Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਨਾਭਾ ਦੇ ਪਿੰਡ ਦੁਲੱਦੀ ਵਿੱਚ ਕੈਂਸਰ ਨੇ ਤਬਾਹੀ ਮਚਾਈ

Jul 25, 2024 09:49:13
Nabha, Punjab

ਨਾਭਾ ਦੇ ਪਿੰਡ ਦੁਲੱਦੀ ਚ ਕੈਂਸਰ ਦਾ ਕਹਿਰ ਪਿੰਡ ਦੇ ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਉਹਨਾਂ ਦੱਸਿਆ ਕਿ ਸਾਡੇ ਪਿੰਡ ਦੇ ਛੱਪੜ ਟਰੀਟਮੈਂਟ ਪਲਾਂਟ ਦਾ ਪਾਣੀ ਪਾਇਆ ਜਾ ਰਿਹਾ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Nov 13, 2025 15:49:13
Chandigarh, Chandigarh:ਤੀਜੇ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਲਈ ਦੁਨੀਆਂ ਭਰ ਤੋਂ 2,25,916 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ: ਹਰਜੋਤ ਬੈਂਸ •ਸਰਬੋਤਮ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਵਿਸ਼ੇਸ਼ ਪੁਰਸਕਾਰ ਦਿੱਤੇ ਜਾਣਗੇ, ਮੋਹਰੀ ਸਕੂਲਾਂ ਨੂੰ ਵੀ ਮਿਲਣਗੇ ਸਨਮਾਨ: ਸਿੱਖਿਆ ਮੰਤਰੀ ਚੰਡੀਗੜ੍ਹ, 13 ਨਵੰਬਰ: ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਦੁਆਰਾ ਕਰਵਾਏ ਜਾ ਰਹੇ ਤੀਜੇ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਵਿੱਚ ਵੱਡੇ ਪੱਧਰ 'ਤੇ ਵਿਦਿਆਰਥੀਆਂ ਦੀ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਵੱਕਾਰੀ ਮੁਕਾਬਲੇ ਵਿੱਚ ਰਜਿਸਟ੍ਰੇਸ਼ਨ ਦਾ ਅੰਕੜਾ 2,25,916 ਪਾਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਨੂੰ ਮਿਲਿਆ ਹੁੰਗਾਰਾ ਕੌਮਾਂਤਰੀ ਪੱਧਰ 'ਤੇ ਪੰਜਾਬੀ ਭਾਸ਼ਾ ਦੇ ਪਸਾਰੇ ਦਾ ਠੋਸ ਪ੍ਰਮਾਣ ਹੈ। ਇਸ ਸਾਲ ਦਾ ਅੰਕੜਾ ਪਿਛਲੇ ਐਡੀਸ਼ਨਾਂ, ਜਿਨ੍ਹਾਂ ਵਿੱਚ ਕ੍ਰਮਵਾਰ 24,698 ਅਤੇ 6,689 ਰਜਿਸਟ੍ਰੈਸ਼ਨ ਹੋਈਆਂ ਸਨ, ਨਾਲੋਂ ਤਰੱਕੀ ਦੀ ਇੱਕ ਵੱਡੀ ਪੁਲਾਂਘ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਵਿੱਚ ਲਗਭਗ ਨੌਂ ਗੁਣਾ ਵਾਧਾ ਨੌਜਵਾਨਾਂ ਵਿੱਚ ਉਤਸ਼ਾਹ ਦੀ ਵੱਡੀ ਲਹਿਰ ਦਾ ਪ੍ਰਮਾਣ ਹੈ। ਇਸ ਵੱਡੇ ਹੁੰਗਾਰੇ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਠੋਸ ਯਤਨਾਂ ਨੂੰ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦੁਨੀਆ ਭਰ ਦੇ 2.25 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਆਪਣੀਆਂ ਭਾਸ਼ਾਈ ਜੜ੍ਹ੍ਹਾਂ ਨਾਲ ਜੁੜਦੇ ਦੇਖਣਾ ਸਾਡੀ ਸਰਕਾਰ ਲਈ ਇੱਕ ਸੁਪਨਾ ਸਾਕਾਰ ਹੋਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਮਿਲਿਆ ਭਾਰੀ ਹੁੰਗਾਰਾ ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਨ ਵੱਲੋਂ ਭਾਰੀ ਉਤਸ਼ਾਹ ਦੇ ਨਾਲ ਵਿਸ਼ਵ ਪੱਧਰ 'ਤੇ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਲਈ ਸਾਡੀ ਵਿਆਪਕ ਅਤੇ ਟੀਚਾਗਤ ਪਹੁੰਚ ਦਾ ਸਪੱਸ਼ਟ ਪ੍ਰਮਾਣ ਹੈ। ਹੁਨਰ ਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਣਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਹਰੇਕ ਸ਼੍ਰੇਣੀ (ਪ੍ਰਾਇਮਰੀ, ਮਿਡਲ, ਸੈਕੰਡਰੀ) ਵਿੱਚ ਪਹਿਲੇ 10 ਵਿਦਿਆਰਥੀਆਂ ਨੂੰ 11,000 ਰੁਪਏ (ਪਹਿਲਾ ਇਨਾਮ), 7,100 ਰੁਪਏ (ਦੂਜਾ ਇਨਾਮ) ਅਤੇ 5,100 ਰੁਪਏ (ਤੀਜਾ ਇਨਾਮ) ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਸਥਾਗਤ ਪੱਧਰ 'ਤੇ ਮਿਆਰੀ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਮੋਹਰੀ ਰਹਿਣ ਵਾਲੇ ਸਕੂਲਾਂ ਨੂੰ ਵੀ ਵਿਸ਼ੇਸ਼ ਪੁਰਸਕਾਰ ਅਤੇ ਮਾਨਤਾ ਦਿੱਤੀ ਜਾਵੇਗੀ। ਸ. ਬੈਂਸ ਨੇ ਕਿਹਾ ਕਿ ਤੀਜਾ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਇੱਕ ਮੁਕਾਬਲੇ ਤੋਂ ਵੱਧ ਹੈ, ਜੋ ਸਾਡੀ ਪਛਾਣ, ਸਾਡੀ ਮਾਂ ਬੋਲੀ ਅਤੇ ਸਾਡੀ ਵਿਰਾਸਤ ਦਾ ਜਸ਼ਨ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਭਾਸ਼ਾਈ ਹੁਨਰਾਂ ਦੀ ਪਰਖ ਨਹੀਂ ਕਰ ਰਹੇ ਹਾਂ ਬਲਕਿ ਅਸੀਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਭਵਿੱਖ ਦੇ ਰਖਵਾਲਿਆਂ ਨੂੰ ਤਿਆਰ ਕਰ ਰਹੇ ਹਾਂ। ਉਨ੍ਹਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰਸ਼ੁਭਕਾਮਨਾਵਾਂ ਦਿੱਤੀਆਂ।ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਓਲੰਪੀਆਡ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 31 ਅਕਤੂਬਰ ਨੂੰ ਸਮਾਪਤ ਹੋਈ ਸੀ। ਬਰਾਬਰੀ ਵਾਲੇ ਮਾਹੌਲ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਔਨਲਾਈਨ ਟੈਸਟਿੰਗ ਪੈਟਰਨ ਨਾਲ ਜਾਣੂ ਕਰਵਾਉਣ ਲਈ ਪੀਐਸਈਬੀ ਨੇ ਵੱਡੇ ਪੱਧਰ ਈ-ਬੁਕਸ ਪ੍ਰਦਾਨ ਕੀਤੀਆਂ ਅਤੇ 10, 11 ਅਤੇ 12 ਨਵੰਬਰ ਨੂੰ ਇੱਕ ਵਿਸ਼ੇਸ਼ ਮੌਕ-ਟੈਸਟ ਵਿੰਡੋ ਦੀ ਸਹੂਲਤ ਦਿੱਤੀ। ਇਸ ਪਹਿਲਕਦਮੀ ਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਵਿੱਚ 1,35,784 ਵਿਦਿਆਰਥੀਆਂ ਨੇ ਸਰਗਰਮੀ ਨਾਲ ਪ੍ਰੈਕਟਿਸ ਟੈਸਟ ਵਿੱਚ ਹਿੱਸਾ ਦਿੱਤਾ। ਵਿਦਿਆਰਥੀਆਂ ਲਈ ਸਿੱਖਣ ਦੇ ਯਤਨਾਂ ਨੂੰ ਹੁਲਾਰਾ ਲਈ 15 ਅਤੇ 16 ਨਵੰਬਰ ਨੂੰ ਐਲੀਮੈਂਟਰੀ-ਪੱਧਰ ਦੇ ਵਿਦਿਆਰਥੀਆਂ ਲਈ ਪ੍ਰੈਕਟਿਸ ਪ੍ਰਿਖਿਆਵਾਂ ਦਾ ਇਕ ਹੋਰ ਰਾਊਂਡ ਰੱਖਿਆ ਗਿਆ ਹੈ। zਿਕਰਯੋਗ ਹੈ ਕਿ ਓਲੰਪੀਆਡ ਦੀ ਇਹ ਪਹਿਲਕਦਮੀ ਭਾਸ਼ਾਈ ਹੁਨਰ ਦੀ ਪਛਾਣ ਕਰਦਿਆਂ ਚੋਟੀ ਦੇ ਪ੍ਰਦਰਸ਼ਨਕਾਰੀਆਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਤੀਜਾ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ 5 ਦਸੰਬਰ (ਪ੍ਰਾਇਮਰੀ ਪੱਧਰ), 6 ਦਸੰਬਰ (ਮਿਡਲ) ਅਤੇ 8 ਦਸੰਬਰ (ਸੈਕੰਡਰੀ) ਨੂੰ ਔਨਲਾਈਨ ਟੈਸਟਾਂ ਨਾਲ ਸ਼ੁਰੂ ਹੋਵੇਗਾ। ਦੂਜਾ ਦੌਰ 15-16 ਦਸੰਬਰ ਨੂੰ ਹੋਵੇਗਾ, ਜਿਸਦੇ ਬਾਅਦ 23 ਦਸੰਬਰ, 2025 ਨੂੰ ਅੰਤਿਮ ਮੁਕਾਬਲਾ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਮੁਕਾਬਲੇ ਵਿੱਚ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਲਈ ਔਨਲਾਈਨ ਟੈਸਟਾਂ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾਵੇਗੀ।
72
comment0
Report
RBRajneesh Bansal
Nov 13, 2025 14:09:54
Jagraon, Punjab:ਜਗਰਾਓਂ ਪੁਲਿਸ ਦੇ ਅਧੀਨ ਆਉਂਦੇ ਥਾਣਾ ਸਿੱਧਵਾਂ ਬੇਟ ਅੰਦਰ ਮਾਲਖਾਨੇ ਦੇ ਮੁਨਸ਼ੀ ਨੇ ਮਾਲਖਾਨੇ ਵਿਚੋਂ ਕਰੋੜਾਂ ਰੁਪਇਆ ਗਾਇਬ ਕਰਕੇ ਜਗਰਾਓਂ ਪੁਲਿਸ ਨੂੰ ਭਾਜੜਾਂ ਪਾਂ ਦਿੱਤੀਆਂ ਤੇ ਜਦੋਂ ਪੁਲਿਸ ਨੂੰ ਇਸ ਗਾਇਬ ਹੋਈ ਰਕਮ ਬਾਰੇ ਪਤਾ ਲੱਗਿਆ ਤਾਂ ਪੁਲਿਸ ਨੇ ਇਸਦੇ ਖ਼ਿਲਾਫ਼ ਬਣਦਾ ਮਾਮਲਾ ਦਰਜ ਕਰਕੇ ਇਸਦਾ ਚਾਰ ਦਿਨ ਦਾ ਰਿਮਾਂਡ ਲਿਆ ਤੇ ਹੁਣ ਇਸਦੇ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਪੂਰੇ ਕਾਂਡ ਵਿਚ ਇਹ ਇਕੱਲਾ ਹੀ ਸੀ ਜਾਂ ਕੋਈ ਹੋਰ ਮੁਲਾਜਮ ਜਾਂ ਅਫ਼ਸਰ ਵੀ ਸ਼ਾਮਿਲ ਸੀ। ਇਸ ਮੌਕੇ ਤੇ ਮਿਲੀ ਜਾਣਾਕਰੀ ਅਨੁਸਾਰ ਇਹ ਮੁਨਸ਼ੀ ਜੂਆ ਤੇ ਸੱਟਾ ਖੇਡਣ ਦਾ ਆਦੀ ਸੀ ਤੇ ਇਸੇ ਆਦਤ ਦੇ ਚਲਦਿਆਂ ਹੀ ਇਸਨੇਂ ਆਪਣੇ ਹੀ ਮਾਲਖਾਨੇ ਵਿਚੋਂ ਸਵਾ ਕਰੋੜ ਰੁਪਇਆ ਗਾਇਬ ਕਰ ਦਿੱਤਾ। ਇਸਦੇ ਨਾਲ ਹੀ ਇਹ ਵੀ ਪਤਾ ਲੱਗਿਆ ਕਿ ਇਸੇ ਮਹੀਨੇ ਦੀ 30 ਨਵੰਬਰ ਨੂੰ ਰਿਟਾਇਰਡ ਹੋਣਾ ਸੀ ਤੇ ਫਿਰ ਇਸਦੀ ਫਰਾਰ ਹੋਣ ਦੀ ਯੋਜਨਾ ਸੀ। ਇਸ ਮੌਕੇ ਪੂਰੀ ਜਾਣਾਕਰੀ ਦਿੰਦੇ ਹੋਏ ਥਾਣਾ ਸਿੱਧਵਾਂ ਬੇਟ ਦੇ ਐਸਐਚਓ ਹੀਰਾ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਮੁਨਸ਼ੀ ਗੁਰਦਾਸ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਹੁਣ ਇਸਦਾ ਚਾਰ ਦਿਨ ਦਾ ਰਿਮਾਂਡ ਲੈ ਕੇ ਇਸ ਦੇ ਕੋਲੋਂ ਪੂਰੇ ਮਾਮਲੇ ਦੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਗਾਇਬ ਕੀਤੀ ਰਕਮ ਦੀ ਵੀ ਰਿਕਵਰੀ ਕੀਤੀ ਜਾਵੇਗੀ।
159
comment0
Report
BSBhushan Sharma
Nov 13, 2025 14:09:22
Nurpur, Himachal Pradesh:हिमाचल परिवहन सेवानिवृत्त कर्मचारी कल्याण मंच, नूरपुर ज़ोन की मासिक बैठक संपन्न बैठक में सेवानिवृत्त कर्मचारियों ने सरकार के प्रति रोष प्रकट किया सरकार परिवहन सेवानिवृत्त कर्मचारियों से सौतेला व्यवहार कर रही हमारे समास्याओं का हल जल्द नहीं हुआ तो हम सब मिलकर आगामी विधानसभा सत्र में घेराव करेंगे 1 जनवरी 2016 से देय वेतनमानों के एरियर की पहली किश्त ₹50,000 भी अब तक जारी नहीं हुई है इसके अलावा 2023 से लंबित ग्रैच्युटी और लीव इनकैशमेंट का भुगतान भी नहीं किया गया है वरिष्ठ नागरिक पेंशनरों के मेडिकल बिलों का भुगतान तीन वर्ष से लंबित है जिससे बुज़ुर्ग पेंशनर इलाज के लिए दर-दर भटकने को मजबूर हैं 24 नवम्बर को विधानसभा घेराव में बढ़-चढ़कर भाग लेने का निर्णय लिया गया है चालक स्वर्ण सिंह ने मंच की सदस्यता ग्रहण की बाइट -जिलाध्यक्ष चमन पुडीर बाइट -सेवानिवृत्त कर्मचारी
90
comment0
Report
VSVARUN SHARMA
Nov 13, 2025 14:08:49
Kapurthala, Punjab:कपूरथला जेल में 2 गुटों में झड़प, एक हवालाती जख्मी:सिर पर गहरी चोट आई और चार टांके लगे, कोतवाली पुलिस को_sauj_pra_उच्च_जाँच कपूरथला मॉडर्न जेल में दो गुटों के बीच झड़प होने की खबर है। जिसमे एक हवालाती गंभीर रूप से