Become a News Creator

Your local stories, Your voice

Follow us on
Download App fromplay-storeapp-store
Advertisement
Back
Sirmaur173025

हरिपुरधार मार्ग पर डंगे टूटने से खतरनाक हालात, बसें जोखिम उठाकर चलने को मजबूर

GPGYAN PRAKASH
Feb 04, 2026 10:06:31
Paonta Sahib, Himachal Pradesh
हरिपुरधार क्षेत्र में जान जोखिम में डालकर सफर को मजबूर हैं लोग गौरतलब है कि पिछले दिनों हरिपुरधार क्षेत्र में खराब सड़क के चलते भीषण सड़क दुर्घटना में 14 लोगों की जान चली गई थी। इसके अलावा भी क्षेत्र में आए दिनों सड़क दुर्घटनाएं होती रहती है मगर हैरानी की बात है कि सरकार, प्रशासन और पीडब्ल्यूडी विभाग इन सड़कों को ठीक करने की सहमति नहीं उठा रहा है। टटवा के समीप हालात बेहद खराब बने हुए हैं। यहां बसों व अन्य भारी वाहनों का गुजरना जानलेवा साबित हो सकता है। सुरक्षा दीवार सहित सड़क का एक बड़ा हिस्सा टूट गया है। सुरक्षा दीवार को टूटे 6 महीने से अधिक समय हो गया है मगर इसे अभी तक ठीक नहीं किया गया है जिसकी वजह से सड़क के इस हिस्से में अंडरकट लग गया है। तस्वीरों में साफ देखा जा सकता है कि किस तरह बसें टूटे हुए हिस्से से गुजरते Time-झुक जाती हैं। यहां किसी भी समय बड़ा हादसा हो सकता है। इस मार्ग पर चलने वाले बस चालक अपनी जान जोखिम में डालकर वाहन निकालने को मजबूर हैं। कई चालक अब इस रूट पर बस ले जाने से इनकार कर रहे हैं, लेकिन यात्री बस चालकों से अनुरोध कर उन्हें दूसरी और ले जाते हैं। कोरग–हरिपुरधार मार्ग पर प्रतिदिन लगभग तीन बसें चलती हैं, जिनमें स्कूली बच्चे, बुजुर्ग, महिलाएं और मरीज सफर करते हैं। बस चालकों का कहना है कि यह हिस्सा बेहद खतरनाक हो गया है यहां से बस निकलते समय डर लगता है मगर मजबूरी में बस निकालनी पड़ती है। 9 जनवरी को हरिपुरधार क्षेत्र में एक सड़क हादसा भी हो चुका है। हादसे में 14 लोगों की जान चली गई थी। इसके बावजूद इस संवेदनशील मार्ग पर अभी तक कोई ठोस सुधार कार्य नहीं किया गया है। इससे स्थानीय लोगों और यात्रियों में भारी रोष व्याप्त है। स्थानीय लोगों का कहना है कि इस स्थान पर पहले भी भूस्खलन हो चुका है। विभाग द्वारा ऊपर की ओर तो डंगा बना दिया गया, लेकिन नीचे की ओर सुरक्षा दीवार (रिटेनिंग वॉल) नहीं बनाई गई, जिसके कारण सड़क का यह हिस्सा लगातार कमजोर होता चला गया है और अब हालात और भी भयावह हो गए हैं।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
HSHarmeet Singh
Feb 04, 2026 11:30:46
Kurali, Punjab:anchor:-ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜੀ ਰਾਮ ਜੀ ਸਕੀਮ ਨੂੰ ਲੈ ਕੇ ਅੱਜ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ ਕੁਰਾਲੀ ਲੋਕਾਂ ਦੇ ਹਿੱਤ ਦੀਆਂ ਸਕੀਮਾਂ ਨੂੰ ਭੰਡਣਾ ਕਾਂਗਰਸੀਆਂ ਦਾ ਕੰਮ Kurali:- ਅੱਜ ਸ਼ਹਿਰ ਕੁਰਾਲੀ ਦੇ ਨਜ਼ਦੀਕ ਪੈਂਦੇ ਫਤਿਹਗੜ੍ਹ ਪੈਲਸ ਦੇ ਵਿੱਚ ਬੀਜੇਪੀ ਦੇ ਇੱਕ ਵੱਡੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਮੁੱਖ ਰੂਪ ਦੇ ਵਿੱਚ ਪਹੁੰਚੇ ਰਣਜੀਤ ਸਿੰਘ ਜਲਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਵੱਡੇ ਆਗੂਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਸ਼੍ਰੀ ਅਸ਼ਵਨੀ ਸ਼ਰਮਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਲੋਕਾਂ ਲਈ ਕੋਈ ਰਾਹਤ ਜਾਂ ਫਿਰ ਫਾਇਦੇ ਵਾਲੀ ਸਕੀਮ ਲਾਗੂ ਕੀਤੀ ਤਾਂ ਕਾਂਗਰਸ ਵੱਲੋਂ ਹਮੇਸ਼ਾ ਹੀ ਉਸ ਨੂੰ ਨਿੰਦਿਆ ਗਿਆ ਹੈ ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਚਲਾਈ ਗਈ ਮਨਰੇਗਾ ਦੇ ਵਿੱਚ ਇਨਾ ਜਿਆਦਾ ਭਰਿਸ਼ਟਾਚਾਰ ਫੈਲਿਆ ਹੋਇਆ ਸੀ ਇਸ ਸਕੀਮ ਦਾ ਫਾਇਦਾ ਆਮ ਲੋਕਾਂ ਨੂੰ ਨਾ ਮਿਲ ਕੇ ਉੱਪਰ ਵਾਲੇ ਲੋਕ ਹੀ ਖਾ ਜਾਂਦੇ ਸਨ ਜਿਸ ਕਰਕੇ ਮਨਰੇਗਾ ਦੇ ਵਿੱਚ ਫੈਲੀਆਂ ਖਾਮੀਆਂ ਨੂੰ ਦੂਰ ਕਰਕੇ ਜੀ ਰਾਮ ਜੀ ਸਕੀਮ ਤਹਿਤ ਦੁਬਾਰਾ ਲਾਗੂ ਕੀਤਾ ਗਿਆ ਹੁਣ ਇਸ ਦਾ ਸਿੱਧਾ ਫਾਇਦਾ ਆਮ ਲੋਕਾਂ ਨੂੰ ਗਰੀਬਾਂ ਨੂੰ ਮਿਲੇਗਾ।
0
comment0
Report
VBVIJAY BHARDWAJ
Feb 04, 2026 11:21:58
Masanganj, Chhattisgarh:स्लग- बीते आठ महीनों से सहारा पेंशन ना मिलने और तीन वर्षों से सामाजिक पेंशन में कोई बढ़ोतरी ना करने से नाराज दिखे दिव्यांगजन, सर्किट हाउस में प्रेसवार्ता के दौरान प्रदेश के हजारों दिव्यांगजनों के सहारा योजना पर निर्भर होने की कही बात तो योजना का पैसा जारी करने व रोजगार के अवसर उपलब्ध करवाने की दिव्यांगजजनों ने सरकार से करी अपील. हिमाचल प्रदेश में गंभीर बीमारियों से जूझ रहे मरीजों के लिए किसी जीवन रेखा से कम नहीं सहारा योजना बीते कईं महीनों से ठप पड़ी है. वहीं योजना का लाभ प्रदेश के दिव्यांगजनों को ना मिलने से दिव्यांगजन खासा नाराज दिखाई दे रहे हैं. गौरतलब है कि मुख्यमंत्री सहारा योजना आर्थिक रूप से कमजोर गंभीर मरीजों के लिए एक कल्याणकारी योजना है जिसके तहत गंभीर बीमारियों से जूझ रहे मरीजों को प्रतिमाह 3 हजार रुपये की वित्तीय सहायता दी जाती है ताकि वह ईलाज व पौष्टिक आहार का खर्च उठा सके, इसके अलावा दिव्यांगजनों को सहारा योजना के तहत हर माह विकलांगता पेंशन के रूप में दी जाती है ऐसे में प्रदेश के 60 से 70 प्रतिशत दिव्यंजनों को योजना से बाहर करने पर बिलासपुर के दिव्यांगजनों ने इसपर आपत्ति जाहिर की है. सर्किट हाउस बिलासपुर में प्रेसवार्ता के दौरान दिव्यांगजनों ने कहा कि उन्हें बीते 8 महीने से सह Sahara योजना का लाभ नहीं मिल रहा है, इसके साथ ही बीते तीन वर्षों से सामाजिक पेंशन योजना में एक रुपये की भी बढ़ोतरी नहीं हुई है जिसके चलते दिव्यांगजनों को काफी समस्या का सामना करना पड़ रहा है. साथ ही उन्होंने कहा कि एक दिव्यांगजन मुश्किल हालतों के बावजूद पढ़ाई पूरी करता है मगर सरकार रोजगार के अवसर पैदा नहीं करती, तो दूसरी ओर डाटा होल्ड के नाम पर सहारा योजना से कईं दिव्यांगजनों को बाहर कर सरकार दिव्यांगजनों का जीना मुश्किल कर रही है. वहीं दिव्यांगजनों ने प्रदेश सरकार से मांग की है कि उन्हें हर महीने सहारा योजना का लाभ दिया जाए और दिव्यांगजनों के लिए रोजगार के अवसर प्रदान किये जाएं ताकि उनकी आर्थिक स्थिति मजबूत हो सके.
0
comment0
Report
MJManoj Joshi
Feb 04, 2026 11:20:50
Chandigarh, Chandigarh:गुरुद्वारा अंब साहिब की एक वीगा 6 मरले ज़मीन की मैनेजर की ओर से बेची गई हैं बह गलत हैं अगर SGPC की ज़मीन बेचनी हैं तो लंबा प्रोसिजर हैं कमेटी का एग्जीक्यूटिव में प्रस्ताव पारित किया जा सकता हैं कोई मैनेजर ज़मीन नहीं बेचता एक चिट्ठी लगाई हैं जिस मे SGPC से परवानगी की बात रही हैं एक करोड़ 32 लाख की ज़मीन है স্পेशल टीम जाँच के लिये बनाई जिस ने मैनेजर से पूछताछ की तो बताया की चिट्ठी मैंने जाली बनाई राजिंदर सिंह मैनेजर के मुअत्तल कर दिया गया क़ानूनी कार्रवाई करने को रही है विभागीय कार्रवाई के लिये कमेटी बनाई गई चार व्यक्ति हैं जिन्होंने ख़रीदी हैं सैनी माजरा मे ये ज़मीन है गुरुद्वारा अंब साहिब की रजिस्ट्री कौंसिल करने और मैनेजर पर FIR दर्ज करवाया जाएगा
0
comment0
Report
KCKhem Chand
Feb 04, 2026 11:18:15
Kot Kapura, Punjab:ਕੋਟਕਪੂਰਾ ਦੇ ਪਿੰਡ ਕੋਟ ਸੁਖੀਆ ਵਿਕ੍ਹੇ ਇੱਕ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਮ੍ਰਿਤਕ ਦੀ ਮਾਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਅਤੇ ਸੱਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ गई ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਪਿੰਡ ਕੋਟ ਸੁਖੀਆਂ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਪੁੱਤਰ ਜਗਮੀਤ ਸਿੰਘ ਦਾ ਵਿਆਹ ਕਰੀਬ 10 ਸਾਲ ਪਹਿਲਾਂ ਅਮਨਦੀਪ ਕੌਰ ਨਾਲ ਹੋਇਆ ਸੀ। ਉਸਦਾ ਦੋਸ਼ ਹੈ ਕਿ ਉਸਦੀ ਨੌਹ ਅਕਸਰ ਹੀ ਉਸਦੇ ਪੁੱਤਰ ਨੂੰ ਤੰਗ-ਪਰੇਸ਼ਾਨ ਕਰਦੀ ਰਹਿੰਦੀ ਸੀ ਅਤੇ ਆਪਣੀ ਮਾਂ ਦੇ ਉਕਸਾਉਣ ’ਤੇ ਜਗਮੀਤ ਸਿੰਘ ’ਤੇ ਜ਼ਮੀਨ ਆਪਣੇ ਨਾਂ ਕਰਵਾਉਣ ਲਈ ਦਬਾਅ ਬਣਾਉਂਦੀ ਸੀ। ਇਸ ਤੰਗ ਪਰੇਸ਼ਾਨੀ ਤੋਂ ਦੁੱਖੀ ਹੋ ਕੇ ਜਗਮੀਤ ਸਿੰਘ ਨੇ ਖੁਦਕੁਸ਼ੀ ਕਰ ਲਈ। ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਅਤੇ ਸੱਸ ਸੁਖਦੀਪ ਕੌਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੌਰਾਨ ਜੇਕਰ ਕੋਈ ਹੋਰ ਤੱਥ ਸਾਹਮਣੇ ਆਉਂਦੇ ਹਨ ਤਾਂ ਉਸ ਦੇ ਆਧਾਰ ’ਤੇ ਮਾਮਲੇ ਵਿੱਚ ਹੋਰ ਧਾਰਾਵਾਂ ਜੋੜੀਆਂ ਜਾਣਗੀਆਂ।
