icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
140601
KSKuldeep Singh19 Feb 2026, 04:05 am

शंभू थाना क्षेत्र में नाबालिग से विवाह कराए जाने की साजिश के आरोप दर्ज

Banur, Punjab:ਥਾਣਾ ਸ਼ੰਭੂ ਤੇ ਨਾਬਾਲਗ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈਜਾਣ ਦੇ ਦੋਸ਼ ਹੇਠ ਸ਼ੰਭੂ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਰਿਵਾਰਿਕ ਮੈਂਬਰਾ ਵਾਸੀ ਪਿੰਡ ਸ਼ੰਭੂ ਕਲਾਂ ਵੱਲੋਂ ਸ਼ੰਭੂ ਪੁਲਿਸ ਕੋਲ ਇੱਕ ਸ਼ਿਕਾਇਤ ਦਿੱਤੀ ਗਈ, ਜਿਸ ਵਿੱਚ ਲਿਖਿਆ ਕਿ ਮਿਤੀ 14/2/26 ਨੂੰ ਰਾਤ ਦੇ ਸਮੇ ਮੇਰੀ ਲੜਕੀ ਉਮਰ 17 ਸਾਲ ਬਿਨ੍ਹਾਂ ਦੱਸੇ ਘਰੋਂ ਚਲੀ ਗਈ ਅਤੇ ਵਾਪਿਸ ਨਹੀਂ ਆਈ ਤੇ ਕਾਫੀ ਭਾਲ ਕਰਨ ਤੇ ਪਤਾ ਲੱਗਾ ਕਿ ਉਕਤ ਦੋਸ਼ੀ, ਮੁਦਈ ਦੀ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ। ਸ਼ੰਭੂ ਪੁਲਿਸ ਵੱਲੋਂ ਪੀੜਿਤ ਪਿਤਾ ਦੇ ਬਿਆਨਾਂ ਉੱਤੇ ਦੋਸ਼ੀ ਰੋਹਿਤ ਪੁੱਤਰ ਧਰਮਪਾਲ ਸਿੰਘ ਦੀ ਪਛਾਣ ਵਾਸੀ ਬਾਦਲ ਕਲੋਨੀ ਥਾਣਾ ਸ਼ੰਭੂ ਵਜੋਂ ਹੋਈ ਹੈ। ਸ਼ੰਭੂ ਪੁਲਿਸ ਵੱਲੋਂ ਦੋਸ਼ੀ ਖਿਲਾਫ ਵੱਖ-ਵੱਖ ধਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣा ਹੈ ਕਿ ਦੋਸ਼ੀ ਅਜੇ ਗ੍ਰਿਫ਼ਤ ਤੋਂ baਹਰ ਹੈ। ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ。
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

हिमाचल दिवस: सीएम सुक्खू ने बड़े ऐलान, किन्नौर-स्पीति में विकास गति तेज

Shimla, Himachal Pradesh:हिमाचल प्रदेश में बुधवार को हिमाचल दिवस की 78वीं वर्षगांठ उत्साह और हर्षोल्लास के साथ मनाई गयी। राज्यस्तरीय समारोह जिला किन्नौर के रिकांगपिओ में आयोजित किया गया, जहां मुख्यमंत्री ठाकुर सुखविंदर सिंह सुक्खू ने राष्ट्रीय ध्वज फहराया और भव्य मार्चपास्ट की सलामी ली। इस दौरान मुख्यमंत्री ने किन्नौर की पात्र महिलाओं को ‘इंदिरा गांधी प्यारी बहना सुख सम्मान निधि’ के तहत 1500 रुपये देने की घोषणा की। साथ ही रिकांगपिओ में सभी सरकारी संस्थानों, स्कूलों और घरों को जियोथर्मल ऊर्जा आधारित केंद्रीय हीटिंग सिस्टम से जोड़ने की बात कही। तरांडा गांव को जोड़ने के लिए ट्रैफिक टनल हेतु 8 करोड़ रुपये देने, चोल्टू हाई स्कूल को सीनियर सेकेंडरी में अपग्रेड करने और किन्नौर पॉलिटेक्निक कॉलेज को रोहड़ू से उरनी स्थानांतरित करने की घोषणा भी की गई。 मुख्यमंत्री सुखविंदर सिंह सुक्खू ने बताया कि रिकांगपिओ में बन रहा राजीव गांधी डे-बोर्डिंग स्कूल छह माह में पूरा होगा। 12 करोड़ रुपये की लागत से निर्मित निगुलसारी-भावानगर सड़क पास हो चुकी है, जिससे किन्नौर और स्पीति के लोगों को लाभ मिलेगा। रिकांगपिओ-शिमला के बीच हेली-टैक्सी सेवा शुरू हो चुकी है। वहीं 415 करोड़ रुपये की लागत से 66 केवी पूह-काजा ट्रांसमिशन लाइन परियोजना पर कार्य शुरू किया जा रहा है, जिससे किन्नौर और स्पीति के लगभग 17,500 लोगों को लाभ होगा। मुख्यमंत्री सुखविंदर सिंह सुक्खू ने कहा कि शिपकी-ला के रास्ते चीन के साथ सीमा व्यापार 1 जून से फिर शुरू होगा। कैलाश मानसरोवर यात्रा को भी इसी मार्ग से शुरू करने के प्रयास जारी हैं। सीमा पर्यटन को बढ़ावा मिलने से स्थानीय लोगों की आय में वृद्धि हो रही है। मुख्यमंत्री ने क्लास-1 और क्लास-2 अधिकारियों के वेतन से 3 प्रतिशत डेफरमेंट को वापस लेने की घोषणा की। साथ ही 2016 से 2021 के बीच सेवानिवृत्त हुए कर्मचारियों की ग्रेच्युटी और लीव एनकैशमेंट मई तक जारी करने की बात कही, जिस पर 50 करोड़ रुपये खर्च होंगे। राज्य पुलिस के पात्र नॉन-गजेटेड कर्मचारियों को सेवानिवृत्ति के दिन एक मानद पदोन्नति (वन रैंक अप) देने की घोषणा भी की गई। मुख्यमंत्री सुखविंदर सिंह सुक्खू ने बताया कि 16वें वित्त आयोग द्वारा राजस्व घाटा अनुदान (RDG) बंद करने से प्रदेश को हर साल 8 से 10 हजार करोड़ रुपये का नुकसान होगा। इसके बावजूद सरकार ने आम जनता पर कोई बोझ डाले बिना बजट प्रस्तुत किया है, जिसमें किसानों, बागवानों और पशुपालकों को प्राथमिकता दी गई है। सरकार ने दूध के समर्थन मूल्य में वृद्धि करते हुए गाय के दूध का मूल्य 32 से बढ़ाकर 61 रुपये और भैंस के दूध का मूल्य 47 से बढ़ाकर 71 रुपये प्रति लीटर किया है। प्राकृतिक खेती के تحت गेहूं, मक्का और हल्दी के लिए न्यूनतम समर्थन मूल्य भी बढ़ाया गया है। मछुआरों को मानसून बंद अवधि में 3500 रुपये का वार्षिक मानदेय देने और रॉयल्टी दर 15 प्रतिशत से घटाकर 1 प्रतिशत करने का निर्णय लिया गया है। प्रदेश के चार मेडिकल कॉलेजों में रोबोटिक सर्जरी शुरू की जा चुकी है। आईजीएमसी शिमला में पीईटी स्कैन सुविधा उपलब्ध है और टांडा मेडिकल कॉलेज में भी जल्द शुरू होगी। कई जिलों में एमआरआई और मैमोग्राफी मशीनें स्थापित की जाएंगी。 शिक्षा क्षेत्र में इस वर्ष 151 सरकारी स्कूलों को सीबीएसई से संबद्ध करने का निर्णय लिया गया है, जिससे सरकारी स्कूलों में नामांकन बढ़ा है। धार्मिक और साहसिक पर्यटन को बढ़ावा देने के लिए ज्वालामुखी और नैना देवी में 150-150 करोड़ रुपये के विकास कार्य किए जाएंगे। समारोह में रंगारंग सांस्कृतिक कार्यक्रम भी प्रस्तुत किए गए।
0
0
Report