घायल भी हो गया है। घटना के बाद जेल परिसर में अफरा-तफरी का माहौल बन गया, हालांकि जेल कर्मचारियों ने तुरंत मौके पर पहुंच स्थिति को संभाला और घायल को उपचार के लिए भर्ती करवाया। घायल हवालाती की पहचान जश्नप्रीत सिंह पुत्र दलजीत सिंह वासी अर्बन एस्टेट कपूरथला के रूप में हुई है। सिविल अस्पताल भर्ती जश्नप्रीत सिंह का उपचार किया जा रहा है। ड्यूटी डॉक्टर ने बताया कि जश्नप्रीत सिंह के सिर पर गहरी चोट आई है और चार टांके भी लगे हैं। वहीँ घायल जश्नप्रीत ने बताया कि वह पिछले एक साल से लड़ाई-झगड़े के मामले में जेल में बंद है। बुधवार को वह अपने सेल से कुछ देर के लिए बाहर निकला था। तभी जेल में बंद चार से पांच कैदियों ने उससे झगड़ा शुरू कर दिया। जब उसने विवाद शांत करने की कोशिश की, तो आरोपियों ने उस पर कड़े और चमचे से हमला कर दिया। हमले की सूचना मिलते ही जेल कर्मचारी मौके पर पहुंचे और किसी तरह दोनों गुटों को काबू में किया। घटना के बाद जेल प्रशासन ने पूरी रिपोर्ट तैयार कर संबंधित थाना पुलिस को जांच के लिए सौंप दी है।
168
comment0
Report
AJAnil Jain
Nov 13, 2025 14:08:04
Lehragaga, Punjab:ਪੰਜਾਬ ਨਾਲ ਧੱਕਾ ਕਰ ਰਹੀ ਹੈ ਕੇਂਦਰ ਸਰਕਾਰ :- ਪਰਮਿੰਦਰ ਸਿੰਘ ਢੀਡਸਾ ਪੰਜਾਬ ਯੂਨੀਵਰਸਿਟੀ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕੇਂਦਰ ਸਰਕਾਰ ਨੇ ਪੰਜਾਬ ਨਾਲ ਧੱਕਾ ਕਰਨ ਦੀ ਲੜੀ ਚਲਾ ਰੱਖੀ ਹੈ ਪਰਮਿੰਦਰ ਸਿੰਘ ਢੀਡਸਾ ਨੇ ਕਿਹਾ ਪੰਜਾਬ ਨੂੰ ਤੰਗ ਕਰਨ ਵਾਸਤੇ ਅਤੇ ਪੰਜਾਬ ਦੇ ਹੱਕ ਖੋਹ ਰਹੀ ਕੇਂਦਰ ਸਰਕਾਰ ਪਰਮਿੰਦਰ ਢੀਂਡਸਾ ਨੇ ਭਾਜਪਾ ਨਾਲ ਸਮਝੌਤੇ ਨੂੰ ਲੈ ਕੇ ਕੀਤਾ ਸਾਫ ਕਿਹਾ ਭਾਜਪਾ ਨਾਲ ਕਦੇ ਵੀ ਨਹੀਂ ਹੋਵੇਗਾ ਸਮਝੌਤਾ ਤਰਨ ਤਰਨ ਚੋਰਾਂ ਤੇ ਗਿਆ ਵੀ ਸਾਡੇ ਉਮੀਦਵਾਰ ਮਨਦੀਪ ਸਿੰਘ ਭਾਰੀ ਬਹੁਮਤ ਨਾਲ ਜਿੱਤਣਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਮਝੌਤਾ ਹੋ ਸਕਦਾpar ਜੇ ਸੁਖਬੀਰ ਸਿੰਘ ਬਾਦਲ ਪਿੱਛੇ ਹਟਦੇ ਹਨ ਉਹਨਾਂ ਨੇ ਕਿਹਾ ਪੰਥਕ ਏਕਤਾ ਲਈ ਸੁਖਬੀਰ ਸਿੰਘ ਬਾਦਲ ਦੇ ਮਨ ਵਿੱਚ ਕੁਝ ਵੀ ਨਹੀਂ ਹੈ ਸਿਰਫ ਇੱਕ ਨਿੱਜੀ ਆਪਣਾ ਦੇਖਦੇ ਹਨ। ਆਉਣ ਵਾਲੇ ਸਮੇਂ ਵਿੱਚ ਪੰਥਕ ਦੀ ਬਣੇਗੀ ਸਰਕਾਰ ਪਰਮਿੰਦਰ ਸਿੰਘ ਢੀਡਸਾ ਬਾਈਟ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜਾਨਾ ਮੰਤਰੀ