0
comment0
Report
MJManoj Joshi
Feb 04, 2026 11:17:30
Chandigarh, Chandigarh:आम आदमी पार्टी के चीफ स्पोक्सपर्सन एवं विधायक कुलदीप सिंह धालीवाल ने कहा कि मोदी और ट्रंप के बीच जो ट्रेड एग्रीमेंट हुआ है उसकी जानकारी नहीं दी जा रही है देश के प्रधानमंत्री ना संसद को बताते हैं और न ही लोगों का बताते हैं जबकि अमेरिका के राष्ट्रपति डॉनल्ड ट्रंप सोशल मीडिया के ज़रिये इसकी जानकारी दे रहे हैं -जिसमें उन्होंने कहा कि इस एग्रीमेंट में एग्रीकल्चर को भी शामिल किया गया है। उन्होंने कहा कि ये एग्रीमेंट पूरी तरह से किसानों के ख़िलाफ़ हैं किसान को ख़त्म कर देगा हम इसके ख़िलाफ़ पूरी लड़ाई लड़ेंगे आम आदमी पार्टी सड़क से लेकर संसद तक इसके ख़िलाफ़ प्रदर्शन करेगी। -उन्होंने कहा कि हमारे देश का सामान बिना किसी टैरिफ़ के अमेरिका में बिकेगा जबकि अमेरिका का सम्मान भारत में 18 पर्सेंट से भी ज़्यादा टैरिफ़ पर बिकेगा जो पहले मात्र 2.3 फ़ीसदी था। -उन्होंने कहा कि वे इसके लिए 80 फ़ीसदी ही लोगों पर इस एग्रीमेंट का असर पड़ेगा इसलिए वह किसानों को बचाने के लिए संघर्ष के रास्ते पर जाएंगे।
0
comment0
Report
BSBHARAT SHARMA
Feb 04, 2026 11:08:35
Amritsar, Punjab:ਰਾਣੀਕਾ ਬਾਗ ਸਥਿਤ ਸਾਈਨ ਪ੍ਰਿੰਟਿੰਗ ਦੁਕਾਨ ‘ਚ ਦਹਿਸ਼ਤ, 10–12 ਹਥਿਆਰਬੰਦ ਨੌਜਵਾਨਾਂ ਨੇ ਕੀਤਾ ਹੰਗਾਮਾ ਲਾਲ ਬੱਤੀ ਅਤੇ ਕਾਲੀਆਂ ਫਿਲਮਾਂ ਵਾਲੀਆਂ ਗੱਡੀਆਂ ‘ਚ ਆਏ ਮੁਲਜ਼ਮ, ਸੀਸੀਟੀਵੀ ‘ਚ ਕੈਦ ਹੋਈ ਘਟਨਾ ਪੀੜਿਤ ਦੁਕਾਨਦਾਰ ਦਾ ਦੋਸ਼: “ਕੈਨੇਡਾ ਤੋਂ ਆ ਰਹੀਆਂ ਥਰੈਟ ਕਾਲਾਂ ਤੋਂ ਬਾਅਦ ਹਮਲਾ” ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ, ਗੱਡੀਆਂ ਅਤੇ ਲਾਲ ਬੱਤੀ ਦੀ ਕਾਨੂੰਨੀ ਜਾਂਚ ਜਾਰੀ ਅੰਮ੍ਰਿਤਸਰ ਦੇ ਰਾਣੀਕਾ ਬਾਗ ਇਲਾਕੇ ਵਿੱਚ ਸਥਿਤ ਇੱਕ ਸਾਈਨ ਪ੍ਰਿੰਟਿੰਗ ਦੁਕਾਨ ‘ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 10 ਤੋਂ 12 ਨੌਜਵਾਨ ਲਾਲ ਬੱਤੀ ਅਤੇ ਕਾਲੀਆਂ ਫਿਲਮਾਂ ਲੱਗੀਆਂ ਗੱਡੀਆਂ ‘ਚ ਸਵਾਰ ਹੋ ਕੇ ਦੁਕਾਨ ਦੇ ਅੰਦਰ ਦਾਖ਼ਲ ਹੋ ਗਏ। ਘਟਨਾ ਸਾਰੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਕੁਝ ਨੌਜਵਾਨ ਦੁਕਾਨ ਅੰਦਰ ਆ ਕੇ ਆਪਸੀ ਗੱਲਬਾਤ ਕਰ ਰਹੇ ਹਨ। ਫਿਲਹਾਲ ਕਿਸੇ ਤਰ੍ਹਾਂ ਦੀ ਮਾਰਪੀਟ ਸਾਹਮਣੇ ਨਹੀਂ ਆਈ, ਪਰ ਪੁਲਿਸ ਵੱਲੋਂ ਸਬੰਧਤ ਵਿਅਕਤੀਆਂ ਨੂੰ ਰਾਊਂਡਅੱਪ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ। ਲਾਲ ਬੱਤੀ ਲੱਗੀ ਗੱਡੀਆਂ ਅਤੇ ਕਾਲੀ ਫਿਲਮ ਦੇ ਮਾਮਲੇ ਦੀ ਵੀ ਕਾਨੂੰਨੀ ਤਸਦੀਕ ਕੀਤੀ ਜਾ ਰਹੀ ਹੈ。 ਦੂਜੇ ਪਾਸੇ, ਪੀੜਿਤ ਦੁਕਾਨਦਾਰ ਚੰਦਨ ਸਬਰਵਾਲ ਨੇ ਦੱਸਿਆ ਕਿ ਉਸਨੂੰ ਪਹਿਲਾਂ ਕੈਨੇਡਾ ਤੋਂ ਅਣਜਾਣ ਨੰਬਰਾਂ ਤੋਂ ਧਮਕੀ ਭਰੇ ਫੋਨ ਆ ਰਹੇ ਸਨ। ਉਸ ਨੇ ਕਿਹਾ ਕਿ ਬਿਨਾਂ ਕਿਸੇ ਨਿੱਜੀ ਵੈਰ ਦੇ ਅਚਾਨਕ ਬਟਾਲਾ ਤੋਂ ਆਏ ਨੌਜਵਾਨ ਉਸ ਦੀ ਦੁਕਾਨ ‘ਚ ਦਾਖ਼ਲ ਹੋਏ ਅਤੇ ਧਮਕੀਆਂ ਦਿੱਤੀਆਂ। ਪੀੜਿਤ ਅਨੁਸਾਰ, ਇੱਕ ਨੌਜਵਾਨ ਕੋਲ ਹਥਿਆਰ ਵੀ ਸੀ ਅਤੇ ਉਸ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ。 ਚੰਦਨ ਸਬਰਵਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸ਼ਟਰ ਬੰਦ ਕਰਕੇ ਪੁਲਿਸ ਨੂੰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਜ਼ਿਆਦਾਤਰ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ, ਹਾਲਾਂਕਿ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।-pੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਲਾਲ ਬੱਤੀ ਦੀ ਗ਼ੈਰਕਾਨੂੰਨੀ ਵਰਤੋਂ ਦੀ ਵੀ ਪੂਰੀ ਜਾਂਚ ਹੋਵੇ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸੱਚ ਸਾਹਮਣੇ ਲਿਆਂਦਾ ਜਾਵੇਗਾ。
0
comment0
Report
NSNavdeep Singh
Feb 04, 2026 11:06:59
