icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
147201
HSHarmeet Singh Maan15 Feb 2026, 01:50 pm

नाभा के किसान 10 रुपये बदले 4 रुपये में आलू बेचने के खिलाफ प्रदर्शन

Nabha, Punjab:ਕਿਸਾਨਾਂ ਵੱਲੋਂ ਆਲੂ ਦੀ ਫਸਲ ਦੀ ਪਟਾਈ ਕੀਤੀ ਜਾ ਰਹੀ ਹੈ ਨਾਭਾ ਦੇ ਪਿੰਡ ਭੜੋ ਦੇ ਵਿੱਚ ਕਿਸਾਨਾਂ ਵੱਲੋਂ ਮਰੀਨੋ ਕੰਪਨੀ ਨਾਲ 10 ਰੁਪਏ ਕਿਲੋ ਆਲੂ ਦਾ ਰੇਟ ਤੈਅ ਕੀਤਾ ਗਿਆ ਸੀ ਪਰ ਹੁਣ ਕੰਪਨੀ ਕਿਸਾਨਾਂ ਦਾ ਆਲੂ ਸਾਢੇ ਚਾਰ ਰੁਪਏ ਖਰੀਦ ਰਹੀ ਹੈ ਕਿਸਾਨਾਂ ਵੱਲੋਂ ਮਰੀਨੋ ਕੰਪਨੀ ਦਾ ਟਰੱਕਾਂ ਵਿੱਚ ਲੋਡ ਕੀਤਾ ਆਲੂ ਨੂੰ ਰੋਕ ਲਿਆ ਹੈ ਕਿਸਾਨਾਂ ਨੇ ਕਿਹਾ ਕਿ ਸਾਡੇ ਨਾਲ ਇਸ ਕੰਪਨੀ ਵੱਲੋਂ ਧੋਖਾ ਕੀਤਾ ਜਾ ਰਿਹਾ ਹੈ ਸਾਡਾ ਖੇਤਾਂ ਵਿੱਚ ਖੜਾ ਆਲੂ 10 ਰੁਪਏ ਵਿੱਚ ਸੌਦਾ ਹੋਇਆ ਸੀ ਪਰ ਹੁਣ ਕੰਪਨੀ ਭੱਜ ਰਹੀ ਹੈ। ਅਸੀਂ ਨਹੀਂ ਭੱਜਣ ਦਵਾਂਗੇ ਜਦੋਂ ਤੱਕ ਕੰਪਨੀ ਦੇ ਮਾਲਕ ਸਾਡੇ ਨਾਲ ਗੱਲ ਨਹੀਂ ਕਰਨਗੇ ਉਦੋਂ ਤੱਕ ਗੱਡੀਆਂ ਨਹੀਂ ਜਾਣ ਦੇਵਾਂਗੇ। ਕਿਸਾਨਾਂ ਨੇ ਕਿਹਾ ਕਿ ਸਾਡੀਆਂ ਜਥੇਬੰਦੀਆਂ ਪਹੁੰਚ ਰਹੀਆਂ ਹਨ ਜਦੋਂ ਤੱਕ ਸਾਡੇ ਨਾਲ ਗੱਲਬਾਤ ਨਹੀਂ ਹੋਵੇਗੀ ਉਦੋਂ ਤੱਕ ਟਰੱਕ ਇੱਥੇ ਹੀ ਖੜਨੇ
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

IPL ਮੈਚਾਂ ਵਿੱਚ ਆਨਲਾਈਨ ਸੱਟੇਬਾਜ਼ੀ: ਖੰਨਾ ਪੁਲਿਸ ਨੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ

Khanna, Punjab:ਖੰਨਾ ਤੋਂ ਚੱਲ ਰਿਹਾ ਸੀ ਆਈਪੀਐਲ ‘ਤੇ ਸੱਟੇਬਾਜ਼ੀ ਦਾ ਨੈੱਟਵਰਕ, ਪੁਲਿਸ ਨੇ 4 ਦੋਸ਼ੀ ਕਾਬੂ ਕੀਤੇ 44 ਹਜ਼ਾਰ ਨਕਦ, 11 ਮੋਬਾਈਲ ਅਤੇ ਲੈਪਟਾਪ ਬਰਾਮਦ • ਆਨਲਾਈਨ ਐਪਾਂ ਰਾਹੀਂ ਕਰਦੇ ਸਨ ਠੱਗੀ • ਪੁਲਿਸ ਦੀ ਵੱਡੀ ਕਾਰਵਾਈ ਖੰਨਾ ਪੁਲਿਸ ਨੇ ਸਾਇਬਰ ਅਾਪਰਾਧ ਅਤੇ ਆਨਲਾਈਨ ਸੱਟੇਬਾਜ਼ੀ ਖਿਲਾਫ ਕਾਰਵਾਈ ਕਰਦਿਆਂ ਆਈਪੀਐਲ ਮੈਚਾਂ ‘ਤੇ ਚੱਲ ਰਹੇ ਗੈਰਕਾਨੂੰਨੀ ਸੱਟੇਬਾਜ਼ੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਲੰਮੇ ਸਮੇਂ ਤੋਂ ਆਨਲਾਈਨ ਪਲੇਟਫਾਰਮਾਂ ਰਾਹੀਂ ਲੋਕਾਂ ਨੂੰ ਲੱਲਚ ਦੇ ਕੇ ਠੱਗੀ ਕਰ ਰਹੇ ਸਨ। ਇਹ ਕਾਰਵਾਈ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸਐੱਸਪੀ ਖੰਨਾ ਦੀ ਅਗਵਾਈ ਹੇਠ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕੀਤੀ ਗਈ ਹੈ, ਜਿਸਨੂੰ ਸਾਇਬਰ ਅਪਰਾਧ ਵਿਰੁੱਧ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਖੰਨਾ ਇਲਾਕੇ ਵਿੱਚ ਕੁਝ ਵਿਅਕਤੀ ਵੱਡੇ ਪੱਧਰ ‘ਤੇ ਆਈਪੀਐਲ ਮੈਚਾਂ ‘ਤੇ ਆਨਲਾਈਨ ਸੱਟਾ ਲਗਵਾ ਰਹੇ ਹਨ ਅਤੇ ਲੋਕਾਂ ਨਾਲ ਠੱਗੀ ਕਰ ਰਹੇ ਹਨ। ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਸਾਇਬਰ ਕਰਾਈਮ ਥਾਣਾ ਖੰਨਾ ਦੇ ਇੰਚਾਰਜ ਇੰਸਪੈਕਟਰ ਵਿਨੋਦ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਮਾਮਲਾ ਦਰਜ ਕਰਕੇ ਤਕਨੀਕੀ ਜਾਂਚ ਸ਼ੁਰੂ ਕੀਤੀ। ਜਾਣਚ ਦੌਰਾਨ ਦਿਨੇਸ਼ ਛਾਬੜਾ, ਉਸਦਾ ਭਰਾ ਕਰਨ ਛਾਬੜਾ, ਮਹਿੰਦਰ ਸਿੰਘ ਉਰਫ ਰਾਜਾ ਅਤੇ ਨਰੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਖੰਨਾ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਾਂ ਅਤੇ ਲੰਮੇ ਸਮੇਂ ਤੋਂ ਇਸ ਗੈਰਕਾਨੂੰਨੀ ਧੰਦੇ ਵਿੱਚ ਸ਼ਾਮਲ ਸਨ। ਪੁਲਿਸ ਰਿਕਾਰਡ ਅਨੁਸਾਰ ਮੁੱਖ ਦੋਸ਼ੀ ਦਿਨੇਸ਼ ਛਾਬੜਾ ਅਤੇ ਨਰੇਸ਼ ਕੁਮਾਰ ਖ਼ਿਲਾਫ ਪਹਿਲਾਂ ਵੀ ਜੂਆ ਐਕਟ ਤਹਿਤ ਮਾਮਲੇ ਦਰਜ ਹਨ। ਗ੍ਰਿਫ਼ਤਾਰ ਦੋਸ਼ੀਆਂ ਤੋਂ 44 ਹਜ਼ਾਰ ਰੁਪਏ ਨਕਦ, 11 ਮੋਬਾਈਲ ਫੋਨ ਅਤੇ ਇੱਕ ਲੈਪਟਾਪ ਬਰਾਮਦ ਕੀਤਾ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਕਈ ਬੈਂਕ ਖਾਤਿਆਂ ਅਤੇ ਆਨਲਾਈਨ ਐਪਾਂ ਰਾਹੀਂ ਪੈਸਿਆਂ ਦੀ ਲੈਣ-ਦੇਣ ਕਰਦੇ ਸਨ ਅਤੇ ਲੋਕਾਂ ਨੂੰ ਆਈਪੀਐਲ ਮੈਚਾਂ ‘ਤੇ ਦਾਅ ਲਗਾਉਣ ਦਾ ਲਾਲਚ ਦੇ ਕੇ ਠੱਗੀ ਕਰਦੇ ਸਨ। ਖੰਨਾ ਪੁਲਿਸ ਦੀ ਇਸ ਤੇਜ਼ ਅਤੇ ਸਚੇਤ ਕਾਰਵਾਈ ਨਾਲ ਵੱਡੇ ਸੱਟੇਬਾਜ਼ੀ ਨੈੱਟਵਰਕ ਦਾ ਸਮੇਂ ਸਿਰ ਖੁਲਾਸਾ ਹੋ ਗਿਆ ਹੈ, ਜਿਸ ਨਾਲ ਕਈ ਲੋਕ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਏ ਹਨ। ਪੁਲਿਸ ਵੱਲੋਂ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਕਾਰਵਾਈ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਖੰਨਾ ਪੁਲਿਸ ਸਾਇਬਰ ਅਪਰਾਧ ਅਤੇ ਗੈਰਕਾਨੂੰਨੀ ਸੱਟੇਬਾਜ਼ੀ ਖਿਲਾਫ ਪੂਰੀ ਤਰ੍ਹਾਂ ਸਖ਼ਤ ਹੈ ਅਤੇ ਅਜਿਹੇ ਅਪਰਾਧੀਆਂ ‘ਤੇ ਲਗਾਤਾਰ ਕਾਰਵਾਈ ਜਾਰੀ ਰਹੇਗੀ।
0
0
Report

