Back
अमृतसर में गुरु रामदास जी के प्रकाश पर्व की रंगारंग सजावट शुरू
BSBHARAT SHARMA
Oct 05, 2025 13:02:56
Amritsar, Punjab
ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 8 ਅਕਤੂਬਰ ਨੂੰ ਮਨਾਇਆ ਜਾਵੇਗਾ।, 7 ਅਕਤੂਬਰ ਨੂੰ ਨਗਰ ਕੀਰਤਨ ਕੱਢਿਆ ਜਾਵੇਗਾ।।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂਨਗਰੀ ਅੰਮ੍ਰਿਤਸਰ ਨੂੰ ਸਜਾਇਆ ਜਾ ਰਿਹਾ ਹੈ।
ਕਈ ਦਹਾਕਿਆ ਤੋਂ ਸ੍ਰੀ ਦਰਬਾਰ ਸਾਹਿਬ ਪਾਲਕੀ ਸਾਹਿਬ ਦੀ ਸੇਵਾ ਨਿਭਾਉਣ ਵਾਲੇ ਭਾਈ ਸੁਰਿੰਦਰ ਪਾਲ ਸਿੰਘ ਜੀ ਦੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ , ਸ਼੍ਰੀ ਗੁਰੂ ਰਾਮਦਾਸ ਜੀ ਦੇ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਵਸਾਇਆ ਗਿਆ ਹੈ।, ਜਿਸ ਕਰਕੇ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਪੂਰੀ ਗੁਰੂਨਗਰੀ ਅੰਮ੍ਰਿਤਸਰ ਨੂੰ ਸਜਾਇਆ ਜਾ ਰਿਹਾ, ਜਿਸ ਦੀ ਸ਼ੁਰੂਆਤ ਅੰਤਰਰਾਸ਼ਟਰੀ ਏਅਰਪੋਰਟ ਸ਼੍ਰੀ ਗੁਰੂ ਰਾਮਦਾਸ ਜੀ ਤੋ ਹੋ ਚੁੱਕੀ ਹੈ ,
ਇਸ ਮੌਕੇ ਸ਼੍ਰੀ ਗੁਰੂ ਰਾਮਦਾਸ ਜੀ ਏਰਪੋਰਟ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਦੀ ਸਜਾਵਟ ਦੀ ਸੇਵਾ ਚੱਲ ਰਹੀ ਹੈ,
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowOct 05, 2025 15:33:300
Report
BSBALINDER SINGH
FollowOct 05, 2025 14:49:432
Report
SSSatnam Singh
FollowOct 05, 2025 14:16:550
Report
TBTarsem Bhardwaj
FollowOct 05, 2025 14:16:430
Report
KSKamaldeep Singh
FollowOct 05, 2025 13:45:160
Report
TBTarsem Bhardwaj
FollowOct 05, 2025 13:09:144
Report
MJManoj Joshi
FollowOct 05, 2025 13:07:310
Report
HSHarmeet Singh Maan
FollowOct 05, 2025 12:52:171
Report
MJManoj Joshi
FollowOct 05, 2025 12:45:260
Report
HSHarmeet Singh Maan
FollowOct 05, 2025 12:22:451
Report
MJManoj Joshi
FollowOct 05, 2025 12:22:232
Report
MJManoj Joshi
FollowOct 05, 2025 12:22:150
Report
SNSUNIL NAGPAL
FollowOct 05, 2025 12:22:082
Report
DVDEVENDER VERMA
FollowOct 05, 2025 12:21:484
Report