Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਖੰਡ ਮਿੱਲ ਰੱਖੜਾ ਮੁੜ ਚਾਲੂ ਕਰਨ ਦੀ ਕਿਸਾਨਾਂ ਦੀ ਮੰਗ, ਭਾਜਪਾ ਆਗੂ ਢਿੱਲੋਂ ਦਾ ਦੌਰਾ

Jul 21, 2024 06:04:44
Nabha, Punjab

63 ਏਕੜ ਵਿੱਚ ਬਣੀ ਰੱਖੜਾ ਸ਼ੂਗਰ ਮਿੱਲ 20 ਸਾਲਾਂ ਤੋਂ ਬੰਦ ਪਈ ਹੈ, ਇਸ ਦਾ ਉਦਘਾਟਨ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ 1986 ਵਿੱਚ ਕੀਤਾ ਸੀ! ਇਸ ਮਿੱਲ ਤੋਂ ਇਲਾਕੇ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DSDEVINDER SHARMA
Dec 20, 2025 07:00:47
Barnala, Punjab:बेटी बचाओ बेटी पढ़ाओ मुहिम के तहत जिला प्रशासन बरनाला द्वारा लड़कियों के सरकारी सीनियर सेकेंडरी स्कूल में सिविल डिफेंस ट्रेनिंग कैंप की शुरुआत डिप्टी कमिश्नर बरनाला टी. बैंथ द्वारा की गई। पंजाब सरकार और शिक्षा मंत्री हरजोत बैसं के दिशा निर्देश में पंजाब भर के स्कूलों में सिविल डिफेंस वर्कशॉप के आयोजन जारी हैं। बरनाला जिले में स्कूली लड़कियों में सेल्फ कॉन्फिडेंस बढ़ाने और स्वयं रक्षा के लिए 15 दिन का सिविल डिफेंस ट्रेनिंग कैंप शुरू किया गया, जिसमें लगभग 6 सरकारी स्कूल और 500 के करीब लड़कियों को टारगेट किया गया है। सेल्फ डिफेंस में कराटे की ट्रेनिंग दी जा रही है। डिप्टी कमिश्नर ने बताया कि पंजाब सरकार के निर्देश के अनुसार सरकारी स्कूल की लड़कियों को सेल्फ डिफेन्स के लिए ट्रेनिंग दी जा रही है ताकि वे किसी आपत्तिजनक स्थिति में मुकाबला कर सकें और शिक्षा विभाग द्वारा काउंसलिंग क्लासेस भी लगाई जा रही हैं। आज की नारी अबला नहीं सबला है के कथन को साबित करते पंजाब सरकार की तरफ से महिलाओं को हर मुकाम पर कामयाब होने को प्रफुल्लित करते पंजाब सरकार की तरफ से पिछले कई सालों से स्कूली लड़कियों को स्वयं रक्षा के लिए प्रेरित करते शिक्षा विभाग की तरफ से लगातार काउंसलिंग क्लासेस लगाई जा रही हैं और वही सेल्फ डिफेंस में लड़कियों को सुरक्षा प्रदान करते पंजाब सरकार के दिशा निर्देश में आज डिप्टी कमिश्नर बरनाला द्वारा लड़कियों के सरकारी सीनियर सेकेंडरी स्कूल में 15 روزा