Back
पंजाब कांग्रेस में दो गुट, पूर्व मंत्री के दावे पर राजनीतिक हंगामा
HSHarmeet Singh Maan
Feb 04, 2026 09:23:59
Nabha, Punjab
ਨਾਭਾ ਵਿਖੇ ਪੰਜਾਬ ਦੇ ਦੋ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਇੱਕ ਮੰਚ ਤੇ ਨਜ਼ਰ ਆਏ
ਉਹਨਾਂ ਕਿਹਾ ਕਿ ਕਾਂਗਰਸ ਵਿੱਚ ਪਹਿਲੇ ਦਿਨ ਤੋਂ ਹੀ ਦੋ ਗਰੁੱਪ ਚਲਦੇ ਆ ਰਹੇ ਹਨ।
ਉਹਨਾਂ ਕਿਹਾ ਕਿ ਸਾਡੇ ਬਾਪੂ ਜੀ ਵੇਲੇ ਵੀ ਦੋ ਗਰੁੱਪ ਚੱਲਦੇ ਸਨ। ਗਿਆਨੀ ਜੀ ਅਤੇ ਦਰਬਾਰਾ ਸਿੰਘ ਜੀ ਦਾ ਵੀ ਗਰੁੱਪ ਲੱਗ ਰਿਹਾ।
ਉਹਨਾਂ ਕਿਹਾ ਕਿ ਸਾਡਾ ਪਹਿਲਾ ਧਰਮ ਹੈ ਪਾਰਟੀ ਨੂੰ ਮਜਬੂਤੀ ਵੱਲ ਲਿਜਾਣਾ।
ਹਾਈ ਕਮਾਂਡ ਦੇ ਫੈਸਲੇ ਨੂੰ ਅਸੀਂ ਸਿਰ ਮੱਥੇ ਮੰਨਾਂਗੇ
ਪਹਿਲਾਂ ਵੀ ਮੁੱਖ ਮੰਤਰੀ ਦੇ ਬਿਨਾਂ ਚਿਹਰੇ ਤੋਂ ਕਾਂਗਰਸ ਨੇ ਚੋਣਾਂ ਲੜੀਆਂ ਹਨ
ਮਜੀਠੀਏ ਨੂੰ ਜ਼ਮਾਨਤ ਮਿਲਣ ਤੇ ਰਣਦੀਪ ਨੇ ਕਿਹਾ ਮੈਂ ਉਸ ਪਰਿਵਾਰ ਨੂੰ ਵਧਾਈ ਦਿੰਦਾ ਹਾਂ। ਹੁਣ ਉਹਨਾਂ ਨੂੰ ਸਿਆਣਫ ਵਰਤਣੀ ਚਾਹੀਦੀ ਹੈ ਬਹੁਤ ਮਾੜਾ ਸਮਾਂ ਵੇਖ ਲਿਆ ਹੈ।
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਜੁੱਟ ਹੈ ਇੱਕ ਜੁੱਟ ਹੋ ਕੇ ਚੋਣਾਂ ਲੜੇਗੀ
ਐਸ ਵਾਈ ਐਲ ਤੇ ਬੋਲਦਿਆ ਕਿਹਾ ਵੀ ਪੰਜਾਬ ਲਵੇ ਇੱਕ ਵੀ ਬੂੰਦ ਹਰਿਆਣੇ ਨੂੰ ਪਾਣੀ ਦੇਣ ਲਈ ਨਹੀਂ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowFeb 04, 2026 10:47:560
Report
BSBALINDER SINGH
FollowFeb 04, 2026 10:47:360
Report
RBRohit Bansal
FollowFeb 04, 2026 10:45:270
Report
SGSatpal Garg
FollowFeb 04, 2026 10:37:090
Report
DVDEVENDER VERMA
FollowFeb 04, 2026 10:35:380
Report
VSVARUN SHARMA
FollowFeb 04, 2026 10:20:500
Report
DSDEVINDER SHARMA
FollowFeb 04, 2026 10:20:320
Report
SSSandeep Singh
FollowFeb 04, 2026 10:20:000
Report
MJManoj Joshi
FollowFeb 04, 2026 10:07:120
Report
KKKIRTIPAL KUMAR
FollowFeb 04, 2026 10:06:590
Report
GPGYAN PRAKASH
FollowFeb 04, 2026 10:06:310
Report
RMRakesh Malhi
FollowFeb 04, 2026 10:06:120
Report
MSManish Shanker
FollowFeb 04, 2026 09:25:440
Report
MSManish Sharma
FollowFeb 04, 2026 09:25:12Tarn Taran Sahib, Punjab:तरन तारन के कलियां गाँव में ड्रोन के जरिए आई तीन किलो 925 ग्राम हेरोइन
बीएसएफ और पुलिस ने बरामद किया ड्रोन और हेरोइन
अज्ञात तस्करों के खिलाफ केस दर्ज जांच जारी
0
Report
ASAvtar Singh
FollowFeb 04, 2026 09:25:020
Report