Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

किसानों के आलू फसल पर कंपनियों का धोखा, 4-5 रुपये किलो मांगे

HSHarmeet Singh Maan
Feb 16, 2026 06:15:51
Nabha, Punjab
ਕਿਸਾਨਾਂ ਨਾਲ ਆਲੂ ਦੀ ਫਸਲ ਤੇ ਕੰਪਨੀਆਂ ਵੱਲੋਂ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਪਹਿਲਾਂ ਕੰਪਨੀਆਂ ਨੇ ਖੇਤਾਂ ਵਿੱਚ ਖੜਾ ਆਲੂ 10 ਰੁਪਏ ਪ੍ਰਤੀ ਕਿਲੋ ਲੈਣ ਦੀ ਗੱਲ ਆਖੀ ਤੇ ਹੁਣ ਜਦੋਂ ਆਲੂ ਦੀ ਫਸਲ ਤਿਆਰ ਹੋਈ ਤਾਂ ਉਹੀ ਆਲੂ ਚਾਰ ਤੋਂ ਪੰਜ ਰੁਪਏ ਕੰਪਨੀਆਂ ਮੰਗ ਰਹੀਆਂ ਹਨ। ਕਿਸਾਨਾਂ ਨੇ ਗੁੱਸੇ ਵਿੱਚ ਆ ਕੇ ਕੰਪਨੀਯਾਂ ਦੀਆਂ ਭਰੀਆਂ ਹੋਈਆਂ ਆਲੂ ਨਾਲ ਗੱਡੀਆਂ ਨੂੰ ਰੋਕ ਲਿਆ ਹੈ। ਕਿਸਾਨਾਂ ਨੇ ਕਿਹਾ ਕਿ ਸਾਡੀ ਆਲੂ ਦੀ ਫਸਲ ਤੇ ਕੋਸਤ ਜਿਹੜੀ 7 ਰੁਪਏ ਕਿਲੋ ਆਉਂਦੀ ਹੈ ਅਸੀਂ ਕਿਸ ਤਰ੍ਹਾਂ ਚਾਰ ਪੰਜ ਰੁਪਏ ਦੇ ਸਕਦੇ। ਕੰਪਨੀ ਨੇ ਸਾਡੇ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਰੀਨੋ ਕੰਪਨੀ ਜੋ ਕਿ ਦਿੱਲੀ ਦੇ ਨਜ਼ਦੀਕ ਹੈ ਪਹਿਲਾਂ ਸਾਡੀਆਂ ਗੱਡੀਆਂ ਮੰਗਵਾ ਲਈਆਂ ਅਤੇ ਫਿਰ ਵਾਪਸ ਕਰ ਦਿੱਤੀਆਂ ਉਹਨਾਂ ਕਿਹਾ ਕਿ ਕਿਸਾਨ ਬੁਰੀ ਮੁਸੀਬਤ ਵਿੱਚ ਫਸ ਚੁੱਕਿਆ ਹੈ। ਇਹਨੂੰ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MTManish Thakur
Feb 16, 2026 07:32:37
Kullu, Himachal Pradesh:कुल्लू जिला की प्रसिद्ध धार्मिक पर्यटन नगरी मणिकर्ण घाटी के डुंकхара में पीने के पानी की किल्लत के चलते होटल व्यवसायियों स्थानीय लोगों को भारी दिक्कतों का सामना करना पड़ रहा है। इसके मद्देनज़र मणिकर्ण घाटी के कसोल डुंकहरा में मौजूदा प्रभावी सुविधाओं की कमी और बिजली कट की समस्या के कारण बाहरी राज्यों से पर्यटन कारोबार करने वाले लोगों को परेशानी हो रही है। घाटी में कूड़ा कचरा प्रबंधन के लिए ठोस प्रबंध न हो पाने के चलते स्थानिक समुदाय और पर्यटन कारोबारियों को असुविधा का सामना करना पड़ रहा है। предприятुकारों ने कहा कि डूिंगरा में होटल लीज पर लिया गया है जिसमें वार्षिक खर्च 8.30 लाख रुपए है, फिर भी पानी की किल्लत और बिजली की निरन्तरता की कमी से कारोबारी प्रदर्शन प्रभावित हो रहा है। बाहरी राज्यों से पर्यटन कारोबार शुरू करने के प्रयास भी घाटी में पानी, बिजली और कूड़ा कचरा प्रबंधन के अभाव के कारण बाधाओं से गुजर रहे हैं। सरकार को स्थानीय लोगों के साथ-साथ पर्यटन कारोबारी के लिए इन बुनियादी सुविधाओं के प्रावधान सुनिश्चित करने चाहिए ताकि बाहरी राज्यों से आ रहे पर्यटन कारोबारी भी यहां अच्छा कारोबार कर सकें।