निहंग सिंहों ने वैशाखी मेले धूम मचाई; बाबा बलबीर सिंह अकाली ने नेतृत्व संभाला

Bathinda, Punjab:ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਨਿਹੰਗ ਸਿੰਘਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਦੇ ਨਾਲ ਹੀ ਵਿਸਾਖੀ ਮੇਲਾ ਸਮਾਪਤਸ਼ਿੰਗਾਰੇ ਘੋੜੇ, ਊਠ, ਹਾਥੀ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ਮਹੱਲੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਹੋਏ ਸ਼ਾਮਲ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਿਹਾ ਜੋੜ ਮੇਲਾ ਗੁਰੂਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵਲੋਂ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਨਿਸ਼ਾਨ ਨਿਗਾਰਿਆਂ ਦੀ ਛੱਤਰ ਛਾਇਆ ਹੇਠ ਅਤੇ ਬੁੱਢਾ ਦੁਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਨਾਲ ਨਿਹੰਗ ਸਿੰਘ ਦਲਪੰਥਾਂ ਦੇ ਮੁਖੀ ਅਤੇ ਅਨੇਕਾਂ ਹੀ ਤਰਨਾ ਦਲਾਂ ਦੇ ਨਿਹੰਗ ਸਿੰਘ ਦਲਪੰਥਾਂ ਦੇ ਨਿਖਲੰਗ ਨਿਹੰਗ ਸਿੰਘ ਰਵਾਇਤੀ ਬਾਣਿਆਂ, ਸ਼ਸਤਰਾਂ, ਘੋੜਿਆਂ, ਹਾਥੀਆਂ, ਊਠਾਂ ‘ਤੇ ਸਵਾਰ ਹੋ ਕੇ ਪਹੁੰਚੇ ਤੇ ਜਿਥੇ ਉਨ੍ਹਾਂ ਨੇ ਸੰਗਤਾਂ ਦੇ ਲਾ ਮਿਸਾਲ ਇਕੱਠ ਨੂੰ ਘੌੜ ਸਵਾਰੀ, ਨੇਜੇਬਾਜੀ, ਗਤਕੇਬਾਜੀ ਅਤੇ ਪਹਿਲਵਾਨਾਂ ਨੇ ਮੱਲ ਅਖਾੜ੍ਹੇ ਵਿੱਚ ਜੋਰ ਅਜਮਾਈ ਦੇ ਜੋਹਰ ਦਿਖਾਏ। ਮਹੱਲੇ ਵਿੱਚ ਨਿਹੰਗ ਸਿੰਘ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਫੌਜਾਂ ਨੇ ਸੁੰਦਰ ਦੁਮਾਲਿਆਂ ਤੇ ਚੱਕ੍ਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ, ਤੇ ਲੱਕ ਪਿਛੇ ਢਾਲਾਂ ਸਜਾਏ ਹੱਥਾਂ ਵਿੱਚ ਨੇਜੇ, ਖੰਡੇ ਫੜੀ, ਨੀਲਿਆਂ ਕੇਸਰੀ ਬਾਣਿਆਂ ਵਿਚ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਜੰਗੀ ਮਾਹੌਲ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਬੈਡ ਵਾਜਿਆਂ ਦੀਆਂ ਸੁੰਦਰ ਧੁੰਨਾਂ, ਡੋਲ ਨਗਾਰਿਆਂ ਦੀਆਂ ਚੋਟਾਂ ਤੇ ਨਰਸਿੰਙੇ ਵਜਾਉਂਦੇ ਨਿਹੰਗ ਸਿੰਘਾਂ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ। ਉਪਰੰਤ ਘੋੜ ਦੌੜਾਂ ਹੋਈਆਂ। ਨਿਹੰਗ ਸਿੰਘ ਇੱਕ ਤੋਂ ਦੋ, ਦੋ ਤੋਂ ਚਾਰ ਅਤੇ ਚਾਰ ਤੋਂ ਛੇ, ਛੇ ਘੋੜਿਆਂ ਤੇ ਖਲੋ ਕੇ ਨਿਹੰਗ ਸਿੰਘਾਂ ਨੇ ਘੋੜਿਆਂ ਨੂੰ ਦੌੜਾਇਆ ਅਤੇ ਵੱਧ ਤੋਂ ਵੱਧ ਕਿੱਲੇ ਪੁੱਟ ਕੇ ਇਨਾਮ ਪ੍ਰਾਪਤ ਕੀਤੇ। ਇਸ ਮੌਕੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਸਮੁੱਚੇ ਦਲਾਂ ਦੇ ਮੁਖੀਆਂ ਦਾ ਵਿਸ਼ੇਸ਼ ਤੌਰ ਤੇ ਅਤੇ ਮਹੱਲੇ ਵਿਚ ਸ਼ਾਮਲ ਹੋਣ ਲਈ ਸਮੁੱਚੀਆਂ ਨਿਹੰਗ ਸਿੰਘਾਂ ਫੌਜਾਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ‘ਤੇ ਖਾਲਸੇ ਦੇ ਸਾਜਨਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਸੰਬੋਧਨ ਕਰਦਿਆਂ ਹਰੇਕ ਪ੍ਰਾਣੀ ਨੂੰ ਅੰਮ੍ਰਿਤ ਛਕ ਕੇ ਸ਼ਸ਼ਤਰਧਾਰੀ ਹੋਣ ਦੀ ਅਪੀਲ ਕੀਤੀ। ਸਾਰੀਆਂ ਖਾਲਸਾਈ ਫੌਜਾਂ ਗੁਰੂ ਗੋਬਿੰਦ ਸਿੰਘ ਨੂੰ ਅੰਗਸੰਗ ਰੱਖ ਕੇ ਹੋਲਾ ਮਹੱਲਾ ਖੇਡਦੇ ਦਿਖਾਈ ਦੇ ਰਹੇ ਸਨ। ਦਮਦਮਾ ਸਾਹਿਬ ਦੀ ਸਮੁੱਚੀ ਧਰਤੀ ਖਾਲਸਾਈ ਰੰਗ ਵਿਚ ਰੰਗੀ ਦਿਖਾਈ ਦੇ ਰਹੀ ਸੀ।
0
0
Report
Advertisement

पंजाब सरकार की मां-बेटी सम्मान योजना: नंगल में आज से पंजीकरण शुरू

Anandpur Sahib, Punjab:Punjab government के माँ-बेटी सम्मान योजना के तहत आज से रजिस्टरेशन शुरू हो गया है। नंगल में पंजाब के शिक्षा मंत्री हरजोत सिंघ बैंस की कोठी में फॉर्म बांटने का काम शुरू किया गया, जहाँ आम आदमी पार्टी के volunteers महिलाओं के फॉर्म भरने में मदद कर रहे दिखाई दिए। VO1 :- इस स्कीम का लाभ लेने के लिए महिलाओं के पास आधार कार्ड , वोटर कार्ड , बैंक पासबुक होना आवश्यक है अगर महिला एससी वर्ग से संबंधित है तो उसे एससी सर्टिफिकेट भी देना पड़ेगा। जानकारी मुताबिक रजिस्टेशन करवाने वाली महिलाओं के खातों में 1 जुलाई से पैसे आना शुरू हो जाएंगे और जुलाई में मिलने वाली रकम की गिनती अप्रैल से की जाएगी। VO2 :- इस मौके ‘आम आदमी पार्टी’ के नेताओं सागर सोबती ने महिलाओं को अपील की कि वे किसी भी तरह की घबराहट या जल्दबाजी न करें। उन्होंने कहा कि अगर रजिस्ट्रेशन में देरी भी हो जाती है तो भी स्कीम का लाभ अप्रैल से ही मिलेगा।
0
0
Report

फरीदकोट में वीडियो बना रहा युवक पर हमला, इलाज के लिए अस्पताल भर्ती

Kot Kapura, Punjab:ਪੰਜਾਬ ਦੇ ਵਿੱਚ ਅਕਸਰ ਹੀ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਉਣਗੀਆਂ ਰਹਿੰਦੀਆਂ ਨੇ ਅਜਿਹੇ ਤਸਵੀਰਾਂ ਸਾਹਮਣੇ ਆਈਆਂ ਫਰੀਦਕੋਟ ਦੇ ਵਿੱਚ ਦੇਰ ਰਾਤ ਕਰੀਬ 10 ਵਜੇ ਇੱਕ ਨੌਜਵਾਨ ਨੂੰ ਕੁੱਝ ਨੌਜਵਾਨਾਂ ਵੱਲੋਂ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ। ਅਤੇ ਹੁਣ ਉਹ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਾਖਲਾ ਜਖਮੀ ਦੀ ਪਹਿਚਾਣ ਪ੍ਰਿੰਸ ਜੋ ਡੋਗਰ ਬਸਤੀ ਵਜੋਂ ਹੋਈ ਹੈ ਅਤੇ ਇਸਟਾਗਰਾਮ ਦੇ ਉੱਪਰ ਉਹ ਵੀਡੀਓ ਬਣਾਉਂਦਾ ਹੈ ਅਤੇ ਕੁਝ ਲੋਕਾਂ ਵੱਲੋਂ ਉਸ ਨੂੰ ਕੁੱਟਮਾਰ ਕੀਤੀ ਗਈ ਤੇ ਹੁਣ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਹੈ ਇਸ ਸਬੰਧ ਦੇ ਵਿੱਚ ਗੱਲਬਾਤ ਕਰਦਿਆਂ ਪ੍ਰਿੰਸ ਨੇ ਦੱਸਿਆ ਕਿਉਂਕਿ ਹਮੇਸ਼ਾ ਆਪਣੇ ਕੰਮਕਾਰ ਲਈ ਸ਼ਾਮ ਦੇ ਸਮੇਂ ਉਹ ਵੀਡੀਓ ਬਣਾਉਣ ਗਿਆ ਸੀ। ਪਰ ਕੁਝ ਲੋਕਾਂ ਵੱਲੋਂ ਉਸ ਤੇ ਹਮਲਾ ਕੀਤਾ ਗਿਆ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਅਸੀਂ ਉਸ ਦੇ ਕਾਫੀ ਸੱਟਾਂ ਲੱਗ ਗਈਆਂ ਅਤੇ ਉਹ ਮੰਗ ਕਰਦਾ ਹੈ ਕਿ ਕਾਰਵਾਈ ਹੋਵੇ। ਇਸ ਮਾਮਲੇ ਦੇ ਵਿੱਚ ਫਰੀਦਕੋਟ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
0
0
Report
Advertisement

लुधियाना जेल में 35 वर्षीय inmate की मौत, पोस्टमार्टम से खुलेंगे राज

Ludhiana, Punjab:लुधियाना की केंद्रीय जेल में बंद जतिंदर सिंह की मौत की पुष्टि हुई है। मृतक की उम्र लगभग 35 वर्ष बताई जा रही है और उस पर बलात्कार के आरोप थे, जिसके कारण वह जेल में था। गंभीर हालत में उसे अस्पताल पहुँचाया गया, मगर उसकी मौत हो गई। परिजनों ने आरोप लगाया है कि उनकी लाश को जेल से लाया गया और उन्होंने कहा कि उन्हें कुछ स्पष्ट जानकारी नहीं दी जा रही। पारिवार ने कहा कि पोस्टमार्टम से ही स्पष्ट होगा कि मौत कैसे हुई और किस कारण हुई। MLA ने कहा कि मामले की जांच हो रही है और यह उनके क्षेत्र के भीतर है। अस्पताल पहुँचे रहने वाले अधिकारी ने कहा कि पोस्टमार्टम की रिपोर्ट आने के बाद ही स्पष्ट जानकारी साझा की जाएगी। डॉक्टर रमपाल (SMO) ने बताया कि पोस्टमार्टम के लिए शव मोर्चरी में रखा गया है और जैसे ही रिपोर्ट आएगी, जानकारी साझा की जाएगी।
0
0
Report

