Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

Patiala - ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸਰਕਾਰ ਦੀਆਂ ਨਕਾਮੀਆਂ ਦਾ ਕੀਤਾ ਖੁਲਾਸਾ

Apr 16, 2025 09:36:33
Gobindpura, Punjab

 ਸਾਬਕਾ ਸੰਸਦ ਮੈਂਬਰ ਰਹੇ ਪ੍ਰੇਮ ਸਿੰਘ ਚੰਦੂ ਮਾਜਰਾ ਵਿਰੋਧੀ ਧੀਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਚ ਨਿਤਰੇ ਨਜ਼ਰ ਆ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਸਰਕਾਰ ਆਪਣੀ ਨਕਾਮੀਆਂ ਨੂੰ ਛੁਪਾਉਣ ਲਈ ਯਤਨਸ਼ੀਲ ਹੈ ਜਿਹਦੇ ਚਲਦੇ ਆਂ ਪ੍ਰਤਾਪ ਸਿੰਘ ਬਾਜਵਾ ਤੇ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਸਰਕਾਰ ਨੂੰ ਆਪਣੇ ਸੋਰਸ ਵਰਤ ਕੇ ਇਹ ਪਤਾ ਲਗਾਣਾ ਚਾਹੀਦਾ ਹੈ ਕਿ ਪੰਜਾਬ ਚ ਹੋ ਰਹੇ ਨਿਤ ਬੰਬ ਬਲਾਸਟ ਕਿੱਥੋਂ ਆ ਰਹੇ ਨੇ। ਪੰਜਾਬ ਅੱਜ ਲਵਾਰਿਸ ਹਾਲਤ ਵਿੱਚ ਹੈ ਨਿਤ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ। ਸਰਕਾਰ ਆਪਣੀ ਜਿੰਮੇਵਾਰੀ ਪ੍ਰਤੀ ਸੰਜੀਦਾ ਨਹੀਂ ਹੈ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Dec 18, 2025 05:48:37
Kot Kapura, Punjab:ਫਰੀਦਕੋਟ ਦੇ ਨਗਰ ਕੌਂਸਲ ਅਧੀਨ ਕੰਮ ਕਰ ਰਹੇ ਪੱਕੇ ਅਤੇ ਕੱਚੇ ਸਫਾਈ ਕਰਮਚਾਰੀਆਂ ਵੱਲੋਂ ਅੱਜ ਨਗਰ ਕੌਂਸਲ ਦਫਤਰ ਦੇ ਬਾਹਰ ਧਰਨਾ ਲਗਾ ਕੇ ਹੜਤਾਲ ਸ਼ੁਰੂ ਕਰ ਦਿੱਤੀ ਗਈ। ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਹਰ ਮਹੀਨੇ ਤਨਖਾਹ ਸਮੇਂ ਸਿਰ ਨਾ ਮਿਲਣ ਦੇ roਸ ਵਜੋਂ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਆਪਣਾ ਗੁੱਸਾ ਜਾਹਰ ਕਰਦੇ ਰਹੇ ਹਨ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਮਹੀਨੇ ਸਾਨੂੰ ਤਨਖਾਹ ਲੈਣ ਲਈ ਹੜਤਾਲ ਜਾਂ ਧਰਨਾ ਲਗਾਣਾ ਪੈਂਦਾ ਹੈ। ਪਰ ਸਰਕਾਰ ਕਦੀ ਵੀ ਕੋਈ ਇਸਦਾ ਪੱਕা ਪ੍ਰਬੰਧ ਨਹੀਂ ਕਰਦੀ ਤਾਂ ਜੋ ਸਾਨੂੰ ਸਮੇਂ ਸਿਰ ਤਨਖਾਹ ਮਿਲੇ । ਉਹਨਾਂ ਕਿਹਾ ਕਿ ਸਾਡੇ ਪਰਿਵਾਰਾਂ ਦੇ ਗੁਜਾਰੇ ਇਸੇ ਤਨਖਾਹ ਦੇ ਸਿਰ ਤੇ ਚਲਦੇ ਹਨ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਚਲਦੇ ਉਹਨਾਂ ਦੀਆਂ ਫੀਸਾਂ ਅਤੇ ਸਰਦ ਰੁਤ ਦੇ ਕੱਪੜੇ ਆਦੀ ਲੈਣ ਲਈ ਸਾਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਪ੍ਰਸ਼ਾਸਨ ਨੂੰ ਅਸੀਂ ਲਗਾਤਾਰ ਅਪੀਲ ਕਰਦੇ ਰਹਿੰਦੇ ਹਾਂ ਕਿ ਸਾਡੀ ਤਨਖਾਹ ਜਿਹੜੀ ਹਰ ਮਹੀਨੇ ਸਮੇਂ ਸਿਰ ਸਾਡੇ ਖਾਤਿਆਂ ਵਿੱਚ ਪਾਈ ਜਾਵੇ। ਹਾਲਾਂਕਿ ਸਾਡੀਆਂ ਹੋਰ ਵੀ ਕਈ ਮੰਗਾਂ ਹਨ ਪਰ ਸਾਡੀ ਮੁੱਖ ਤੌਰ ਤੇ ਇਸ ਮੰਗ ਦਾ ਹੱਲ ਪੱਕੇ तੌਰ ਤੇ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੱਲ ਇਲੈਕਸ਼ਨ ਦੀ ਗਿਣਤੀ ਸਮੇਂ ਅਸੀਂ ਹੜਤਾਲ ਕੀਤੀ ਸੀ ਪਰ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ 12 ਵਜੇ ਦੇ ਕਰੀਬ ਉਹਨਾਂ ਦੀ ਤਨਖਾਹ ਖਾਤੇ ਵਿੱਚ ਪੈ জਾਏਗੀ ਪਰ ਅੱਜ ਦੂਸਰਾ ਦਿਨ ਲੰਘਣ ਦੇ ਬਾਵਜੂਦ ਵੀ ਉਹਨਾਂ ਤੇ ਤਨਖਾਹ ਹਾਲੇ ਤੱਕ ਨਹੀਂ ਮਿਲੀ। ਉਹਨਾਂ ਕਿਹਾ ਕਿ ਜੇਕਰ ਸਮੇ ਸਿਰ ਸਾਡੀ ਤਨਖਾਹ ਨਹੀਂ ਮਿਲਦੀ ਤਾਂ ਅਸੀਂ ਪੱਕੇ ਤੌਰ ਤੇ ਆਪਣੀ ਹੜਤਾਲ ਸ਼ੁਰੂ ਕਰਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਾਂਗੇ ਜਿਹੜੀ ਸਾਡੀ ਹੜਤਾਲ ਪੰਜਾਬ ਪੱਧਰ ਤੇ ਹੋਵੇਗੀ
0
comment0
Report
RBRohit Bansal
Dec 18, 2025 05:46:15
Chandigarh, Chandigarh:Amit dakha, CEO invest punjab Jasbir Singh ,cEO ambar group Amber group ਵੱਲੋਂ ਅਲਗ ਅਲੱਗ ਕੰਪਨੀ ਦੀ AC ਤਿਆਰ ਕਰਦੇ ਨੇ 12 sale office ਪੂਰੇ ਸੰਸਾਰ ਵਿੱਚ ਵਿਚ ਨੇ ਰਾਜਪੁਰਾ ਵਿਚ ਇਹਨਾ ਦਾ setup ਹੈ Sheet ਮੈਟਲ ਇਹਨਾ ਵਲੋ ਤਿਆਰ ਕੀਤਾ ਜਾ ਰਿਹਾ ਹੈ ਅੱਜ ਇਹ ਨਵਾ RND ਸੈਂਟਰ ਜੌ 1000 ਵੱਡੀ ਤਨਖਾਹ ਵਾਲਾ ਹੈ 500 ਕਰੋੜ ਦੀ investment ਹੈ 10 ਹਜ਼ਾਰ ਇਨਕਮ ਹੈ 27000 ਮਾਰਕੀਟ ਕੈਪ ਹੈ ਸਕਿਲ ਦੇ ਏਰੀਆ ਵਿੱਚ ਕੰਮ ਮਿਲੇਗਾ ਮੋਹਾਲੀ ਦਾ ਆਸ ਪਾਸ ਕਾਫੀ ਕੁਝ ਸਕੀਲ ਲਈ ਹੈ ਇਸ ਏਰੀਏ ਦੇ ਨਾਲ ਦੇ ਏਰੀਆ ਵਿੱਚ ਕਾਫੀ ਸਿੱਖਿਆ ਸੰਸਥਾਵਾਂ ਨੇ 15 ਦਿਨ ਦੇ ਅੰਦਰ ਇਹਨਾ ਨੂੰ ਸਾਰਿਆ noc ਦੈ ਦਿਤੀਆ ਜਾਣਗੀਆਂ Amber ਵਾਲੇ ਬੋਲ ਰਹੇ ਨੇ ਸਾਡੀ ਮੁਲਾਕਾਤ ਸੰਜੀਵ ਅਰੋੜਾ ਨਾਲ 2 ਮਹੀਨੇ ਪਹਿਲਾ ਮੁਲਾਕਾਤ ਹੋਈ ਸੀ ਇਸ ਤੋਂ ਬਾਦ ਅਸੀ invest ਬਾਰੇ ਸੋਚਿਆ ਪਹਿਲਾ 250 ਕਰੋੜ invest ਹੋਵੇਗਾ ਅਤੇ 250 ਬਾਦ ਵਿੱਚ ਹੋਵੇਗਾ ਅੱਜ 15 ਮਿਲੀਅਨ ac ਤਿਆਰ ਹੁੰਦੇ ਨੇ, ਯੂਰਪ ਅਤੇ usa ਲਈ ਰਾਜਪੁਰੇ ਤੋਂ ਹੀ dezine ਤਿਆਰ ਕੀਤਾ ਜਾਵੇਗਾ ਅੱਜ ਵੀ ਸਾਡੇ ਕੋਲ ਪੰਜਾਬ ਵਿਚ 175 ਦੇ ਕਰੀਬ ਇੰਜਨੀਅਰ ਕੰਮ ਕਰ ਰਹੇ ਨੇ RND ਲਈ 11 ਸਟੇਟ ਵਿੱਚ ਕੰਮ ਕਰ ਰਹੇ ਹਾਂ 32 ਪਲਾਂਟ ਨੇ ਤੇ 20,000 ਕਰਮਚਾਰੀ ਨੇ ਸਾਡੇ ਕੋਲ ਸਾਡਾ ਪੰਜਾਬ ਦਾ इंडस्टਰੀ ਨੂੰ ਲੈਕੇ ਕੰਮ ਬਾਕੀ ਸਟੇਟ ਤੋਂ ਵਧੀਆ ਹੈ ਅਤੇ ਨਾਲ ਹੀ ਜਾ ਓਹਨਾ ਦੇ ਬਰਾਬਰ ਦਾ ਹੈ
0
comment0
Report
DSDharmindr Singh
Dec 18, 2025 05:46:02
Khanna, Punjab:खन्ना में काउंटिंग सेंटर से उठाए अकाली नेता यादवू खिलाफ FIR, आज अदालत में करेंगे पेश, सुखबीर आएंगे खन्ना खन्ना में पंचायत समिति और जिला परिषद चुनावों की मतगणना के दौरान शिरोमणि अकाली दल के हलका इंचार्ज यादविंदर सिंह यादू को काउंटिंग सेंटर से गिरफ्तार करने के बाद सियासत में नया विवाद खड़ा हो गया। इसके बाद अकाली नेताओं और वर्करों ने जीटी रोड जाम किया