Back
सदर नाभा पुलिस थाने के सामने किसान यूनियन ने पक्का मोर्चा, जज पर आरोप
HSHarmeet Singh Maan
Feb 27, 2026 08:17:25
Nabha, Punjab
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸਾਦਰ ਨਾਭਾ ਪੁਲਿਸ ਥਾਣੇ ਅੱਗੇ ਲਗਾਇਆ ਪੱਕਾ ਧਰਨਾ। ਮਾਮਲਾ ਇੱਕ ਰਿਟਾਇਰ ਜੱਜ ਵੱਲੋਂ ਕਿਸਾਨ ਦੇ ਪਰਿਵਾਰ ਅਤੇ 16 ਸਾਲਾਂ ਮਾਸੂਮ ਤੇ ਚੋਰੀ ਦਾ ਪਰਚਾ ਕਰਵਾਉਣ ਸਬੰਧੀ,! ਕਿਸਾਨ ਨੇ ਗੱਲਬਾਤ ਕਰਦੇ ਹੋਏ ਕਿਹਾ ਕੀ ਰਿਟਾਇਰ ਜੱਜ ਦੀ ਜਮੀਨ ਸਾਡੇ ਨਾਲ ਲੱਗਦੀ ਹੈ ਕਿਸਾਨ ਵੱਲੋਂ ਜਮੀਨ ਦੀ ਮਿਣਤੀ ਕਰਵਾਈ ਗਈ ਮਿਣਤੀ ਕਰਾਉਣ ਉਪਰੰਤ ਕੰਨਗੋ ਵੱਲੋਂ ਨਿਸ਼ਾਨ ਲਗਾਏ ਗਏ ਉਹਨਾਂ ਕਿਹਾ ਕਿ ਰਿਟਾਇਰ ਜੱਜ ਵੱਲੋਂ ਸਾਡੇ ਖਿਲਾਫ ਦਰਖਾਸਤ ਦਿੱਤੀ ਸਾਡੇ ਤੇ ਝੂਠਾ ਮਾਮਲਾ ਦਰਜ ਕੀਤਾ ਗਿਆ ਅਸੀਂ ਤਿੰਨ ਮਹੀਨੇ ਪਹਿਲਾਂ ਵੀ ਥਾਣੇ ਦਾ ਘਰਾਓ ਕੀਤਾ ਸੀ ਪੁਲਿਸ ਨੇ ਮਾਮਲਾ ਕੈਂਸਲ ਕਰਨ ਦੀ ਗੱਲ ਆਖੀ ਸੀ ਪੁਲਿਸ ਵੱਲੋਂ ਮਾਮਲਾ ਰੱਦ ਨਹੀਂ ਕੀਤਾ ਗਿਆ ਅਤੇ ਹੁਣ ਅਸੀਂ ਥਾਣੇ ਦੇ ਅੱਗੇ ਪੱਕਾ ਮੋਰਚਾ ਲਗਾ ਦਿੱਤਾ ਸਦਰ ਨਾਭਾ ਦੇ ਇੰਚਾਰਜ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowFeb 27, 2026 09:52:010
Report
KDKuldeep Dhaliwal
FollowFeb 27, 2026 09:51:330
Report
DVDEVENDER VERMA
FollowFeb 27, 2026 09:51:080
Report
ADAnkush Dhobal
FollowFeb 27, 2026 09:50:470
Report
DRDivya Rani
FollowFeb 27, 2026 09:47:480
Report
KSKapil sharma
FollowFeb 27, 2026 09:35:570
Report
KSKapil sharma
FollowFeb 27, 2026 09:33:400
Report
KSKapil sharma
FollowFeb 27, 2026 09:20:50Noida, Uttar Pradesh:ਸ਼ਰਾਬ ਘੁਟਾਲੇ ਚੋਂ ਅਰਵਿੰਦ ਕੇਜਰੀਵਾਲ ਹੋਣਾ ਦੇ ਬਰੀ ਹੋਣ ਤੋਂ ਬਾਅਦ ਚੰਡੀਗੜ੍ਹ ਵਿਖੇ ਸਥਿਤ ਆਮ ਆਦਮੀ ਪਾਰਟੀ ਪੰਜਾਬ ਦੇ ਦਫਤਰ ਦੇ ਵਿੱਚ ਢੋਲ ਨਗਾੜਿਆਂ ਨਾਲ ਭੰਗੜਾ ਪਾ ਕੇ ਮਨਾਇਆ ਗਿਆ ਜਸ਼ਨ
0
Report
PSParambir Singh Aulakh
FollowFeb 27, 2026 09:19:160
Report
MSManish Shanker
FollowFeb 27, 2026 09:18:480
Report
KBKulbir Beera
FollowFeb 27, 2026 09:04:160
Report
RKRAJESH KATARIA
FollowFeb 27, 2026 09:03:450
Report
VKVarun Kaushal
FollowFeb 27, 2026 09:03:260
Report
VBVIJAY BHARDWAJ
FollowFeb 27, 2026 09:03:040
Report
RMRakesh Malhi
FollowFeb 27, 2026 09:02:150
Report
