Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

7 नवंबर को चंडीगढ़ किसान भवन में किसान- मजदूर संगठनों की बैठक, बिजली बिल के विरोध पर चर्चा

RBRohit Bansal
Nov 05, 2025 11:01:06
Chandigarh, Chandigarh
7 ਨਵੰਬਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਹੋਏਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁੱਦੇ ਵਿੱਚ ਵਿਦਿਆਰਥੀਆਂ ਦੇ ਸਮਰਥਨ ਵਿੱਚ ਹਾਂ ਜੋ ਮੋਰਚਿਆਂ ਵਿੱਚ ਸਾਡਾ ਨੁਕਸਾਨ ਹੋਇਆ ਉਸ ਦੀ ਭਰਪਾਈ ਲਈ ਅਤੇ ਬਿਜਲੀ ਸੋਧ ਬਿਲ ਜੋ ਲਿਆਂਦਾ ਗਿਆ ਉਸ ਦੇ ਖਿਲਾਫ ਇਹ ਮੀਟਿੰਗ ਰਹੇਗੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RNRam Narian Kansal
Nov 05, 2025 13:25:10
Sunam Udham Singh Wala, Punjab:गुरु नानक देव जी के प्रकाश पर्व के पावन अवसर पर पंजाब के संगरूर जिले के गांव ढड्डरियां में आज एक ऐतिहासिक कदम उठाया गया है। राज्य के कैबिनेट मंत्री अमन अरोड़ा के विशेष प्रयासों से गांव में सरकारी ITI संस्थान की नींव रखी गई। नींव पत्थर रखने का सौभाग्य प्रसिद्ध धार्मिक हस्ती भाई रंजीत सिंह ढड्डरियां को प्राप्त हुआ। ढड्डरियां में आयोजित भव्य समारोह में बड़ी संख्या में स्थानीय लोग, पंचायत प्रतिनिधि और अधिकारी मौजूद रहे। भाई रंजीत सिंह ढड्डरियां ने कहा कि पिछले 75 सालों से विकास की दौड़ में पिछड़ा यह इलाका अब नई दिशा में आगे बढ़ रहा है। उन्होंने कहा कि “संपूर्ण मनुष्य बनने के लिए परमात्मा का नाम और शिक्षा, दोनों का होना बेहद ज़रूरी है।” मंत्री अमन अरोड़ा ने कहा कि गुरु नानक देव जी के आगमन पर्व पर पंजाब सरकार ने सुनाम हलके को बड़ा उपहार दिया है। लगभग 13.54 करोड़ रुपए की लागत से बनने वाला यह ITI संस्थान एक साल के भीतर शुरू करने का लक्ष्य रखा गया है। उन्होंने कहा कि संस्थान शुरू होने से क्षेत्र के युवाओं को कौशल विकास और रोजगार के नए अवसर मिलेंगे, जिससे वे आत्मनिर्भर और हुनरमंद बन सकेंगे। अमन अरोड़ा ने बताया कि इस ITI में आधुनिक और समय की मांग के अनुरूप कोर्स शुरू किए जाएंगे — 3D प्रिंटिंग (एडिटिव मैन्युफैक्चरिंग टेक्नीशियन), CNC मशीनिंग टेक्नीशियन, इंडस्ट्रियल रोबोटिक्स और डिजिटल मैन्युफैक्चरिंग, मेकैनिक – इलेक्ट्रिक व्हीकल, सोलर टेक्नीशियन (इलेक्ट्रिकल), टेक्सटाइल मेक्ट्रोनिक्स (पंजाब में पहली बार), आर्टिफिशियल इंटेलिजेंस प्रोग्रामिंग असिस्टेंट (पहली बार पंजाब में)। इन कोर्सों के जरिए करीब 300 युवाओं को प्रशिक्षण की सुविधा मिलेगी। संस्थान के निर्माण के बाद यह ITI आस-पास के 15 गांवों के युवाओं के लिए कौशल विकास केंद्र साबित होगी और क्षेत्र के आर्थिक विकास में अहम भूमिका निभाएगी। कार्यक्रम के अंत में पंचायतों ने भाई रंजीत सिंह ढड्डरियां और अमन अरोड़ा का विशेष सम्मान भी किया।