तो वहां लाठीचार्ज करके उन्हें गिरफ्तार किया गया। बताया जा रहा है कि पुलिस ने सिटी थाना 2 में यादू और उनके साथियों खिलाफ ड्यूटी में बाधा डालने और कई अन्य आरोपों के तहत केस दर्ज किया है। आज यादू और उनके साथियों को खन्ना अदालत में पेश किया जाएगा। वहां पुलिस रिमांड लेने की कोशिश करेगी। वहीं दूसरी तरफ खबर है कि इसके विरोध में आज पार्टी प्रधान सुखबीर बादल खन्ना आ सकते हैं। वे एसएसपी खन्ना, SDएम खन्ना से मुलाकात कर सकते हैं। पार्टी वर्करों से मीटिंग भी कर सकते हैं। जिलाध्यक्ष परमजीत सिंह ढिल्लों ने कहा कि यह सरासर धक्केशाही है। लोकतंत्र की हत्या है। आप वाले हार देखकर बौखला गए हैं। ढिल्लों ने कहा कि पार्टी प्रधान सुखबीर बादल से बात हो चुकी है। वे एक एक वर्कर के साथ हैं। वे खन्ना भी आएंगे। लेकिन अभी समय तय नहीं हुआ है।
0
comment0
Report
KDKuldeep Dhaliwal
Dec 18, 2025 05:31:54
Mansa, Punjab:ਜਿਲਾ ਪਰੀਸ਼ਦ ਤੇ ਪੰਚਾਇਤ ਸੰਮਤੀ ਵਿੱਚ ਆਪ ਤੇ ਅਕਾਲੀ ਦਲ ਕਾਬਜ ਮਾਨਸਾ ਜ਼ਿਲ੍ਹੇ ਦੀਆਂ 11 ਜ਼ਿਲ੍ਹਾ ਪਰਿਸ਼ਦ ਅਤੇ 86 ਪੰਚਾਇਤ ਸੰਮਤੀ ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ ਜਿਲਾ ਪਰੀਸ਼ਦ ਵਿੱਚ 07 ਤੇ ਪੰਚਾਇਤ ਸੰਮਤੀ ਵਿੱਚ 37 ਤੇ ਕਾਬਜ ਹੋਈ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਮ ਆਦਮੀ ਪਾਰਟੀ ਨੂੰ ਟੱਕਰ ਦਿੰਦੇ ਹੋਏ ਜ਼ਿਲ੍ਹਾ ਪਰਿਸ਼ਦ ਵਿੱਚ ਚਾਰ ਅਤੇ ਪੰਚਾਇਤ ਸੰਮਤੀਆਂ ਦੇ ਵਿੱਚ 33 ਸੀਟਾਂ ਤੇ ਕਾਬਜ਼ ਹੋਈ ਹੈ ਜਦੋਂ ਕਿ ਕਾਂਗਰਸ ਅਤੇ ਭਾਜਪਾ ਜ਼ਿਲਾ ਪਰਿਸ਼ਦ ਦੇ ਵਿੱਚ ਕੋਈ ਵੀ ਸੀਟ ਹਾਸਲ ਨਹੀਂ ਕਰ ਸਕੀ ਅਤੇ ਕਾਂਗਰਸ ਨੇ ਪੰਚਾਇਤ ਸੰਮਤੀ ਦੇ ਵਿੱਚ 12 ਤੇ ਭਾਜਪਾ ਨੇ ਇੱਕ ਸੀਟ ਤੇ ਜਿੱਤ ਹਾਸਿਲ ਕੀਤੀ ਹੈ ਜਦੋਂ ਕਿ ਆਜ਼ਾਦ ਉਮੀਦਵਾਰ ਵੀ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦੇ ਵਿੱਚ ਜਿੱਤੇ ਹਨ। ਕਾਂਗਰਸ ਪਾਰਟੀ ਨੂੰ ਆਪਸੀ ਧੜੇਬੰਦੀ ਦੇ ਕਾਰਨ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿਲਾ ਪਰੀਸ਼ਦ ਮਾਨਸਾ ਆਪ 07 ਅਕਾਲੀ ਦਲ 04 ਕਾਂਗਰਸ 00 ਭਾਜਪਾ 00 ਪੰਚਾਇਤ ਸੰਮਤੀ ਅਕਾਲੀ ਦਲ  33 ਆਮ ਆਦਮੀ ਪਾਰਟੀ  37 ਕਾਂਗਰਸ  12 ਭਾਜਪਾ  01 ਆਜ਼ਾਦ  03
0
comment0
Report
VBVIJAY BHARDWAJ
Dec 18, 2025 05:19:32