0
comment0
Report
KSKuldeep Singh
Feb 16, 2026 07:32:10
Banur, Punjab:ਆਲੂ ਦੀ ਫਸਲ ਦਾ ਭਾਅ ਨਾ ਮਿਲਣ ਕਾਰਨ ਕਿਸਾਨ ਪਰੇਸ਼ਾਨ ਕਿਸਾਨਾਂ ਦਾ ਕਹਿਣਾ ਕਿ ਭਾਅ ਨਾ ਵਧਿਆ ਤਾਂ ਫਸਲ ਵਾਹੁਣ ਨੂੰ ਹੋਣਾ ਪਵੇਗਾ ਮਜਬੂਰ ਆਲੂਆਂ ਦੇ ਭਾਅ ਵਿੱਚ ਗਿਰਾਵਟ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਆਲੂਆਂ ਦੀ ਬੇਹੱਦ ਘੱਟ ਕੀਮਤ ਕਾਰਨ ਕਿਸਾਨਾਂ ਦੇ ਫ਼ਸਲ ਉੱਤੇ ਹੋਏ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ। ਬਨੂੜ ਖੇਤਰ ਵਿੱਚ ਵੱਡੀ ਪੱਧਰ ‘ਤੇ ਆਲੂਆਂ ਦੀ ਕਾਸ਼ਤ ਹੁੰਦੀ ਹੈ। ਘੱਟ ਭਾਅ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਪਿੰਡ ਜੰਗਪੁਰਾ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਖ਼ਰਚਾ ਫ਼ਸਲ ਦੀ ਲੁਆਈ ਤੋਂ ਕੇ ਪੁੱਟਾਈ ਤੱਕ ਆ ਰਿਹਾ ਹੈ। ਆਲੂ ਦਾ ਇਨ੍ਹੀਂ ਦਿਨੀਂ ਮਾਰਕੀਟ ਵਿੱਚ ਭਾਅ 100 ਰੁਪਏ ਪ੍ਰਤੀ ਗੱਟਾ ਰੇਟ ਚੱਲ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਆਲੂ ਦੀ ਫਸਲ ਦੇ ਵਿੱਚ ਪ੍ਰਤੀ ਏਕੜ ਹਜ਼ਾਰ ਰੁਪਏ ਤੱਕ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ。
0
comment0
Report
AZAbhinva zeepunjabi
Feb 16, 2026 06:16:53
Noida, Uttar Pradesh:गोल्डन टेंपल की पवित्र परिक्रमा से जुड़े AI (आर्टिफिशियल इंटेलिजेंस) जनरेटेड तीन विवादित वीडियो बनाए गए। पहले वीडियो में एक लड़का जूते पहनकर गोल्डन टेंपल की पवित्र परिक्रमा में खड़ा दिखाई देता है और फिर कार में बैठकर परिसर से बाहर जाता नजर आता है। वहीं, दूसरे वीडियो में श्री दरबार साहिब का परिवर्तित दृश्य दिखाया गया है, जो सिख धर्म की मर्यादा के खिलाफ है। तीसरे वीडियो में कपल को गोल्डन टेंपल के सामने आपत्तिजनक हरकत करते हुए दिखाया गया है। वीडियो सामने के आने के बाद शिरोमणि गुरुद्वारा प्रबंधक कमेटी (SGPC) ने इसकी शिकायत पुलिस को दी। साइबर क्राइम पुलिस स्टेशन अमृतसर में 29 जनवरी को भारतीय न्याय संहिता (BNS) की धारा 299 (धार्मिक भावनाओं को ठेस पहुंचाना) और धारा 353(2) व 353(3) (धार्मिक स्थल से संबंधित सामग्री के माध्यम से समुदायों के बीच वैमनस्य फैलाने) के तहत केस दर्ज किया गया है। FIR की कॉपी अब सामने आई है। पहले जानिए तीनों वीडियो में क्या दिखाया गया… पहले वीडियो में परिक्रमा में जूते पहने पहुंचा युवक: FIR के मुताबिक, इंस्टाग्राम पर पोस्ट किए गए पहले वीडियो में एक लड़का जूते पहनकर श्री हरमंदिर साहिब (गोल्डन टेंपल) की पवित्र परिक्रमा में खड़ा दिखाई देता है, जो स Sikh मर्यादा के पूर्णतः विरुद्ध है। वीडियो में आगे एक काली कार को पवित्र परिक्रमा में प्रवेश करते हुए दिखाया गया है, जिसके बाद वह लड़का कार में बैठकर परिसर से बाहर जाता नजर आता है। जिसपर SGPC ने कड़ी आपत्ति जताई है। दूसरे वीडियो में श्री दरबार साहिब का परिवर्तित दृश्य दिखाया: युवक ने AI जनरेटेड दूसरे वीडियो में श्री दरबार साहिब का परिवर्तित दृश्य दिखाया है, जो सिख धर्म की मर्यादा के खिलाफ है। तीसरे में वीडियो में आपत्तिजनक हरकतें की: युवक ने AI जनरेटेड तीसरे वीडियो में गोल्डन टेंपल के सामने कपल को आपत्तिजनक हरकत करते हुए दिखाया है। जिसे लेकर भी व्यापक विरोध सामने आया है। कमेटी ने इन तीनों वीडियो पर कड़ी आपत्ति जताई है। एसजीपीसी ने पुलिस को 2 शिकायतें दीं। गोल्डन टेंपल को लेकर बनाए गए तीनों वीडियो कुछ दिन पहले वायरल हुए। इसके बाद जैसे ही SGPC को इसका पता चला, तो कमेटी ने अमृतसर पुलिस आयुक्त को दो अलग-अलग शिकायतें दीं। जिन पर पुलिस ने कार्रवाई करते हुए 29 जनवरी को FIR दर्ज की। शिकायतों में दोनों वीडियो के बारे में बताया गया, साथ ही उनके इंस्टाग्राम लिंक भी दिए गए हैं, जिस अकाउंट से पोस्ट किए गए हैं। AI का दुरुपयोग रोकने बनाई थी कमेटी SGPC ने आर्टिफिशियल इंटेलिजेंस यानी AI के बढ़ते दुरुपयोग को गंभीरता से लिया है। सिख धर्म की मर्यादा के खिलाफ AI तकनीक के माध्यम से बनाई जा रही वीडियो, तस्वीरों और अन्य डिजिटल सामग्री