बेमौसम बारिश के नुकसान के बाद मंडी में आज से गेहूं की खरीद शुरू

Kot Kapura, Punjab:ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਦੇ ਚਲਦੇ ਹੋਏ ਫਸਲਾਂ ਦੇ ਨੁਕਸਾਨ ਕਾਰਨ ਅਤੇ ਮੌਸਮ ਦੀ ਬੇਰੁਖੀ ਦੇ ਕਾਰਨ ਐਸ ਵਾਰ ਕਣਕ ਦੀ ਮੰਡੀਆਂ ਵਿੱਚ ਆਮਦ ਦੇਰੀ ਨਾਂ ਹੋਈ ਉੱਥੇ ਹੀ ਕਣਕ ਵਿੱਚ ਨਮੀ ਦੇ ਚਲਦੇ ਜਿਹੜੀ ਮੰਡੀ ਵਿੱਚ ਕਣਕ ਪੁੱਜੀ ਉਸਦੀ ਖਰੀਦ ਸਮੇਂ ਸਿਰ ਨਹੀਂ ਸ਼ੁਰੂ ਹੋ ਸਕੀ ਜਿਸ ਦੇ ਚਲਦੇ ਕਿਸਾਨਾਂ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਸੀ ਕਿ ਉਹਨਾਂ ਨੂੰ ਕਈ ਕਈ ਦਿਨ ਮੰਡੀਆਂ ਵਿੱਚ ਆ ਕੇ ਬੈਠਣਾ ਪੈ ਰਿਹਾ ਹੈ । ਪਰ ਹੁਣ ਕਿਸਾਨਾਂ ਲਈ ਵੱਡੀ ਰਾਹਤ ਦੀ ਖਬਰ ਆਈ ਹੈ ਕਿ ਅੱਜ ਤੋਂ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਅੱਜ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਵੱਲੋਂ ਮੰਡੀ ਵਿੱਚ ਪੁੱਜ ਕੇ ਕਣਕ ਦੀ ਢੇਰੀ ਦੀ ਪਹਿਲੀ ਬੋਲੀ ਲਵਾਈ ਅਤੇ ਕਣਕ ਦੀ ਖਰੀਦ ਦਾ ਆਗਾਜ਼ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਮੌਸਮ ਦੀ ਬੇਰੁਖੀ ਦੇ ਚਲਦੇ ਇਸ ਵਾਰ ਥੋੜੀ ਦੇਰੀ ਜਰੂਰ ਹੋਈ ਹੈ ਪਰ ਹੁਣ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਬਿਨਾਂ ਕਿਸੇ ਰੋਕ ਟੋਕ ਦੇ ਇਹ ਖਰੀਦ ਹੁਣ ਲਗਾਤਾਰ ਜਾਰੀ ਰਹੇਗੀ ਕਿਉਂਕਿ ਮੰਡੀ ਵਿੱਚ ਪਹਿਲਾਂ ਤੋਂ ਹੀ ਖਰੀਦ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਉਹਨਾਂ ਕਿਹਾ ਕਿ ਮੌਸਮ ਦੀ ਮਾਰ ਦੇ ਚਲਦੇ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਲਈ ਸਪੈਸ਼ਲ ਗਿਰਦਾਵਰੀ  ਦੇ ਆਰਡਰ ਜਾਰੀ ਹੋਏ ਹਨ ਅਤੇ ਜਲਦ ਹੀ ਉਹਨਾਂ ਨੂੰ ਖਰਾਬ ਹੋਈ ਫਸਲ ਦਾ ਮੁਅਜਦ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਟੀਮਾਂ ਵੱਲੋਂ ਵੀ ਖਰਾਬ ਫਸਲ ਦੇ ਸੈਂਪਲ ਲਏ ਗਏ ਹਨ ਅਤੇ ਉਹਨਾਂ ਦੀ ਰਿਪੋਰਟ ਦੇ ਆਧਾਰ ਤੇ ਕਿਸਾਨਾਂ ਨੂੰ ਫਸਲ ਦੀ ਖਰੀਦ ਸਮੇਂ ਰਾਹਤ ਦਿੱਤੀ ਜਾਵੇਗੀ। ਬਾਈਟ- ਗੁਰਦਿੱਤ ਸਿੰਘ MLA ਉਧਰ ਕਿਸਾਨਾਂ ਦੇ ਆੜਤੀਆਂ ਦਾ ਕਹਿਣਾ ਹੈ ਕਿ ਪਿਛਲੇ ਪੰਜ ਛੇ ਦਿਨਾਂ ਤੋਂ ਕਿਸਾਨਾਂ ਵੱਲੋਂ ਆਪਣੀ ਕਣਕ ਨੂੰ ਮੰਡੀ ਵਿੱਚ ਲਿਆਂਦਾ ਗਿਆ ਸੀ ਪਰ ਉਸ ਦੀ ਖਰੀਦ ਨੂੰ ਲੈ ਕੇ ਕਈ ਅੜਚਣਾ ਆ ਰਹੀਆਂ ਸਨ ਪਰ ਹੁਣ ਉਹ ਸਭ ਕਲੀਅਰ ਹੋਣ ਤੋਂ ਬਾਅਦ ਫਸਲ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਬਾਰਦਾਨਾ ਵੀ ਆੜਤੀਆਂ ਨੂੰ ਮਿਲ ਚੁਕਿਆ ਜਿਸ ਤੋਂ ਬਾਅਦ ਹੁਣ ਸੁਚੱਜੇ ਢੰਗ ਨਾਲ ਕਣਕ ਦੀ ਖਰੀਦ ਦਾ ਕੰਮ ਨੇਪਰੇ ਚੜਿਆ ਜਾ ਸਕੇਗਾ। ਬਾਈਟ-ਆੜਤੀਆਂ ਅਤੇ ਕਿਸਾਨ
0
0
Report
Advertisement