Bilaspur, Chhattisgarh:बुधवार को बिलासपुर, हिमाचल प्रदेश के घुमारवीं दौरे पर पहुंचे मुख्यमंत्री सुखविंदर सिंह सुखू ने जन समस्याएं सुनते वक्त अधिकारियों की लगाई क्लास। घुमारवीं थाना परिसर में आवासीय क्वार्टरों की आधारशिला रखने के पश्चात जनता की समस्याएं सुनते हुए उन्होंने मौके पर ही अधिकारियों को फटकार भी लगाई। कुलाड़ी गांव की बुजुर्ग महिला चिंती देवी ने जमीन की निशानदेही के लिए पिछले सात वर्षों से सरकारी दफ्तरों के चक्कर काटने और उसकी सुनवाई ना होने की बात कही, जिस पर मुख्यमंत्री ने तत्काल प्रभाव से संज्ञान लेते हुए मौके पर मौजूद संबंधित अधिकारी को लताड़ लगाते हुए कार्यप्रणाली में सुधार करने की नसीहत दी और उपायुक्त बिलासपुर को एक महीने के भीतर महिला की समस्या का समाधान करने के निर्देश दिए। पुराने बस स्टैंड के प्रभावित 11 परिवारों ने मुख्यमंत्री से मुलाकात कर बरसात के कारण उनके घर भूस्खलन की जद में आने की बात रखते हुए घरों की सुरक्षा के लिए शीघ्र सुरक्षा दीवार बनाने की मांग भी रखी, जिसपर मुख्यमंत्री ने उन्हें जल्द कार्रवाई का आश्वासन दिया है।
0
comment0
Report
AAAsrar Ahmad
Dec 18, 2025 05:17:45
Noida, Uttar Pradesh:ਸੰਸਦ ਮੈਂਬਰ ਮਾਲਵਿੰਦਰ ਕੰਗ ਵੱਲੋਂ ਹਲਕਾ ਚਮਕੌਰ ਸਾਹਿਬ ਦੇ ਸਕੂਲ ਦੇ ਬੱਚਿਆਂ ਨੂੰ ਕਰਵਾਇਆ ਗਿਆ ਪਾਰਲੀਮੈਂਟ ਦੌਰਾ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਪਹਿਲੀ ਵਾਰ ਸਕੂਲ ਦੇ ਬੱਚਿਆਂ ਦਾ ਪਾਰਲੀਮੈਂਟ ਟੂਰ ਕਰਵਾਇਆ ਗਿਆ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ, ਚਮਕੌਰ ਸਾਹਿਬ ਦੇ ਬੱਚਿਆਂ ਨੂੰ ਕਰਵਾਇਆ ਗਿਆ ਪਾਰਲੀਮੈਂਟ ਦੌਰਾ ਬੱਚਿਆਂ ਨੂੰ ਪਾਰਲੀਮੈਂਟ ਵਿੱਚ ਵਿਂਟਰ ਸੈਸ਼ਨ ਦੀ ਦਿਖਾਈ ਗਈ ਕਾਰਗੁਜ਼ਾਰੀ ਪੂਰੀ ਪਾਰਲੀਮੈਂਟ ਦਾ ਦੌਰਾ ਬੱਚਿਆਂ ਨੂੰ ਖੁਦ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਕਰਵਾਇਆ ਬੱਚਿਆਂ ਅਤੇ ਸਕੂਲ ਪ੍ਰਬੰਧਨ ਵੱਲੋਂ ਸੰਸਦ ਮੈਂਬਰ ਕੰਗ ਦਾ ਕੀਤਾ ਗਿਆ ਧੰਨਵਾਦ ਬੱਚਿਆਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ - MP ਕੰਗ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਨੁਮਾਇੰਦਗੀ ਇਹੀ ਬੱਚੇ ਕਰਨਗੇ - MP ਕੰਗ
0
comment0
Report
AAAsrar Ahmad
Dec 18, 2025 04:02:36
