Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਨਾਭਾ-ਪਟਿਆਲਾ ਰੋਡ 'ਤੇ BJP ਆਗੂ ਦੀ ਅਗਵਾਈ 'ਚ ਵਿਸ਼ਾਲ ਧਰਨਾ! ਲੋਕਾਂ ਦਾ ਹੈਂਗਾਮਾ

Jul 24, 2024 10:03:42
Nabha, Punjab

ਨਾਭਾ ਪਟਿਆਲਾ ਰੋਡ 'ਤੇ ਭਾਰਤੀ ਜਨਤਾ ਪਾਰਟੀ (BJP) ਦੇ ਆਗੂ ਢਿੱਲੋਂ ਦੀ ਅਗਵਾਈ ਵਿਚ ਇਲਾਕੇ ਦੇ ਲੋਕਾਂ ਨੇ ਵਿਸ਼ਾਲ ਧਰਨਾ ਲਗਾਇਆ ਹੈ! ਉਹ ਭਗਵੰਤ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MTManish Thakur
Dec 09, 2025 10:37:08
Kullu, Himachal Pradesh:हिमाचल प्रदेश में सरकार ने इलेक्ट्रिक ऑटो की अनुमति जारी कर दी है। जिला कुल्लू के विभिन्न उपमंडलों में अब इलेक्ट्रिक ऑटो की खुली अनुमति दी गई है और इसके लिए आवेदन मांगे गए हैं। कुल्लू में ऑटो चालक खुली अनुमति का विरोध कर रहे हैं। ड्राइवरों का कहना है कि जहां ऑटो पहले से चल रहे हैं, वहां इसकी अनुमति न दी जाए; शहरों में सैकड़ों की संख्या में ऑटो चल रहे हैं और पार्किंग समेत अन्य समस्याओं से जूझ रहे हैं। इसके मुद्दे को लेकर कुल्लू के मुख्यालय ढालपुर में एक प्रतिनिधिमंडल ने विधायक सुंदर सिंह ठाकुर से मुलाकात की और उन्हें अवगत करवाया गया। हिमाचल ऑटो यूनियन के राजकुमार ने कहा कि पहाड़ी क्षेत्र के लिए इलेक्ट्रिक ऑटो ठीक नहीं है क्योंकि चार्जिंग स्टेशन और पार्किंग की सही व्यवस्था नहीं है। सरकार को यह सुनिश्चित करना चाहिए कि कुल्लू के जिन इलाकों में ऑटो अभी नहीं हैं, वहां की स्थानीय जरूरतें पूरी करने के लिए पहले अनुमति दी जाए ताकि रोजगार के अवसर मिल सकें।
0
comment0
Report
SNSUNIL NAGPAL
Dec 09, 2025 10:36:41
Fazilka, Punjab:जलालाबाद के सरकारी अस्पताल के बाहर चाय की दुकान की आड़ में नशीले कैप्सूल बेचे जाने का मामला सामने आया । जिसकी वीडियो सोशल मीडिया पर वायरल कर दी गई । जिसमें एक व्यक्ति नशीले कैप्सूल लोगों को दे रहा है । हालांकि यह वीडियो पुलिस के पास पहुंची तो पुलिस ने इस मामले में कार्यवाही हुए करते हुए उक्त व्यक्ति को गिरफ्तार कर लिया है । जिससे 10 पत्ते प्रेगा कैप्सूल भी बरामद हुए हैं । जलालाबाद के डीएसपी गुरसेवक सिंह ने जानकारी देते हुए बताया कि सोशल मीडिया पर वीडियो वायरल कर दी गई । जो फाजिल्का के सरकारी अस्पताल के बाहर की बताई जा रही थी । जिसमें यह बताया गया कि सरकारी अस्पताल के बाहर चाय दूध की दुकान लगाने वाले शख्स द्वारा नशीले कैप्सूल बेचे जा रहे हैं । जब उनके ध्यान में यह मामला आया तो उन्होंने तुरंत थाना अमीर खास एसएचओ को इस पर कार्यवाही करने के आदेश दिए । जिस पर थाना अमीर खास एसएचओ जुगराज सिंह द्वारा कार्रवाई करते हुए उक्त नशा बेचने वाले शख्स को गिरफ्तार कर लिया गया है । जिसके कब्जे से पुलिस ने 10 पत्ते प्रेगा कैप्सूल भी बरामद किए है । फिलहाल आरोपी के खिलाफ मुकदमा दर्ज कर कार्यवाही की जा रही है । डीएसपी ने कहा कि नशे के खिलाफ पुलिस सख्त है । और ऐसे मामले बर्दाश्त नहीं किए जाएंगे ।
0
comment0
Report
PSParambir Singh Aulakh
Dec 09, 2025 10:32:54
Amritsar, Punjab:ਮਿੱਠੂ ਮੈਦਾਨ ਉਹ ਕੌਂਸਲਰ ਹੈ ਜਦੋਂ ਜੋੜਾ ਫਾਟਕ ਰੇל ਹਾਦਸਾ ਹੋਇਆ ਸੀ ਤਾਂ ਦੁਸ਼ਹਿਰੇ ਦਾ ਪ੍ਰੋਗਰਾਮ ਇਸੇ ਕੌਂਸਲਰ ਵੱਲੋਂ ਕਰਵਾਇਆ ਜਾ ਰਿਹਾ ਸੀ ਉਹ ਮਗਰੋਂ ਮਿੱਠੂ ਮੈਦਾਨ ਸੁਰਖੀਆਂ ਚ ਆਇਆ ਸੀ ਅਤੇ ਇਹ ਮੈਡਮ ਨਵਜੋਤ ਸਿੱਧੂ ਦਾ ਕਾਫੀ ਕਰੀਬੀ ਸੀ। ਅਤੇ ਹੁਣ ਇਹ ਅੰਮ੍ਰਿਤਸਰ ਕਾਂਗਰਸ ਦਾ ਜ਼ਿਲ੍ਾ ਪ੍ਰਧਾਨ ਹੈ। कांग्रेस के अमृतसर डिस्ट्रिक्ट प्रेसिडेंट सौरव मिठੂ मदान सिद्धू परिवार पर बड़ा हमला बोला है क्योंकि यह काफी खासम खास रहे हैं सिद्धू परिवार के बेहद करीबी रहे कांग्रेसी काउंसलर मिट्ठू मदान ने मैडम सिद्धू पर लगाए रिश्वतखोरी के बड़े इल्जाम और कहा कि अगर मैडम अभी भी चुप न हुई तो मैं आने वाले दिनों में सबूतों के समेत मैडम के बारे में खुलासे करूंगा। मिट्ठू ने कहा कि मैडम ने कई काउंसलरों को पैसे लेकर टिकटें दी थी। जहां तक रिश्वत की बात है तो मैडम ने कहां से सोने के कड़े लिए, जीरकपुर,जालंधर, खरड़ और अमृतसर ईस्ट में क्या क्या कृप्षण की है सभी के मेरे पास सबूत है, अगर अभी भी मैडम चुप न हुई तो जल्दी सबूतों के समेत और उनके पुराने पिए तक साथ लेकर करूंगा बड़े खुलासे, मिट्ठू इस समय मौजूदा काउंसलर और कांग्रेस के जिला अध्यक्ष है।मिट्ठू का कहना है कि इस परिवार के सब से करीबी होने के कारण मुझे इनके कई राज पर हैं लेकिन मैं इनकी इज्जत करता हूं इस लिए कभी नहीं बोला। अब पानी सर से ऊपर जा चुका है। राजा बडिंग पर लगाए सारे इल्जाम गलत हैं। बाकी लीडरों के बारे में भी मैडम बोल रही है झूठ