सिविल डिफेंस ट्रेनिंग कैंप की शुरुआत की गई मौके पर डिप्टी कमिश्नर बरनाला ने बताया कि पंजाब सरकार के दिशा निर्देश में 15 روزा सिविल डिफेंस वर्कशॉप लगाई जा रही है बरनाला जिले के 6 सरकारी स्कूलों में यह सिविल डिफेंस वर्कशॉप लगाई जा रही है जिसमें सभी लड़कियों को सेल्फ डिफेंस सुरक्षा के लिए जागरूक किया जा रहा है और तकरीबन 500 लड़कियों को स्वयं रक्षा के लिए कराटे की ट्रेनिंग भी दी जा रही है। लड़कियों के माता-पिता को भी अपील करते डीसी बरनाला ने कहा कि उन्हें भी अपनी लड़कियों को जागरूक करना चाहिए और समाज में सर उठाकर जीने के लिए स्वयं रक्षा में सिविल डिफेंस ट्रेनिंग कैंपों का ज्यादा से ज्यादा लाभ लेना चाहिए। वही स्कूल अध्यापकों और शिक्षा विभाग द्वारा भी इस सिविल डिफेंस ट्रेनिंग कैंप की सराहना की गई और उन्होंने आश्वासन दिया कि वह अपनी स्कूल की ज्यादा से ज्यादा लड़कियों को यह ट्रेनिंग देंगे। कराटे की ट्रेनिंग ले रही और कराटे चैंपियनशिप में मेडल ले चुकी लड़कियों ने भी पंजाब सरकार का धन्यवाद करते कहा कि यह स्वयं रक्षा में काफी अच्छा कदम है और वह लगातार इस खेल में आगे भी भाग लेती रहेगी और अपने साथ संगी सहेलियों को भी जागरूक करेगी।
0
comment0
Report
TBTarsem Bhardwaj
Dec 20, 2025 06:51:00
Ludhiana, Punjab:लुधियाना के समराला चौक पर तेज रफ्तार ट्रक ने बाइक सवार को कुचला, दोनों टांगों पर चढ़ा ट्रक; आरोपी वाहन समेत फरार मौके पर लोगों ने घायल को अस्पताल इलाज के लिए भेजे गया लुधियाना के समराला चौक नजदीक एक तेज रफ़्तार ट्रक ने बाइक चालक को टक्कर मार दी। हादसा शुक्रवार रात 9 बजे के करीब हुआ है। हादसे में व्यक्ति की जान का बचाव तो हो गया। लेकिन उसकी दोनों टांगों पर से ट्रक चढ़ गया। मामले में पुलिस कर्मी बलवीर सिंह ने बताया कि उन्हें देर रात जानकारी मिली कि समराला चौक नजदीक कनपुरिया ढाबे के पास हादसा हुआ है। लोगों ने बताया कि बाइक पुल पर से नीचे उतर रहा था। फिर से तेज रफ्तार ट्रक आया जो