Noida, Uttar Pradesh:Shimla, Himachal Pradesh, December 18: The Himachal Pradesh government has made it clear that no annual programmes will be allowed in government secondary and elementary schools beyond December 31, 2025, while granting a one-time extension for the ongoing academic session. According to a notification issued by the Directorate of School Education, the state government has permitted schools to hold their annual functions up to December 31 this year only, as a special relaxation. The earlier government deadline for conducting annual programmes was November 30, 2025. The directorate has stated that this is a one-time extension and that no further permission will be granted under any circumstances after December 31, 2025. The order also directs all government schools that failed to organise their annual programmes before the November 30 cut-off to submit a detailed, school-wise report. The report must explain the compelling reasons for the delay and be sent to the Directorate of School Education by January 15, 2026. District authorities have been instructed to ensure strict compliance with the government directions by all heads of institutions. The notification warns that failure to adhere to the instructions will invite strict disciplinary action against the defaulting officials. The order was issued by the Director of School Education, Himachal Pradesh, and is applicable across the state. Earlier, Himachal Pradesh Chief Minister Sukhu fulfilled a promise made to underprivileged children of Dharamshala by giving 160 children residing in slum settlements and studying at Tong Len School in the Sarah area of Dharamshala the opportunity to watch the India-South Africa T20 International cricket match live at the stadium. According to the Chief Minister’s Office, this gesture was in keeping with assurances made during the CM’s recent visit to Dharamshala. For these children, who come from families with limited means, watching an international cricket match at the Himachal Pradesh Cricket Stadium was a dream come true.