0
comment0
Report
MTManish Thakur
Dec 09, 2025 10:12:38
Kullu, Himachal Pradesh:हिमाचल प्रदेश में 5 लाख ऐसे लोग हैं। जिनके पास कई बीघा भूमि पर कब्जा है और वह 10 मंजिला भवनों के भी मालिक है। लेकिन ऐसे लोगों पर प्रदेश सरकार, हाई कोर्ट कार्रवाई नहीं कर रहा है। बल्कि गरीबों को तंग किया जा रहा है। जो मात्र अपनी रहने के लिए सरकारी भूमि पर बैठे हुए हैं। जिला कुल्लू भूमिहीन एवं आवासहीन संघ का प्रतिनिधिमंडल जिला कुल्लू के मुख्यालय ढालपुर में डीसी कुल्लू तोरूल एस रवीश से मिला और बुजुर्ग महिला सत्या देवी मामले में भी अपना पक्ष रखा। भूमिहीन एवं आवासहीन संघ के अध्यक्ष ओम प्रकाश शर्मा ने कहा कि बीते दिनों तहसीलदार भुंतर के द्वारा गरीब विधवा महिला सत्या देवी पर एक करोड़ 73 लाख रुपए का जुर्माना लगाया गया और लिखा गया कि महिला के द्वारा करीब चार बीघा भूमि पर कब्जा किया गया है। जबकि सत्यता यह है कि यह महिला 48 सालों से अपने पति के साथ यहां पर रह रही है। उस समय इन्हें बिजली, पानी और सीवरेज का कनेक्शन भी प्रशासन के द्वारा दिया गया। तो क्या उन्हें उस दौरान नजर नहीं आया कि यह भूमि अवैध है। उन्होंने कहा कि जिला कुल्लू में 11000 मामले ऐसे हैं। जहां पर अपने रहने के लिए लोगों के द्वारा सरकारी भूमि पर कुछ बीघा पर कब्जा किया गया है। हिमाचल प्रदेश में कई ऐसे लोग हैं। जिनके पास सैकड़ों बीघा भूमि है। उन पर भी सरकार को कार्रवाई करनी चाहिए। उन्होंने कहा कि तहसीलदार कुल्लू को अब इस मामले में संज्ञान लेना चाहिए और सरकार के द्वारा गरीबों को ऐसे मामलों में तंग करना भी बंद करना चाहिए। बाइट - ओम प्रकाश शर्मा अध्यक्ष भूमिहीन एवं आवासहीन संघ वहीं बुजुर्ग महिला सत्या देवी ने कहा कि वह 48 सालों से यहां पर रह रही है और आए दिन उनको तंग किया जा रहा है। उनका कहना है कि नदी में दिनदहाड़े खनन होता है। तो वह किसी को नजर नहीं आता है। लेकिन जब कोई गरीब अपने रहने के लिए ठिकाना बनाता है। तो उसे हर तरह से तंग किया जा रहा है। ऐसे में सरकार से मांग है कि वह पूरी तरह से भूमिहीन है और उसके रहने के लिए सरकार के द्वारा भूमि के व्यवस्था की जानी चाहिए। बाइट - सत्या देवी बुजुर्ग महिला
50
comment0
Report
TSTEJINDER SINGH
Dec 09, 2025 10:08:39
Rupnagar, Punjab:Ropar ਰੂਪਨਗਰ ਜਿਲੇ ਵਿੱਚ ਜਿਲ੍ਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰਹਾਂ ਭਖ ਚੁੱਕਿਆ ਹੈ ਇੱਕ ਪਾਸੇ ਜਿੱਥੇ ਵਿਰੋਧੀ ਸਰਕਾਰ ਤੇ ਧੱਕਾਸ਼ਾਹੀ ਕਰਨ ਦੇ ਇਲਜ਼ਾਮ ਲਗਾ ਰਹੇ ਹਨ ਦੂਸਰੇ ਪਾਸੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਡਾ ਦਾ ਕਹਿਣਾ ਹੈ ਕਿ ਜਿਨਾਂ ਨੂੰ ਆਪਣੇ ਉਮੀਦਵਾਰ ਖੜੇ ਕਰਨ ਲਈ ਨਹੀਂ ਮਿਲੇ ਉਹ ਹੁਣ ਸਰਕਾਰ ਉੱਤੇ ਤੰਜ ਕੱਸ ਰਹੇ ਹਨ ਕੁਝ ਉਮੀਦਵਾਰ ਜੋ ਇਹਨਾਂ ਧੱਕੇ ਨਾਲ ਖੜਾਏ ਉਹ ਵੀ ਇਹਨਾਂ ਦਾ ਦਿਲ ਰੱਖਣ ਦੇ ਮਾਰੇ ਕਾਗਜ ਤਾਂ ਫੜ ਕੇ ਭਰ ਆਏ ਪਰ ਖਾਲੀ ਕਾਗਜ ਬਿਨਾਂ ਸੈਨੇ ਤੋਂ ਦੇ ਆਏ ,ਜਦੋਂ ਉਹਨਾਂ ਨੂੰ ਪੁੱਛਿਆ ਕਿ ਵਿਰੋਧੀ ਕਹਿ ਰਹੇ ਹਨ ਕਿ ਉਹਨਾਂ ਦੇ ਕਾਗਜ ਜਾਣ ਬੁਝ ਕੇ ਕੈਂਸਲ ਕੀਤੇ ਗਏ ਤਾਂ ਉਹਨਾਂ ਕਿਹਾ ਕਿ ਜਿਨਾਂ ਨੇ ਸਰਕਾਰੀ ਜਮੀਨਾਂ ਸ਼ਾਮਲਾਟਾਂ ਉੱਤੇ ਕਬਜ਼ੇ ਕੀਤੇ ਹੋਏ ਹਨ ਉਹਨਾਂ ਨੂੰ ਕਾਨੂੰਨੀ ਪ੍ਰਕਰਿਆ ਅਨੁਸਾਰ ਹੀ ਚੋਣਾਂ ਲੜਨ ਦਾ ਹੱਕ ਨਹੀਂ ਇਸ ਲਈ ਉਹਨਾਂ ਦੇ ਕਾਗਜ ਚੋਣ ਪ੍ਰਕਿਰਿਆ ਤਹਿਤ ਹੀ ਰੱਦ ਹੋਏ ਹਨ ਅਤੇ ਜਿਹੜੇ ਅੱਜ ਸਰਕਾਰ ਤੇ ਉਗਲਾਂ ਚੁੱਕ ਰਹੇ ਹਨ ਉਹ ਆਪਣੇ ਸਰਕਾਰ ਦੌਰਾਨ ਕੀਤੇ ਪੰਜ ਕੰਮ ਗਿਣਾਉਣ। ਰੂਪਨਗਰ ਹਲਕਾ ਵਿਧਾਇਕ ਅੱਜ ਵੱਖ ਵੱਖ ਪਿੰਡਾਂ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਇਸ ਮੌਕੇ ਉਹ ਪਿੰਡ ਖਾਸਪੁਰਾ ਵਿੱਚ ਵੀ ਚੋਣ ਪ੍ਰਚਾਰ ਕਰਨ ਪਹੁੰਚੇ ਅਤੇ ਇਸ ਮੌਕੇ ਉਹਨਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੀ ਜੱਦੀ ਪਿੰਡ ਪਹੁੰਚ ਕੇ ਸਭ ਤੋਂ ਪਹਿਲਾਂ ਕਾਂਸ਼ੀ ਰਾਮ ਦੇ ਬੁੱਤ ਨੂੰ ਨਮਨ ਕੀਤਾ ਅਤੇ ਬਾਅਦ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਨ ਉਹਨਾਂ ਆਪਣੀ ਸਰਕਾਰ ਦੌਰਾਨ ਕੀਤੇ ਕੰਮਾਂ ਦੀ ਲੰਬੀ ਚੌੜੀ ਲਿਸਟ ਗਿਣਵਾਈ। Byte ਰੂਪਨਗਰ ਵਿਧਾਇਕ ਦਿਨੇਸ਼ ਚੱਡਾ AAP
131
comment0
Report
TBTarsem Bhardwaj
Dec 09, 2025 10:08:14