हमीरपुर गांधी चौक पर विद्यार्थी परिषद का सरकार के खिलाफ तेज धरना

Chanwal, Himachal Pradesh:हमीरपुर प्रदेश सरकार में विगडती कानून व्यवस्था को लेकर हमीरपुर के गांधी चौक पर अखिल भारतीय विद्यार्थी परिषद की हमीरपुर कई के द्वारा प्रदेश सरकार के खिलाफ जोरदार धरना प्रदर्शन किया गया। इस अवसर पर विद्यार्थी परिषद के कार्यकर्ताओं ने गति एक दिन पहले सरकाघाट में लड़की की निर्मम हत्या के मामले में सरकार और पुलिस प्रशासन को कटघरे में खड़े करते हुए कानून व्यवस्था पर भी सवाल उठाए हैं। विद्यार्थी परिषद के कार्यकर्ताओं ने हाथों में तख्तियां लेकर प्रदेश सरकार कानून व्यवस्था पर सवाल उठाए और मांग की है कि इस तरह की घटनाओं में सलिप्त लोगों के खिलाफ कड़fi से कड़ी कार्रवाई की जाए। अखिल भारतीय विद्यार्थी परिषद विभाग प्रमुख नेहा ने कहा कि प्रदेश में आए दिन कानून व्यवस्था विगडती जा रही है और इसके चलते लोगों को खामियाजा उठाना पड़ रहा है। उन्होंने कहा कि सरकार और पुलिस प्रशासन के द्वारा कड़ी कार्रवाई न किए जाने के चलते इस तरह की घटनाएं घटित हो रहे हैं। उन्होंने कहा कि इससे पहले भी हमीरपुर और कांगड़ा में भी इस तरह की वारदातों को अंजाम दिया जा चुका है। वही विद्यार्थी परिषद के वरिष्ठ सदस्य सौरभ ने कहा कि अगर जल्द सरकार और पुलिस के द्वारा इस तरह की घटनाओं पर अंकुश ना लगाया गया तो विद्यार्थी परिषद पूरे प्रदेश पर में आंदोलन को तेज करेगी और हर जिला स्तर पर और प्रदेश स्तर पर आंदोलन किए जाएंगे।
0
0
Report

हिमाचल दिवस: ऊना में शिक्षा मंत्री रोहित ठाकुर ने झंडारोहण, शहीद स्मारक पर श्रद्धांजलि

Una, Himachal Pradesh:हिमाचल प्रदेश के ऊना जिला में आज जिला स्तरीय हिमाचल दिवस कार्यक्रम का आयोजन किया गया। इस कार्यक्रम में हिमाचल प्रदेश के शिक्षा मंत्री रोहित ठाकुर ने मुख्य अतिथि के रूप में शिरकत कर कार्यक्रम में राष्ट्रीय ध्वज फहराया और मार्च पास्ट की सलामी ली। इससे पहले शिक्षा मंत्री रोहित ठाकुर ने शहीदी स्मारक पर जाकर शहीदों को याद किया और उन्हें श्रद्धा सुमन अर्पित किए। हिमाचल दिवस कार्यक्रम में विभिन्न विभागों द्वारा अनेक झांकियां भी प्रदर्शित की गईं और सांस्कृतिक कार्यक्रम भी पेश किए गए। उन्होंने कहा कि हिमाचल प्रदेश आज अपना स्थापना दिवस मना रहा है। 15 अप्रैल 1948 को ही हिमाचल प्रदेश राज्य का गठन हुआ था और इसे केंद्र शासित प्रदेश बनाया गया था। उन्होंने हिमाचल दिवस की सभी प्रदेशवासी और जिला वासियों को हार्दिक बधाई और शुभकामनाएं दीं, उन्होंने प्रदेश के स्वतंत्रता सेनानियों और नायकों को भी याद किया और हिमाचल प्रदेश के प्रथम मुख्यमंत्री जसवंत सिंह परमार को भी श्रद्धा सुमन अर्पित किए। उन्होंने कहा कि हिमाचल प्रदेश को देवभूमि कहा जाता है, देवभूमि के साथ वीर भूमि की भी पहचान हिमाचल प्रदेश है। वीर सैनिकों और शहीदों को याद करते हुए उन्हें श्रद्धा सुमन अर्पित किए। उन्होंने कहा कि 2022 के अंत में हमारी सरकार को सत्ता मिली थी, चुनौतियों का सामना करते हुए हमने प्रदेश को आगे बढ़ाने में लगे हुए हैं। प्राकृतिक आपदा के कारण प्रदेश में भारी नुकसान हुआ है, उन्होंने हिमाचल में आई आपदा को लेकर भी हिमाचल सरकार प्रदेश के लोगों के साथ खड़ी रही है। उन्होंने कहा कि सत्ता संभालते ही उन्होंने हिमाचल पर भारी भरकम कर्ज को संभाला और हिमाचल प्रदेश को विकास के पथ पर आगे ले जाने के लिए हिमाचल सरकार द्वारा काम किया जा रहा है। उन्होंने इस मौके पर हिमाचल सरकार द्वारा चलाई जा रही विकास योजनाओं की भी जानकारी दी और कहा कि हिमाचल सरकार किसान, बागबान और आम लोगों के लिए काम कर रही है। साथ ही उन्होंने कहा कि चुनाव से पहले हमारे लिए जो हमारी सरकार ने वायदे जनता से किए थे, उन बयादों को पूरा किया जा रहा है, जिसमें OPS एक बड़ा चुनावी वादा था, जिसके तहत हजारों कर्मचारियों को इसका लाभ मिलेगा। उन्होंने हिमाचल सरकार द्वारा चलाई जा रही जनकल्याणकारी योजनाओं की जानकारी भी लोगों के साथ साझा की।
0
0
Report