197
comment0
Report
SNSUNIL NAGPAL
Nov 13, 2025 13:29:24
68
comment0
Report
SNSUNIL NAGPAL
Nov 13, 2025 13:24:54
Fazilka, Punjab:जलालाबाद से नगर कौंसिल अध्यक्ष विकासदीप चौधरी के हरकृष्ण पैलेस में शादी समारोह दौरान अवैध पिस्टल लेकर पहुंचे एक युवक को पुलिस ने रेड कर पकड़ा है । जलालाबाद की सिटी थाना पुलिस टीम ने नौजवान को गिरफ्तार किया है । जिससे एक पिस्तौल एक जिंदा कारतूस और एक खाली खोल बरामद हुआ है । गुप्त सूचना के आधार पर पुलिस ने कार्यवाही की है । पुलिस का कहना है कि आरोपी के खिलाफ मुकदमा दर्ज कर दिया गया है । जिसे अदालत में पेश कर पुलिस रिमांड पर लिया जाएगा । जानकारी देते हुए जलालाबाद सिटी थाना के एसएचओ अंग्रेज कुमार ने बताया कि पुलिस पार्टी गश्त पर थी कि मुखबिर खास ने सूचना दी । कि उक्त नौजवान जिसके पास अवैध पिस्तौल है । जो जलालाबाद के हरकृष्ण पैलेस में अपने अन्य साथियों के साथ घूम रहा है । अगर अभी रेड किया जाए तो उसे काबू किया जा सकता है । जिस पर पुलिस ने कार्यवाही करते हुए मौके पर रेड की तो उक्त युवक को गिरफ्तार कर लिया गया । एसएचओ अंग्रेज कुमार का कहना है कि पकड़े गए नौजवान से एक पिस्तौल एक, जिंदा कारतूस और एक खाली खोल बरामद हुआ है । आरोपी की पहचान क्रांति पुत्र सुनील सिंह वासी चक्क बजीदा के रूप में हुई है । जिसके खिलाफ आर्म्स एक्ट के तहत मुकदमा दर्ज कर दिया गया है । और आगे की कार्यवाही की जा रही है । पुलिस का कहना है कि आरोपी को अदालत में पेश कर पुलिस रिमांड पर लिया जाएगा और पूछताछ की जाएगी ।
115
comment0
Report
AJAnil Jain
