Back
विक्रम माजीठिया को सुप्रीम कोर्ट से जमानत, नवजोत सिद्धू पर आरोपों की राजनीति तेज
RBRohit Bansal
Feb 03, 2026 11:39:04
Chandigarh, Chandigarh
Byte ਬ੍ਰਮ ਸ਼ੰਕਰ ਜਿਮਪਾ ਅਤੇ ਰਾਜੇਸ਼ ਬੱਗਾ
*ਨਵਜੋਤ ਕੌਰ ਸਿੱਧੂ ਅਤੇ ਬਿਕਰਮ ਮਜੀਠੀਆ ਤੇ ਬਿਆਨ*
ਨਵਜੋਤ ਕੌਰ ਸਿੱਧੂ ਨੂੰ ਉਸ ਸਮੇਂ ਕੰਮ ਕਰਨਾ ਚਾਹੀਦਾ ਸੀ ਜਿਸ ਸਮੇਂ ਉਸ ਨੂੰ ਵੱਡੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਸੀ ਉਸ ਸਮੇਂ ਇਹਨਾਂ ਨੇ ਕੰਮ ਨਹੀਂ ਕੀਤਾ ਤੇ ਹੁਣ ਇਲਜ਼ਾਮਬਾਜ਼ੀਆਂ ਕਰ ਰਹੇ ਨੇ ਜਦੋਂ ਤੁਸੀਂ ਸਰਕਾਰ ਵਿੱਚ ਹੁੰਦੇ ਹੋ ਉਸ ਸਮੇਂ ਤੁਸੀਂ ਉਸਦੇ ਫਾਇਦੇ ਲੈਂਦੇ ਹੋ ਪਰ ਜਦੋਂ ਸਰਕਾਰ ਤੋਂ ਬਾਹਰ ਹੋ ਜਾਂਦੇ ਤਾਂ ਇਲਜ਼ਾਮਬਾਜ਼ੀਆਂ ਸ਼ੁਰੂ ਕਰ ਦਿੰਦੇ ਹੋਣ ਨਵਜੋਤ ਕੌਰ ਸਿੱਧੂ ਨੂੰ ਉਸ ਸਮੇਂ ਇਲਜ਼ਾਮਬਾਜੀਆਂ ਦਾ ਜਵਾਬ ਦਿੱਤਾ ਜਾਂਦਾ ਤਾਂ ਹੋਰ ਵਧੀਆ ਸੀ
ਵਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਹੈ ਇਸ ਕਰਕੇ ਇਸ ਚੀਜ਼ ਦੇ ਉੱਪਰ ਸਾਡਾ ਕੋਈ ਕਮੈਂਟ ਕਰਨਾ ਬਣਦਾ ਨਹੀਂ ਹੈ ਬਿਕਰਮ ਮਜੀਠੀਆ ਨੂੰ ਕੋਰਟ ਦੇ ਅਨੁਸਾਰ ਹੀ ਜਮਾਨਤ ਮਿਲੀ ਹੈ ਅਤੇ ਅਸੀਂ ਇਸ ਚੀਜ਼ ਦਾ ਸਵਾਗਤ ਕਰਦੇ ਹਾਂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowFeb 03, 2026 12:51:460
Report
ASAnmol Singh Warring
FollowFeb 03, 2026 12:48:390
Report
BSBHARAT SHARMA
FollowFeb 03, 2026 12:35:220
Report
MSManish Shanker
FollowFeb 03, 2026 12:34:580
Report
ASAnmol Singh Warring
FollowFeb 03, 2026 12:30:440
Report
KSKapil sharma
FollowFeb 03, 2026 12:18:34Noida, Uttar Pradesh:ਨਾਭਾ ਜੇਲ ਤੋਂ ਜ਼ਮਾਨਤ ਤੋਂ ਬਾਅਦ ਆਪਣੇ ਸਮਰਥਕਾਂ ਦੇ ਨਾਲ ਮੁਲਾਕਾਤ ਕਰਦੇ ਹੋਏ ਉਸ ਤੋਂ ਬਾਅਦ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਏ
0
Report
MJManoj Joshi
FollowFeb 03, 2026 11:39:590
Report
VBVIJAY BHARDWAJ
FollowFeb 03, 2026 11:39:520
Report
KPKomlata Punjabi
FollowFeb 03, 2026 11:39:400
Report
VKVarun Kaushal
FollowFeb 03, 2026 11:38:540
Report
SPSomi Prakash Bhuveta
FollowFeb 03, 2026 11:38:240
Report
DSDEVINDER SHARMA
FollowFeb 03, 2026 11:38:130
Report
KKKIRTIPAL KUMAR
FollowFeb 03, 2026 11:37:420
Report
RBRohit Bansal
FollowFeb 03, 2026 11:36:560
Report