फरीदकोट बच्ची के साथ क्रूरता मामले में तुरंत एक्शन देने की मांग

Kot Kapura, Punjab:ਕਾਨੂੰਨ ਦੇ ਰਖਵਾਲਿਆਂ ’ਤੇ ਸਵਾਲ: ਫਰੀਦਕੋਟ ਬੱਚੀ ਕਠੋਰਤਾ ਮਾਮਲੇ ’ਚ ਸੁਮੋਟੋ ਐਕਸ਼ਨ ਦੀ ਮੰਗ ਤੇਜ਼ ਸ਼ਹਿਰ ਦੇ ਡੋਗਰ ਬਸਤੀ ਇਲਾਕੇ ਵਿਚ ਮਾਸੂਮ ਬੱਚੀ ਨਾਲ ਕੀਤੀ ਗਈ ਕਠੋਰਤਾ ਦੇ ਵਾਇਰਲ ਵੀਡੀਓ ਮਾਮਲੇ ਨੇ ਹੁਣ ਨਵਾਂ ਅਤੇ ਗੰਭੀਰ ਮੋੜ ਲੈ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੱਚੀ ਦੇ ਪਿਤਾ ਅਧਰੰਗ ਦਾ ਸ਼ਿਕਾਰ ਹੋਣ ਕਾਰਨ ਉਸਦੀ ਦੇਖਭਾਲ ਕਰਨ ਵਿੱਚ ਅਸਮਰੱਥ ਹਨ, ਜਿਸ ਕਰਕੇ ਬੱਚੀ ਨੂੰ ਗੋਦ ਲਿਆ ਗਿਆ ਸੀ. ਇਸ ਮਾਮਲੇ ਵਿੱਚ ਸਭ ਤੋਂ ਚੌਕਾਉਂਦੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ جس ਮੁਹਿਲਾ ਵੱਲੋਂ ਬੱਚੀ ਨਾਲ ਕਥਿਤ ਤੌਰ ’ਤੇ ਇਹ ਅਮਾਨਵੀ ਵਤੀਰਾ ਕੀਤਾ ਗਿਆ, ਉਹ ਖੁਦ ਪੁਲਸ ਵਿਭਾਗ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਇਸ ਖੁਲਾਸੇ ਤੋਂ ਬਾਅਦ ਇਲਾਕੇ ਵਿੱਚ ਰੋਸ ਹੋਰ ਵੀ ਭੜਕ ਉਠਿਆ ਹੈ. ਵਾਇਰਲ ਵੀਡੀਓ ਵਿੱਚ ਬੱਚੀ ਦੇ ਹੱਥ-ਪੈਰ ਬੰਨ ਕੇ ਉਸਨੂੰ ਘਰ ਦੇ ਬਾਹਰ ਗੇਟ ਨਾਲ ਧੁੱਪ ਵਿੱਚ ਖੜ੍ਹਾ ਰੱਖਣ ਦੀ ਦਿਲ ਦਹਿਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿਸਨੂੰ ਲੋਕਾਂ ਵੱਲੋਂ ਮਨੁੱਖਤਾ ਦੇ ਖ਼ਿਲਾਫ਼ ਗੰਭੀਰ ਜੁਰਮ ਕਰਾਰ ਦਿੱਤਾ ਜਾ ਰਿਹਾ ਹੈ. ਮੁਹੱਲਾ ਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਨੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਜੇਕਰ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੀ ਪਾਲਣਾ ਨਹੀਂ ਕਰਨਗੇ ਤਾਂ ਆਮ ਲੋਕਾਂ ਤੋਂ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਉੱਚ ਅਧਿਕਾਰੀ ਇਸ ਮਾਮਲੇ ਵਿੱਚ ਤੁਰੰਤ ਸੁਮੋਟੋ ਐਕਸ਼ਨ ਲੈ ਕੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਨੂੰ ਯਕੀਨੀ ਬਣਾਉਣ. ਲੋਕਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਜੇਕਰ ਦੋਸ਼ੀ ਮਹਿਲਾ ਦੀ ਪੁਲਸ ਨਾਲ ਸੰਬੰਧਤਾ ਸਾਬਤ ਹੁੰਦੀ ਹੈ ਤਾਂ ਉਸਦੇ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਨਾਲ-ਨਾਲ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ, ਤਾਂ ਜੋ ਕਾਨੂੰਨ ’ਤੇ ਲੋਕਾਂ ਦਾ ਭਰੋਸਾ ਕਾਇਮ ਰਹੇ। ਫਿਲਹਾਲ ਮਾਮਲਾ ਪੁਲਸ ਦੇ ਧਿਆਨ ਵਿੱਚ ਹੈ ਅਤੇ ਜਾਂਚ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਪੱਖਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ.
0
0
Report
Advertisement

कैशलेस विरोध: पंजाब toll plaza 3 घंटे फ्री, 10 लाख रोजगार खतरे में

Ludhiana, Punjab:ਕੇਦਰ ਸਰਕਾਰ ਦੀ ਕੈਸ਼ਲੈਸ ਪ੍ਰਣਾਲੀ ਰੱਦ ਕਰਨ ਦੀ ਮੰਗ ਨੂੰ ਲੈ ਕੇ ਟੋਲ ਪਲਾਜ਼ਾ ਵਰਕਰ ਯੂਨੀਅਨ ਨੇ ਲੁਧਿਆਾਣਾ ਦਾ ਲਾਢੋਵਾਲ ਟੋਲ ਪਲਾਜ਼ਾ ਤਿੰਨ ਘੰਟੇ ਲਈ ਰੋਸ ਵਜੋੰ ਕਰਾਇਆ ਫਰੀ ਕੇਦਰ ਸਰਕਾਰ ਦੇ ਖਿਲਾਫ ਕੀਤੀ ਗਈ ਨਾਅਰੇਬਾਜ਼ੀ ਪੰਜਾਬ ਦੇ 48 ਥਾਵਾਂ ਤੇ12 ਤੋਂ ਤਿੰਨ ਟੋਲ ਪਲਾਜ਼ਾ ਕੀਤੇ ਗਏ ਫਰੀ ਕਿਹਾ ਇਸ ਕੈਸ਼ਲੈਸ ਪ੍ਰਣਾਲੀ ਦੇ ਨਾਲ ਕਈ ਲੋਕਾਂ ਦਾ ਰੁਜ਼ਗਾਰ ਹੋਵੇਗਾ ਖਤਮ ਪੰਜਾਬ ਭਰ ਦੇ ਵਿੱਚ ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਵੱਲੋਂ 12 ਤੋਂ ਤਿੰਨ ਵਜੇ ਤਕ ਟੋਲ ਪਲਾਜ਼ਾ ਫਰੀ ਕਰਵਾਏ ਗਏ। ਕੈਸ਼ਲੈਸ ਪ੍ਰਣਾਲੀ ਯੂ ਪੀ ਆਈ ਭੁਗਤਾਨ ਬੰਦ ਕਰਨ ਨੂੰ ਲੈ ਕੇ ਆਖੀ ਗੱਲ ਕਿਹਾ ਇਸ ਦੇ ਨਾਲ ਤਕਰੀਬਨ 10 ਲੱਖ ਲੋਕਾਂ ਦਾ ਰੋਜ਼ਗਾਰ ਹੋਵੇਗਾ ਖਤਮ ਅੱਜ ਤਿੰਨ ਘੰਟੇ ਦੇ ਲਈ ਯੂਨੀਅਨ ਨੇ ਰੋਸ ਵਜੋਂ ਟੋਲ ਪਲਾਜ਼ਾ ਫਰੀ ਕਰਵਾਏ ਗਏ ਨੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਆਪਣੇ ਪਰਿਵਾਰ ਦੇ ਨਾਲ ਪੂਰੇ ਪੰਜਾਬ ਵਿੱਚ ਟੋਲ ਪਲਾਜ਼ੇ ਕਰਾਂਗੇ ਪੱਕੇ ਬੰਦ
0
0
Report