कि व्यक्ति को टक्कर मारते हुए उसके ऊपर से गुजर गया। इस हादसे में उसकी बाइक भी क्षतिग्रस्त हुई है। फिर घायल को अस्पताल भेजा गया। वहीं अभी घायल व्यक्ति की पहचान नहीं हुई। मौके पर मौजूद अशोक कुमार ने बताया कि वह सबसे पहले घटनास्थल पर पहुंचे। उन्होंने ट्रक का पीछा भी किया। लेकिन आरोपी वाहन सहित ट्रांसपोर्ट नगर की तरफ भगा कर ले गया।
0
comment0
Report
KSKamaldeep Singh
Dec 20, 2025 06:49:22
Chandigarh, Chandigarh:ਕੱਲ੍ਹ ਸਾਡੀ ਦੇਰ ਰਾਤ ਤੱਕ ਮੀਟਿੰਗ ਚੱਲੀ, ਉਸ ਤੋਂ ਬਾਅਦ ਅਗਲੀ ਮੀਟਿੰਗ ਦਾ ਪੱਤਰ ਵੀ ਸਾਨੂੰ ਮਿਲ ਗਿਆ ਹੈ, ਬਿਜਲੀ ਸੋਧ ਬਿੱਲ ਤੇ ਸਰਕਾਰ ਕੁਝ ਨਹੀਂ ਬੋਲ ਰਹੀ ਸੀ, ਅਸੀਂ ਸਾਰੀਆਂ ਮੰਗਾਂ ਆਪਣੀਆਂ ਰੱਖੀਆਂ ਰੇਖੀਆਂ, ਪਰ ਸ਼ਾਮ ਤੱਕ ਕੋਈ ਗੱਲ ਨਹੀਂ ਨਿਕਲੀ, ਕੋਈ ਹੱਲ ਨਹੀਂ ਨਿਕਲਿਆ 22 ਤਰੀਕ ਦੀ ਮੀਟਿੰਗ ਰੱਖੀ ਗਈ ਹੈ, ਉਸ ਦੇ ਵਿੱਚ ਕੀ ਨਿਕਲਦਾ ਹੈ ਅਸੀਂ ਵੇਖਦੇ ਆ 20-21 ਤਰੀਕ ਵਾਲਾ ਰੇਲ ਰੋਕੋ ਅੰਦੋਲਨ ਅਸੀਂ ਮੁਲਤਵੀ ਕਰਦੇ ਆ, ਸ਼ਹੀਦੀ ਜੋੜ ਮੇਲ ਨੂੰ ਵੇਖਦਿਆਂ ਅਸੀਂ ਰੇਲ ਰੋਕੋ ਅੰਦੋਲਨ ਮੁਲਤਵੀ ਕੀਤਾ ਹੈ, ਸੂਬਾ ਸਰਕਾਰ ਨੇ ਬਿਜਲੀ ਸੋਧ ਬਿੱਲ ਤੇ ਕੇਂਦਰ ਨੂੰ ਕੀ ਲਿਖਿਆ ਹੈ, ਉਸ ਦੀ ਚਿੱਠੀ ਵੀ ਅਸੀਂ ਮੰਗੀ ਹੈ, ਮਨਰੇਗਾ ਦਾ ਕੇਂਦਰ ਨੇ ਨਾਮ ਬਦਲ ਦਿੱਤਾ, ਕੰਮ ਕਰਨ ਦਾ ਤਰੀਕਾ ਬਦਲ ਦਿੱਤਾ ਗਿਆ ਹੈ, ਅਗਲੇ ਵਿਧਾਨ ਸਭਾ ਇਜਲਾਸ ਵਿੱਚ ਪੰਜਾਬ ਸਰਕਾਰ ਮਨਰੇਗਾ, ਬਿਜਲੀ ਸੋਧ ਬਿੱਲ, ਬੀਜ ਬਿੱਲ 2025, ਤੇ ਆਪਣਾ ਸਟੈਂਡ ਸਪਸ਼ਟ ਕਰੇ ਪੰਜਾਬ ਸਰਕਾਰ ਸਾਡੇ ਮਸਲਿਆਂ ਦਾ ਹੱਲ ਕਰੇ ਜੇਕਰ ਸਰਕਾਰ ਨੇ ਹੱਲ ਨਾ ਕੀਤਾ ਤਾਂ ਕੱਲ ਨੂੰ ਲੋਕ ਸਾਨੂੰ ਇਹ ਨਾ ਕਹਿਣ ਕੀ ਸੜਕਾਂ ਜਾਮ ਕਰਦੇ ਨੇ ਜੇਕਰ ਮੁਲਾਜ਼ਮ ਟੋਲ ਤੇ ਲੱਗੇ ਨੇ ,ਉਨਾਂ ਦਾ ਰੋਜ਼ਗਾਰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ
0
comment0
Report
KDKuldeep Dhaliwal
Dec 20, 2025 06:36:31
Mansa, Punjab:ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੇ ਚੈਕਿੰਗ. ਮਾਨਸਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਮਾਨਸਾ ਸ਼ਹਿਰ ਦੀਆਂ ਵਿੱਚ ਵੱਖ ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਐਸਐਸਪੀ ਮਾਨਸਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਦੇ ਵਿੱਚ ਉਨਾਂ ਵੱਲੋਂ 2100 ਦੇ ਕਰੀਬ ਵਿਅਕਤੀਆਂ ਨੂੰ ਨਸ਼ਾ ਛੜਾਊ ਕੇਂਦਰਾਂ ਦੇ ਵਿੱਚ ਦਾਖਲ ਕਰਵਾ ਕੇ ਨਸ਼ੇ ਤੋਂ ਮੁਕਤ ਕਰਵਾਇਆ ਗਿਆ ਹੈ। ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਮਾਨਸਾ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਮਾਨਸਾ ਵਿੱਚ ਐਸਐਸਪੀ ਭਗੀਰਥ ਸਿੰਘ ਮੀਨਾ ਦੀ ਅਗਵਾਈ ਚੋਂ ਪੁਲਿਸ ਵੱਲੋਂ ਅਡੈਂਟੀਫਾਈ ਕੀਤੀ ਗਈਆਂ ਥਾਵਾਂ ਜਿਨ੍ਹਾਂ ਤੇ ਲੋਕ ਬੈਠ ਕੇ ਨਸ਼ੇ ਦਾ ਸੇਵਨ ਕਰਦੇ ਹਨ ਉਹਨਾਂ ਥਾਵਾਂ ਤੇ ਚੈਕਿੰਗ ਕੀਤੀ ਗਈ ਅਤੇ ਲੋਕਾਂ ਨੂੰ ਨਸ਼ਿਆਂ ਦਾ ਸੇਵਨ ਨਾ ਕਰਨ ਦੀ ਅਪੀਲ ਕੀਤੀ ਗਈ ਇਸ ਦੌਰਾਨ ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੇ ਵਿੱਚ ਅੱਜ 400 ਦੇ ਕਰੀਬ ਪੁਲਿਸ ਕਰਮਚਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੁਣ ਤੱਕ ਮਾਨਸਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ 2100 ਦੇ ਕਰੀਬ ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਭਰਤੀ ਕਰਵਾ ਕੇ ਨਸ਼ੇ ਤੋਂ ਮੁਕਤ ਕਰਵਾਇਆ ਗਿਆ ਹੈ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਸ਼ਿਆਂ ਤੋਂ ਪਰਹੇਜ਼ ਕਰੋ ਅਤੇ ਜੇਕਰ ਕੋਈ ਵਿਅਕਤੀ ਨਸ਼ੇ ਤਸਕਰੀ ਦਾ ਕੰਮ ਕਰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ।
0
comment0
Report
DKDevinder Kumar Kheepal
Dec 20, 2025 06:35:57
0
comment0
Report
SSSandeep Singh
Dec 20, 2025 06:04:56
Shimla, Himachal Pradesh:25 दिसंबर सुशासन दिवस, 26 दिसंबर वीर बाल दिवस, 28 दिसंबर ‘मन की बात’ — भाजपा के तीन दिवसीय कार्यक्रम भाजपा प्रदेश अध्यक्ष डॉ. राजीव बिंदल ने कहा है कि अटल बिहारी वाजपेई का हिमाचल प्रदेश के विकास में योगदान अविस्मरणीय है। अटल जी की दूरदर्शी नीतियों से प्रदेश को औद्योगिक पैकेज, प्रधानमंत्री ग्राम सड़क योजना और रोहतांग टनल जैसी ऐतिहासिक सौगातें मिलीं, जिन्होंने हिमाचल की अर्थव्यवस्था, संपर्क व्यवस्था और विकास की दिशा को नई गति दी। डॉ. बिंदल ने बताया कि भारतीय जनता पार्टी 25 दिसंबर को अटल बिहारी वाजपेई के जन्मदिवस पर सुशासन दिवस, 26 दिसंबर को वीर साहिबजादों के बलिदान को समर्पित वीर बाल दिवस और 28 दिसंबर को प्रधानमंत्री नरेंद्र मोदी के ‘मन की बात’ कार्यक्रम को प्रदेशभर में सामूहिक रूप से मनाएगी। इन तीनों आयोजनों के माध्यम से सेवा, सुशासन, राष्ट्रभक्ति और विकास के मूल्य को जन-जन तक पहुंचाने का संकल्प लिया जाएगा।