0
comment0
Report
TBTarsem Bhardwaj
Nov 05, 2025 13:20:29
Ludhiana, Punjab:ਲੁਧਿਆਣਾ ਦੀ ਸਾਊਥ ਸਿਟੀ ਇਲਾਕੇ ਇਕ ਵੱਡੇ ਕਾਰੋਬਾਰੀ ਦੇ ਘਰ ਕੰਮ ਕਰਨ ਵਾਲੀ ਲੜਕੀ ਦੀ ਭੇਦ ਭਰੇ ਹਲਾਤਾ ਵਿਚ ਮੌਤ ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਲੁਧਿਆਣਾ ਸ਼ਹਿਰ ਦੇ ਸਾਊਥ ਸਿਟੀ ਵਿੱਚ ਇਕ ਵੱਡੇ ਕਾਰੋਬਾਰੀ ਦੇ ਘਰ ਵਿੱਚ ਕੰਮ ਕਰਨ ਵਾਲੀ 20–22 ਸਾਲ ਦੀ ਲੜਕੀ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲਣ ਨਾਲ ਇਲਾਕੇ ‘ਚ ਹੜਕੰਪ ਮਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਧੀ ਦੀ ਹੱਤਿਆ ਕੀਤੀ ਗਈ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਬਿਲਕੁਲ ਠੀਕ ਸੀ, ਉਸਨੇ ਕਦੇ ਵੀ ਖੁਦਕੁਸ਼ੀ ਵਰਗੀ ਕੋਈ ਗੱਲ ਨਹੀਂ ਕੀਤੀ ਸੀ ਅਤੇ ਉਹਨਾਂ ਨੂੰ ਪੂਰਾ ਸ਼ੱਕ ਹੈ ਕਿ ਉਸਦੀ ਮੌਤ ਦੇ ਪਿੱਛੇ ਕੋਈ ਸਾਜ਼ਿਸ਼ ਹੈ। ਪਰਿਵਾਰ ਵਾਲੇ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਬੋਨ ਬਰੈਡ ਤੇ ਮਾਲਕਾਂ ਦੇ ਘਰੇ ਬੱਚੇ ਦੀ ਸਾਂਭ ਸੰਭਾਲ ਦਾ ਕੰਮ ਕਰਦੀ ਸੀ ਦੂਜੇ ਪਾਸੇ, ਪੁਲਿਸ ਨੇ ਮੁਢਲੀ ਜਾਂਚ ਵਿੱਚ ਜਾਂਚ ਮੁਤਾਬਕ, ਕਾਰੋਬਾਰੀ ਪਰਿਵਾਰ ਨੇ ਬਿਆਨ ਦਿੱਤਾ ਹੈ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਅਜੇ ਤੱਕ ਮੌਤ ਦੇ ਅਸਲ ਕਾਰਣ ਦਾ ਪਤਾ ਨਹੀਂ ਲੱਗਿਆ ਅਤੇ ਸਾਰੇ ਪੱਖਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ。 ਪੁਲਿਸ ਨੇ ਘਰ ਦਾ ਮੌਕਾ ਜਾਂਚ ਕਰਕੇ ਸਬੂਤ ਇਕੱਠੇ ਕੀਤੇ ਹਨ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਣ ਦੀ ਪੁਸ਼ਟੀ ਹੋ ਸਕੇਗੀ ਪਰਿਵਾਰ ਅਤੇ ਸਥਾਨਕ ਲੋਕਾਂ ਵੱਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਅਤੇ ਫ਼ੋਰੈਂਸਿਕ ਰਿਪੋਰਟਾਂ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ
0
comment0
Report
RBRohit Bansal
Nov 05, 2025 13:18:38
Chandigarh, Chandigarh:मालविंदर सिंह कंग सांसद आम आदमीपार्टी केंद्र सरकार पंजाब के साथ मजाक करने का काम शुरू कर रही है एक नोटिफिकेशन 4 नवंबर को जारी किया जाता है कि जो पुराना फैसला था उसको वापस ले लिया गया है और उसके बाद एक और नया नोटिफिकेशन जारी कर दिया जाता है जिससे फिर से पुराने फैसले को इंप्लीमेंट कर दिया जाता है सीधे तौर पर केंद्र सरकार लोगों की आंखों में धूल झोंकने का काम कर रही है जिस चीज में किसी भी तरीके की टर्मिन करने का हक पंजाब विधानसभा के पास है उसमें केंद्र का एक नोटिफिकेशन कैसे कम कर सकता है यह सीधे तौर पर हमारे फेडरल स्ट्रक्चर पर हमलाहै किसी भी तरीके की बिल लाने की जरूरत तो हुई विधानसभा के अंदर कोई भी कदम उठाने की जरूरत ही पंजाब सरकार उसके लिए तैयार है इसी के साथ पंजाब के मुख्यमंत्री ने कह दिया है कि हम हाई कोर्ट जाएंगे जिससे केंद्र के इस फरमान को रद्द करवाएं जा सके जब तक पंजाब यूनिवर्सिटी चंडीगढ़ के अंदर सिंडिकेट के इलेक्शन का ऐलान नहीं हो जाता तब तक हमारा प्रोटेस्ट और धरना इसी तरीके से जारी रहेगा हम पीछे हटने वाले नहीं है
0
comment0
Report
NSNaresh Sethi
Nov 05, 2025 13:10:50
0
comment0
Report
BKBIMAL KUMAR
Nov 05, 2025 13:09:12
Anandpur Sahib, Punjab:ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਰਹੀਆਂ ਹਨ। ਉੱਥੇ ਹੀ ਸੰਗਤਾਂ ਦੀ ਆਮਦ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਵੱਲੋਂ ਵਿਸ਼ੇਸ਼ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਿਰੰਤਰ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਅਤੇ ਅੱਜ ਵਿਸ਼ੇਸ਼ ਤੌਰ ਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ। ਸਮਾਗਮਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸਥਾਨਕ ਐਸ ਜੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜ ਕੇ ਸੰਪੰਨ ਹੋਵੇਗਾ ਅਤੇ ਉਸ ਉਪਰੰਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸਕੂਲੀ ਬੱਚਿਆਂ ਦੇ ਸ਼ਬਦ ਗਾਇਨ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਤੇ ਇਸ ਤੋਂ ਇਲਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੁੰਦਰ ਆਤਿਸ਼ਬਾਜ਼ੀ ਕੀਤੀ ਜਾਵੇਗੀ۔
0
comment0
Report
DSDEVINDER SHARMA
Nov 05, 2025 12:50:47
Barnala, Punjab:बरनाला के गाँव ठुल्लीवाल के एक सेना का जवान श्रीनगर के बडगाम जिले में ड्यूटी के दौरान शहीद हो गए। नायक शहीद जगसीर सिंह का अंतिम संस्कार उसके पैतृक गाँव ठुलीवाल गाँव के स्कूल मैदान में पूरे सैना राजकीय सम्मान के साथ किया गया। नायक जगसीर सिंह सिख रेजिमेंट मदर यूनिट 27 और श्रीनगर के बडगाम में ड्यूटी पर तैनात थे और 2026 में सेवानिवृत्त होने वाले थे। परिवार के सदस्यों ने कहा कि हमारा बेटा देश के लिए शहीद हो गया। जैसे ही गाँव में पार्थिव शरीर पहुँचा, पूरे गाँव की आँखें नम पड़ गईं। परिवार के सदस्य रो-रोकर बुरा हाल थे और शहीद जगसीर सिंह के 9 साल के बेटे ने पिता के पार्थिव शरीर को अग्नि दी। परिवार के सदस्यों और ग्राम पंचायत ने केंद्र सरकार और पंजाब सरकार से सैनिक के परिवार को अनुग्रह राशि, एक सदस्य को सरकारी नौकरी और बच्चे की शिक्षा की मांग की। परिवार ने कहा कि ड्यूटी के दौरान साइलेंट अटैक के कारण उनकी मृत्यु हो गई। सेना की एक टुकड़ी ने पूरे राजकीय सम्मान के साथ अंतिम विदाई दी। बड़ी संख्या में ग्रामीण, ग्राम पंचायत और राजनीतिक नेता मौजूद थे।