हिमाचल दिवस के जिलास्तरीय समारोह में अग्निहोत्री बोले केंद्र सहयोग नहीं दे रहा

Shimla, Himachal Pradesh:शिमला में हिमाचल दिवस का जिलास्तरीय समारोह आयोजित हुआ. मुकेश अग्निहोत्री बोले- केंद्र सरकार नहीं कर रहा प्रदेश का सहयोग. बीजेपी को हासिल करने की ग़लतफ़हमी, छटपटा रहे हैं जयराम- अग्निहोत्री. हिमाचल प्रदेश में हर्ष और उल्लास के साथ हिमाचल दिवस की 78वीं वर्षगांठ मनाई जा रही है. जिला शिमला में उप मुख्यमंत्री मुकेश अग्निहोत्री ने हिमाचल दिवस के जिलास्तरीय कार्यक्रम की अध्यक्षता की. इस दौरान हिमाचल प्रदेश के विकास में राज्य के बड़े नेताओं के योगदान को याद किया. साथ ही केंद्र सरकार से हिमाचल सरकार को सहयोग न मिलने की भी बात कही. अग्निहोत्री ने कहा कि हिमाचल प्रदेश की रेवेन्यू डेफिसिट ग्रांट बंद होने की वजह से राज्य सरकार को बड़ा नुक़सान हुआ है. उन्होंने कहा कि केंद्र सरकार हिमाचल प्रदेश के बजट में भी कटौती कर रही है. मुकेश अग्निहोत्री ने कहा कि हिमाचल प्रदेश के गठन के साथ ही यह जानकारी थी कि यह आर्थिक तौर पर मज़बूत राज्य नहीं है. रेवेन्यू डेफिसिट ग्राउंड बंद होने से हिमाचल प्रदेश को क़रीब 50 हज़ार करोड़ रुपए का नुक़सान हुआ है. GST कंपसेंशन बंद होने से भी राज्य को नुक़सान हुआ. उन्होंने कहा कि तमाम आर्थिक चुनौतियों के बावजूद राज्य सरकार ने सरकारी कर्मचारियों के लिए ओल्ड पेंशन स्कीम की बहाली की. आपदा में भी हिमाचल को 20 हजार करोड़ रुपए का नुकसान खेलना पड़ा. बावजूद इसके सरकार हर क्षेत्र में तेजी से विकास की राह पर अग्रसर है. उन्होंने कहा कि केंद्र सरकार सभी राज्यों को एयर और रेल कनेक्टिविटी को बेहतर करने में मदद कर रहा है. सिर्फ़ हिमाचल के साथ ही इस क्षेत्र में भी भेदभाव किया जा रहा है. उन्होंने केंद्र सरकार के इस व्यवहार पर सवाल उठाए. मुकेश अग्निहोत्री ने कहा कि हिमाचल प्रदेश सरकार कर्ज़ लेकर इस दिशा में तेज़ी से आगे बढ़ रही है, ताकि कांगड़ा को पर्यटन राजधानी के तौर पर विकसित किया जा सके. हिमाचल प्रदेश के उप-मुख्यमंत्री मुकेश अग्निहोत्री ने मीडिया के साथ बातचीत के दौरान नेता प्रतिपक्ष जयराम ठाकुर पर भी निशाना साधा. उन्होंने कहा कि जयराम ठाकुर सत्ता हासिल करने के लिए छटपटा रहे हैं. अग्निहोत्री ने उन्हें संयम रखने की सलाह दी. जयराम ठाकुर ने ऑपरेशन लोटस के ज़रिए सरकार तोड़ने की कोशिश की. उन्होंने कहा कि जनता का कांग्रेस पार्टी पर पूर्ण विश्वास है. उन्होंने कहा कि बीजेपी सत्ता हासिल करने की ग़लतफ़हमी में हैं. विपक्ष के विधायकों को भी एंटी इंकम्बेंसी का सामना करना पड़ेगा. उन्होंने बीजेपी को हिमाचल विरोधी करार देते हुए राज्य सरकार की मदद रुकने की बात को दोहराया. मुकेश अग्निहोत्री ने जिला मंडी के सरकाघाट में 19 वर्षीय युवती की हत्या को लेकर भी दु:ख ज़ाहिर किया. उन्होंने कहा कि प्रदेश में ऐसी घटना का होना दु:खदायी है, लेकिन भारतीय जनता पार्टी इस पर भी राजनीति कर रही है. अग्निहोत्री ने कहा कि कांग्रेस सरकार नशे के ख़िलाफ निर्णायक लड़ाई लड़ रही है. इस मामले में दोषी को सख़्त सज़ा दिलवाई जाएगी. बीजेपी को इस मामले में राजनीति नहीं करनी चाहिए. अपने कार्यकाल में बीजेपी में चिट्टे के ख़िलाफ किसी तरह का कोई आम नहीं किया.
0
0
Report