0
comment0
Report
ASAnmol Singh Warring
Dec 18, 2025 04:00:16
Sri Muktsar Sahib, Punjab:ਸ਼ੋਮਣੀ ਅਕਾਲੀ ਦਲ ਦੇ ਵਰਕਰ ਅਤੇ ਆਪ ਵਰਕਰ ਭਿੜੇ ਸੀਸੀਟੀਵੀ ਕੈਮਰੇ ਵਿੱਚ ਘਟਨਾ ਹੋਈ ਕੈਦ ਆਮ ਪਾਰਟੀ ਦੇ ਸਮਰਥਕਾਂ ਦੇ ਵੱਜੀਆਂ ਸੱਟਾਂ ਅੱਜ ਪੂਰੇ ਪੰਜਾਬ ਦੇ ਵਿੱਚ ਬਲਾਕ ਸੰਮਤੀਆਂ ਜਿਲ੍ਾ ਪਰਿਸ਼ਦ ਦੇ ਨਤੀਜੇ ਆ ਗਏ ਹਨ ਉਥੇ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵਧਾਈ ਦੇ ਵਿੱਚ ਜਦੋਂ ਅਕਾਲੀ ਦਲ ਦਾ ਉਮੀਦਵਾਰ ਜੇਤੂ ਹੋ ਗਿਆ ਉਹ ਤੇ ਆਪ ਪਾਰਟੀ ਦੇ ਸਰਪੰਚ ਦਾ ਕਹਿਣਾ ਸੀ ਕਿ ਅੱਜ ਸਾਡੇ ਪਿੰਡ ਅਕਾਲੀ ਦਲ ਦਾ ਉਮੀਦਵਾਰ ਜੇਤੂ ਹੋ ਗਿਆ ਤੇ ਸਾਡੇ ਉਮੀਦਵਾਰ ਹਾਰ ਗਏ ਪਰ ਜਦੋਂ ਅਕਾਲੀ ਦਲ ਦਾ ਉਮੀਦਵਾਰ ਖੁਸ਼ੀ ਮਨਾ ਰਿਹਾ ਸੀ ਤਾਂ ਆਪਣੇ ਸਾਥੀਆਂ ਸਮੇਤ ਸਾਡੇ ਘਰਾਂ ਵਿੱਚ ਆ ਕੇ ਤੇ ਸਾਡੇ ਸਮਰਥਕਾ ਦੇ ਤਕਰੀਬਨ ਤਿੰਨ ਵਿਅਕਤੀਆਂ ਦੇ ਸਿਰ ਪਾੜਤੇ ਜਿਸ ਦੀ ਘਟਨਾ ਸਾਰੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਉਥੇ ਹੀ ਤੁਹਾਨੂੰ ਦੱਸ ਦੀਏ ਕਿ ਸੱਟ ਜਿਆਦਾ ਹੋਣ ਕਾਰਨ ਉਹਨਾਂ ਨੂੰ ਮੁਕਤਸਰ ਦੇ ਨਿੱਜੀ ਹੋਸਪੀਟਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਆਪਣੇ ਵਰਕਰਾਂ ਦਾ ਹਸਪਤਾਲ ਦੇ ਵਿੱਚ ਪਤਾ ਲੈਣ ਪਹੁੰਚੇ ਉੱਥੇ ਹੀ ਇਹਨਾਂ ਦਾ ਕਹਿਣਾ ਸੀ ਅਕਾਲੀ ਦਲ ਦੇ ਵਰਕਰਾਂ ਨੇ ਗੁੰਡਾਗਰਦੀ ਕੀਤੀ ਹ ਅਸੀਂ ਦੀ ਨਿੰਦਿਆ ਕਰਦੇ ਹਾਂ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਤਾਂ ਪਹਿਲਾਂ ਹੀ 47 ਹੰਡਾ ਚੁੱਕਿਆ ਤੇ ਹੁਣ ਦੁਬਾਰਾ ਅਕਾਲੀ ਦਲ ਉਸੇ ਤਰ੍ਹਾਂ ਕਰਨਾ ਚਾਹੁੰਦਾ ਉੱਥੇ ਹੀ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਕਿ ਜਲਦ ਤੋਂ ਜਲਦ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਬਾਈਟ ਆਪ ਸਰਪੰਚ ਬਾਈਟ ਜਗਦੀਪ ਸਿੰਘ ਕਾਕਾ ਵਿਧਾਇਕ ਆਪ
0
comment0
Report
VSVARUN SHARMA
Dec 18, 2025 03:06:55
Kapurthala, Punjab:ਕਪੂਰਥਲਾ: ਜ਼ਿਲ੍ਹਾ ਕਪੂਰਥਲਾ ਵਿੱਚ ਨਾਜਾਇਜ ਸ਼ਰਾਬ ਖ਼ਿਲਾਫ਼ ਰੋਕਥਾਮ ਲਈ ਆਬਕਾਰੀ ਵਿਭਾਗ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਜ਼ਿਲ੍ਹਾ ਆਬਕਾਰੀ ਅਫਸਰ ਕਪੂਰਥਲਾ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਮਾਣਯੋਗ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜੋਨ ਸੁਰਿੰਦਰ ਕੁਮਾਰ ਗਰਗ ਅਤੇ ਸਹਾਇਕ ਕਮਿਸ਼ਨਰ (ਆবਕਾਰੀ), ਕਪੂਰਥਲਾ ਰੇਂਜ ਨਵਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਨਾਜਾਇਜ ਸ਼ਰਾਬ ਖ਼ਿਲਾਫ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਸੁਲਤਾਨਪੁਰ ਲੋਧੀ ਦੇ ਪਿੰਡ ਅੰਮ੍ਰਿਤਪੁਰ ਵਿੱਚ ਦਰਿਯਾ ਕਿਨਾਰੇ ਵਿਆਪਕ ਛਾਪੇਮਾਰੀ ਕਰਕੇ ਤਕਰੀਬਨ 3500 ਲੀਟਰ ਲਾਹਨ, ਡਰਮ ਅਤੇ ਭੱਟੀ ਬਰਾਮਦ ਕੀਤੀ ਗਈ, ਜਿਸਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਕਾਰਵਾਈ ਨੂੰ ਆਬਕਾਰੀ ਨਿਰੀਖਕ ਜਤਿੰਦਰਪਾਲ ਸਿੰਘ (ਭੁਲਠ ਸਰਕਲ), ਆਬਕਾਰੀ ਨਿਰੀਖਕ ਸਮਰਪ੍ਰੀਤ ਸਿੰਘ (ਫਗਵਾੜਾ ਵੈਸਟ ਸਰਕਲ), ਪੁਲਿਸ ਸਟਾਫ ਅਤੇ ਲੋਕਲ ਪੁਲਿਸ ਦੇ ਪੂਰਨ ਸਹਿਯੋਗ ਨਾਲ ਅੰਜਾਮ ਦਿੱਤਾ ਗਿਆ। ਆਬਕਾਰੀ ਵਿਭਾਗ ਨੇ ਸਪਸ਼ਟ ਕੀਤਾ ਕਿ ਨਾਜਾਇਜ ਸ਼ਰਾਬ ਬਣਾਉਣ ਅਤੇ ਵੇਚਣ ਵਾਲਿਆਂ ਖ਼ਿਲਾਫ ਅਜਿਹੀਆਂ ਕਾਰਵਾਈਆਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ।
0
comment0
Report
KBKulbir Beera
Dec 17, 2025 19:01:14
Bathinda, Punjab:ਫਾਈਨਲ ਰਿਜਲਟ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਐਲਾਨੇ ਨਤੀਜ਼ੇ : ਜ਼ਿਲ੍ਹਾ ਚੋਣ ਅਫਸਰ ਬਠਿੰਡਾ, 17 ਦਸੰਬਰ : ਬੀਤੀ 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਅੱਜ ਇਥੇ ਗਿਣਤੀ ਉਪਰੰਤ ਨਤੀਜੇ ਐਲਾਨੇ ਗਏ। ਜ਼ਿਲ੍ਹਾ ਪ੍ਰੀਸ਼ਦ ਦੀਆਂ 17 ਸੀਟਾਂ ਲਈ 63 ਉਮੀਦਵਾਰਾਂ ਤੇ ਪੰਚਾਇਤ ਸੰਮਤੀ ਦੇ 8 ਬਲਾਕਾਂ ਦੀਆਂ 137 ਸੀਟਾਂ ਲਈ 448 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਹ ਜਾਣਕਾਰੀ ਜ਼ਿਲ੍ਹા ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ। ਜ਼ਿਲ੍ਹਾ ਚੋਣ ਅਫਸਰ ਨੇ ਬਲਾਕ ਬਠਿੰਡਾ ਦੀ ਗਿਣਤੀ ਲਈ ਸੈਂਟਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ, ਬਲਾਕ ਮੌੜ ਦਾ ਸੈਂਟਰ ਸੈਮੀਨਾਰ ਹਾਲ ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ, ਬਲਾਕ ਰਾਮਪੁਰਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ, ਬਲਾਕ ਤਲਵੰਡੀ ਸਾਬੋਂ ਦਾ ਮਲਟੀਪਰਪਜ਼ ਹਾਲ ਸ਼੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਤਲਵੰਡੀ ਸਾਬੋ, ਬਲਾਕ ਸੰਗਤ ਦਾ ਸਪੋਰਟਸ ਸਕੂਲ ਘੁੱਦਾ, ਬਲਾਕ ਗੋਨਿਆਣਾ ਦਾ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਹਾਈ ਸਕੂਲ ਗਿੱਲ पੱਤੀ, ਬਲਾਕ ਨਥਾਣਾ ਦਾ ਸਕੂਲ ਆਫ ਐਮੀਨੈਂਸ ਭੁੱਚੋਂ ਕਲਾਂ ਅਤੇ ਬਲਾਕ ਫੂਲ ਅੰਦਰ ਪਈਆਂ ਵੋਟਾਂ ਦੀ ਗਿਣਤੀ ਪੰਜਾਬੀ ਯੂਨੀਵਰਸਿਟੀ, ਟੀ.ਪੀ.ਡੀ. ਮਾਲਵਾ ਕਾਲਜ ਫੂਲ ਵਿਖੇ ਸਥਾਪਤ ਕੀਤਾ ਗਿਆ ਸੀ, ਇਨ੍ਹਾਂ ਸੈਂਟਰਾਂ ਵਿਖੇ ਗਿਣਤੀ ਪ੍ਰਕਿਰਿਆਂ ਸਵੇਰੇ 8 ਵਜੇ ਸ਼ੁਰੂ ਹੋਈ ਸੀ, ਜੋ ਕਿ ਪਾਰਦਰਸ਼ੀ ਤੇ ਸਾਂਤੀਪੂਰਵਕ ਢੰਗ ਨਾਲ ਸੰપੰਨ ਹੋਈ। ਜ਼ਿਲ੍ਹਾ ਚੋਣ ਅਫਸਰ ਨੇ ਐਲਾਨੇ ਗਏ ਨਤੀਜਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ 17 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 4 ਅਤੇ ਸ੍ਰोਮਣੀ ਆਕਾਲੀ ਦਲ ਨੇ 13 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਪੰਚਾਇਤ ਸੰਮਤੀ ਦੀਆਂ ਕੁੱਲ 137 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਦੇ 35 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 79, ਕਾਂਗਰਸ ਦੇ 16 ਅਤੇ ਅਜ਼ਾਦ 7 ਉਮੀਦਵਾਰ ਜੇतੂ ਰਹੇ ਹਨ。 