15 दिनों के बाद उसी अड़तिया की दुकान पर गोलीबारी, आतंक का माहौल बना

Khanna, Punjab:15 ਦਿਨ ਪਹਿਲਾਂ ਆਈ ਸੀ ਧਮਕੀ ਦੀ ਕਾਲ, ਇੱਕ ਕਰੋੜ ਫਿਰੋਤੀ ਮੰਗੀ, ਹੁਣ ਦੁਕਾਨ ਉਪਰ ਚਲਾਈਆਂ ਗੋਲੀਆਂ Anchor - ਪਾਇਲ ਦੇ ਇਕ ਆੜ੍ਹਤੀ ਦੀ ਦੁਕਾਨ ‘ਤੇ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। ਦੋਸ਼ੀ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ gਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਕਾਰੋਬਾਰੀ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਵਿੱਚ ਖੰਨਾ ਪੁਲਿਸ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਸਰਾਓ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪਿਤਾ-ਪੁੱਤਰ ਦੋਵਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੇਸ ਚ ਗੈਂਗਸਟਰ ਡੋਨੀ ਬੱਲ ਦਾ ਨਾਮ ਵੀ ਆਇਆ ਸੀ। ਹੁਣ ਕਰੀਬ 15 ਦਿਨਾਂ ਬਾਅਦ ਇਸੇ ਆੜਤੀਆ ਦੀ ਦੁਕਾਨ ‘ਤੇ ਫਾਇਰਿੰਗ ਦੀ ਘਟਨਾ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। V/O 1 - ਮੌਕੇ ‘ਤੇ ਮੌਜੂਦ ਦੁਕਾਨ ਦੇ ਮੁਲਾਜ਼ਮ ਨੇ ਦੱਸਿਆ ਕਿ ਦੇਰ ਰਾਤ ਦੋ ਅਣਪਛਾਤੇ ਵਿਅਕਤੀਆਂ ਦੁਕਾਨ ‘ਤੇ ਆਏ ਅਤੇ ਲਗਭਗ 6 ਫਾਇਰ ਕਰਕੇ ਫਰਾਰ ਹੋ gਏ। ਉਸ ਨੇ ਕਿਹਾ ਕਿ ਉਸ ਸਮੇਂ ਦੁਕਾਨ ਅੰਦਰ ਦੋ ਵਿਅਕਤੀ ਮੌਜੂਦ ਸਨ, ਪਰ ਉਹਨਾਂ ਦੀ ਜਾਨ ਬਚ ਗਈ। ਉੱਧਰ ਆੜ੍ਹਤੀਆ ਯੂਨੀਅਨ ਦੇ ਵਾਇਸ ਪ੍ਰਧਾਨ ਅਬੀਨਾਸਪ੍ਰੀਤ ਜੱਲ੍ਹਾ ਨੇ ਕਿਹਾ ਕਿ ਪੂਰਾ ਆੜ੍ਹਤੀਆ ਭਾਈਚਾਰਾ ਮਨੀਸ਼ ਕੁਮਾਰ ਨੋਨਾ ਦੇ ਨਾਲ ਖੜਾ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ。 Byte - ਦੁਕਾਨ ਤੇ ਕੰਮ ਕਰਨ ਵਾਲਾ Byte - ਫਸਲ ਵੇਚਣ ਆਇਆ ਕਿਸਾਨ Byte - ਅਬੀਨਾਸਪ੍ਰੀਤ ਜੱਲ੍ਹਾ, ਆੜ੍ਹਤੀਆ V/O 2 - ਮੌਕੇ ‘ਤੇ ਪਹੁੰਚੇ ਡੀਐਸਪੀ ਪਾਇਲ ਨੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਆੜ੍ਹਤੀਆ ਦੀ ਦੁਕਾਨ ‘ਤੇ ਫਾਇਰਿੰਗ ਕੀਤੀ ਗਈ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ। Byte - ਡੀਐਸਪੀ ਪਾਇਲ
0
0
Report
Advertisement