केंद्रीय खरीद शुरू नहीं करने पर किसान संगठनों के साथ बड़े संघर्ष के संकेत

Chandigarh, Chandigarh:ਕੇਂਦਰ ਸਰਕਾਰ ਨੇ ਜੇਕਰ ਖਰੀਦ ਸ਼ੁਰੂ ਨਾ ਕਰਵਾਈ ਤਾਂ ਸਾਨੂੰ ਸੰਘਰਸ਼ ਉਲੀਕਣਾ ਪਵੇਗਾ ਇਸ ਲਈ ਅਸੀਂ ਤਿਆਰ ਹਾਂ ਕਿਸਾਨਾਂ ਦੇ ਸੰਘਰਸ਼ ਨੂੰ ਸਾਡਾ ਪੂਰਾ ਸਮਰਥਨ ਹੈ ਕਿਉਂਕਿ ਇਸ ਵਿੱਚ ਕੇਂਦਰ ਦੀ ਗਲਤੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿ ਰਹੇਨੇ ਖਰੀਦ ਕਰ ਲਓ ਕੀ ਕੀਤੀ ਹੋਈ ਖਰੀਦ ਦਾ ਮਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਰੱਖਾਂਗੇ ਜਿਸ ਚੀਜ਼ ਬਾਰੇ ਸਹਿਈ ਪਤਾ ਨਾ ਹੋਵੇ ਉਸ ਚੀਜ਼ ਬਾਰੇ ਨਹੀਂ ਬੋਲਣਾ ਚਾਹੀਦਾ ਕੇਂਦਰੀ ਏਜੰਸੀਆਂ ਨੂੰ ਅਪੀਲ ਹੈ ਜੇਕਰ ਅਪੀਲ ਨਹੀਂ ਮੰਗਦੇ ਤਾਂ ਸਾਨੂੰ ਸੰਘਰਸ਼ ਦਾ ਰਾਸਤਾ ਅਖਤਿਆਰ ਕਰਨਾ ਪਏਗਾ ਈਡੀ ਦੀ ਰੇਡ ਸਿੱਧੇ ਤੌਰ ਤੇ ਰਾਜਨੀਤੀ ਸਾਜ਼ਿਸ਼ ਹੈ ਪੰਜਾਬ ਦੇ ਲੋਕ ਇਸਦਾ ਡੱਟ ਕੇ ਵਿਰੋਧ ਕਰਦੇ ਨੇ ਬੀਜੇਪੀ ਅੱਜ ਪੰਜਾਬ ਤੋਂ ਡਰ ਕੇ ਇਹ ਰੇਡ ਕਰ ਰਹੀ ਹੈ ਪਰ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਰਾਗਵ ਚੱਡਾ ਨੂੰ ਛੋਟੀ ਉਮਰੇ ਪਾਰਟੀ ਨੇ ਬਹੁਤ ਕੁਝ ਦਿੱਤਾ ਪਰ ਰਾਘਵ ਚੱਡਾ ਨੂੰ ਦਿੱਤੀ ਹੋਈ ਜੈਡ ਪਲੱਸ ਸਿਕਿਉਰਟੀ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿਹੜੇ ਹੱਥਾਂ ਵਿੱਚ ਖੇਡ ਰਿਹਾ
0
0
Report
Advertisement

ज़ीरकਪੁਰ में वीआईपी रोड पर अपराध रोकने के लिए बीट बॉक्स लॉन्च, पायलट प्रोजेक्ट शुरू

Zirakpur, Punjab:ਜ਼ੀਰਕਪੁਰ ਸ਼ਹਿਰ ਦੇ ਵੀਆਈਪੀ ਰੋਡ ਇਲਾਕੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਜ਼ਿਰਕਪੁਰ ਪੁਲਿਸ ਵੱਲੋਂ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਅੱਜ ਇਥੇ ਪੁਲਿਸ ਨੇ ਬੀਟ ਬਾਕਸ ਦਾ ਉਦਘਾਟਨ ਕੀਤਾ, ਜਿਸ ਨਾਲ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਰਕਪੁਰ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਦੱਸਿਆ ਕਿ ਵੀਆਈਪੀ ਰੋਡ ਅਤੇ ਨੇੜਲੇ ਸੁਸਾਇਟੀਆਂ ਵਿੱਚ ਰਹਿ ਰਹੇ ਹਜ਼ਾਰਾਂ ਵਸਨੀਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਪੁਲਿਸ ਦੀ ਪਹਿਲੀ ਤਰਜੀਹ ਹੈ। ਉਹਨਾਂ ਕਿਹਾ ਕਿ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਇਹ ਬੀਟ ਬਾਕਸ ਇੱਕ ਪ੍ਰਭਾਵਸ਼ਾਲੀ ਕਦਮ ਸਾਬਤ ਹੋਵੇਗਾ। ਪੁਲਿਸ ਅਧਿਕਾਰੀਆਂ ਨੇ ਹੋਰ ਦੱਸਿਆ ਕਿ ਇਹ ਉਪਰਾਲਾ ਸ਼ਹਿਰ ਲਈ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ। ਜੇਕਰ ਇਸਦਾ ਨਤੀਜਾ ਸਫਲ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਜ਼ਿਰਕਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਇਸ ਤਰ੍ਹਾਂ ਦੇ ਬੀਟ ਬਾਕਸ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਸ ਪਹਲ ਨਾਲ ਨਾ ਸਿਰਫ਼ ਪੁਲਿਸ ਦੀ ਮੌਜੂਦਗੀ ਮਹਿਸੂਸ ਹੋਵੇਗੀ, ਸਗੋਂ ਅਪਰਾਧੀਆਂ ਵਿੱਚ ਡਰ ਦਾ ਮਾਹੌਲ ਬਣੇਗਾ ਅਤੇ ਸ਼ਹਿਰ ਵਿੱਚ ਵਧ ਰਹੀ ਅਪਰਾਧ ਦਰ ‘ਤੇ ਵੀ ਕਾਬੂ ਪਾਇਆ ਜਾ ਸਕੇਗਾ।
0
0
Report

बिलासपुर, हिमाचल में दो महिलाओं ने बस परिचालक की पिटाई का वीडियो सामने, मामला दर्ज

Bilaspur, Chhattisgarh:स्लग- बिलासपुर जिला के घुमारवीं बस अड्डे पर महिला ने निजी बस परिचालक की पिटाई, दोनों पक्षों की शिकायत पर मामला दर्ज, महिला द्वारा परिचालक की पिटाई का वीडियो आया सामने, परिचालक द्वारा अभद्र व्यवहार करने का महिला ने लगाया आरोप. घुमारवीं बस अड्डे पर उस समय हड़कंप मच गया जब दो महिलाओं ने एक निजी बस परिचालक की चप्पलों और जूतों से जमकर पिटाई कर दी। घटना के दौरान मौके पर लोगों की भारी भीड़ जुट गई और कुछ समय के लिए माहौल तनावपूर्ण हो गया। प्राप्त जानकारी के अनुसार जिस व्यक्ति की पिटाई हुई है वह एक निजी बस में बतौर परिचालक कार्यरत है। वहीं परिचालक ने अपनी शिकायत में बताया कि दो महिलाओं ने उसे बस स्टैंड पर रोककर मारपीट की, गाली-गलौच की और उसके कपड़े तक फाड़ दिए। मौके पर मौजूद लोगों ने बीच-बचाव कर स्थिति को शांत करवाया। पुलिस ने परिचालक की शिकायत के आधार पर थाना घुमारवीं में मामला दर्ज कर जांच शुरू कर दी है। वहीं महिला ने भी पुलिस में शिकायत दर्ज करवाई है। महिला का आरोप है कि उक्त परिचालक उस पर अश्लील इशारे करता था, गाली-गलौच करता था, अभद्र व्यवहार करता था. वहीं डीएसपी घुमारवीं विशाल वर्मा ने घटना की पुष्टि करते हुए बताया कि दोनों पक्षों की शिकायत के आधार पर मामला दर्ज कर लिया गया है और पुलिस सीसीटीवी फुटेज खंगाल रही है और मामले की गहन छानबीन जारी है।
0
0
Report
Advertisement

