Back
AAP सरकार पंजाब में 10 लाख रुपये स्वास्थ्य बीमा और 800 कैंप से विकास की घोषणा
KKKIRTIPAL KUMAR
Feb 03, 2026 11:37:42
Sangrur, Punjab
ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਹੋ ਰਿਹਾ ਹੈ ਪੰਜਾਬ ਦਾ ਵਿਕਾਸ ਸਿਹਤ ਖੇਤਰ ਦੇ ਵਿੱਚ 10 ਲੱਖ ਦਾ ਬੀਮਾ ਕਰੇਗਾ ਪੰਜਾਬੀਆਂ ਦੀ ਬਿਮਾਰੀ ਤੋਂ ਰੱਖਿਆ ਮਜੀਠੀਆ ਨੂੰ ਜੇਲ ਚੋਂ ਬਾਹਰ ਸਤਸੰਗ ਬਿਆਸ ਦੇ ਪ੍ਰਤੀਨਿਧੀ ਗੁਰਿੰਦਰ ਸਿੰਘ ਢਿੱਲੋ ਦੇ ਮਿਲਣ ਤੇ ਕਿਹਾ ਉਹਨਾਂ ਦੀ ਸ਼ਖਸ਼ੀਅਤ ਵੱਡੀ ਹੈ ਮੈਂ ਇਸ ਮਾਮਲੇ ਵਚ ਕੁਝ ਨਹੀਂ ਬੋਲ ਸਕਦਾ - ਅਮਨ ਅਰੋੜਾ ਅਮਨ ਅਰੋੜਾ ਅਮਨ ਅਰੋੜਾ ਅੱਜ ਸ਼ੇਰੋ ਪਿੰਡ ਹੈਲਥ ਕਾਰਡ ਦੇ ਲੱਗੇ ਕੈਂਪ ਦਾ ਦੌਰਾ ਕਰਨ ਆਏ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਮੀਡੀਆ ਨਾਲ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਅਜੇ Punjab ਸਰਕਾਰ ਵੱਲੋਂ ਜੋ ਸਿਹਤ ਕਾਰਡ ਬਣਾਏ ਜਾ ਰਹੇ ਹਨ ਉਹਨਾਂ ਵਿੱਚ ਹਰ ਇਕ گھر 10 ਲੱਖ ਰੁਪਏ ਦੀ ਸਿਹਤ ਬੀਮਾ ਨਾਲ ਜੁੜੇਗਾ। ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ 800 ਕੈਂਪ ਲੱਗ ਰਹੇ ਹਨ ਜਿਨਾਂ ਵਿੱਚ ਪੰਜਾਬੀਆਂ ਦੇ ਕਾਰਡ ਬਣਾਏ ਜਾ ਰਹੇ ਹਨ। ਅਤੇ ਉਹਨਾਂ ਦਾ ਟੀਚਾ ਹੈ ਕਿ ਜਲਦ ਤੋਂ ਜਲਦ ਤਿੰਨ ਕਰੋੜ ਪੰਜਾਬੀ ਨੂੰ ਇਸ ਵਿੱਚ ਸ਼ਾਮਿਲ ਕਰ ਦਿੱਤਾ ਜਾਵੇ। ਬਾਏਟ ਅਮਨ ਅਰੋੜਾ Vo ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ 10 ਲੱਖ ਦਾ ਕਾਰਡ ਪੂਰੇ ਇੱਕ ਪਰਿਵਾਰ ਦਾ ਹੋਵੇਗਾ ਪਰ ਇਸ ਵਿੱਚ ਕਾਢ ਸਭ ਦੇ ਬਣਾਏ ਜਾਣਗੇ ਕਿਉਂਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਘਰ ਤੋਂ ਬਾਹਰ ਕਿਸੇ ਸ਼ਹਿਰ ਦੇ ਵਿੱਚ ਸਿਹਤ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਆਪਣੇ ਇਸ ਕਾਰਡ ਨਾਲ ਆਪਣਾ ਇਲਾਜ ਕਰਵਾ ਸਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸਭ ਤੋਂ ਵੱਡੀ ਪਹਿਲ ਹੈ ਅਤੇ ਇਸ ਵਿੱਚ ਪੰਜਾਬ ਦਾ ਹਰ ਇੱਕ ਵਿਅਕਤੀ ਕਵਰ ਹੋ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਖੁਸ਼ੀ ਹੈ ਕਿ ਸਰਕਾਰ ਵਲੋਂ ਲਏ ਇਸ ਫੈਸਲੇ ਤੇ ਸਾਰੇ ਪੰਜਾਬ ਦੇ ਲੋਕ ਖੁਸ਼ ਹਨ। ਬਾਏਟ ਅਮਨ ਅਰੋੜਾ Vo ਇਸ ਦੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਪੰਜਾਬ ਦੇ ਵਿੱਚ ਵਿਕਾਸ ਦਰ ਪਹਿਲਾਂ ਨਾਲੋਂ ਬਹੁਤ ਵੱਧ ਚੁੱਕੀ ਹੈ ਅਤੇ ਜੇਕਰ ਉਹ ਆਪਣੇ ਹਲਕੇ ਸੁਨਾਮ ਦੀ ਗੱਲ ਕਰਨ ਤਾਂ ਕਰੋੜਾਂ ਦੇ ਪ੍ਰੋਜੈਕਟ ਸੁਨਾਮ ਵਿੱਚ ਆ ਰਹੇ ਹਨ ਚਾਹੇ ਸਾਫ ਪਾਣੀ ਦੀ ਗੱਲ ਹੈ ਜਾਂ ਫਿਰ ਨਿਕਾਸੀ ਦੀ ਗੱਲ ਹੈ ਹਰ ਪਾਸੇ ਸਰਕਾਰ ਕਰੋੜਾਂ ਦੇ ਪ੍ਰੋਜੈਕਟ ਦੇ ਨਾਲ ਆਮ ਜਨਤਾ ਨੂੰ ਫਾਇਦਾ ਦੇ ਰਹੀ ਹੈ। ਬਾਏਟ ਅਮਨ ਅਰੋੜਾ Vo ਇਸ ਦੇ ਨਾਲ ਹੀ ਸਤਸੰਗ ਬਿਆਸ ਦੇ ਡੇਰਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਨੇ ਮਿਲਣ ਤੇ ਅਤੇ ਉਹਨਾਂ ਵੱਲੋਂ ਆਏ ਬਿਆਨ ਤੇ ਅਮਨ ਅਰੋੜਾ ਨੇ ਕਿਹਾ ਕਿ ਬਾਬਾ ਜੀ ਦੀ ਸ਼ਖਸ਼ੀਅਤ ਬਹੁਤ ਵੱਡੀ ਹੈ ਤੇ ਮੈਂ ਉਹਨਾਂ ਸਾਹਮਣੇ ਕੁਝ ਵੀ ਨਹੀਂ ਹਾਂ ਅਤੇ ਉਨਾਂ ਪ੍ਰਤੀ ਕੋਈ ਵੀ ਬਿਆਨ ਮੈਂ ਨਹੀਂ ਦੇ ਸਕਦਾ ਪਰ ਉਹਨਾਂ ਨੇ ਇੱਕ ਗੱਲ ਕਹੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਆਪਣੇ ਮਿੱਤਰ ਨੂੰ ਮਿਲਣ ਆਏ ਹਨ ਇਸ ਵਿੱਚ ਕੋਈ ਗੁਨਾਹ ਤਾਂ ਨਹੀਂ ਤਾਂ ਇਸ ਤੇ ਉਹੀ ਕਹਿਣਾ ਚਾਹਣਗੇ ਕਿ ਇਹ ਉਹਨਾਂ ਦੀ ਨਿੱਜੀ ਰਾਏ ਹੈ ਅਤੇ ਮੈਂ ਇਸ ਉਪਰ ਕੋਈ ਵੀ ਕਮੈਂਟ ਨਹੀਂ ਕਰਨਾ ਚਾਹਾਂਗਾ। ਬਾਏਟ ਅਮਨ ਅਰੋੜਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowFeb 18, 2026 18:02:460
Report
KPKomlata Punjabi
FollowFeb 18, 2026 18:02:02Mandi, Himachal Pradesh:मंडी स्टोरी
अंतरराष्ट्रीय महाशिवरात्रि महोत्सव–2026 की तीसरी सांस्कृतिक संध्या में स्टार गायक अरविंद राजपुत की प्रस्तुति पर मुख्य अतिथि विक्रमादित्य सिंह भी झूमे, मंडी महाशिवरात्रि महोत्सव में दिखा खास उत्साह
0
Report
SSSanjay Sharma
FollowFeb 18, 2026 18:01:440
Report
RKRAMAN KHOSLA
FollowFeb 18, 2026 17:15:290
Report
SSSanjay Sharma
FollowFeb 18, 2026 17:03:050
Report
SSSanjay Sharma
FollowFeb 18, 2026 17:02:380
Report
VKVarun Kaushal
FollowFeb 18, 2026 16:45:530
Report
NLNitin Luthra
FollowFeb 18, 2026 16:31:200
Report
DKDARSHAN KAIT
FollowFeb 18, 2026 16:02:570
Report
MJManoj Joshi
FollowFeb 18, 2026 15:48:24Chandigarh, Chandigarh:ਸਿਹਤ ਮੰਤਰੀ ਡਾ. ਬਲਬੀਰ সਿੰਘ
Location: ਚੰਡੀਗੜ੍ਹ
0
Report
NSNaresh Sethi
FollowFeb 18, 2026 15:08:040
Report
ADAnkush Dhobal
FollowFeb 18, 2026 15:07:000
Report
SSSanjay Sharma
FollowFeb 18, 2026 15:00:390
Report
ADAnkush Dhobal
FollowFeb 18, 2026 14:47:290
Report
MJManoj Joshi
FollowFeb 18, 2026 14:47:11Chandigarh, Chandigarh:ਗਿਆਨੀ ਰਘਬੀਰ ਸਿੰਘ ਜੀ ਦੁਆਰਾ ਸੁਖਬੀਰ ਬਾਦਲ ਉੱਤੇ ਲਾਏ ਇਲਜ਼ਾਮਾਂ ਬਾਰੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦਾ ਬਿਆਨ
0
Report