बनूर की अन्नाज मंडी में लिफ्टिंग बंद, बोरे परिसर में भरे, किसान बारदाना की मांग

Banur, Punjab:ਅਨਾਜ ਮੰਡੀ ਬਨੂੜ ਦੇ ਵਿੱਚ ਕਿਸਾਨਾਂ ਦੀਆਂ ਵਧੀਆ ਮੁਸ਼ਕਿਲਾਂ, ਲਿਫਟਿੰਗ ਨਾ ਹੋਣ ਕਾਰਨ ਮੰਡੀ ਚ ਲੱਗੇ ਬੋਰੀਆਂ ਦੇ ਅੰਬਾਰ ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਦਾਅਵੇ ਖੋਖਲੇ ਬਾਰਦਾਨਾ ਨਹੀਂ ਮਿਲ ਰਿਹਾ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਦੀਆਂ ਦਿੱਕਤਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਫਸਲ ਖਰੀਦ ਪ੍ਰਬੰਧਾਂ ਨੂੰ ਲੈ ਕੇ ਕੀਤੇ ਦਾਅਵੇ ਖੋਖਲੇ ਸਾਬਤ ਹੋ ਰਹੇ ਨੇ।ਵਧਦੀ ਹੋਈ ਸਮੱਸਿਆ ਨੂੰ ਦੇਖਦਿਆਂ ਕਿਸਾਨਾਂ ਨੇ ਧਰਨਾ ਲਗਾਉਣ ਦੀ ਚਿਤਾਵਨੀ ਦਿੱਤੀ ਹੈ。 ਅਨਾਜ ਮੰਡੀ ਵਿੱਚ ਲగ్గਾਤਾਰ ਫਸਲ ਦੀ ਆਮਦ ਹੋ ਰਹੀ ਹੈ। ਮੌਜੂਦਾ ਹਾਲਾਤ ਇਹ ਹੈ ਕਿ ਲਿਫਟਿੰਗ ਨਾ ਹੋਣ ਕਾਰਨ ਮੰਡੀ ਦੇ ਫੜ ਤੇ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਨੇ। ਮੰਡੀ ਵਿੱਚ ਫਸਲ ਵੇਚਣ ਆਏ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਚ ਬਾਰਦਾਨੇ ਦੀ ਵੀ ਭਾਰੀ ਕਮੀ ਹੋ ਰਹੀ ਹੈ। ਕਿਸਾਨਾਂ ਨੇ ਸਮੱਸਿਆ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਮੰਡੀ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦਿਆਂ ਮੰਗ ਰੱਖੀ ਕਿ ਕਿਸਾਨਾਂ ਫਸਲ ਦੀ ਲਿਫਟਿੰਗ ਕੀਤੀ ਜਾਵੇ ਅਤੇ ਬਾਰਦਾਨਾ ਉਪਲਬਧ ਕਰਾਇਆ ਜਾਵੇ。 ਸ਼ਾਰਟ - ਬਾਈਟ - ਮਾਰਕੀਟ ਕਮੇਟੀ ਚੇਅਰਮੈਨ ਅਤੇ ਕਿਸਾਨ।
0
0
Report

पंजाब मंत्री लालचंद का सरना मंडी दौरा: मंडियों में गेंहूं पहुंचने का दावा

Pathankot, Punjab:पंजाब के फूड एंड सिविल सप्लाई मिनिस्टर लालचंद द्वारा सरना अनाज मंडी का दौरा किया गया, मीडिया से बातचीत करते हुए उन्होंने कहा कि मंडियों से अनाज की लिफ्टिंग का काम सही तरीके से चल रहा है उन्होंने कहा कि अभी तक चार लाख मैट्रिक टन गेंहू मंडियों में पहुंचा है जिसमें से ज्यादातर खरीद की जा चुकी है किसानों के खातों में सीधा पैसे भेजे जा रहे हैं सांसद अशोक मित्तल के ठिकानों पर ई डी की रेडी के बारे में पूछे गए सवाल पर उन्होंने कहा कि पंजाब में चुनाव आने वाले हैं और जब भी चुनाव आते हैं आम आदमी पार्टी के नेता अपने वर्करों के सहारे चुनाव लड़ते हैं परंतु बीजेपी एजेंसीयों का सहारा लेती है भाजपा ने पहले भी उनके कई नेताओं को सलाखों के पीछे भेजा है परंतु कोर्ट ने उनको बरी किया है इस बार भी भाजपा का मुकाबला डट कर किया जाएगा
0
0
Report

नूरपुर में गैस सिलेंडर किल्लत से जनता परेशान, वितरण व्यवस्था में सुधार की मांग

Nurpur, Himachal Pradesh:नूरपुर में गैस सिलेंडर की किल्लत से जनता परेशान, वितरण व्यवस्था पर उठे सवाल नूरपुर में गैस सिलेंडर की किल्लत को लेकर आज तालाब के पास लोगों में भारी रोष देखने को मिला। स्थानीय लोगों ने गैस वितरण प्रणाली को पूरी तरह से अव्यवस्थित बताते हुए इसमें सुधार की मांग उठाई。 नगरवासियों का कहना है कि गैस लेने की प्रक्रिया बेहद जटिल हो गई है। पहले ऑनलाइन बुकिंग करवानी पड़ती है और जब सिलेंडर लेने की बारी आती है, तब भी लोगों को कई तरह की दिक्कतों का सामना करना पड़ता है। लोगों ने आरोप लगाया कि जिस वार्ड के लिए गैस आती है, उस वार्ड के लोगों को ही सिलेंडर नहीं मिल पाता, जबकि दूसरे वार्ड के लोग गैस लेकर चले जाते हैं। स्थानीय लोगों ने सुझाव देते हुए कहा कि जिस दिन जिस वार्ड में गैस की सप्लाई हो, उस दिन केवल उसी वार्ड के लोगों को प्राथमिकता दी जाए, ताकि सभी को बराबर सुविधा मिल सके। इसके अलावा लोगों ने यह भी आरोप लगाया कि आम उपभोक्ताओं को सिलेंडर नहीं मिल पाता, जबकि कुछ दुकानदार, खासकर हलवाई, बड़ी संख्या में गैस सिलेंडर ले जाते हैं। जनता ने सरकार और संबंधित विभाग से अपील करते हुए गैस वितरण व्यवस्था को पारदर्शी और व्यवस्थित बनाने की मांग की है।
0
0
Report
Advertisement