Moga, Punjab:ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਖਾਸ ਪ੍ਰੋਗਰਾਮ ਪਿੰਡ ਦੀ ਸੱਥ ਵਿੱਚ ਅੱਜ ਜ਼ੀ ਮੀਡੀਆ ਦੀ ਟੀਮ ਪਹੁੰਚੀ ਪਿੰਡ ਸਿੰਘਾਵਾਲਾ ਵਿੱਖੇ ਜਿੱਥੇ ਪਿੰਡਵਾਸੀਆਂ ਨੇ ਖੇਤਾਂ ਵਿੱਚ ਯੂਰੀਆਂ ਦੀ ਬੇਤਹਾਸ਼ਾਂ ਵਰਤੋਂ ਕਾਰਨ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਪ੍ਰਦੂਸ਼ਿਤ ਹੋ ਰਿਹਾ ਜ਼ਮੀਨ ਹੇਠਲਾ ਪਾਣੀ ਸਬੰਧੀ ਆਪਣਾ ਪੱਖ ਰਖਿਆ । ਪੰਜਾਬ ਦਾ ਸੰਗਰੂਰ ਜਿਲਾਂ ਦੇਸ਼ ਭਰ ਵਿੱਚ ਯੂਰੀਆ ਦੀ ਵਰਤੋਂ ਵਿੱਚ ਸਭ ਤੋਂ ਮੋਹਰੀ ਹੈ ਜਿਸ ਨਾਲ ਧਰਤੀ ਜ਼ਹਿਰੀਲੀ ਹੋ ਰਹੀ ਇਸ ਬਾਰੇ ਕਿਸਾਨਾਂ ਨਾਲ ਕੀਤੀ ਗੱਲਬਾਤ । ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਯੂਰੀਆ ਦੀ ਵੱਧ ਵਰਤੋਂ ਨਾਲ ਸਿਰਫ ते ਸਿਰਫ हरਿਆਲੀ ਵੱਧਦੀ ਹੈ ਉੱਥੇ ਹੀ ਦੂਸਰੇ ਪਾਸੇ ਯੂਰੀਆ ਦੀ ਵੱਧ ਵਰਤੋਂ ਨਾਲ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ । ਪਿੰਡਵਾਸੀਆ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ਼ ਕੀਤੀ ਜਾਂਦੀ ਯੂਰੀਆ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।
0
comment0
Report
BSBALINDER SINGH
Feb 04, 2026 11:06:43
0
comment0
Report
PSParambir Singh Aulakh
Feb 04, 2026 10:47:56
Amritsar, Punjab:”ਚੋਣ ਮੈਨੀਫੈਸੋਟ ਬਣੇ ਲੀਗਲ ਦਸਤਾਵੇਜ਼” ਪਿੰਡ ਦੀ ਸੱਥ ਪ੍ਰੋਗਰਾਮ ਤਹਿਤ ਜੀ ਮੀਡੀਆ ਦੀ ਟੀਮ ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਦੇ ਪਿੰਡ ਛੱਜਲਵੱਡੀ ਪਹੁੰਚੀ ਜਿੱਥੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਜਿਹੜੇ ਲੀਡਰ ਚੋਣਾਂ ਤੋਂ ਪਹਿਲਾਂ ਵਾਦਾ ਕਰਕੇ ਬਾਅਦ ਵਿੱਚ ਕੋਈ ਵੀ ਵਾਅਦਾ ਪੂਰਾ ਨਹੀਂ ਕਰਦੇ ਉਸ ਖਿਲਾਫ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕੋਈ ਕਾਨੂੰਨ ਬਣਾਉਣ ਬਾਰੇ ਗੱਲਬਾਤ ਕੀਤੀ... ਚੋਣ ਮੈਨੀਫੈਸਟੋ ਨੂੰ ਲੀਗਲ ਦਸਤਾਵੇਜ਼ ਬਣਾਉਣ ਦੀ ਮੰਗ, ਪਾਰਲੀਮੈਂਟ ਵਿੱਚ ਚਰਚਾ ਤੇਜ਼... ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਂਦੇ ਵਾਅਦਿਆਂ ਨੂੰ ਲੈ ਕੇ ਪਾਰਲੀਮੈਂਟ ਵਿੱਚ ਵੱਡੀ ਚਰਚਾ ਛਿੜ ਗਈ ਹੈ। ਸੰਸਦ ਵਿੱਚ ਮੰਗ ਉੱਠੀ ਹੈ ਕਿ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ (Legal Document) ਦਾ ਦਰਜਾ ਦਿੱਤਾ ਜਾਵੇ, ਤਾਂ ਜੋ ਚੋਣਾਂ ਤੋਂ ਬਾਅਦ ਵਾਅਦੇ ਪੂਰੇ ਨਾ ਕਰਨ ਵਾਲੀਆਂ ਪਾਰਟੀਆਂ ਨੂੰ ਜਵਾਬਦੇਹ ਬਣਾਇਆ ਜਾ ਸਕੇ। ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਹਰ ਚੋਣ ਦੌਰਾਨ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਸਰਕਾਰ ਬਣਨ ਤੋਂ ਬਾਅਦ ਕਈ ਵਾਅਦੇ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਜਾਂਦੇ ਹਨ। ਇਸ ਨਾਲ ਲੋਕਾਂ ਦਾ ਲੋਕਤੰਤਰ ‘ਤੇ ਭਰੋਸਾ ਘਟ ਰਿਹਾ ਹੈ。 ਕੀ ਹੈ ਮੰਗ? ਚੋਣ ਮੈਨੀਫੈਸਟੋ ਨੂੰ ਕਾਨੂੰਨੀ ਤੌਰ ‘ਤੇ ਲਾਗੂ ਕੀਤਾ ਜਾਵੇ ਵਾਅਦੇ ਪੂਰੇ ਨਾ ਕਰਨ ‘ਤੇ ਸਪਸ਼ਟ ਜਵਾਬਦੇਹੀ ਹੋਵੇ ਝੂਠੇ ਅਤੇ ਅਸੰਭਵ ਵਾਅਦਿਆਂ ‘ਤੇ ਰੋਕ ਲੱਗੇ ਲੋਕਾਂ ਦੀ ਕੀ ਰਾਏ ਹੈ? ਇਸ ਮਸਲੇ ‘ਤੇ ਆਮ ਲੋਕਾਂ ਦੀ ਰਾਏ ਵੰਡ ਰਹੀ ਹੈ。 (ਕਿਸਾਨ): “ਹਰ ਚੋਣ ‘ਚ ਸਾਨੂੰ ਲਾਲੀਪੌਪ ਮਿਲਦਾ ਹੈ। ਜੇ ਮੈਨੀਫੈਸਟੋ ਕਾਨੂੰਨੀ ਬਣੇ, ਤਾਂ ਘੱਟੋ-ਘੱਟ ਨੇਤਾ ਸੋਚ-ਸਮਝ ਕੇ ਵਾਅਦੇ ਕਰਨਗੇ।” “ਸਰਕਾਰ ਬਣਨ ਤੋਂ ਬਾਅਦ ਕਹਿ ਦਿੰਦੇ ਨੇ ਹਾਲਾਤ ਠੀਕ ਨਹੀਂ। ਜੇ ਕਾਨੂੰਨ ਹੋਵੇ ਤਾਂ ਸਾਡੇ ਹੱਕ ਸੁਰੱਖਿਅਤ ਰਹਿਣਗੇ。” “ਹਰ ਵਾਅਦਾ ਕਾਨੂੰਨੀ ਬਣਾਉਣਾ ਠੀਕ ਨਹੀਂ। ਹਾਲਾਤ ਬਦਲਦੇ ਰਹਿੰਦੇ ਨੇ, ਸਰਕਾਰ ਕੋਲ ਲਚਕ ਹੋਣੀ ਚਾਹੀਦੀ ਹੈ。” ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਕਦਮ ਰਾਜਨੀਤੀ ‘ਚ ਪਾਰਦਰਸ਼ਤਾ ਲਿਆ ਸਕਦਾ ਹੈ, ਪਰ ਇਸ ਨਾਲ ਵਿਕਾਸਕ ਨੀਤੀਆਂ ਪ੍ਰਭਾਵਿਤ ਨਹੀਂ ਹੋਣੀਆਂ ਚਾਹੀਦੀਆਂ。 ਰਾਜਨੀਤਕ ਵਿਸ਼ਲੇਸ਼ਕਾਂ ਅਨੁਸਾਰ, ਮੈਨੀਫੈਸਟੋ ਨੂੰ ਪੂਰੀ ਤਰ੍ਹਾਂ ਕਾਨੂੰਨੀ ਬਣਾਉਣਾ ਮੁਸ਼ਕਲ ਹੈ, ਪਰ ਘੱਟੋ-ਘੱਟ ਅਹੰਕਾਰਪੂਰਕ ਵਾਅਦਿਆਂ ਲਈ ਨਿਗਰਾਨੀ ਮਕੈਨਿਜ਼ਮ ਬਣਾਇਆ ਜਾ ਸਕਦਾ ਹੈ。 ਚੋਣ ਮੈਨੀਫੈਸਟੋ ਨੂੰ ਲੀਗਲ ਦਸਤਾਵੇਜ਼ ਬਣਾਉਣ ਦੀ ਮੰਗ ਨੇ ਇੱਕ ਵਾਰ ਫਿਰ ਸਿਆਸੀ ਪਾਰਟੀਆਂ ਦੀ ਜਵਾਬਦੇਹੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਦੇਖਣਾ ਇਹ ਹੈ ਕਿ ਕੀ ਇਹ ਮੰਗ ਸਿਰਫ਼ ਚਰਚਾ ਤੱਕ ਰਹੇਗੀ ਜਾਂ ਕਾਨੂੰਨੀ ਰੂਪ ਧਾਰੇਗੀ... byte :- Sabi (kisan)
0
comment0
Report
BSBALINDER SINGH
Feb 04, 2026 10:47:36
0
comment0
Report
SGSatpal Garg
Feb 04, 2026 10:37:09