Ludhiana, Punjab:ਲੁਧਿਆਣਾ ਦੇ ਸ਼ਰਨਦੀਪ ਸਿੰਘ, ਨੇ ਪੰਜਾਬ ਦਾ ਸਭ ਤੋਂ ਭਾਰੀ 50 ਟਨ ਦੇ ਵਜ਼ਨ ਦਾ ਫਾਇਰ ਟੈਂਡਰ ਖਿੱਚਿਆ ਸ਼ਰਨਦੀਪ ਨੇ ਆਪਣਾ ਹੀ 47 ਟਨ ਜੂਨੀਅਰ ਵਿਸ਼ਵ ਰਿਕਾਰਡ ਨੂੰ ਤੋੜਿਆ ਉਸ ਨੇ ਕਿਹਾ ਜੇਕਰ ਸਰਕਾਰ ਉਸਦੀ ਮਦਦ ਕਰੇ ਉਹ ਟਰੇਨ ਖਿੱਚ ਕੇ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦਾ ਲੁਧਿਆਾਣਾ ਦੇ ਰਹਿਣ ਵਾਲੇ ਸ਼ਰਨਦੀਪ ਨੂੰ ਛੋਟੀ ਉਮਰ ਤੋਂ ਹੀ ਭਾਰੀ ਵਾਹਨ ਖਿੱਚਣ ਦਾ ਸ਼ੌਂਕ ਸੀ ਅਤੇ ਉਹ ਇਸ ਵਿੱਚ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦਾ ਸੀ ਸ਼ਰਨਦੀਪ ਨੇ 18 ਸਾਲ ਦੀ ਉਮਰ ਵਿੱਚ 47 ਟਨ ਦਾ ਫਾਇਰ ਟੈਂਡਰ ਖਿੱਚ ਕੇ ਜੂਨੀਅਰ ਪੱਧਰ 'ਤੇ ਵਿਸ਼ਵ ਰਿਕਾਰਡ ਬਣਾਇਆ ਸੀ। ਅਤੇ ਹੁਣ ਸਰਨਦੀਪ ਨੇ ਦੱਸਿਆ ਕਿ ਉਸ ਨੇ ਆਪਣਾ ਹੀ 47 ਟਨ ਦਾ ਜੂਨੀਅਰ ਵਿਸ਼ਵ ਰਿਕਾਰਡ ਤੋੜ ਕੇ ਆਪਣਾ ਨਵਾ ਵਿਸ਼ਵ ਰਿਕਾਰਡ 50 ਟਨ ਭਾਰ ਵਾਲਾ ਫਾਇਰ ਟੈਂਡਰ ਖਿੱਚ ਕੇ ਬਣਾਇਆ ਹੈ। ਉਸ ਨੇ ਕਿਹਾ ਕਿ 2022 ਵਿੱਚ, ਉਸਨੇ 110 ਬੱਚਿਆਂ ਵਾਲੀ 52 ਸੀਟਾਂ ਵਾਲੀ ਬੱਸ ਵੀ ਖਿੱਚੀ ਸੀ। ਸ਼ਰਨਦੀਪ ਨੇ 50 ਟਨ ਭਾਰ ਵਾਲੇ ਫਾਈਟੈਂਡਰ ਨੂੰ ਲਗਭਗ 10 ਫੁੱਟ ਖਿੱਚਿਆ। ਸ਼ਰਨਦੀਪ ਨੇ ਕਿਹਾ ਕਿ ਸਰਕਾਰ ਉਸ ਦਾ ਸਾਥ ਦਵੇ ਤਾਂ ਉਹ ਹੁਣ ਰੇਲਗੱਡੀ ਖਿੱਚਣ ਦਾ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦਾ ਹੈ ਉਸਨੇ ਕਿਹਾ कि ਉਹ ਰੇਲਵੇ ਮੰਤਰਾਲੇ ਨਾਲ ਵੀ ਲਗਾਤਾਰ ਸੰਪਰਕ ਵਿੱਚ ਹੈ। ਪਰ ਉਸਦੀ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੋਈ ਜੂਨੀਅਰ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ, ਉਹ ਸੀਨੀਅਰ ਸ਼੍ਰੇਣੀ ਵਿੱਚ ਸਭ ਤੋਂ ਭਾਰਾ ਭਾਰ ਖਿੱਚਣ ਦਾ ਵਿਸ਼ਵ ਰਿਕਾਰਡ ਬਣਾਉਣਾ ਤਿਆਰੀ Byte ਸ਼ਰਨਦੀਪ ਸਿੰਘ ਫਾਇਰ ਟੈਂਡਰ ਖਿੱਚਣ ਵਾਲਾ ਖਿੱਚਣ ਵਾਲਾ Byte ਸ਼ਰਨਦੀਪ ਦਾ ਸਾਥੀ
140
comment0
Report
ASAnmol Singh Warring
Dec 09, 2025 10:06:57
Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ “ਆਪਰੇਸ਼ਨ ਸੀਲ” ਅਧੀਨ ਵਿਸ਼ਾਲ ਚੈਕਿੰਗ ਮੁਹਿੰਮ ਹਰਿਆਣਾ ਅਤੇ ਰਾਜਸਥਾਨ ਦੀਆਂ ਸਰਹੱਦਾਂ ‘ਤੇ ਪੁਲਿਸ ਵੱਲੋਂ ਨਾਕਾਬੰਦੀ karਕੇ ਸਖ਼ਤ ਤਲਾਸ਼ੀ ਕਾਰਵਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਸ਼ਿਆਂ ਅਤੇ ਗੈਰਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਚੱਲ ਰਹੀ ਲਗਾਤਾਰ ਮੁਹਿੰਮ ਦੇ ਤਹਿਤ, ਐਸ.ਐਸ.ਪੀ. ਡਾ. ਪ੍ਰੀਗਿਆ ਜੈਨ (IPS) ਦੀ ਰਹਿਨੁਮਾਈ ਹੇਠ “ਆਪਰੇਸ਼ਨ ਸੀਲ” ਸਰਚ ਅਭਿਆਨ ਚਲਾਇਆ ਗਿਆ। ਇਸ ਕਾਰਵਾਈ ਦੌਰਾਨ ਜ਼ਿਲ੍ਹੇ ਦੀਆਂ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ‘ਤੇ ਵਿਸ਼ੇਸ਼ ਨਾਕਾਬੰਦੀਆਂ ਲਗਾ ਕੇ ਦੋਹਾਂ ਰਾਜਾਂ ਦੀ ਪੁਲਿਸ ਨਾਲ ਮਿਲ ਕੇ ਸਾਂਝੀ ਚੈਕਿੰਗ ਕੀਤੀ。 ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣਾ।ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਸੰਪੂਰਨ ਜਾਂਚ।ਵਾਹਨਾਂ ਦੀ ਐਪ ਰਾਹੀਂ ਤਸਦੀਕ ਕਰਨਾ。
142
