ਗੁਰਵਿੰਦਰ ਕੌਰ ) ਆਦਮੀ ਪਾਰਟੀ ਹਲਕਾ ਮਹਿਲਾ ਵਿੰਗ ਅਹੁਦੇਦਾਰਾਂ ਨੇ ਜਾਗੋ ਕੱਢ ਕੇ ਜਾਗਰੂਕਤਾ ਅਭਿਆਨ ਕੀਤਾ ਸੁਰੂ ਗ੍ਰੰਟੀਆਂ ਪੂਰੀਆਂ ਕਰਨ ਵਾਲੀ ਮਾਨ ਸਰਕਾਰ ਨੇ ਸਾਰੀਆਂ ਰਵਾਇਤੀ ਪਾਰਟੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਹੁਣ ਆਪਣੀ ਸਰਕਾਰ ਲੋਕਾਂ ਦੀਆਂ ਆਸਾਂ ਤੋ ਵੀ ਵੱਧ ਕੇ ਕੰਮ ਕਰ ਰਹੀ ਹੈ। ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਸੁਧਾਰ, ਬੁਨਿਆਦੀ ਢਾਂਚੇ ਦਾ ਵਿਕਾਸ, ਮੁਫਤ ਬਿਜਲੀ ਸਪਲਾਈ, ਖੇਤਾਂ ਦੀਆਂ ਟੇਲਾ ਤੱਕ ਸਿੰਚਾਈ ਲਈ ਪਾਣੀ ਪਹੁੰਚਾਉਣ ਵਰਗੇ ਜਿਕਰਯੋਗ ਫੈਸਲੇ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਉਪਰੰਤ ਇਹ ਜਾਗੋ ਜਾਗਰੂਕਤਾ ਅਭਿਆਨ ਸੁਰੂ ਕੀਤਾ ਹੈ, ਜਿਸ ਵਿਚ ਮਹਿਲਾਵਾਂ ਭਰਪੂਰ ਸਹਿਯੋਗ ਦੇ ਰਹੀਆਂ ਹਨ। ਜਦੋ ਵੀ ਵਿਰੋਧੀ ਬੇਲੋੜੀ ਨੁਕਤਾਚੀਨੀ ਕਰਕੇ ਸਸਤੀ ਸ਼ੋਹਰਤ ਦੀ ਲੜਾਈ ਲੜ ਰਹੇ ਹਨ। ਇਸ ਮੌਕੇ ਮਹਿਲਾਵਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ।
251
comment0
Report
SBSANJEEV BHANDARI
Mar 13, 2026 14:03:40
Chandigarh, Chandigarh:चंडीगढ़ सेक्टर-25 और सेक्टर-38 के पास शाहपुर लाइट प्वाइंट पर तेज रफ्तार थार गाड़ी की टक्कर से एक युवक की मौत हो गई, जबकि दूसरा युवक घायल हो गया। हादसे के बाद आसपास के लोगों ने पुलिस को सूचना दी और दोनों घायलों को सेक्टर-16 अस्पताल पहुंचाया गया, जहां इलाज के दौरान बाइक चला रहे युवक हरभजन सिंह ने दम तोड़ दिया। मृतक के भाई कुशलेश सिंह ने बताया कि हरभजन सिंह स्विगी में पार्ट-टाइम डिलीवरी का काम करता था और साथ ही एसी रिपेयर का काम भी करता था। वह मोहाली के नया गांव में किराए पर रहता था और मूल रूप से उत्तर प्रदेश के रायबरेली का रहने वाला था। घटना के समय वह सेक्टर-25 से डिलीवरी ऑर्डर लेकर जा रहा था, तभी रॉन्ग साइड से आई तेज रफ्तार काले रंग की थार ने उसकी बाइक को टक्कर मार दी। परिजनों ने आरोप लगाया कि पुलिस ने तुरंत कार्रवाई नहीं की और आरोपियों को बचाने की कोशिश की। उनका कहना है कि हादसे के बाद थार गाड़ी में शराब की बोतलें भी मिली थीं, जिससे शक है कि चालक नशे में था। परिवार का यह भी आरोप है कि थाने में उनके साथ बदसलूकी की गई और उन्हें बाहर जाने के लिए कहा गया। वहीं पुलिस का कहना है कि थार चालक के खिलाफ मामला दर्ज कर लिया गया है। आरोपी की पहचान राजवीर सिंह के रूप में हुई है, जो शाहपुर की ओर से आ रहा था और चंडीगढ़ में बीए फाइनल ईयर का छात्र बताया जा रहा है। पुलिस मामले की जांच कर रही है।
174
comment0
Report
KDKuldeep Dhaliwal
Mar 13, 2026 14:03:01
Mansa, Punjab:मानसा जिले के कस्बा बरेटा में एक मंदिर में चोरी की घटना सामने आई है जोके चोरी की सारी घटना सीसीटीवी कैमरे में कैद हुई है बरेटा मे बने एक माता के मंदिर के हुई चोरी को लेकर प्रबंधको ने बताया के मंदिर में चोरो की ओर से चोरी की गई है और वहां गोलक को तोड़कर हजारो रुपए लेकर कर फरार हो गए हैं जिसकी पूरी घटना सीसीटीवी कैमरे में कैद हुई है वहीं उन्होंने बताया के इस मामले को लेकर उन्होंने पुलिस सुचित कर दिया है कि इन चोरों के खिलाफ सख्त कार्रवाई की जाए बाईट सोनू (प्रबंधक) वहीं इस मामले को लेकर बरेटा पुलिस ने कैमरे के आगे कुछ भी बोलने से इनकार करते हुए कहा के मामला उनके ध्यान में आ चुका है और इस पूरे मामले को लेकर सीसीटीवी खंगाल कर जांच की जा रही है और जल्द ही चोरों को गिरफ्तार कर दिया जाएगा
219
comment0
Report
Advertisement
Back to top