Patran, Punjab:पातड़ां से सतपाल गर्ग स्टोरी किसानों के मुद्दों को लेकर किसान जत्थेबंदियों का बड़ा आंदोलन तय 6 तारीख को बठिंडा मिनी सचिवालय का घेराव पातडा़ं पटियाला मुख्य सड़क बदहाली और पुलिस कार्रवाई की ढ़ीली कारवाई को लेकर घंग्गा थाने का घेराव करने की थी चितवनि भारती किसान यूनियन एकता उगराहा की एक अहिम मीटिंग गूरदबारा साहिब पातडा़ं में ब्लाक प्रधान अमरीक सिंह घंग्गा की अध्यक्षता में हुई जिसमें में किसानों से जुड़े अहम मुद्दों को लेकर क्षेत्र में बड़ा आंदोलन करने का फैसला लिया गया है। किसान नेता अमरीक सिंह घंग्गा ने बताया कि बठिंडा जिले में पिछले करीब नौ महीनों से दो किसान जेल में बंद हैं। उनकी रिहाई की मांग को लेकर आगामी 6 तारीख को बठिंडा के मिनी सचिवालय का बड़े स्तर पर घेराव किया जाएगा। इस घेराव में पातड़ां ब्लॉक से करीब किसान शामिल होकर बठिंडा रवाना होंगे। किसान नेताओं ने बताया कि आंदोलन का दूसरा बड़ा मुद्दा पातड़ां–पटियाला मुख्य सड़क की बदहाल स्थिति है। सड़क पर जगह-जगह गहरे गड्ढे पड़े हुए हैं, जिससे आए दिन हादसे हो रहे हैं। कई बार वाहन गड्ढों में गिरने से गंभीर दुर्घटनाएं और मौतें हो चुकी हैं, वहीं किसानों, मजदूरों और आम लोगों के वाहनों को भारी नुकसान उठाना पड़ रहा है। किसानों ने इस सड़क को तुरंत नई बनवाने की मांग सरकार से की है। इसके अलावा बादशाहपुर चौकी से जुड़ा है। किसान संगठन के अनुसार, उनके एक इकाई प्रधान के बेटे के मामले में पिछले नौ महीने से पुलिस कार्रवाई नहीं कर रही है। 8 तारीख तक इस मामले का समाधान नहीं हुआ तो संगठन ने कड़ा रुख अपनाने की चेतावनी दी है। किसान नेताओं ने साफ कहा कि यदि पुलिस संबंधित आरोपियों को गिरफ्तार नहीं करती है, तो 6 तारीख के बाद आने वाले समय में पटियाला सड़क की खस्ता हालत ओर पुलिस की ढ़ीली कारवाई को लेकर घग्गा थाने का बड़े स्तर पर घेराव किया जाएगा। किसानों ने सरकार और प्रशासन से मांग की है कि उनकी समस्याओं का तुरंत समाधान किया जाए, अन्यथा आंदोलन को और तेज किया जाएगा।
0
comment0
Report
Advertisement
Back to top