के मामलों पर नियंत्रण के लिए SGPC ने एक विशेष उप-समिति का गठन किया है। यह निर्णय SGPC की अंतरिम समिति की बैठक में 13 अक्टूबर 2025 को प्रस्ताव संख्या 1002 के तहत लिया गया था। इस उप-समिति का उद्देश्य AI से जुड़े मामलों पर विशेषज्ञों की राय लेना और ऐसे डिजिटल कंटेंट पर रोक लगाने के लिए ठोस सुझाव तैयार करना है, जो सिख धर्म, गुरु परंपरा और धार्मिक भावनाओं को ठेस पहुंचाते हैं।
0
comment0
Report
VSVARUN SHARMA
Feb 16, 2026 05:33:45
Mansurwal Dona, Punjab:5 ਸਾਲਾਂ ਵਿੱਚ 1.71 ਲੱਖ ਭਾਰਤੀ ਵਿਦੇਸ਼ਾਂ ਤੋਂ ਡਿਪੋਰਟ — ਪੰਜਾਬ ਸਮੇਤ ਰਾਜ-ਵਾਰ ਡਾਟਾ ਉਪਲਬਧ ਨਹੀਂ ਰਾਜ ਸਭਾ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੁੱਛੇ ਸਵਾਲ ਵਿੱਚ ਹੋਇਆ ਖੁਲਾਸਾ ‘ਡੰਕੀ ਰੂਟ’ ਰਾਹੀਂ ਗਏ ਭਾਰਤੀਆਂ ਬਾਰੇ ਵੀ ਸਪਸ਼ਟ ਜਾਣਕਾਰੀ ਦੀ ਕਮੀ : ਏਜੰਟਾਂ ਲਈ ਖੁੱਲ੍ਹ ਸੁਲਤਾਨਪੁਰ ਲੋਧੀ : ਰਾਜ ਸਭਾ ਵਿੱਚ ਉਠੇ ਇਕ ਮਹੱਤਵਪੂਰਨ ਸਵਾਲ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ‘ਡੰਕੀ ਰੂਟ’ ਵਰਗੇ ਗੈਰਕਾਨੂੰਨੀ ਪਰਵਾਸ ਰਾਹੀਂ ਵਿਦੇਸ਼ ਗਏ ਜਾਂ ਉਥੋਂ ਡਿਪੋਰਟ ਹੋਏ ਭਾਰਤੀਆਂ ਬਾਰੇ ਪੰਜਾਬ ਸਮੇਤ ਕਿਸੇ ਵੀ ਰਾਜ ਅਨੁਸਾਰ ਪੱਕਾ ਅਤੇ ਵਿਸਥਾਰਤ ਡਾਟਾ ਮੌਜੂਦ ਨਹੀਂ ਹੈ। ਇਹ ਸਵਾਲ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੁੱਛਿਆ ਗਿਆ ਸੀ。 ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਦੇਸ਼ ਡਿਪੋਰਟੇਸ਼ਨ (ਦੇਸ਼ ਨਿਕਾਲਾ) ਜਾਂ ਨਾਗਰਿਕਤਾ ਦੀ ਪੁਸ਼ਟੀ ਦੌਰਾਨ ਹੀ ਜਾਣਕਾਰੀ ਸਾਂਝੀ ਕਰਦੇ ਹਨ। ਕਈ ਵਾਰ ਸਿੱਧੀ ਕਾਰਵਾਈ ਸਬੰਧਤ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੀ ਜਾਂਦੀ ਹੈ, ਜਿਸ ਕਾਰਨ ਭਾਰਤੀ ਦੂਤਾਵਾਸਾਂ ਤੱਕ ਵੀ ਪੂਰੀ ਜਾਣਕਾਰੀ ਨਹੀਂ ਪਹੁੰਚਦੀ。 ਫਿਰ ਵੀ ਵੱਖ-ਵੱਖ ਦੂਤਾਵਾਸਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 2021 ਤੋਂ 2025 ਤੱਕ ਲਗਭਗ 1 ਲੱਖ 71 ਹਜ਼ਾਰ ਦੇ ਕਰੀਬ ਭਾਰਤੀ ਵਿਦੇਸ਼ਾਂ ਤੋਂ ਡਿਪੋਰਟ ਕੀਤੇ ਗਏ ਹਨ। ਇਹ ਅੰਕੜੇ ਗੈਰਕਾਨੂੰਨੀ ਪਰਵਾਸ ਨੈੱਟਵਰਕਾਂ ਦੀ ਗੰਭੀਰਤਾ ਵੱਲ ਸਾਫ ਇਸ਼ਾਰਾ ਕਰਦੇ ਹਨ。 ਅੰਕੜਿਆਂ ਮੁਤਾਬਕ ਸਭ ਤੋਂ ਵੱਧ ਡਿਪੋਰਟੇਸ਼ਨ ਸਾਊਦੀ ਅਰਬ ਤੋਂ ਲਗਭਗ 1 ਲੱਖ 21 ਹਜ਼ਾਰ ਅਤੇ ਦੁਬਈ ਤੋਂ ਕਰੀਬ 22 ਹਜ਼ਾਰ ਭਾਰਤੀਆਂ ਦੀ ਹੋਈ ਹੈ। ਇਸ ਤੋਂ ਇਲਾਵਾ ਅਮਰੀਕਾ, ਮਲੇਸ਼ੀਆ, ਕਤਰ ਅਤੇ ਮਿਆਂਮਾਰ ਤੋਂ ਵੀ ਡਿਪੋਰਟੇਸ਼ਨ ਸਮੇਤ ਕਈ ਦੇਸ਼ਾਂ ਤੋਂ ਇਹ ਮਾਮਲੇ ਸਾਹਮਣੇ ਆਏ ਹਨ。 ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਰਾਜ ਪੱਧਰ ’ਤੇ ਡਾਟਾ ਅਤੇ ਨੀਤੀ ਦੀ ਗੈਰਹਾਜ਼ਰੀ ਗੈਰਕਾਨੂੰਨੀ ਏਜੰਟਾਂ ਲਈ ਮੌਕਾ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜ ਸਾਲਾਂ ਵਿੱਚ 1.71 ਲੱਖ ਤੋਂ ਵੱਧ ਭਾਰਤੀ ਡਿਪੋਰਟ ਹੋ ਰਹੇ ਹਨ ਅਤੇ ਪੰਜਾਬ ਵਰਗੇ ਪ੍ਰਵਾਸੀ ਰਾਜ ਲਈ ਵੱਖਰਾ ਡਾਟਾ ਹੀ ਮੌਜੂਦ ਨਹੀਂ, ਤਾਂ ਇਹ ਸਿਰਫ਼ ਅੰਕੜਿਆਂ ਦੀ ਘਾਟ ਨਹੀਂ, ਸਗੋਂ ਨੀਤੀਕਤ ਕਮਜ਼ੋਰੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪੰਜਾਬ, ਹਰਿਆਣਾ ਅਤੇ ਹੋਰ ਪ੍ਰਭਾਵਿਤ ਰਾਜਾਂ ਵਿੱਚ ਫਰਜ਼ੀ ਏਜੰਟ ਨੌਜਵਾਨਾਂ ਨੂੰ ਖਤਰਨਾਕ ਅਤੇ ਗੈਰਕਾਨੂੰਨੀ ਰਾਹਾਂ ਵੱਲ ਧੱਕ ਰਹੇ ਹਨ। ਅਜਿਹੇ ਨੈੱਟਵਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਜਵਾਬਦੇਹੀ ਤੈਅ ਕਰਨੀ ਲਾਜ਼ਮੀ ਹੈ。 ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਡਿਪੋਰਟੇਸ਼ਨ ਦਾ ਰਾਜ-ਵਾਰ ਟ੍ਰੈਕਿੰਗ ਸਿਸਟਮ ਤਿਆਰ ਕੀਤਾ ਜਾਵੇ, ਸਬੰਧਤ ਦੇਸ਼ਾਂ ਨਾਲ ਪ੍ਰਭਾਵਸ਼ਾਲੀ ਤਾਲਮੇਲ ਬਣਾਇਆ ਜਾਵੇ ਅਤੇ ਗੈਰਕਾਨੂੰਨੀ ਏਜੰਟਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਪਰਿਵਾਰਾਂ ਨੂੰ ਖਤਰਨਾਕ ਪਰਵਾਸ ਦੀ ਕੀਮਤ ਨਾ ਚੁਕਾਉਣੀ ਪਵੇ।
0
comment0
Report
SGSatpal Garg
Feb 16, 2026 05:32:30
Patran, Punjab:स्टोरी। मौसम ने ली करवट, कई दिनों बाद सर्दी का अहसास; कोहरे से जनजीवन अस्त-व्यस्त पातड़ां में सोमवार सुबह मौसम ने अचानक करवट ले ली। कई दिनों से पड़ रही हल्की गर्मी के बाद एक बार फिर ठंड ने दस्तक दे दी। सुबह घना कोहरा छाने से जनजीवन प्रभावित रहा और लोगों को सर्दी के मौसम का फिर से अहसास हुआ। कोहरे के कारण दृश्यता काफी कम रही, जिससे वाहन चालकों को दिन के समय भी अपनी गाड़ियों की लाइटें जलाकर चलना पड़ा। घने कोहरे के चलते सड़क यातायात पर खासा असर पड़ा। खासकर सरकारी बसों के रैली में जाने के कारण पहले ही बसों की संख्या कम थी, ऊपर से कोहरे के कारण बसों की रफ्तार धीमी रही। इससे यात्रियों को काफी परेशानी झेलनी पड़ी। बस स्टैंड पर खड़े यात्रियों को लंबे समय तक इंतजार करना पड़ा
98
comment0
Report
Feb 16, 2026 04:50:42