0
comment0
Report
SNSUNIL NAGPAL
Dec 20, 2025 05:35:09
Fazilka, Punjab:ਫਾਜ਼ਿਲਕਾ ਦੇ ਵਿੱਚ ਬਲਾਕ ਸਮਤੀ ਤੇ ਜਿਲਾ ਪਰਿਸ਼ਦ ਚੋਣਾਂ ਦੀ ਗਿਣਤੀ ਵਿਚ ਹੋਈ ਹਾਰ ਜਿੱਤ ਤੋਂ ਬਾਅਦ ਹੁਣ ਸਿਆਸਤ ਸਰਗਰਮ ਹੀ ਨਹੀਂ ਬਲਕਿ ਤਲਖ਼ੀਵਾਲੀ ਹੁੰਦੀ ਜਾ ਰਹੀ ਹੈ । ਕੈਮਰੇ ਸਾਹਮਣੇ ਲੀਡਰ ਇਕ ਦੂਜੇ ਨੂੰ ਧਮਕੀਆਂ ਦੇ ਰਹੇ ਨੇ । ਖੁਈਖੇੜਾ ਜੋਨ ਤੋ ਭਾਜਪਾ ਦੀ ਮਹਿਲਾ ਉਮੀਦਵਾਰ ਜਿਲਾ ਪਰਿਸ਼ਦ ਚੋਣ ਹਾਰ ਗਈ ਜਿਸਤੇ ਭਾਜਪਾ ਦੇ ਮੰਡਲ ਪ੍ਰਧਾਨ ਨੇ ਮਾਈਕ ਤੇ ਕਿਹਾ ਕਿ ਅਸੀਂ 900 ਤੋਂ ਵੱਧ ਵੋਟਾਂ ਤੇ ਅੱਗੇ ਸੀ ਕਿ ਆਪ ਵਰਕਰ ਸੁਰਿੰਦਰਪਾਲ ਸਿੰਘ ਘੋਗ਼ਾ ਨੇ ਕਾਉਂਟਿੰਗ ਸੈਂਟਰ ਤੇ ਮੇਰੇ ਕੁਰਸੀ ਮਾਰੀ ਤੇ ਬਵਾਲ ਕਰ ਸਾਨੂੰ ਬਾਹਰ ਕੱਢ ਦਿੱਤਾ । ਜਿਸਤੋਂ ਬਾਅਦ ਜਿੱਤ ਰਹੀ ਉਮੀਦਵਾਰ ਨੂੰ ਹਰਾ ਦਿੱਤਾ ਗਿਆ । ਜਿਸਤੇ ਓਹਨਾ ਕਿ ਮੈ 21 ਦੀਆਂ 31 ਮੋੜਾਂਗ । ਜਦਕਿ ਉਧਰ ਸੁਰਿੰਦਰਪਾਲ ਸਿੰਘ ਘੋਘा ਦਾ ਬਿਆਨ ਵੀ ਸਾਹਮਣੇ ਆ ਗਿਆ । ਜਿਹਨਾ ਇਹਨਾਂ ਇਲਜ਼ਾਮਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਤੂੰ 21 ਦੇ 31 ਛੱਡ 11 ਮੋੜ ਕੇ ਵਿਖਾ ਮੈ ਤੈਨੂੰ 101 ਹੀ ਨਹੀਂ ਬਲੀ 1001 ਮੋੜ ਕੇ ਜਾਵਾਂਗਾ ।
0
comment0
Report
SSSanjay Sharma
Dec 20, 2025 05:03:46
Noida, Uttar Pradesh:ਪੰਜਾਬ ਸਰਕਾਰ ਅੱਜ ਪੂਰੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮੈਗਾ ਪੇਰੈਂਟ-ਟੀਚਰ ਮੀਟਿੰਗ ਅਤੇ ਮਾਪਿਆਂ ਦੀ ਵਰਕਸ਼ਾਪ ਆਯੋਜਿਤ ਕਰ ਰਹੀ ਹੈ। ਇਸ ਸੂਬਾ-ਵਿਆਪੀ ਪਹਿਲ ਦਾ ਉਦੇਸ਼ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਮਜ਼ਬੂਤ ਸਾਂਝੇਦਾਰੀ ਬਣਾਉਣਾ ਹੈ। ਪ੍ਰੋਗਰਾਮ ਦਾ ਵਿਸ਼ਾ ਹੈ "ਮਾਂ-ਪਿਓ ਦੀ ਭਾਗੀਦਾਰੀ", ਯਾਨੀ ਬੱਚਿਆਂ ਦੀ ਸਿੱਖਿਆ ਵਿੱਚ ਮਾਪਿਆਂ ਦੀ ਸਰਗਰਮ ਭੂਮਿਕਾ। ਇਸ ਮੁਹਿੰਮ ਦੇ ਤਹਿਤ 40 ਹज़ਾਰ ਤੋਂ ਵੱਧ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਸਕੂਲ ਮੈਨੇਜਮੈਂਟ ਕਮੇਟੀਆਂ (SMC) ਵੀ ਮਾਪਿਆਂ ਨੂੰ ਜੋੜਨ ਅਤੇ ਪ੍ਰੋਗਰਾਮ ਨੂੰ ਸਫਲ ਬਣਾਊਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਹ ਪ੍ਰੋਗਰਾਮ ਪ੍ਰੀ-ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸ਼ਾਮਲ ਕਰੇਗਾ। ਪੂਰੇ ਸੂਬੇ ਵਿੱਚ ਲਗਭਗ 27 ਲੱਖ ਮਾਪਿਆਂ ਦੀ ਭਾਗीदਾਰੀ ਦਾ ਟੀਚਾ ਰੱਖਿਆ ਗਿਆ ਹੈ। ਮਾਪਿਆਂ ਦੀ ਵਰਕਸ਼ਾਪ ਤੋਂ ਬਾਅਦ ਮੈਗਾ ਪੀਟੀਐਮ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਅਧਿਆਪਕ, ਮਾਪੇ ਅਤੇ ਵਿਦਿਆਰਥੀ ਆਪਸ ਵਿੱਚ ਸੰਵਾਦ ਕਰਨਗੇ। ਪੀਟੀਐਮ ਵਿੱਚ ਬੱਚਿਆਂ ਦੀ ਤਰੱਕੀ, ਰੁਚੀਆਂ, ਚੁਣੌਤੀਆਂ ਅਤੇ ਅੱਗੇ ਦੀ ਯੋਜਨਾ ''ਤੇ ਵਿਸਥਾਰ ਨਾਲ ਚਰਚਾ ਹੋਵੇਗੀ। ਇਸ ਪਹਿਲ ਨਾਲ ਬੱਚਿਆਂ ਦੀ ਪੜ੍ਹਾਈ, ਨਿਯਮਤ ਹಾಜ਼ਰੀ ਅਤੇ ਮਾਨਸਿਕ-ਭਾਵਨਾਤਮਕ ਵਿਕਾਸ ਨੂੰ ਮਜ਼ਬੂਤੀ ਮਿਲੇਗੀ। ਸਾਡਾ ਮੰਨਣਾ ਹੈ ਕਿ ਜਦੋਂ ਘਰ ਅਤੇ ਸਕੂਲ ਇੱਕ ਹੀ ਦਿਸ਼ਾ ਵਿੱਚ ਤੁਰਦੇ ਹਨ, ਤਾਂ ਹੀ ਬੱਚੇ ਲਈ ਸਫਲਤਾ ਦਾ ਰਸਤਾ ਬਣਦਾ ਹੈ।
0
comment0
Report
VBVIJAY BHARDWAJ
Dec 20, 2025 04:05:16
0
comment0
Report
KSKuldeep Singh
Dec 20, 2025 04:04:40
0
comment0
Report
RBRohit Bansal
Dec 20, 2025 04:03:28
Chandigarh, Chandigarh:कंचनप्रीत कौर उर्फ कंचन कुमारी (सोशल मीडिया इन्फ्लुएंसर) की हत्या के मामले में मुख्य आरोपी अमृतपाल सिंह को विदेश भागने में मदद करने के आरोपित रंजीत सिंह की अग्रिम जमानत पंजाब‑हरियाणा हाईकोर्ट ने खारिज कर दी है। केस का मुख्य बिंदु - हाईकोर्ट ने कहा कि केवल इस आधार पर कि रंजीत सिंह के पास से कोई बरामदगी नहीं होनी, उसे हिरासत में पूछताछ से छूट नहीं दी जा सकती। अदालत के अनुसार फरार मुख्य आरोपी का सुराग लगाने और घटनाक्रम की पूरी कड़ी उजागर करने के लिए रंजीत सिंह की *कस्टोडियल* पूछताछ ज़रूरी है। ## आरोप और धाराएं - एफआईआर में हत्या और साक्ष्य नष्ट करने/अपराधी को बचाने से जुड़े अपराध दर्ज हैं, जो वर्तमान भारतीय दंड कानून (भारतीय न्याय संहिता) की संबंधित धाराओं के अंतर्गत आते हैं। - आरोप है कि रंजीत सिंह ने अमृतपाल सिंह को घटना के तुरंत बाद अमृतसर एयरपोर्ट तक पहुंचाया, ताकि वह देश से बाहर भाग सके। ## घटना की पृष्ठभूमि - 27 वर्षीय इन्फ्लुएंसर कंचन कुमारी का सड़ा‑गला शव जून को बठिंडा में एक कार से बरामद हुआ था। - पहले दर्ज बयान में केवल कुछ लोगों के नाम थे, बाद की जांच में सह‑आरोपियों के खुलासे से रंजीत सिंह का नाम सामने आया।
0
comment0
Report
Advertisement
Back to top