Back
पटियाला के राजिंद्रा अस्पताल की नर्सें वेतन स्केल के लिए धरना जारी, 4600 ग्रेड वेतन मांग
BSBALINDER SINGH
Oct 03, 2025 05:45:52
Patiala, Punjab
ਪਟਿਆਲਾ ਦੇ ਰਾਜਿੰਦਰਾ ਹੋਸਪੀਟਲ ਦੇ ਨਰਸਿੰਗ ਸਟਾਫ ਵਲੋਂ pay ਸਕੇਲ ਨੂੰ ਲੈਕੇ ਲਾਇਆ ਧਰਨਾ ,ਅੱਜ 8ਵੇ ਦੀਨ ਪਹੁੰਚ ਗਿਆ ,ਹਾਲਾਂਕਿ ਇਨਾ ਨਰਸਾ ਨੂੰ ਸਿਹਤ ਵਿਭਾਗ ਵਲੋ ਆਸਮਾ ਦਾ ਹਵਾਲਾ ਦੇਕੇ ਅੱਜ 9 ਵਜੇ ਤੱਕ ਡਿਊਟੀ join ਕਰਨ ਦੇ ਹੁਕਮ ਦੇ ਦਿਤੇ ਹਨ ਨਰਸਾ ਨੇ ਕਿਹਾ ਕਿ ਅੱਜ 3 ਵੁਜੇ ਸਿਹਤ ਵਿਭਾਗ ਨਾਲ ਮੀਟਿੰਗ ਹੈ
ਧਰਨਾ ਜਾਰੀ ਰਹੇਗਾ ,ਜਿਹੜੀਆਂ ਨਰਸਾ ਡਿਊਟੀ ਖਤਮ ਕਰਕੇ ਆਉਣਗੀਆਂ ਓਹ੍ਹ ਧਰਨੇ ਤੇ ਬੈਠਣਗੀਆਂ, ਯਾਨੀ ਲੜੀਵਾਰ ਧਰਨੇ ਤੇ ਬੈਠਣਗੀਆਂ
,ਇਸ ਦੌਰਾਨ ਇੱਕ ਨਰਸਿੰਗ ਸਟਾਫ ਦਾ ਮੈਂਬਰ ਛੱਤ ਤੇ ਵੀ ਚੜ੍ਹ ਕੇ ਕਰ ਰਿਹਾ ਪ੍ਰਦਰਸ਼ਨ
ਇਨਾ ਦੀ ਮੰਗ ਹੈ ਕੇ ਊਨਾ ਨੂੰ ਊਨਾ ਨੂੰ ਤਨਖਾਹ 4600 ਗਰੇਡ ਦੇ ਤਹਿਤ ਮਿਲਣੀ ਚਾਹੀਦੀ ਹੈ
ਊਨਾ ਕਹਿੰਦੇ ਕਿ ਹੁਣ ਸਾਨੂੰ ਸਿਰਫ 29000 ਹਜਾਰ ਤਨਖਾਹ ਮਿਲ ਰਹੀ ਹੈ
ਊਨਾ ਕਹਿੰਦੇ ਕਿ ਅਸੀਂ ਪਿਛਲੇ 3 ਸਾਲ ਪਹਿਲਾਂ ਭਰਤੀ ਹੋਏ ਸੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVarun Kaushal
FollowOct 03, 2025 07:38:360
Report
BSBHARAT SHARMA
FollowOct 03, 2025 07:37:550
Report
AAAsrar Ahmad
FollowOct 03, 2025 07:21:25Noida, Uttar Pradesh:ROHTAK, HARYANA: UNION HOME MINISTER AMIT SHAH ATTENDS INAUGURATION OF THE SABAR DAIRY PLANT IN ROHTAK, HARYANA. AMIT SHAH SPEECH
0
Report
RMRakesh Malhi
FollowOct 03, 2025 07:20:190
Report
MSManish Sharma
FollowOct 03, 2025 07:18:430
Report
MSManish Sharma
FollowOct 03, 2025 07:15:210
Report
SBSANJEEV BHANDARI
FollowOct 03, 2025 07:00:280
Report
TBTarsem Bhardwaj
FollowOct 03, 2025 06:36:532
Report
RKRAMAN KHOSLA
FollowOct 03, 2025 06:36:090
Report
BKBIMAL KUMAR
FollowOct 03, 2025 06:31:510
Report
AAAsrar Ahmad
FollowOct 03, 2025 06:22:530
Report
VKVishwas Kumar
FollowOct 03, 2025 06:16:370
Report
AAAsrar Ahmad
FollowOct 03, 2025 06:05:070
Report
DSDharmindr Singh
FollowOct 03, 2025 06:04:420
Report
BSBHARAT SHARMA
FollowOct 03, 2025 05:49:562
Report