0
comment0
Report
VSVARUN SHARMA
Nov 05, 2025 12:49:46
Kapurthala, Punjab:श्री गुरु नानक देव जी के प्रकाश पर्व के उपलक्ष्य में सुल्तानपुर लोधी में अलग-अलग गुरुधामों में धार्मिक कार्यक्रम चल रहे हैं। इस अवसर पर मेले जैसा आयोजन किया गया है, जिसमें सामाजिक, राजनीतिक और धार्मिक लोग गुरुधामों में नतमस्तक हो रहे हैं और संतों से मिल रहे हैं। सुल्तानपुर के आजाद विधायक राणा इंद्र प्रताप ने सुल्तानपुर लोधी में संतों के साथ अलग-अलग गुरुधामों के दर्शन किए। इस मौके पर उन्होंने गुरु प्रकाश की सबको बधाई देते हुए कहा कि आज का दिन बहुत बड़ा दिन है। गुरु नानक देव जी ने जो सिद्धांत बनाए, उनका मानवीय जीवन में आज भी अहम रोल है। करतारपुर साहब कॉरिडोर को खोलने की माँग विधायक राणा इंद्र प्रताप ने कहा कि करतारपुर साहब के कोरिडोर को खोलने लिए की गई अरदास को ठीक मानते हुए सरकारों को इस पर काम करना चाहिए। उन्होंने कहा कि श्रद्धालुओं की भावनाओं को समझते हुए सरकारों को इस पर जल्द से जल्द कार्रवाई करनी चाहिए।
0
comment0
Report
HSHarmeet Singh Maan
Nov 05, 2025 12:45:16
Nabha, Punjab:ਨਾਭਾ ਵਿਖੇ ਇੱਕ ਐਨ ਆਰ ਆਈ ਪਰਿਵਾਰ ਸੁਖਦੀਪ ਸਿੰਘ ਨੇ ਇੱਕ ਇੰਡਸਟਰੀ ਮਾਲਕ ਤੇ ਜਗ੍ਹਾ ਦੱਬਣ ਦੇ ਦੋਸ਼ ਲਗਾਏ ਹਨ ਸੁਖਦੀਪ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਇੰਡਸਟਰੀ ਮਾਲਕ ਸਤਿਨਾਮ ਸਿੰਘ ਵੱਲੋਂ ਮੇਰੀ ਹਜ਼ਾਰ ਗਜ ਜਗ੍ਹਾ ਕਿਰਾਏ ਉੱਪਰ ਲਈ ਸੀ ਪਰ ਹੁਣ ਛੱਡਣ ਲਈ ਤਿਆਰ ਨਹੀਂ ਮੇਰੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਐਨਆਰਆਈ ਥਾਣੇ ਦੇ ਵਿੱਚ ਵੀ ਦਰਖਾਸਤ ਦਿੱਤੀ ਹੈ ਉਹਨਾਂ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਅਸੀਂ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ ਦੂਸਰੇ ਪਾਸੇ ਕਿਰਾਏਦਾਰ ਸਤਨਾਮ ਸਿੰਘ ਨੇ ਕਿਹਾ ਕਿ ਮੇਰੀ ਮਨਸ਼ਾ ਇਸ ਨੂੰ ਦੱਬਣ ਦੀ ਨਹੀਂ ਮੇਰਾ ਇਸ ਜਗਾ ਚ ਕਾਰੋਬਾਰ ਚਲਦਾ ਆ ਰਿਹਾ ਹੈ ਮੈਂ ਪ੍ਰਤੀ ਮਹੀਨਾ ਕਰਾਇਆ ਵੀ ਦੇ ਰਿਹਾ ਹਾਂ ਪਰ ਮੈਂ ਹੁਣ ਕੋਰਟ ਵੱਲੋਂ ਸਟੇਅ ਲੈ ਲਈ ਹੈ, ਮੈਂ ਛੇ ਮਹੀਨਿਆਂ ਦੇ ਅੰਦਰ ਅੰਦਰ ਖਾਲੀ ਕਰ ਦੇਵਾਂਗਾ ਕਿਰਾਇਆ ਬੈਂਕ ਰਾਹੀਂ ਦੇ ਰਿਹਾ ਹਾਂ。 ਦੂਸਰੇ ਪਾਸੇ ਨਾਭਾ ਕਤਵਾਲੀ ਦੇ ਇੰਚਾਰਜ ਸਰਬਜੀਤ ਸਿੰਘ ਚੀਮਾ ਦਾ ਕਹਿਣਾ ਕਿ ਸਾਡੇ ਕੋਲ ਦਰਖਾਸਤ ਆਈ ਹੈ ਐਨਆਰਆਈ ਪਰਿਵਾਰ ਵੱਲੋਂ, ਦੋਨੋਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ
0
comment0
Report
KCKhem Chand
Nov 05, 2025 12:44:32
Kot Kapura, Punjab:ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ 02 ਦੋਸਤ ਸੀ ਆਈ ਏ ਸਟਾਫ ਦੀ ਗ੍ਰਿਫਤ ਵਿੱਚ, ਦੋਸ਼ੀਆ ਪਾਸੋ 400 ਗ੍ਰਾਮ ਹੈਰੋਇਨ ਅਤੇ 5 ਹਜਾਰ ਰੁਪਏ ਡਰੱਗ ਮਨੀ ਸਮੇਤ ਕੀਤੀ ਬਰਾਮਦ ਮੁੱਢਲੀ ਤਫતીਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਹੈਰੋਇਨ ਨੂੰ ਸਰਹੱਦੀ ਏਰੀਆ ਤੋ ਲੈ ਕੇ ਆਏ ਸਨ, ਜਿਸ ਨੂੰ ਇਹਨਾ ਵੱਲੋ ਅੱਗੇ ਸਪਲਾਈ ਕੀਤਾ ਜਾਣਾ ਸੀ。 ਦੋਸ਼ੀ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ, ਅਸਲਾ ਐਕਟ ਹੋਰ ਸੰਗੀਨ ਧਾਰਾਵਾ ਤਹਿਤ ਦਰਜ ਹਨ; ਕੁੱਲ 19 ਮੁਕੱਦਮੇ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਕੀਤੀ ਜਾ ਰਹੀ ਹੈ ਬਾਰੀਕੀ ਨਾਲ ਜਾਚ ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਪੀ ਦੇ ਨਿਰਦੇਸ਼ਾਂ ਜਿਲ੍ਹੇ ਅੰਦਰ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਲਗਾਤਾਰ ਨਸ਼ਾ ਤਸਕਰਾ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਵਿੱਚ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ ਇੰਨਵੈਸਟੀਗੇਸ਼ਨ ਦੀ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾ ਤਹਿਤ ਇੱਕ ਹੋਰ ਵੱਡੀ ਸਫਲਤਾ ਹਾਸਿਲ ਕਰਦਿਆ ਸੀ. IA ਸਟਾਫ ਜੈਤੋ ਵੱਲੋਂ 02 ਨਸ਼ਾ ਤਸਕਰਾ ਨੂੰ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ。 ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਕਮਲਦੀਪ ਉਰਫ ਟੀਟੂ (ਵਾਸੀ ਹਰਨਾਮਪੁਰਾ ਮੁਹੱਲਾ ਕੋਟਕਪੂਰਾ) ਅਤੇ ਵਿਸ਼ਾਲ ਸ਼ਰਮਾ (ਵਾਸੀ ਬੰਗਾਲੀ ਬਸਤੀ, ਕੋਟਕਪੂਰਾ) ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋ ਦੋਸ਼ੀਆਂ ਪਾਸੋ 400 ਗ੍ਰਾਮ ਹੈਰੋਇਨ ਸਮੇਤ 5 ਹਜਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਤੋ ਇਲਾਵਾ ਦੋਸ਼ੀਆਂ ਵੱਲੋ ਨਸ਼ੇ ਦੀ ਤਸਕਰੀ ਦੌਰਾਨ ਵਰਤਿਆ ਜਾ ਰਿਹਾ ਬਜਾਜ ਮੋਟਰਸਾਈਕਲ ਵੀ ਕਬਜੇ ਵਿੱਚ ਲਿਆ ਗਿਆ ਹੈ。 ਜਾਣਕਾਰੀ ਮੁਤਾਬਿਕ ਥਾਣੇਦਾਰ ਚਰਨਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਦੇ ਸਬੰਧ ਵਿੱਚ ਬਾਈਪਾਸ ਨਜਦੀਕ ਲਿੰਕ ਰੋਡ ਰੱਬ ਵਾਲਾ ਖੂਹ, ਕੋਟਕਪੂਰਾ ਪਾਸ ਮੌਜੂਦ ਸੀ ਤਾਂ ਇਹ ਦੋਨੋ ਦੋਸ਼ੀ ਮੋਟਰਸਾਈਕਲ ਪਰ ਆਉਦੇ ਦਿਖਾਈ ਦਿਤੇ, ਜੋ ਸਿਫਤ ਵਿੱਚ ਤਲਾਸ਼ੀ ਕੀਤੀ ਤਾ ਦੋਸ਼ੀਆ ਪਾਸੋ 400 ਗ੍ਰਾਮ ਹੈਰੋਇਨ ਅਤੇ 5 ਹਜਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ。 ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21(ਬੀ)/61/85 ਤਹਿਤ ਮੁਕੱਦਮਾ ਨੰਬਰ 263 ਦਰਜ ਕੀਤਾ ਗਿਆ ਹੈ。 ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਹੈਰੋਇਨ ਨੂੰ ਸਰਹੱਦੀ ਏਰੀਆ ਤੋ ਲੈ ਕੇ ਆਏ ਸਨ, ਜਿਸ ਨੂੰ ਇਹਨਾ ਵੱਲੋ ਅੱਗੇ ਸਪਲਾਈ ਕੀਤਾ ਜਾਣਾ ਸੀ।
0
comment0
Report
Advertisement
Back to top