ਬਲਾਕ ਸੰਮਤੀ ਦੇ ਚੋਚ ਨਤੀਜਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਬਲਾਕ ਗੋਨਿਆਣਾ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 1, ਕਾਂਗਰਸ 2, ਸ੍ਰੋਮਣੀ ਅਕਾਲੀ ਦਲ 11 ਸੀਟਾਂ ਅਤੇ 1 ਸੀਟ ਤੇ ਅਜ਼ਾਦ ਉਮੀਦਵਾਰ ਜੇਤੂ ਰਿਹਾ。 ਬਲਾਕ ਫੂਲ ਦੀਆਂ ਕੁੱਲ 18 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 6, ਕਾਂਗਰਸ 3 , ਸ੍ਰੋਮਣੀ ਅਕਾਲੀ ਦਲ ਨੇ 8 ਸੀਟਾਂ ਅਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ。 ਬਲਾਕ ਨਥਾਣਾ ਦੀਆਂ ਕੁੱਲ 16 ਸੀਟਾਂ ‘ਚੋਂ ਕਾਂਗਰਸ ਨੇ 2 ਸੀਟਾਂ, ਸ੍ਰੋਮਣੀ ਅਕਾਲੀ ਦਲ ਨੇ 13 ਸੀਟਾਂ ਅਤੇ 1 ਸੀਟ ਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ。 ਬਲਾਕ ਬਠਿੰਡਾ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 2, ਸ੍ਰੋਮਣੀ ਅਕਾਲੀ ਦਲ ਨੇ 13 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ。 ਬਲਾਕ ਸੰਗਤ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 3, ਕਾਂਗਰਸ ਨੇ 1, ਸ੍ਰੋਮਣੀ ਅਕਾਲੀ ਦਲ ਨੇ 10 ਸੀਟਾਂ ਅਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ。 ਬਲਾਕ ਰਾਮਪੁਰਾ ਦੀਆਂ ਕੁੱਲ 18 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 8, ਸ੍ਰੋਮਣੀ ਅਕਾਲੀ ਦਲ ਨੇ 8 ਸੀਟਾਂ ਅਤੇ 2 ਅਜ਼ਾਦ ਉਮੀਦਵਾਰ ਜੇਤੂ ਰਹੇ。 ਬਲਾਕ ਮੌੜ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 6 , ਕਾਂਗਸ ਨੇ 2, ਸ੍ਰੋਮਣੀ ਅਕਾਲੀ ਦਲ ਨੈ 6 ਸੀਟਾਂ ਅਤੇ 1 ਸੀਟ ਤੇ ਅਜ਼ਾਦ ਉਮੀਦਵਾਰ ਜੇਤੂ ਰਿਹਾ。 ਬਲਾਕ ਤਲਵੰਡੀ ਸਾਬੋ ਦੀਆਂ ਕੁੱਲ 25 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 9, ਕਾਂਗਰਸ ਨੇ 6 ਅਤੇ ਸ੍ਰੋਮਣੀ ਅਕਾਲੀ ਦਲ ਨੇ 10 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ। ਜ਼ਿਲ੍ਹਾ ਚੋਣ ਅਫਸਰ ਨੇ ਗਿਣਤੀ ਪ੍ਰਕਿਰਿਆਂ ਨੂੰ ਪਾਰਦਰਸ਼ੀ ਅਤੇ ਸਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ‘ਤੇ ਕਾਊਂਟਿੰਗ ਸਟਾਫ, ਮਾਈਕਰੋ ਓਵਜ਼ਰਬਰਾਂ ਤੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦਾ ਪੂਰਨ ਸਹਿਯੋਗ ਦੇਣ ‘ਤੇ ਧੰਨਵਾਦ ਕੀਤਾ。
0
comment0
Report
Advertisement
Back to top