Nov 13, 2025 13:24:40
Lehragaga, Punjab:*ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਹਲਕਾ ਲਹਿਰਾਗਾਗਾ ਦੇ ਭਾਰੀ ਬਰਸਾਤ ਜਾਂ ਹੜ੍ਹ ਵਰਗੇ ਹਾਲਾਤ ਨਾਲ ਪ੍ਰਭਾਵਿਤ 280 ਲੋਕਾਂ ਨੂੰ ਕਰੀਬ 01.02 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰ ਪੱਤਰ ਸੌਂਪੇ* ਲਹਿਰਾਗਾਗਾ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਦੀ ਰੱਖਿਆ ਅਤੇ ਉਨ੍ਹਾਂ ਦੀ ਆਰਥਿਕ ਸੁਰੱਖਿਆ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਨੂੰ ਅੱਗੇ ਵਧਾਉਂਦਿਆਂ, ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਲਹਿਰਾ ਗਾਗਾ ਵਿਖੇ ਇੱਕ ਵਿਸ਼ਾਲ ਸਮਾਗਮ ਦੌਰਾਨ ਭਾਰੀ ਬਰਸਾਤ ਤੇ ਹੜ੍ਹ ਵਰਗੇ ਹਾਲਾਤ ਨਾਲ ਪ੍ਰਭਾਵਿਤ 280 ਵਿਅਕਤੀਆਂ ਨੂੰ ਕਰੀਬ 01 ਕਰੋੜ 02 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤੇ ਸੌਂਪੇ। ਸ਼੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਜਾਂ ਭਾਰੀ ਬਰਸਾਤ ਕਾਰਨ ਪ੍ਰਭਾਵਿਤ ਕਿਸੇ ਵੀ ਵਿਅਕਤੀ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਨੂੰ ਵੀ ਮੁਆਵਜ਼ੇ ਲਈ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਸਰਕਾਰ ਪੂਰੇ ਨਿਸ਼ਚੇ ਨਾਲ ਇਹ ਯਕੀਨੀ ਬਣਾ ਰਹੀ ਹੈ ਕਿ ਨੁਕਸਾਨ ਦੇ ਸਰਵੇਖਣ ਤੋਂ ਬਾਅਦ ਮੁਆਵਜ਼ਾ ਰਾਸ਼ੀ ਸਿੱਧੇ ਪ੍ਰਭਾਵਿਤ ਲੋਕਾਂ ਦੇ ਖਾਤਿਆਂ ਵਿੱਚ ਬਿਨਾਂ ਕਿਸੇ ਦੇਰੀ ਦੇ ਜਮ੍ਹਾਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਖੁਸ਼ਹਾਲੀ ਹੀ ਸੂਬੇ ਦੀ ਤਰੱਕੀ ਦਾ ਮੂਲ ਹੈ। ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕਈ ਪੱਧਰਾਂ ’ਤੇ ਕੰਮ ਕੀਤਾ ਜਾ ਰਿਹਾ ਹੈ — ਚਾਹੇ ਉਹ ਨਵੇਂ ਸਿੰਚਾਈ ਪ੍ਰੋਜੈਕਟ ਹੋਣ, ਘੱਗਰ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਹੋਵੇ ਜਾਂ ਕਿਸਾਨੀ ਨਾਲ ਜੁੜੇ ਢਾਂਚਾਗਤ ਸੁਧਾਰ। ਸ਼੍ਰੀ ਗੋਇਲ ਨੇ ਦੱਸਿਆ ਕਿ ਹਲਕਾ ਲਹਿਰਾਗਾਗਾ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ, ਜਿਸ ਵਿੱਚ sੜਕਾਂ ਦੀ ਕਾਇਆ ਕਲਪ, ਪਾਣੀ ਨਿਕਾਸ ਪ੍ਰਣਾਲੀ ਦਾ ਸੁਧਾਰ ਅਤੇ ਖੇਤੀ ਨਾਲ ਜੁੜੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਹਰ ਯੋਗ ਲਾਭਪਾਤਰੀ ਤਕ ਸਰਕਾਰੀ ਯੋਜਨਾਵਾਂ ਦੇ ਲਾਭ ਪਹੁੰਚਣ। ਇਸ ਮੌਕੇ ਮੁਆਵਜ਼ਾ ਲੈਣ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਇਸ ਤੇਜ਼ ਅਤੇ ਪਾਰਦਰਸ਼ੀ ਕਾਰਜ ਪ੍ਰਣਾਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਘੱਗਰ ਦਰਿਆ ਦੇ ਪ੍ਰਭਾਵ ਹੇਠ ਆਉਦੇ ਮੂਨਕ ਖੇਤਰ ਦੇ ਕਈ ਪਿੰਡਾਂ ਨੂੰ ਇਸ ਵਾਰ ਸਰਕਾਰ ਦੇ ਉਪਰਾਲਿਆਂ ਕਾਰਨ ਵੱਡੇ ਨੁਕਸਾਨ ਤੋਂ ਬਚਾਉਣ ਵਿੱਚ ਸਫਲਤਾ ਮਿਲੀ ਹੈ। ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨ-ਪ੍ਰੇਮੀ ਸੋਚ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਸਮਰਪਿਤ ਕੋਸ਼ਿਸ਼ਾਂ sਦਕਾ, ਸਰਕਾਰ ਕਿਸਾਨੀ ਸੈਕਟਰ ਨੂੰ ਮਜ਼ਬੂਤ ਕਰਨ ਵੱਲ ਪੱਕੇ ਕਦਮ ਚੁੱਕ ਰਹੀ ਹੈ। ਬਾਈਟ BARINDER ਗੋਇਲ ਕੈਬਨਿਟ ਮੰਤਰੀ
127
comment0
Report
DSDharmindr Singh
Nov 13, 2025 13:24:12
Khanna, Punjab:खन्ना में रत्नहेड़ी अंडरब्रिज के पास रेल हादसा हुआ। यहां ट्रेन से कटकर एक महिला और दो वर्षीय मासूम बच्चे की मौत हो गई। दोनों की पहचान नहीं हो सकी थी। रेलवे पुलिस ने शव कब्जे में लेकर हादसे की जांच शुरू की। खन्ना जीआरपी चौकी प्रभारी चमकौर सिंह ने बताया कि उन्हें स्टेशन मास्टर से मीमो मिली कि रत्तनहेड़ी के पास हादसा हुआ है। जब वे मौके पर गए तो वहां देखा कि महिला और बच्चे के शव बुरी तरह से कटे हुए पड़े थे। यह हादसा जनसभा एक्सप्रेस ट्रेन से हुआ। जब ट्रेन के ड्राइवर से फोन पर बात की तो उन्होंने पुलिस को बताया कि महिला बच्चे को गोद में लेकर रेलवे लाइन पार कर रही थी। दोनों ट्रेन की चपेट में आ गए। चौकी प्रभारी ने आगे बताया कि रेलवे पुलिस ने आसपास काफी पूछताछ की लेकिन मृतकों के बारे में कुछ पता नहीं चल सका। 72 घंटे के लिए शव खन्ना सिविल अस्पताल की मोर्चरी में रखवाए गए हैं। इस दौरान पहचान न होने की सूरत में लावारिस करार देकर अंतिम संस्कार करवाया जाएगा।
84
comment0
Report
Advertisement
Back to top