comment0
Report
KBKulbir Beera
Dec 09, 2025 10:06:34
Bathinda, Punjab:ਸੜਕ ਕਿਨਾਰੇ ਲੱਗੇ ਦਰਖਤਾਂ ਨੂੰ ਕੱਟਣ ਤੇ ਹੰਗਾਮਾ, ਲੋਕਾਂ ਨੇ ਲਾਇਆ ਧਰਨਾ ਪ੍ਰਾਈਵੇਟ ਬਿਲਡਰ ਵੱਲੋਂ ਕੱਟੇ ਗਏ ਦਰਖਤ ਮਨਜ਼ੂਰੀ ਹੋਣ ਦੀ ਦੱਸੀ ਗੱਲ ਵਾਤਾਵਰਨ ਪ੍ਰੇਮੀਆਂ ਨੇ ਜੰਗਲਾਤ ਮਹਿਕਮੇ ਤੇ ਚੱਕੇ ਸਵਾਲ ਇਨਕੁਆਇਰੀ ਦੀ ਕੀਤੀ ਮੰਗ ਬਠਿੰਡਾ ਮਾਨਸਾ ਨੈਸ਼ਨਲ ਹਾਈਵੇ ਤੇ ਬਠਿੰਡਾ ਨਜ਼ਦੀਕ ਇੱਕ ਬਿਲਡਰ ਵੱਲੋਂ ਕੱਟੀ ਜਾ ਰਹੀ ਮਾਰਕੀਟ ਦੇ ਅੱਗੇ ਸੜਕ ਤੇ ਲੱਗੇ 30 ਦੇ ਕਰੀਬ ਪੇੜ ਕੱਟੇ ਜਾਣ ਤੇ ਵਾਤਾਵਰਨ ਪ੍ਰੇਮੀ ਅਤੇ ਮਹੱਲਾ ਵਾਸੀਆਂ ਨੇ ਠੇਕੇਦਾਰ ਨੂੰ ਰੋਕਿਆ ਅਤੇ ਗੁੱਸੇ ਵਿੱਚ ਆਏ ਲੋਕਾਂ ਨੇ ਲਾਇਆ ਧਰਨਾ ਠੇਕੇਦਾਰ ਨੇ ਜੰਗਲਾਤ ਮਹਿਕਮੇ ਤੋਂ ਲਈ ਮਨਜ਼ੂਰੀ ਵੀ ਦਿਖਾਈ ਪਰ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਇਸ ਵਿੱਚ ਜਰੂਰ ਮਿਲੀ ਭੁਗਤ ਹੈ ਪੁਰਾਣੇ ਵਿਰਾਸਤੀ ਦਰਖਤ ਕਿਉਂ ਕੱਟੇ ਜਿੰਨੇ ਕੱਟੇ ਗਏ ਕੱਟੇ ਗਏ ਬਾਕੀ ਦਰੱਖਤ ਅਸੀਂ ਨਹੀਂ ਕੱਟਣ ਦੇਵਾਂਗੇ ਮੌਕੇ ਤੇ ਤਹਿਸੀਲਦਾਰ ਬਠਿੰਡਾ ਅਤੇ ਐਸਐਚ ਓ ਥਾਣਾ ਕੈਨਾਲ ਵੀ ਪਹੁੰਚੇ। ਤਹਿਸੀਲਦਾਰ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਦਾ ਮੈਮੋਰੰਡਮ ਲੈ ਲਿਆ ਹੈ। ਅਤੇ ਇਸ ਉੱਪਰ ਜਲਦੀ ਹੀ ਕਾਰਵਾਈ ਕਰਾਂਗੇ ਇਹ ਦੇਖਣਾ ਹੋਵੇਗਾ ਕਿ ਠੇਕੇਦਾਰ ਵੱਲੋਂ ਮਨਜ਼ੂਰੀ ਲਈ ਗਈ ਹੈ ਕੀ ਕਾਰਨ ਜੋ ਮਨਜ਼ੂਰੀ ਦਿੱਤੀ ਗਈ ਜੋ ਵੀ ਕਾਨੂੰਨੀ ਬਣਦੀ ਕਾਰਵਾਈ ਕੀਤੀ ਜਾਵੇਗੀ ਇਨਕੁਆਇਰੀ ਬਾਰੇ ਵੀ ਕਿਹਾ ਕਿ ਡੀਸੀ ਬਠਿੰਡਾ ਇਸ ਬਾਰੇ ਡਿਸੀਜ਼ਨ ਲੈਣਗੇ। ਦੂਜੇ ਪਾਸੇ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਸਾਡੇ ਪੁਰਾਤਨ ਦਰਖਤ ਜੋ ਵੱਡੀਆਂ ਉਮਰਾਂ ਦੇ ਸਨ ਨੂੰ ਧੜਾ ਧੜਕੱਟ ਕੱਟਿਆ ਗਿਆ ਆਖਰ ਮਨਜ਼ੂਰੀ ਇਹਨਾਂ ਹਰੇ ਭਰੇ ਦਰਖਤਾਂ ਦੀ ਕਿਉਂ ਦਿੱਤੀ ਗਈ ਇਸ ਵਿੱਚ ਸਾਨੂੰ ਜਰੂਰ ਮਿਲੀ ਭੁਗਤ ਦੀ.bo ਆ ਰਹੀ ਹੈ ਇਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਦਰੱਖਤ ਬਿਨਾਂ ਦੇਖੇ ਹੀ ਕੱਟਣ ਦੀ ਆਗਿਆ ਕਿਵੇਂ ਦੇ ਦਿੱਤੀ ਅਸੀਂ ਕਿਸੇ ਵੀ ਦਰਖਤ ਨੂੰ ਕੱਟਣ ਨਹੀਂ ਦੇਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਇੱਕ ਪਾਸੇ ਤਾਂ ਵਾਤਾਵਰਨ ਅਤੇ ਸ਼ੁੱਧਤਾ ਲਈ ਵੱਡੇ ਪੱਧਰ ਤੇ ਦਰਖਤ ਲਵਾਏ ਜਾ ਰਹੇ ਹਨ ਦੂਜੇ ਪਾਸੇ ਪੁਰਾਤਨ ਦਰਖਤਾਂ ਨੂੰ ਕੱਟਣ ਦੀ ਮਨਜ਼ੂਰੀ ਕਿਉਂ ਦਿੱਤੀ ਜਾ ਰਹੀ ਹੈ ਇਹ ਇੱਕ ਸਵਾਲ ਹੈ ਅਗਰ ਇਸੇ ਤਰ੍ਹਾਂ ਹਰੇ ਭਰੇ ਦਰੱਖਤ ਕੱਟੇ ਜਾਂਦੇ ਰਹੇ ਤਾਂ ਕਿਸੇ ਨੇ ਵੀ ਦਰਖਤ ਨਹੀਂ ਲਗਾਉਣੇ। ਵਾਤਾਵਰਨ ਪ੍ਰੇਮੀਆਂ ਵੱਲੋਂ ਰਾਤ ਤੋਂ ਹੀ ਮੌਕੇ ਤੇ ਧਰਨਾ ਦਿੱਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਉਦੋਂ ਹੀ ਉਠਾਂਗੇ ਜਦੋਂ ਕਾਰਵਾਈ ਹੋਵੇਗੀ।