पालमपुर में 424 परिवार भाजपा में शामिल, सरकार पर आर्थिक गिरावट सवाल

Palampur, Himachal Pradesh:अनूप धीमान पालमपुर पालमपुर मे 424 परिवार भाजपा में हुए शमिल 45 हजार करोड़ कर्ज और अधूरी घोषणाएं—बिंदल बोले, आर्थिक पटरी से उतरा प्रदेश महि़लाओं की सुरक्षा पर सवाल, बिंदल का आरोप—सरकार के पास न समाधान न नियंत्रण पंचायत चुनाव को लेकर BJP तैयार, बिंदल ने कोर्ट के हस्तक्षेप का किया स्वागत वी0 ओ0 1 - आज पालमपुर विधान सभा क्षेत्र के शहरी व ग्रामीण मंडल द्वारा कांग्रेस उखाड़ फेंको अभियान कार्यक्रम में भाजपा के प्रदेशाध्यक्ष डॉ राजीव बिंदल ने मुख्यातिथि के रूप शिरकत की ओर भाजपा में शामिल होने वाले लोगों को भाजपा का पटका पहना कर भाजपा में शामिल किया पालमपुर विधान सभा के लगभग 424 परिवारों ने आज भाजपा का दामन थामा है जिससे पालमपुर विधान सभा में कांग्रेस पार्टी को बड़ा झटका लगा है । वी0 ओ0 2 - भाजपा प्रदेशाध्यक्ष राजीव बिंदल ने कहा कि आज हिमाचल प्रदेश को सुक्खू नाम का ग्रहण लग गया है 2022 में सुक्खू सरकार बनी थी तब चंबा में एक दलित युवक को करत से काट कर उसके आठ टुकड़े कर दिए थे ओर अब मंडी में 19 वर्षीय छात्र की सर धड़ से अलग कर के उसकी निर्मम हत्या कर दी गई जिससे प्रदेश में कानून व्यवस्था सवालों के घेरे में ओर प्रदेश में गैंग वार हो रही है कभी ऊना कभी बिलासपुर , कभी नालागढ़ ओर कभी सिरमौर में गैंग वार हो रहा है आखिर शांत प्रदेश में अशांति कहां से आ रही है आज सुक्खू सरकार हर तरफ से फेल है पत्रकारो से बातचीत में भाजपा प्रदेशाध्यक्ष राजीव बिंदल ने कहा कि 40 महीने की मुख्यमंत्री सुखविन्दर सुखु की नेतृत्व वाली कांग्रेस की सरकार एक ऐसी सरकार है जो अनेक अनेक निर्णय जल्दबाजी में लेती है जिससे जनता को भारी नुकसान होता है और कुछ मामलों में सरकार कभी-कभी पीछे भी हटती है परंतु अनेक मामलों में झूठ का सहारा लेती है के । एंट्री टैक्स मामले में दाम बड़े हिमाचल प्रदेश के जनमानस में भारी रिएक्शन दिया परंतु मुख्यमंत्री नही माने पंजाब और हरियाणा में जिस तरह से दबाव बनाया उसके बाद मुख्यमंत्री ने उसको काम करने की घोषणा तो की परंतु परंतु धरातल के ऊपर वह पैसे अभी काम नहीं हुए हैं । इसी प्रकार से पहले दिन से इस सरकार ने जो घोषणाएं की है बहुत सारी घोषणाएं इसी प्रकार से लंबित पड़ी है । 45000 करोड़ का कर्ज इस सरकार के द्वारा लिया गया है । हिमाचल प्रदेश पूरी तरह से आर्थिक रूप से पटरी से उतर चुका है राजीव बिंदल ने कहा कि एक 19 साल की लड़की की हत्या हुई है वह बहुत ही कष्टदायक है सर प्रदेश शोक में है और कहां जाएं बेटियां उनका जीवन कितना सुरक्षित है यह प्रश्न आज खड़ा हो गया है इस प्रदेश में अधिकारी व कर्मचारी सुरक्षित नहीं , माफिया राज सर चड़कर बोल रहा है और नशा जिस तरह से हिमाचल में हो रहा है केवल खोखली बातें करके जनता को वहरालाने का प्रयास मुख्यमंत्री कर रहे हैं । कोई समाधान ना तो सरकार के पास है और ना अधिकारियों के बाद बल्कि सरकार आपस में उलझी हुई है बल्कि अधिकारियों में राषा काशी चली हुई है इसका नुकसान आम प्रदेश की जनता भुगત रही है पंचायत चुनाव को लेकर राजीव बिंदल ने कहा कि भारतीय जनता पार्टी हर चुनाव को लड़ने के लिए पूरी तरह से तैयार है मुख्यमंत्री ने पंचायती राज चुनावो को आगे बढ़ाने के लिए बहुत प्रयास किए हैं । हम माननीय उच्च न्यायालय और माननीय सर्वोच्च न्यायालय का धन्यवाद करते हैं जिनके दबाव में पंचायत चुनाव होंगे । वाईट - डॉ राजीव बिन्दल - भाजपा प्रदेशाध्यक्ष
0
0
Report