Patran, Punjab:पातड़ां में सोमवार सुबह मौसम ने अचानक करवट ले ली। कई दिनों से पड़ रही हल्की गर्मी के बाद एक बार फिर ठंड ने दस्तक दे दी। सुबह घना कोहरा छाने से जनजीवन प्रभावित रहा और लोगों को सर्दी के मौसम का फिर से अहसास हुआ। कोहरे के कारण दृश्यता काफी कम रही, जिससे वाहन चालकों को दिन के समय भी अपनी गाड़ियों की लाइटें जलाकर चलना पड़ा। घने कोहरे के चलते सड़क यातायात पर खासा असर पड़ा। खासकर सरकारी बसों के रैली में जाने के कारण पहले ही बसों की संख्या कम थी, ऊपर से कोहरे के कारण बसों की रफ्तार धीमी रही। इससे यात्रियों को काफी परेशानी झेलनी पड़ी। बस स्टैंड पर खड़े यात्रियों को लंबे समय तक इंतजार करना पड़ा
118
comment0
Report
SBSANJEEV BHANDARI
Feb 16, 2026 04:31:32
Zirakpur, Punjab:ਜ਼ੀਰਕਪੁਰ ਰਾਤ 12 ਵਜੇ ਦੇ ਕਰੀਬ ਜ਼ੀਰਕਪੁਰ ਦੇ ਪਭਾਤ ਗੋਦਾਮ ਇਲਾਕੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਨਿੱਜੀ ਗੋਦਾਮ ਦੀ ਬੇਸਮੈਂਟ ਵਿੱਚ ਅਚਾਨਕ ਭੀਸ਼ਣ ਅੱਗ ਲੱਗ ਗਈ। ਅੱਗ ਨੇ ਕੁਝ ਹੀ ਮਿੰਟਾਂ ਵਿੱਚ ਭਿਆਨਕ ਰੂਪ ਧਾਰ ਲਿਆ ਅਤੇ ਬੇਸਮੈਂਟ ਵਿੱਚ ਪਿਆ ਕੀਮਤੀ ਸਮਾਨ ਅੱਗ ਦੀ ਲਪੇਟ ਵਿੱਚ ਆ ਗਿਆ। ਸਥਾਨਕ ਲੋਕਾਂ ਵੱਲੋਂ ਧੂੰਏਂ ਅਤੇ ਅੱਗ ਦੀਆਂ ਲਪਟਾਂ ਨੂੰ ਵੇਖਦੇ ਹੀ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। sੂਚਨਾ ਮਿਲਦੇ ਹੀ ਜ਼ੀਰਕਪੁਰ ਅਤੇ ਡੇਰਾ ਬੱਸੀ ਤੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਕਰਮਚਾਰੀਆਂ ਨੇ ਕਰੀਬ ਦੋ ਘੰਟਿਆਂ ਤੱਕ ਕੜੀ ਮਸ਼ੱਕਤ ਕਰਦੇ ਹੋਏ ਅੱਗ ‘ਤੇ ਕਾਬੂ ਪਾਇਆ। ਬੇਸਮੈਂਟ ਵਿੱਚ ਧੂੰਏਂ ਅਤੇ ਸੰਗੜੇ ਰਸਤੇ ਕਾਰਨ ਰਾਹਤ ਕਾਰਜ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਅੰਤ ਵਿੱਚ ਅੱਗ ਨੂੰ ਫੈਲਣ ਤੋਂ ਰੋਕ ਲਿਆ ਗਿਆ। ਜਾਣਕਾਰੀ ਮੁਤਾਬਕ ਗੋਦਾਮ ਦੀ ਬੇਸਮੈਂਟ ਵਿੱਚ ਕਰੋੜਾਂ ਰੁਪਏ ਦਾ ਸਮਾਨ ਸਟੋਰ ਕੀਤਾ ਹੋ ਗਿਆ ਸੀ। ਗੋਦਾਮ ਮਾਲਿਕ ਨੇ ਦੱਸਿਆ ਕਿ ਉਹ ਆਨਲਾਈਨ ਪਲੇਟਫਾਰਮਾਂ Amazon ਅਤੇ Flipkart ‘ਤੇ ਸਮਾਨ ਤਿਆਰ ਕਰਕੇ ਵੇਚਦਾ ਹੈ ਅਤੇ ਸਾਰਾ ਸਟਾਕ ਬੇਸਮੈਂਟ ਵਿੱਚ ਰੱਖਿਆ ਗਿਆ ਸੀ। ਅੱਗ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸਮਾਨ ਦੇ ਸੜ ਜਾਣ ਕਾਰਨ ਵਪਾਰੀ ਨੂੰ ਭਾਰੀ ਨੁਕਸਾਨ ਝੇਲਣਾ ਪਿਆ。
0
comment0
Report
Advertisement
Back to top