69
comment0
Report
SNSUNIL NAGPAL
Dec 09, 2025 09:32:17
Fazilka, Punjab:फाजिल्का सदर पुलिस द्वारा तीन युवकों को सरकारी अस्पताल लाया गया है । जहां उन्हें दवा दिलाई जा रही है । वहीं इन तीनों युवकों को नशा मुक्ति केंद्र में भर्ती करवाया जाएगा । पुलिस का कहना है कि तीनों युवक नशे के आदी हैं । जो पिछले 10 वर्षों से चिट्टे का सेवन करते आ रहे थे । अब वह नशा छोड़ना चाहते हैं । जिसके लिए उन्होंने पुलिस तक पहुंच की और पुलिस उन्हें नशा मुक्ति केंद्र में दाखिल करवा यह प्रयास कर रही है । पुलिस के मुताबिक और भी युवा आगे आए जो नशे के आदी हैं । जिनका नशा छुड़वाया जाएगा । जबकि नशा बेचने वालों के खिलाफ कार्यवाही की जा रही है । जानकारी देते हुए पुलिस अधिकारी सुरेश कुमार ने बताया कि तीन युवक पुलिस के पास आए और जिन्होंने कहा कि वह नशा छोड़ना चाहते हैं । और पिछले 10 वर्षों से नशे के आदी हैं । इसके बाद पुलिस पार्टी ने उक्त लोगों के गांव में संपर्क कर विलेज डिफेंस कमेटी की मदद से तीनों युवकों को दवाई दिलाने के लिए फाजिल्का के सरकारी अस्पताल लाया गया है । जहां पर डॉक्टर द्वारा उनका इलाज किया जा रहा है । और इन्हें अब फाजिल्का के नशा मुक्ति केंद्र में छोड़ा जाएगा । पुलिस अधिकारी सुरेश कुमार का कहना है कि उक्त युवक नशे का आदी होने के कारण अपने घर का काफी नुकसान कर चुके हैं । तीनों युवक मेहनत मजदूरी का काम करते हैं । और जो कुछ भी कमाते थे नशे में बर्बाद करते थे । तीनों विवाहित हैं । और अब अपने परिवार का ध्यान करते हुए वह नशा मुक्त जिंदगी में लौटना चाहते हैं । जिसके लिए पुलिस उन्हें नशा मुक्ति केंद्र में दाखिल करवा रही है ।
117
comment0
Report
KCKhem Chand
Dec 09, 2025 09:19:08
Kot Kapura, Punjab:ਕੋਟਕਪੂਰਾ ਰੇਲਵੇ ਸਟੇਸ਼ਨ 'ਤੇ ਰੇਲਵੇ ਵਿਭਾਗ ਵੱਲੋਂ ਕੁਝ ਸਮਾਂ ਪਹਿਲਾਂ ਨਵੇਂ ਬਾਥਰੂਮ ਤਿਆਰ ਕੀਤੇ ਗਏ ਸਨ, ਪਰ ਇਨ੍ਹਾਂ ਨੂੰ ਅਜੇ ਤੱਕ ਚਲੂ ਨਹੀਂ ਕੀਤਾ ਗਿਆ। ਇਸ ਕਾਰਨ ਸਟੇਸ਼ਨ 'ਤੇ ਆਉਣ-ਜਾਣ ਵਾਲੇ ਯਾਤਰੀਆਂ—ਖ਼ਾਸ ਕਰਕੇ ਔਰਤਾਂ ਅਤੇ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੱਕ ਸਟੇਸ਼ਨ 'ਤੇ ਉਡੀਕ ਕਰਨੀ ਪੈਂਦੀ ਹੈ ਪਰ ਬਾਥਰੂਮ ਬੰਦ ਹੋਣ ਕਾਰਨ ਬਹੁਤ ਦਿੱਖਤ ਆਉਂਦੀ ਹੈ। ਲੋਕਾਂ ਨੇ ਇਸ ਸੰਬਧ ਵਿੱਚ ਗੱਲਬਾਤ ਕਰਦੇ ਹੋਏ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਯਾਤਰੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਾਥਰੂਮ ਜਲਦੀ ਤੋਂ ਜਲਦੀ ਖੋਲ੍ਹੇ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਸੁਵਿਧਾਵਾਂ 'ਤੇ ਲੱਖਾਂ-ਕਰੋੜਾਂ ਰੜੀ ਚਲਦੇ ਹਨ ਪਰ ਚਲੂ ਨਾ ਕਰਨ ਕਾਰਨ ਇਹ ਸਹੂਲਤਾਂ ਬੇਕਾਰ ਪਈਆਂ ਹਨ। ਸਥਾਨਕ ਲੋਕਾਂ ਨੇ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਇਹ ਸਹੂਲਤ ਤੁਰੰਤ ਚਲੂ ਕਰਵਾਈ ਜਾਵੇ ਤਾਂ ਜੋ ਯਾਤਰੀਆਂ ਨੂੰ ਰਾਹਤ ਮਿਲ ਸਕੇ।
59
comment0
Report
AAAsrar Ahmad
Dec 09, 2025 09:17:32
Noida, Uttar Pradesh:South Korea ਦੀਆਂ ਨਾਮੀ ਕੰਪਨੀਆਂ ਅਤੇ ਉੱਘੇ ਕਾਰੋਬਾਰੀਆਂ ਨੂੰ 2026 'ਚ ਹੋਣ ਵਾਲੀ 6th Progressive Punjab Investors' Summit 'ਚ ਸ਼ਮੂਲੀਅਤ ਕਰਨ ਦਾ ਨਿੱਘਾ ਸੱਦਾ ਦਿੰਦੇ ਹਾਂ। ਆਓ, पंजाब ਅਤੇ ਦੱਖਣੀ ਕੋਰੀਆ ਦਰਮਿਆਨ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਈਏ。 We warmly invite South Korea’s leading companies and distinguished business leaders to participate in the 6th Progressive Punjab Investors’ Summit in 2026. Together, let us forge stronger partnerships and further deepen the ties between Punjab and South Korea. ਅੱਜ ਪੰਜਾਬ ਖੇਤੀ ਦੇ ਨਾਲ-ਨਾਲ ਉਦਯੋਗ ਅਤੇ ਆਧੁਨਿਕ ਤਕਨੀਕ ਦਾ ਕੇਂਦਰ ਬਣ ਰਿਹਾ ਹੈ, ਜਿੱਥੇ ਨਾਮੀ ਕੰਪਨੀਆਂ ਆਪਣਾ ਕਾਰੋਬਾਰ ਕਰ ਰਹੀਆਂ ਹਨ। ਅਸੀਂ ਦੱਖਣੀ ਕੋਰੀਆ ਦੇ ਉੱਘੇ ਉਦਯੋਗਪਤੀਆਂ ਨੂੰ ਨਿਵੇਸ਼ ਕਰਨ ਲਈ ਸੱਦਾ ਦਿੰਦੇ ਹਾਂ। ਸਰਕਾਰ ਤਰਫ਼ੋਂ ਤੁਹਾਨੂੰ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ。 Today, Punjab stands not only as a leader in agriculture but also as a growing hub for industry and modern technology, attracting renowned companies from across the globe. We warmly invite distinguished industrialists and business leaders from South Korea to explore investment opportunities in Punjab. The Government assures comprehensive support and a conducive environment for successful collaborations and long-term growth.
157
comment0
Report
Advertisement
Back to top