कनाडा में पढ़ाई कर रहे पंजाब के छात्र की मौत, हार्ट अटैक से जान गंवाई

Noida, Uttar Pradesh:कैनada ਚ ਜਲੰਧਰ ਦੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ ਦੋਸਤਾ ਨੇ ਭਾਵੁਕ ਹੋ ਮਦਦ ਲਈ ਬਣਾਈ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ जालंधर से कनाडा में पढ़ाई के लिए गए स्टूडेंट की हार्ट अटैक से मौत हो गई। युवक मॉन्ट्रियल शहर में रहा था था। उसकी पहचान आकाशदीप सिंह के रूप में हुई है। इसे लेकर कनाडा में रह रही बहन नवजोत कौर और जीजा ने बताया कि आकाशदीप 2023 में अपना फ्यूचर बनाने का सपना लेकर कनाडा आया था। आकाशदीप की मौत के बाद से वहां के भारतीय समुदाय और पंजाब में उनके पैतृक गांव में शोक की लहर है। बहन नवजोत कौर का भाई का कपड़ों से भरा सूटकेस देख फूट-फूटकर बुरा हाल है। उसने बताया कि परिवार ने अभी कुछ समय पहले ही आकाशदीप को कपड़े भेजे थे। अभी उसके सूटकेस भी पैक हैं और कपड़ों से टैग तक नहीं उतरे थे कि भाई की मौत की सूचना आई। 7 अप्रैल को घर में आया हार्ट अटैक बहन ने बताया कि आकाशदीप 7 अप्रैल को रूटीन की तरह कॉलेज गया था। वहां से आने के बाद वह अपने कमरे में आराम कर रहा था कि उसे हार्ट अटैक आ गया। जैसे ही उसके रूममेट को पता चला तो वह तुरंत उसे अस्पताल लेकर गए जहां इलाज के दौरान उसने दम तोड़ दिया। 5 हजार डालर के करीब फंड किया एकत्र बहन ने बताया कि आकाशदीप का संस्कार नहीं किया गया है। उसके शव को भारत लेकर जाने के लिए पैसों की जरूरत है और वह आनइलान फंड जुटा रहे हैं। गो फंडिंग के जरिए भारतीय और पंजाबी कम्युनिटी के लोग फंडिंग कर रहे हैं और 5 हजार डालर के करीब फंडिंग मिल चुकी है। गो फंड मीं पर दोस्तों ने ये फोटो शेयर कर भावुक अपील की। QuoteImage जरूरी नहीं कि आप बड़ी राशि ही दान करें, आपकी 5, 10 या 20 डॉलर की छोटी सी मदद भी इस दुख की घड़ी में परिवार का सहारा बन सकती है। अकाशदीप के सूटकेस, जिनमें से उसने कपड़े तक नहीं निकाले थे। कमरे के फर्श पर बेसुध मिला आकाशदीप जानकारी के अनुसार, घटना 7 अप्रैल की है। जब आकाशदीप के दोस्त उसके कमरे में पहुंचे, तो उन्होंने उसे फर्श पर बेसुध गिरा हुआ पाया। उसे तुरंत नजदीकी अस्पताल ले जाया गया, लेकिन डॉक्टरों ने उसे मृत घोषित कर दिया। आकाशदीप केवल एक साल पहले ही पढ़ाई के लिए कनाडा आया था। सूटकेस में रखे कपड़ों से टैग तक नहीं उतरे आकाशदीप की मौत की खबर मिलते ही उसकी बहन और जीजा सस्काटून (Saskatoon) से मॉन्ट्रियल पहुंचे। वहां का मंजर देखकर हर किसी की आंखें नम हो गईं। बताया जा रहा है कि आकाशदीप के सूटकेस में अभी भी वे कपड़े वैसे ही रखे थे जो उसकी माँ ने भारत से भेजें थे। कई कपड़ों से तो अभी ब्रांड टैग तक नहीं हटे थे। जिस बेटे के स्वागत की मां भारत में राह देख रही थी, अब उसी बेटे की अस्थियां वहां पहुंचेंगी। परिवार पर कर्ज का बोझ, आर्थिक मदद की अपील आकाशदीप के परिवार की स्थिति काफी नाजुक बताई जा रही है। बेटे को विदेश भेजने के लिए परिवार ने भारी 'स्टडी लोन' लिया था। अब न केवल परिवार ने अपना बेटा खो दिया है, बल्कि उन पर कर्ज का बड़ा आर्थिक बोझ भी है। कनाडा में अंतिम संस्कार וה कानूनी कागजी कार्रवाई के खर्चों को देखते हुए स्थानीय समुदाय ने गो फंड मी पर एक अभियान शुरू किया है। बहन बोली-2023 में कनाडा आया था आकाशदीप मेरा नाम नवजोत कौर है, और मैं अपने भाई, आकाशदीप सिंह के लिए धन (फंड) जुटा रही हूं। आकाशदीप एक बेहतर भविष्य की उम्मीद के साथ 2023 में एक अंतरराष्ट्रीय छात्र के रूप में कनाडा आए थे। दुर्भाग्य से, एक अप्रत्याशित घटना ने उनकी जान ले ली। जब उनके दोस्त उनके घर उनसे मिलने गए, तो उन्होंने उन्हें फर्श पर गिरा हुआ पाया। उन्हें तुरंत मॉन्ट्रियल के एक अस्पताल ले जाया गया, लेकिन तमाम कोशिशों के बाद भी उनका निधन हो गया。
0
0
Report

राजगढ़ के टपरोली में भीषण आग, एक गाय-एक बछड़ा जलकर मर गए

Paonta Sahib, Himachal Pradesh:राजगढ़ में अग्निकांड, घर जलकर राख राजगढ़ खंड के पझोता क्षेत्र के टपरोली गांव में विगत रात हुए भीषण अग्निकांड हुआ। मंगलवार की रात करीब 11:00 बजे टपरोली पंचायत के टपरोली गांव में मनोज ठाकुर पुत्र स्वर्गीय बलदेव ठाकुर के घर में अचानक आग लग गई, जिससे पूरा घर आग के गोले में तब्दील हो गया और कुछ ही समय में घर पूरी तरह से राख हो गया। इसके चपेट में एक गाय और एक बछड़ा आ गए और उनकी जलकर दुखद मृत्यु हो गई। वहीं राजू नामक व्यक्ति अपने पूरे परिवार के साथ रहते थे। गनीमत रही सारा परिवार सुरक्षित है, परंतु इसमें एक गाय और एक बछड़ा पुरी तरह से जलकर मर गए जबकि मकान और उसमें रखा सारा सामान जलकर राख हो गया। स्थानीय लोगों ने प्रदेश सरकार से आर्थिक मदद की मांग की है।
0
0
Report
Advertisement
Advertisement
Back to top