सिरमौर में हिमाचल दिवस का उल्लास: नाहन के चौगान मैदान में जिला समारोह

Nahan, Himachal Pradesh:नाहन (सिरमौर) में हिमाचल दिवस का उत्साहजनक आयोजन हाल में जिला स्तरीय कार्यक्रम के साथ हुआ। नाहन के ऐतिहासिक चौगान मैदान में कार्यक्रम की अध्यक्षता उद्योग मंत्री हर्षवर्धन चौहान ने की; ध्वजारोहण कर भव्य मार्च پاس्ट की सलामी ली गई। वहीं Mal road पर हिमाचल निर्माता डॉ वाई एस परमार की प्रतिमा पर पुष्पांजलि अर्पित कर उन्हें याद किया गया। मंत्री के संबोधन में प्रदेशवासियों को हिमाचल दिवस की बधाई दी गई और हिमाचल निर्माता डॉ वाई एस परमार के योगदान पर प्रकाश डाला गया। उन्होंने कहा कि हिमाचल निर्माण से राज्य ने विकास की राह पकड़ ली है और यह मॉडल स्टेट बना है। कांग्रेस के 2022 के वादों को चरणबद्ध तरीके से लागू करने का भी उल्लेख किया गया। साथ ही कहा गया कि RDG ग्रांट न मिलना और प्राकृतिक आपदा जैसे मुद्दों से प्रदेश को नुकसान उठाना पड़ा है। समारोह के दौरान विभिन्न शैक्षणिक संस्थानों के छात्रों ने रंगारंग सांस्कृतिक कार्यक्रम प्रस्तुत किए और विभिन्न विभागों में उत्कृष्ट कार्य करने वाले कर्मचारियों को मुख्य अतिथि द्वारा सम्मानित किया गया।
0
0
Report

