Back
Patiala140601blurImage

Patiala - ਤਰਨ ਤਾਰਨ ਦੇ ਵਿੱਚ ਐਸਆਈ ਦੀ ਹੱਤਿਆ ਤੇ ਪੰਜਾਬ ਬੀਜੇਪੀ ਦੇ ਸਕੱਤਰ ਸੰਜੀਵ ਖੰਨਾ ਨੇ ਕਿਹਾ ਕਿ ਪੁਲਿਸ ਹੀ ਸੁਰੱਖਿਤ ਨਹੀਂ

Kuldeep Singh
Apr 11, 2025 06:38:12
Gobindpura, Punjab

ਤਰਨ ਤਾਰਨ ਦੇ ਵਿੱਚ ਐਸਆਈ ਦੀ ਹੱਤਿਆ ਤੇ ਪੰਜਾਬ ਬੀਜੇਪੀ ਦੇ ਸਕੱਤਰ ਸੰਜੀਵ ਖੰਨਾ ਨੇ ਕਿਹਾ ਕਿ ਪੁਲਿਸ ਹੀ ਸੁਰੱਖਿਤ ਨਹੀਂ ਤਰਨ ਤਾਰਨ ਦੇ ਵਿੱਚ ਐਸਆਈ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਸੈਕਰੇਟਰੀ ਸੰਜੀਵ ਖੰਨਾ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਜੱਗ ਮੰਗਾਈ ਹੋਈ ਹੈ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਹੀ ਸੁਰੱਖਿਤ ਨਹੀਂ ਹੈ। ਉਹਨਾਂ ਕਿਹਾ ਕਿ ਬੀਤੇ ਦਿਨ ਬੀਜੇਪੀ ਦੇ ਸਾਬਕਾ ਮੰਤਰ ਮਨੋਰੰਜਨ ਕਾਲੀਆ ਦੇ ਘਰ ਤੇ ਹਲਕੇ ਦੇ ਵਿੱਚ ਹੋਏ ਗਰਨੇਡ ਹਮਲੇ ਦੀ ਗੱਲ ਅਜੇ ਠੰਡੀ ਨਹੀਂ ਹੋਈ ਸੀ ਇੱਕ ਵਾਰ ਫੇਰ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਨਜ਼ਰ ਆਇਆ। ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।

1
Report

For breaking news and live news updates, like us on Facebook or follow us on Twitter and YouTube . Read more on Latest News on Pinewz.com