17 अप्रैल को पंजाब में गेहूं खरीदी के लिए किसान रेल रोकेंगे

Noida, Uttar Pradesh:ਕਣਕ ਦੀ ਖਰੀਦ ਸ਼ੁਰੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ 17 ਅਪ੍ਰੈਲ ਨੂੰ ਰੇਲਾਂ ਰੋਕਣ ਦਾ ਐਲਾਨ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਮੋਰਚਾ (ਚੈਪਟਰ ਪੰਜਾਬ) ਨਾਲ ਸਬੰਧਿਤ ਜਥੇਬੰਦੀਆਂ ਵੱਲੋਂ ਕੀਤਾ ਗਿਆ ਸਾਂਝਾ ਫੈਸਲਾ ਆਜ਼ਾਦ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਨੇ ਵੀ ਕੀਤੀ ਹਮਾਇਤ, ਕਣਕ ਦੀ ਖਰੀਦ ਤੁਰੰਤ ਸ਼ੁਰੂ ਕਰਨ ਅਤੇ ਖਰੀਦ ਨਿਯਮਾਂ ਵਿੱਚ ਢਿੱਲ ਦੇਣ ਦੀ ਕੀਤੀ ਮੰਗ。 ਪੰਜਾਬ ਭਰ ਦੀਆਂ ਕਿਸਾਨ ਜੱਥੇਬੰਦੀਆਂ ਅਤੇ ਫੋਰਮਾਂ ਨੂੰ ਇਸ ਮਸਲੇ ਤੇ ਸਾਂਝੇ ਜਾਂ ਤਾਲਮੇਲਵੇ ਐਕਸ਼ਨ ਦੀ ਕੀਤੀ ਅਪੀਲ ਚੰਡੀਗੜ੍ਹ 15 ਅਪ੍ਰੈਲ - ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਕਣਕ ਅਤੇ ਹੋਰ ਫਸਲਾਂ ਦੇ ਹੋਏ ਭਾਰੀ ਨੁਕਸਾਨ ਤੋਂ ਬਾਅਦ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਖਤ ਨੋਟਿਸ ਲਿਆ ਹੈ। ਜਥੇਬੰਦੀਆਂ ਕਣਕ ਦੀ ਬੇਕਦਰੀ ਅਤੇ ਲੁੱਟ ਤੋਂ ਸਖਤ ਰਾਜ਼਼ ਹਨ। ਸੰਯੁਕਤ ਕਿਸਾਨ ਮੋਰਚੇ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਇਸ ਰੇਲ ਰੋਕੋ ਪ੍ਰੋਗਰਾਮ ਨੂੰ ਸਾਂਝੇ ਤੌਰ ਤੇ ਕਰਨ ਦਾ ਫੈਸਲਾ ਕੀਤਾ ਗਿਆ ਹੈ । ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਵੀ ਇਸ ਫੈਸਲੇ ਦੀ ਹਮਾਇਤ ਕੀਤੀ ਹੈ। ਸੋ ਜੇਕਰ ਕਣਕ ਦੇ ਖਰੀਦ ਨਿਯਮਾਂ ਵਿੱਚ ਢਿੱਲ ਦੇ ਕੇ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ 17 ਅਪ੍ਰੈਲ ਨੂੰ 12 ਵਜੇ ਤੋਂ 03 ਜਵੇ ਤੱਕ ਸਾਰੇ ਪੰਜਾਬ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਰੇਲ ਜਾਮ ਵਿੱਚ ਕਿਸਾਨ ਮਜ਼ਦੂਰ ਮੋਰਚਾ ਨਾਲ ਸਬੰਧਤ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ( ਸੁਖਵਿੰਦਰ ਸਿੰਘ ਸਭਰਾ), ਬੀਕੇਯੂ ਏਕਤਾ ਆਜ਼ਾਦ (ਜਸਵਿੰਦਰ ਸਿੰਘ ਲੌਂਗੋਵਾਲ), ਬੀਕੇਯੂ ਕ੍ਰਾਂਤੀਕਾਰੀ ( ਬਲਦੇਵ ਸਿੰਘ ਜੀਰਾ) , ਬੀਕੇਯੂ ਬਹਿਰਾਮਕੇ (ਬਲਵੰਤ ਸਿੰਘ ਬਹਿਰਾਮਕੇ) , ਬੀਕੇਯੂ ਦੋਆਬਾ ( ਮਨਜੀਤ ਸਿੰਘ ਰਾਏ), ਕਿਸਾਨ ਮਜ਼ਦੂਰ ਹਿੱਤਕಾರಿ ਸਭਾ (ਓਂਕਾਰ ਸਿੰਘ ਭੰਗਾਲਾ) , ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ( ਦਿਲਬਾਗ ਸਿੰਘ ਗਿੱਲ) , ਬੀਕੇਯੂ ਭਟੇੜੀ ( ਜੰਗ ਸਿੰਘ ਭਟੇਰੀ) , ਕਿਸਾਨ ਮਜ਼ਦੂਰ ਮੋਰਚਾ ਪੰਜਾਬ (ਮਲਕੀਤ ਸਿੰਘ ਗੁਲਾਮੀ ਵਾਲਾ) ਅਤੇ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਜਥੇਬੰਦੀਆਂ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਮਨਜੀਤ ਸਿੰਘ ਧਨੇਰ), ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਡਾਕਟਰ ਦਰਸ਼ਨ ਪਾਲ), ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਹਰਭਜਨ ਸਿੰਘ ਬੁੱਟਰ), ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ (ਬੂਟਾ ਸਿੰਘ ਸ਼ਾਦੀਪੁਰ), ਕਿਸਾਨ ਸੰਘਰਸ਼ ਕਮੇਟੀ ਪੰਜਾਬ (ਸੁਖਦੇਵ ਸਿੰਘ ਅਰਾਈਆਂਵਾਲਾ) ਅਤੇ ਕੌਮੀ ਕਿਸਾਨ ਯੂਨੀਅਨ (ਬਿੰਦਰ ਸਿੰਘ ਗੋਲੇਵਾਲਾ) ਸ਼ਾਮਿਲ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਜਥੇਬੰਦੀਆਂ ਵੀ ਇਸ ਸੱਦੇ ਦੀ ਹਮਾਇਤ ਵਿੱਚ ਨਿੱਤੱਰ ਸਕਦੀਆਂ ਹਨ। ਆਗੂਆਂ ਦੱਸਿਆ ਕਿ ਆਜ਼ਾਦ ਕਿਸਾਨ ਮੋਰਚਾ ਵਿੱਚ ਸ਼ਾਮਿਲ ਜਥੇਬੰਦੀਆਂ ਨੇ ਵੀ ਇਸ ਸੱਦੇ ਦੀ ਹਮਾਇਤ ਕੀਤੀ ਹੈ। ਕਿਸਾਨ ਆਗੂਆਂ ਨੇ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਖਤ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਹੜ੍ਹਾਂ ਦੀ ਮਾਰ ਪਈ, ਉਸ ਲਈ ਵੀ ਸਰਕਾਰਾਂ ਵੱਲੋਂ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜੀ ਗਈ ਹੈ, ਹੁਣ ਫੇਰ ਕਣਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਪੰਜਾਬ ਵਿੱਚ ਕਣਕ ਦੀ ਗੁਣਵੱਤਾ ਉੱਤੇ ਅਸਰ ਪਿਆ ਹੈ ਪਰੰਤੂ ਨਾਂ ਕੇਂਦਰ ਸਰਕਾਰ ਅਤੇ ਨਾਂ पंजाब ਸਰਕਾਰ ਇਸ ਵਾਸਤੇ ਗੰਭੀਰ ਹਨ। ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਰੁਲ ਰਹੀ ਹੈ। ਕਿਸਾਨਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਕਣਕ ਤੇ ਰੇਟ ਕੱਟ ਲਾਇਆ ਜਾ ਰਿਹਾ ਹੈ। ਰੇਲਾਂ ਦੇ ਚੱਕਾ ਜਾਮ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਕਣਕ ਦੇ ਖਰੀਦ ਨਿਯਮਾਂ ਵਿੱਚ ਢਿੱਲ ਦੇ ਕੇ ਖਰੀਦ ਤੁਰੰਤ ਸ਼ੁਰੂ ਨਾ ਕੀਤੀ ਗਈ ਤਾਂ ਇਸ ਰੇਲ ਜਾਮ ਤੋਂ ਬਾਅਦ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਅਤੇ ਕਿਸਾਨਾਂ ਲਈ ਲੋੜੀਦੀਆਂ ਸਹੂਲਤਾਂ ਜਿਵੈਂ ਵਾਸ਼ਰੂਮ ਅਤੇ ਛਾਂ ਵਗੈਰਾ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ। ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦਾ ਸਾਥ ਦੇਣ। ਰੇਲਾਂ ਦਾ ਚੱਕਾ ਜਾਮ ਕਰਨਾ ਕਿਸਾਨਾਂ ਦੀ ਮਜ਼ਬੂਰੀ ਹੈ ਕਿਉਂਕਿ ਉਪਰੋਂ ਮੌਸਮ ਖਰਾਬ ਚੱਲ ਰਿਹਾ ਹੈ ਅਤੇ ਭਾਰੀ ਮਿਹਨਤ ਮੁਸ਼ੱਕਤ ਕਰਕੇ produced ਕੀਤੀ ਕਣਕ ਨੂੰ ਇਸ ਤਰ੍ਹਾਂ ਲੁਟਾਇਆ ਨਹੀਂ ਜਾ ਸਕਦਾ। ਉਹਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਲੋਕਾਂ ਦਾ ਸਬਰ ਨਾ ਪਰਖਣ ਅਤੇ ਨਿਯਮਾਂ ਵਿੱਚ ਢਿੱਲ ਦੇ ਕੇ ਕਣਕ ਦੀ ਖਰੀਦ ਪੂਰੇ ਰੇਟ ਤੇ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਵਾਈ ਜਾਵੇ। ਇਸ ਮੌਕੇ ਆਗੂਆਂ ਵੱਲੋਂ ਪੰਜਾਬ ਭਰ ਦੀਆਂ ਸੰਘਰਸ਼ੀ ਜੱਥੇਬੰਦੀਆਂ ਨੂੰ ਕਿਸਾਨੀ ਦੀ ਇਸ ਮੁਸ਼ਕਿਲ ਮੌਕੇ ਸਾਂਝੇ ਜਾਂ ਤਾਲਮੇਲਵੇ ਐਕਸ਼ਨ ਉਲੀਕਣ ਦੀ ਅਪੀਲ ਕੀਤੀ ਗਈ।
0
0
Report

रजनी पाटिल: महिलाओं को आरक्षण चाहिए, लेकिन बिल जल्दबाजी में नहीं लागू होना चाहिए

Shimla, Himachal Pradesh:शिमला में हिमाचल दिवस के अवसर पर रिज मैदान में आयोजित जिलास्तरीय कार्यक्रम में कांग्रेस प्रदेश प्रभारी रजनी पाटिल ने शिरकत की और प्रदेशवासियों को शुभकामनाएं दीं। इस दौरान उन्होंने महिला आरक्षण विधेयक को लेकर भी अपनी प्रतिक्रिया दी। रजनी पाटिल ने कहा कि महिलाओं को आरक्षण मिलना चाहिए, लेकिन केंद्र सरकार इस बिल को जल्दबाजी में लेकर आ रही है। हिमाचल प्रदेश के मंडी जिले में कुछ दिनों पहले हुए 19 वर्षों युवती की हत्या मामले पर और कानून व्यवस्था पर रजनी पाटिल से जब सवाल पूछा गया, तो उन्होंने कहा कि हिमाचल प्रदेश में सरकार को ऐसे विषय में संजीदगी से कदम उठाने चाहिए।
0
0
Report
Advertisement
Advertisement
Back to top